Archive for March 27th, 2018

ਅੱਜ-ਨਾਮਾ

ਅੱਜ-ਨਾਮਾ

March 27, 2018 at 10:25 pm

  ਕੱਢ ’ਤੇ ਰੂਸ ਦੇ ਦੂਤ ਬਰਤਾਨੀਆ ਨੇ, ਅੱਗੋਂ ਰੂਸੀਆਂ ਦਿੱਤੇ ਕਈ ਮੋੜ ਬੇਲੀ।         ਪੋਲੈਂਡ ਲੱਗਾ ਸੀ ਮਗਰ ਬਰਤਾਨੀਆ ਦੇ,         ਕਿਹਾ ਰੂਸੀਆਂ ਨੂੰ ਤੁਰ ਜਾਓ ਛੋੜ ਬੇਲੀ। ਪਿੱਛੋਂ ਕੱਢੇ ਕੁਝ ਦੂਤ ਅਮਰੀਕਨਾਂ ਵੀ, ਟਰੰਪ ਦਿੱਤਾ ਈ ਤੀਰ ਨੂੰ ਛੋੜ ਬੇਲੀ।         ਯੂਰਪੀ ਯੂਨੀਅਨ ਨਾਲ ਸੀ ਤੁਰਨ ਲੱਗੀ,         […]

Read more ›
ਰੋਜ਼ਵਿਲ `ਚ ਹੋਲਾ-ਮਹੱਲਾ ਸਮਾਗਮ ਤੇ ਕਬੱਡੀ ਮੈਚ

ਰੋਜ਼ਵਿਲ `ਚ ਹੋਲਾ-ਮਹੱਲਾ ਸਮਾਗਮ ਤੇ ਕਬੱਡੀ ਮੈਚ

March 27, 2018 at 10:08 pm

ਰੋਜ਼ਵਿਲ, 27 ਮਾਰਚ (ਹੁਸਨ ਲੜੋਆ ਬੰਗਾ)- ਗੁਰਦੁਆਰਾ ਸਾਹਿਬ ਰੋਜ਼ਵਿਲ, ਕੈਲੀਫੋਰਨੀਆ ਦੀ ਪ੍ਰਬੰਧਕ ਕਮੇਟੀ ਵਲੋਂ ਹੋਲਾ ਮਹੱਲਾ ਦਾ ਤਿਓਹਾਰ ਮਨਾਇਆ ਗਿਆ ਤੇ ਨਾਲ ਹੀ ਕਬੱਡੀ ਮੈਚ ਦਾ ਆਯੋਜਨ ਕੀਤਾ ਗਿਆ। ਹੋਲੇ-ਮਹੱਲੇ ਦੌਰਾਨ ਐਤਵਾਰ ਨੂੰ ਸਜੇ ਦਿਵਾਨਾਂ ਵਿਚ ਕੀਰਤਨੀਏ, ਕਵਿਸ਼ਰ ਤੇ ਢਾਡੀਆਂ ਨੇ ਗੁਰਬਾਣੀ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਦੌਰਾਨ ਸੰਗਤਾਂ […]

Read more ›
ਅਮਰੀਕਾ ਵਿੱਚ ਪਾਕਿ ਪ੍ਰਧਾਨ ਮੰਤਰੀ ਦੀ ਕੱਪੜੇ ਲੁਹਾ ਕੇ ਤਲਾਸ਼ੀ ਲਈ ਗਈ

ਅਮਰੀਕਾ ਵਿੱਚ ਪਾਕਿ ਪ੍ਰਧਾਨ ਮੰਤਰੀ ਦੀ ਕੱਪੜੇ ਲੁਹਾ ਕੇ ਤਲਾਸ਼ੀ ਲਈ ਗਈ

March 27, 2018 at 10:06 pm

ਵਾਸ਼ਿੰਗਟਨ, 27 ਮਾਰਚ, (ਪੋਸਟ ਬਿਊਰੋ)- ਅਮਰੀਕਾ ਨਾਲ ਵਿਗੜੇ ਸਬੰਧਾਂ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਜਾਨ ਐਫ ਕੈਨੇਡੀ ਏਅਰਪੋਰਟ ਉੱਤੇ ਸਖਤ ਸੁਰੱਖਿਆ ਤੋਂ ਲੰਘਣਾ ਪਿਆ। ਪਾਕਿ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਅਮਰੀਕਾ ਦੌਰੇ ਉੱਤੇ ਗਏ ਸਨ। ਇਸੇ ਮੌਕੇ ਉਨ੍ਹਾਂ ਨੂੰ ਅਪਮਾਨ ਭਰੀ ਸਥਿਤੀ ਝੱਲਣੀ ਪਈ ਹੈ। ਪਾਕਿਸਤਾਨ ਦੇ ਚੈਨਲਾਂ ਨੇ […]

