Archive for March 26th, 2018

ਮੂਲਵਾਸੀ ਚੀਫਾਂ ਦੀ ਦੋਸ਼ ਮੁਕਤੀ:  ਪੁਰਾਣੀ ਚੀਸ ਦੇ ਘੱਟ ਹੋਣ ਦੇ ਆਸਾਰ

ਮੂਲਵਾਸੀ ਚੀਫਾਂ ਦੀ ਦੋਸ਼ ਮੁਕਤੀ: ਪੁਰਾਣੀ ਚੀਸ ਦੇ ਘੱਟ ਹੋਣ ਦੇ ਆਸਾਰ

March 26, 2018 at 11:02 pm

  ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੱਲ ਪਾਰਲੀਮੈਂਟ ਵਿੱਚ ਉਹਨਾਂ 6 ਫਸਟ ਨੇਸ਼ਨ ਚੀਫ਼ਾਂ ਨੂੰ ਦੋਸ਼ ਮੁਕਤ ਕਰਾਰ ਦੇ ਕੇ ਮੁਆਫੀ ਮੰਗੀ ਹੈ ਜਿਹਨਾਂ ਨੂੰ ਤਕਰੀਬਨ 150 ਸਾਲ ਪਹਿਲਾਂ 1864 ਵਿੱਚ ਬ੍ਰਿਟਿਸ਼ ਕੋਲੰਬੀਆ ਦੀ ਤਤਕਾਲੀ ਸਰਕਾਰ ਵੱਲੋਂ 14 ਸੜਕ ਵਰਕਰਾਂ ਦੀ ਹੱਤਿਆ ਦੇ ਦੋਸ਼ ਵਿੱਚ ਫਾਂਸੀ ਲਾਈ ਗਈ ਸੀ। ਇਹ […]

Read more ›
ਸੁਸ਼ਮਾ ਸਵਰਾਜ ਵੱਲੋਂ ਭਰੋਸਾ ਪ੍ਰਗਟ, ਇਰਾਕ ਤੋਂ ਲਾਸ਼ਾਂ ਇੱਕ ਹਫਤੇ ਵਿੱਚ ਆ ਜਾਣਗੀਆਂ

ਸੁਸ਼ਮਾ ਸਵਰਾਜ ਵੱਲੋਂ ਭਰੋਸਾ ਪ੍ਰਗਟ, ਇਰਾਕ ਤੋਂ ਲਾਸ਼ਾਂ ਇੱਕ ਹਫਤੇ ਵਿੱਚ ਆ ਜਾਣਗੀਆਂ

March 26, 2018 at 11:01 pm

ਨਵੀਂ ਦਿੱਲੀ, 26 ਮਾਰਚ, (ਪੋਸਟ ਬਿਊਰੋ)- ਭਾਰਤ ਸਰਕਾਰ ਦਾ ਕਹਿਣਾ ਹੈ ਕਿ ਇਰਾਕ ਵਿੱਚ ਮਾਰੇ ਗਏ 39 ਭਾਰਤੀ ਲੋਕਾਂ ਦੀਆਂ ਲਾਸ਼ਾਂ ਇਕ ਹਫਤੇ ਆ ਜਾਣਗੀਆਂ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਬੈਠਕ ਵਿੱਚ ਇਹ ਗੱਲ ਕਹੀ ਅਤੇ ਪੀੜਤ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਹੈ। ਇਸ ਬੈਠਕ ਵਿੱਚ ਸ਼ਾਮਲ […]