Read more ›
ਬ੍ਰਿਟੇਨ ਦੀ ਪਾਰਲੀਮੈਂਟ ਨੇ ‘ਦਸਤਾਰ ਦਿਹਾੜਾ’ ਮਨਾਇਆ, ਸਾਰੇ ਐਮ ਪੀਜ਼ ਨੇ ਪੱਗਾਂ ਬੰਨ੍ਹੀਆਂ

ਬ੍ਰਿਟੇਨ ਦੀ ਪਾਰਲੀਮੈਂਟ ਨੇ ‘ਦਸਤਾਰ ਦਿਹਾੜਾ’ ਮਨਾਇਆ, ਸਾਰੇ ਐਮ ਪੀਜ਼ ਨੇ ਪੱਗਾਂ ਬੰਨ੍ਹੀਆਂ

March 27, 2018 at 10:04 pm

* ਅਪਰੇਸ਼ਨ ਬਲਿਊ ਸਟਾਰ ਦੇ ਦਸਤਾਵੇਜ਼ਾਂ ਬਾਰੇ ਅਰਜ਼ੀ ਰੱਦ ਲੰਡਨ, 27 ਮਾਰਚ, (ਪੋਸਟ ਬਿਊਰੋ)- ਸਿੱਖਾਂ ਦੀ ਪਛਾਣ ਮੰਨੀ ਜਾਂਦੀ ਦਸਤਾਰ ਬਾਰੇ ਬ੍ਰਿਟੇਨ ਦੀ ਪਾਰਲੀਮੈਂਟ ਵਿਚ ਅੱਜ ‘ਦਸਤਾਰ ਦਿਹਾੜਾ’ ਮਨਾਇਆ ਗਿਆ, ਜਿਸ ਨੇ ਇਤਿਹਾਸ ਰਚ ਦਿਤਾ। ਬ੍ਰਿਟੇਨ ਦੀ ਪਾਰਲੀਮੈਂਟ ਵਿਚ ਇਸ ‘ਦਸਤਾਰ ਦਿਹਾੜੇ’ ਮੌਕੇ ਸਾਰੇ ਪਾਰਲੀਮੈਂਟ ਮੈਂਬਰਾਂ ਨੇ ਦਸਤਾਰਾਂ ਸਜਾਈਆਂ ਹੋਈਆਂ […]

Read more ›
ਫੇਸਬੁੱਕ ਡਾਟਾ ਮੁੱਦਾ: ਕੈਂਬਰਿਜ ਐਨਾਲਾਈਟਿਕਾ ਨੂੰ ਭਾਰਤ ਵਿੱਚ ਕਾਂਗਰਸ ਵੱਲੋਂ ਕੰਮ ਮਿਲਦਾ ਹੋਣ ਦਾ ਦੋਸ਼ ਲੱਗਾ

ਫੇਸਬੁੱਕ ਡਾਟਾ ਮੁੱਦਾ: ਕੈਂਬਰਿਜ ਐਨਾਲਾਈਟਿਕਾ ਨੂੰ ਭਾਰਤ ਵਿੱਚ ਕਾਂਗਰਸ ਵੱਲੋਂ ਕੰਮ ਮਿਲਦਾ ਹੋਣ ਦਾ ਦੋਸ਼ ਲੱਗਾ

March 27, 2018 at 10:01 pm

ਲੰਡਨ, 27 ਮਾਰਚ, (ਪੋਸਟ ਬਿਊਰੋ)- ਫੇਸਬੁੱਕ ਡਾਟਾ ਲੀਕੇਜ ਦੇ ਦੋਸ਼ਾਂ ਵਿੱਚ ਘਿਰੀ ਹੋਈ ਕੈਂਬਰਿਜ ਐਨਾਲਾਈਟਿਕਾ ਦੇ ਇੱਕ ਸਾਬਕਾ ਕਰਮਚਾਰੀ ਤੇ ਫੇਸਬੁੱਕ ਡਾਟਾ ਵਿੱਚ ਲੱਗੀ ਸੰਨ੍ਹ ਦਾ ਭੇਦ ਖੋਲ੍ਹਣ ਵਾਲੇ ਕ੍ਰਿਸਟੋਫ਼ਰ ਵਿਲੀ ਨੇ ਅੱਜ ਯੂ ਕੇ ਦੀ ਪਾਰਲੀਮੈਂਟਰੀ ਕਮੇਟੀ ਅੱਗੇ ਗਵਾਹੀ ਦੇਣ ਵੇਲੇ ਕਿਹਾ ਕਿ ਇਸ ਕੰਪਨੀ ਨੇ ਭਾਰਤ ਵਿੱਚ ਵੱਡੇ […]