Read more ›
ਮਜੀਠੀਆ ਤੇ ਕਾਂਗਰਸੀ ਵਿਧਾਇਕਾਂ ਦੇ ਟਕਰਾਅ ਦਾ ਸਿਲਸਿਲਾ ਅਜੇ ਵੀ ਜਾਰੀ

ਮਜੀਠੀਆ ਤੇ ਕਾਂਗਰਸੀ ਵਿਧਾਇਕਾਂ ਦੇ ਟਕਰਾਅ ਦਾ ਸਿਲਸਿਲਾ ਅਜੇ ਵੀ ਜਾਰੀ

March 26, 2018 at 10:58 pm

ਚੰਡੀਗੜ੍ਹ, 26 ਮਾਰਚ, (ਪੋਸਟ ਬਿਊਰੋ)- ਪੰਜਾਬ ਵਿਧਾਨ ਸਭਾ ਵਿੱਚ ਅਕਾਲੀ ਤੇ ਕਾਂਗਰਸੀ ਵਿਧਾਇਕਾਂ ਵਿਚਾਲੇ ਸਿੱਧੇ ਭੇੜ ਵਾਲਾ ਮਹੌਲ ਅਜੇ ਵੀ ਜਾਰੀ ਹੈ, ਜਿਸ ਕਾਰਨ ਕਾਰਵਾਈ ਵਿੱਚ ਅੜਿੱਕੇ ਪੈ ਰਹੇ ਹਨ। ਅੱਜ ਵਿਧਾਨ ਸਭਾ ਵਿੱਚ ਅਕਾਲੀ ਵਿਧਾਇਕ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਗਵਰਨਰ ਦੇ ਭਾਸ਼ਨ ਉੱਤੇ ਚੱਲ ਰਹੀ ਬਹਿਸ […]

Read more ›
ਅੱਜ-ਨਾਮਾ

ਅੱਜ-ਨਾਮਾ

March 26, 2018 at 10:40 pm

  ਇਰਾਕ ਪੀੜਤਾਂ ਦਿੱਲੀ ਨੂੰ ਪਹੁੰਚ ਕੀਤੀ, ਆਪਣਾ ਦੱਸਣ ਦੇ ਵਾਸਤੇ ਦਰਦ ਮੀਆਂ।         ਚਹੁੰ ਸਾਲਾਂ ਤੋਂ ਦੱਸੇ ਗਏ ਗਾਇਬ ਜੋ ਸੀ,         ਪਰਤੇ ਘਰੀਂ ਕਮਾਊ ਨਹੀਂ ਮਰਦ ਮੀਆਂ। ਖਬਰ ਮਰਨ ਦੀ ਭਾਵੇਂ ਹੈ ਆਣ ਪਹੁੰਚੀ, ਆਏ ਮੌਤ ਦੇ ਕਾਗਜ਼ ਨਾ ਫਰਦ ਮੀਆਂ।         ਪੁੱਛਣ ਗਏ ਉਹ ਕੇਂਦਰ ਸਰਕਾਰ ਪਾਸੋਂ, […]

Read more ›
ਡਾਂਸ ਮੂਵੀ ਵਿੱਚ ਕੈਟਰੀਨਾ-ਵਰੁਣ

ਡਾਂਸ ਮੂਵੀ ਵਿੱਚ ਕੈਟਰੀਨਾ-ਵਰੁਣ

March 26, 2018 at 10:38 pm

ਜਦੋਂ ਤੋਂ ਰੈਮੋ ਡਿਸੂਜ਼ਾ ਦੀ ਡਾਂਸ ਮੂਵੀ ‘ਏ ਬੀ ਸੀ ਡੀ 3’ ਦਾ ਐਲਾਨ ਹੋਇਆ ਹੈ। ਇਸ ਫਿਲਮ ਦੇ ਕਲਾਕਾਰਾਂ ਨੂੰ ਲੈ ਕੇ ਕਾਫੀ ਕਿਆਸ ਲੱਗ ਰਹੇ ਹਨ। ਸੂਤਰਾਂ ਅਨੁਸਾਰ ਇਸ ਫਿਲਮ ਵਿੱਚ ਕੈਟਰੀਨਾ ਕੈਫ ਅਤੇ ਵਰੁਣ ਧਵਨ ਨੂੰ ਸਾਈਨ ਕੀਤਾ ਜਾ ਸਕਦਾ ਹੈ। ਦੋਵਾਂ ਨੇ 2016 ਵਿੱਚ ਆਪਣੇ ਡ੍ਰੀਮ […]

Read more ›
ਰਣਦੀਪ ਨੇ ਡੌਗੀ ਦੀ ਯਾਦ ਵਿੱਚ ਬੈਂਚ ਲਵਾਇਆ

ਰਣਦੀਪ ਨੇ ਡੌਗੀ ਦੀ ਯਾਦ ਵਿੱਚ ਬੈਂਚ ਲਵਾਇਆ

March 26, 2018 at 10:37 pm

ਦਮਦਾਰ ਅਭਿਨੈ ਦੇ ਸਦਕਾ ਬਾਲੀਵੁੱਡ ਵਿੱਚ ਇੱਕ ਵੱਖਰੀ ਪਛਾਣ ਬਣਾ ਚੁੱਕੇ ਰਣਦੀਪ ਹੁੱਡਾ ਨੂੰ ਜਾਨਵਰਾਂ ਪ੍ਰਤੀ ਸਨੇਹ ਰੱਖਣ ਲਈ ਜਾਣਿਆ ਜਾਂਦਾ ਹੈ। ਘੋੜਸਵਾਰੀ ‘ਚ ਜ਼ਿਆਦਾ ਦਿਲਚਸਪੀ ਰੱਖਣ ਵਾਲੇ ਰਣਦੀਪ ਨੇ ਪਿਛਲੇ ਦਿਨੀਂ ਮੁੰਬਈ ਦੇ ਮਹਾਲਕਸ਼ਮੀ ਰੇਸ ਕੋਰਸ ਵਿੱਚ ਆਪਣੇ ਡੌਗੀ ‘ਕੈਂਡੀ’ ਦੀ ਯਾਦ ਵਿੱਚ ਇੱਕ ਬੈਂਚ ਲਵਾਇਆ ਹੈ। ਕੁਝ ਸਾਲ […]

Read more ›
ਸ਼ਰਧਾ ਦਾ ਰੋਲ 20 ਦਿਨਾਂ ਵਿੱਚ ਖਤਮ

ਸ਼ਰਧਾ ਦਾ ਰੋਲ 20 ਦਿਨਾਂ ਵਿੱਚ ਖਤਮ

March 26, 2018 at 10:34 pm

ਇਸ ਸਾਲ ਸ਼ਰਧਾ ਕਪੂਰ ਇੱਕ ਤੋਂ ਬਾਅਦ ਇੱਕ ਰੌਚਕ ਫਿਲਮਾਂ ‘ਚ ਨਜ਼ਰ ਆਏਗੀ। ਸੁੰਦਰ ਮੁਸਕੁਰਾਹਟ ਦੀ ਮਾਲਕਣ ਇਸ ਅਭਿਨੇਤਰੀ ਨੇ ਹੁਣੇ ਜਿਹੇ ਫਿਲਮ ‘ਸਾਹੋ’ ਦੀ ਸ਼ੂਟਿੰਗ ਪੂਰੀ ਕੀਤੀ ਹੈ। ਪਿਛਲੇ ਦਿਨੀਂ ਉਸ ਨੇ ਉਤਰਾਖੰਡ ਦੇ ਸੁੰਦਰ ਪਹਾੜੀ ਇਲਾਕੇ ਟੀਹਰੀ ਵਿੱਚ ਫਿਲਮ ‘ਬੱਤੀ ਗੁੱਲ ਮੀਟਰ ਚਾਲੂ’ ਦੀ ਸ਼ੂਟਿੰਗ ਕੀਤੀ ਹੈ। ਇਸ […]

Read more ›

ਹਲਕਾ ਫੁਲਕਾ

March 26, 2018 at 10:32 pm

ਪਤੀ-ਪਤਨੀ ਹੱਥ ਫੜ ਕੇ ਬਾਜ਼ਾਰ ਜਾ ਰਹੇ ਸਨ। ਉਨ੍ਹਾਂ ਨੂੰ ਦੇਖ ਕੇ ਪਤੀ ਦਾ ਦੋਸਤ ਬੋਲਿਆ, ‘‘ਇੰਨੇ ਸਾਲਾਂ ਬਾਅਦ ਵੀ ਇੰਨੀ ਮੁਹੱਬਤ?” ਪਤੀ ਬੋਲਿਆ, ‘‘ਓ ਭਰਾ! ਕਿਹੜੀ ਮੁਹੱਬਤ, ਹੱਥ ਛੱਡਦਿਆਂ ਹੀ ਨਵੀਂ ਦੁਕਾਨ ਵਿੱਚ ਵੜ ਜਾਂਦੀ ਹੈ।” ******** ******** ਨਰਸਰੀ ਦੇ ਬੱਚੇ ਨੇ ਉੱਤਰ ਕਾਪੀ ‘ਤੇ ਸੂਸੂ ਕਰ ਦਿੱਤਾ। ਟੀਚਰ, […]