Read more ›
ਸੁਪਰੀਮ ਕੋਰਟ ਨੇ ਖਾਪ ਪੰਚਾਇਤਾਂ ਦੀ ਖੁੰਬ ਠੱਪੀ

ਸੁਪਰੀਮ ਕੋਰਟ ਨੇ ਖਾਪ ਪੰਚਾਇਤਾਂ ਦੀ ਖੁੰਬ ਠੱਪੀ

March 27, 2018 at 10:00 pm

* ਬਾਲਗ਼ ਜੋੜਿਆਂ ਦੇ ਵਿਆਹ ਵਿੱਚ ਖਾਪ ਦਾ ਦ਼ਖਲ ਗ਼ੈਰ ਕਾਨੂੰਨੀ ਕਿਹਾ ਨਵੀਂ ਦਿੱਲੀ, 27 ਮਾਰਚ, (ਪੋਸਟ ਬਿਊਰੋ)- ਅੰਤਰ-ਜਾਤੀ, ਅੰਤਰ-ਧਾਰਮਿਕ ਜਾਂ ਕਿਸੇ ਵੀ ਤਰ੍ਹਾਂ ਵਿਆਹ ਕਰਵਾ ਰਹੇ ਬਾਲਗ਼ਾਂ (ਅਡਲਟਸ) ਦੇ ਵਿਆਹ ਵਿੱਚ ਖਾਪ ਪੰਚਾਇਤਾਂ ਵਰਗੇ ‘ਗ਼ੈਰ ਕਾਨੂੰਨੀ’ ਗਰੁੱਪਾਂ ਦੇ ਦਖ਼ਲ ਨੂੰ ਸੁਪਰੀਮ ਕੋਰਟ ਨੇ ‘ਬਿਲਕੁਲ ਗ਼ੈਰ ਕਾਨੂੰਨੀ’ ਐਲਾਨ ਕਰ ਦਿੱਤਾ […]

Read more ›
ਕਰਨਾਟਕ ਵਿਧਾਨ ਸਭਾ ਦੀਆਂ ਚੋਣਾਂ ਦੇ ਐਲਾਨ ਤੋਂ ਸਿਆਸੀ ਹੰਗਾਮਾ

ਕਰਨਾਟਕ ਵਿਧਾਨ ਸਭਾ ਦੀਆਂ ਚੋਣਾਂ ਦੇ ਐਲਾਨ ਤੋਂ ਸਿਆਸੀ ਹੰਗਾਮਾ

March 27, 2018 at 9:59 pm

* ਚੋਣ ਕਮਿਸ਼ਨ ਤੋਂ ਪਹਿਲਾਂ ਭਾਜਪਾ ਸੈੱਲ ਨੇ ਚੋਣ ਤਰੀਕਾਂ ਐਲਾਨੀਆਂ ਨਵੀਂ ਦਿੱਲੀ, 27 ਮਾਰਚ, (ਪੋਸਟ ਬਿਊਰੋ)- ਭਾਰਤ ਦੇ ਚੋਣ ਕਮਿਸ਼ਨ ਨੇ ਕਰਨਾਟਕ ਵਿਧਾਨ ਸਭਾ ਲਈ ਚੋਣ ਅਮਲ ਦਾ ਐਲਾਨ ਕਰਦੇ ਹੋਏ ਅੱਜ ਏਥੇ ਕਿਹਾ ਕਿ ਇਸ ਦੱਖਣ ਭਾਰਤੀ ਰਾਜ ਵਿੱਚ ਵੋਟਾਂ 12 ਮਈ ਨੂੰ ਪੈਣਗੀਆਂ। ਇਸ ਮੌਕੇ ਉਦੋਂ ਇੱਕ […]