Read more ›
ਦੇਸ਼ ਦੀ ਵੰਡ ਲਈ ਨਹਿਰੂ ਅਤੇ ਪਟੇਲ ਨੂੰ ਦੋਸ਼ ਨਹੀਂ ਦੇਣਾ ਚਾਹੀਦਾ

ਦੇਸ਼ ਦੀ ਵੰਡ ਲਈ ਨਹਿਰੂ ਅਤੇ ਪਟੇਲ ਨੂੰ ਦੋਸ਼ ਨਹੀਂ ਦੇਣਾ ਚਾਹੀਦਾ

March 26, 2018 at 10:31 pm

-ਕੁਲਦੀਪ ਨਈਅਰ ਕਸ਼ਮੀਰ ਦੇ ਨੇਤਾ ਫਾਰੂਕ ਅਬਦੁੱਲਾ ਦੀ ਇਸ ਗੱਲ ਵਿੱਚ ਥੋੜ੍ਹੀ ਜਿਹੀ ਸੱਚਾਈ ਹੈ ਕਿ ਮੁਹੰਮਦ ਅਲੀ ਜਿੱਨਾਹ ਦੇਸ਼ ਦੀ ਵੰਡ ਲਈ ਜ਼ਿੰਮੇਵਾਰ ਨਹੀਂ ਸਨ, ਪਰ ਫਾਰੂਕ ਅਬਦੁੱਲਾ ਉਦੋਂ ਗਲਤ ਹੋ ਜਾਂਦੇ ਹਨ, ਜਦੋਂ ਉਹ ਪੰਡਿਤ ਜਵਾਹਰ ਲਾਲ ਨਹਿਰੂ ਜਾਂ ਸਰਦਾਰ ਪਟੇਲ ਨੂੰ ਇਸ ਦਾ ਦੋਸ਼ੀ ਮੰਨਦੇ ਹਨ। ਮੈਂ […]

Read more ›
ਭਾਰਤੀ ਰੱਖਿਆ ਕਤਾਰਾਂ ਲਈ ਨਵਾਂ ਖਤਰਾ ਚੀਨ ਦੇ ਮਨੁੱਖ ਰਹਿਤ ਟੈਂਕ

ਭਾਰਤੀ ਰੱਖਿਆ ਕਤਾਰਾਂ ਲਈ ਨਵਾਂ ਖਤਰਾ ਚੀਨ ਦੇ ਮਨੁੱਖ ਰਹਿਤ ਟੈਂਕ

March 26, 2018 at 10:26 pm

-ਅਜੇ ਸ਼ੁਕਲ ਸਾਲ 1962 ਵਿੱਚ ਬੇਸ਼ੱਕ ਲੱਦਾਖ ਅਤੇ ਵਲੋਂਗ ਸੈਕਟਰਾਂ ‘ਚ ਭਾਰਤੀ ਫੌਜ ਨੇ ਬਹੁਤ ਮਜ਼ਬੂਤ ਮੋਰਚਾਬੰਦੀ ਕੀਤੀ ਹੋਈ ਸੀ, ਤਦ ਵੀ ਸਮਾਂ ਪਾ ਕੇ ਚੀਨੀ ਫੌਜ ਨੇ ਸਿਰਫ ਗਿਣਤੀ ਦੇ ਜ਼ੋਰ ਉਤੇ ਇਨ੍ਹਾਂ ਨੂੰ ਤਬਾਹ ਕਰ ਦਿੱਤਾ ਸੀ। ਭਵਿੱਖ ਦੀ ਜੰਗ ਵਿੱਚ ਹੁਣ ਸਥਿਤੀ ਇਸ ਤੋਂ ਵੀ ਬਦਤਰ ਦਿਖਾਈ […]

Read more ›