Read more ›
ਸਿੱਧੂ ਤੇ ਮਜੀਠੀਆ ਦੇ ਭੇੜ ਨਾਲ ਮਾਹੌਲ ਫਿਰ ਤਣਾਅ ਵਾਲਾ ਬਣਿਆ

ਸਿੱਧੂ ਤੇ ਮਜੀਠੀਆ ਦੇ ਭੇੜ ਨਾਲ ਮਾਹੌਲ ਫਿਰ ਤਣਾਅ ਵਾਲਾ ਬਣਿਆ

March 27, 2018 at 9:58 pm

ਚੰਡੀਗੜ੍ਹ, 27 ਮਾਰਚ, (ਪੋਸਟ ਬਿਊਰੋ)- ਪੰਜਾਬ ਵਿਧਾਨ ਸਭਾ ਵਿੱਚ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਵਿਚਾਲੇ ਸ਼ੁਰੂ ਹੋਈ ਸ਼ਬਦੀ ਜੰਗ ਕਾਰਨ ਅੱਜ ਮੰਗਲਵਾਰ ਨੂੰ ਫਿਰ ਸਦਨ ਦਾ ਮਾਹੌਲ ਲਗਾਤਾਰ ਤਣਾਅ ਵਾਲਾ ਬਣਿਆ ਰਿਹਾ। ਜਦੋਂ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ […]

Read more ›
ਅਮਰਿੰਦਰ ਵੱਲੋਂ ਬਾਦਲ ਦੀ ਤਾਰੀਫ਼, ਅਕਾਲੀਆਂ ਦੀਆਂ ਬੇਨਿਯਮੀਆਂ ਦੀ ਜਾਂਚ ਬਾਰੇ ਚੁੱਪ ਵੱਟੀ

ਅਮਰਿੰਦਰ ਵੱਲੋਂ ਬਾਦਲ ਦੀ ਤਾਰੀਫ਼, ਅਕਾਲੀਆਂ ਦੀਆਂ ਬੇਨਿਯਮੀਆਂ ਦੀ ਜਾਂਚ ਬਾਰੇ ਚੁੱਪ ਵੱਟੀ

March 27, 2018 at 9:57 pm

* ਬਦਲਾਅ ਦੀ ਰਾਜਨੀਤੀ ਨੂੰ ਮੁੱਖ ਟੀਚਾ ਦੱਸਿਆ ਚੰਡੀਗੜ੍ਹ, 27 ਮਾਰਚ, (ਪੋਸਟ ਬਿਊਰੋ)- ਪੰਜਾਬ ਵਿਧਾਨ ਸਭਾ ਵਿੱਚ ਅੱਜ ਓਦੋਂ ਇੱਕ ਨਵਾਂ ਦ੍ਰਿਸ਼ ਪੇਸ਼ ਹੋ ਗਿਆ, ਜਦੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀਆਂ ਸਿਫਤਾਂ ਕਰ ਦਿੱਤੀਆਂ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਇਰਾਦੇ ਬਾਰੇ […]

Read more ›
ਗਾਰਲਿਕ ਬ੍ਰੈੱਡ ਪਾਸਤਾ

ਗਾਰਲਿਕ ਬ੍ਰੈੱਡ ਪਾਸਤਾ

March 27, 2018 at 9:54 pm

ਸਮੱਗਰੀ- ਪਾਣੀ 1.5 ਲੀਟਰ, ਤੇਲ 1 ਟੀ ਸਪੂਨ, ਮੈਕਰੋਨੀ 400 ਗਰਾਮ, ਬਟਰ 45 ਗਰਾਮ, ਬ੍ਰੈੱਡ ਕ੍ਰੰਬਸ 85 ਗਰਾਮ, ਸੁੱਕੀ ਅਜਮੋਦ ਇੱਕ ਟੇਬਲ ਸਪੂਨ, ਇਤਾਲਵੀ ਮਸਾਲਾ, 1 ਟੀ ਸਪੂਨ, ਨਮਕ 1/4 ਟੀ ਸਪੂਨ, ਕਾਲੀ ਮਿਰਚ 1/4 ਟੀ ਸਪੂਨ, ਬਟਰ 85 ਗਰਾਮ, ਲਸਣ 1 ਟੀ ਸਪੂਨ, ਧਨੀਆ ਗਾਰਨਿਸ਼ ਲਈ। ਬਣਾਉਣ ਦੀ ਵਿਧੀ: […]

Read more ›