Archive for March 25th, 2018

ਅੱਜ-ਨਾਮਾ

ਅੱਜ-ਨਾਮਾ

March 25, 2018 at 10:50 pm

ਆਉਂਦਾ ਬੱਜਟ ਤਾਂ ਕੰਬਣੀ ਛਿੜਨ ਲੱਗਦੀ, ਮੱਦ ਕਿਹੜੀ ਫਿਰ ਕਿੱਧਰ ਵਿਖਾਈ ਜਾਸੀ।         ਲਾਲੀਪਾਪ ਵਿਖਾਉਣਾ ਬਈ ਤਰਫ ਕਿਹੜੀ,         ਕਿੱਧਰੋਂ ਕੁੰਡੀ ਜਿਹੀ ਜੇਬਾਂ ਨੂੰ ਲਾਈ ਜਾਸੀ। ਕਿਹੜਾ ਸੁਫਨਾ ਵਿਕਾਸ ਲਈ ਪੇਸ਼ ਕਰ ਕੇ, ਮੁੜ ਕੇ ਜਨਤਾ ਵੀ ਕਿੱਦਾਂ ਭਰਮਾਈ ਜਾਸੀ।         ਆਪੋਜ਼ੀਸ਼ਨ ਇਹ ਸਾਰਾ ਕੁਝ ਰੱਦ ਕਰਨਾ,         ਹਾਕਮਾਂ ਵੱਲੋਂ […]

Read more ›
ਲੋੜੋਂ ਵੱਧ ਸਖ਼ਤ ਹੈ ਟਰੂਡੋ ਸਰਕਾਰ ਦੀ ਪਹੁੰਚ

ਲੋੜੋਂ ਵੱਧ ਸਖ਼ਤ ਹੈ ਟਰੂਡੋ ਸਰਕਾਰ ਦੀ ਪਹੁੰਚ

March 25, 2018 at 10:50 pm

ਫੈਡਰਲ ਸਰਕਾਰ ਦੇ ਅਧਿਕਾਰੀਆਂ ਨੇ ਇਸ ਸਾਲ 1561 ਸੰਸਥਾਵਾਂ ਨੂੰ ਸਮਰ ਜੌਬ ਲਈ ਫੰਡ ਦੇਣ ਤੋਂ ਇਨਕਾਰ ਕੀਤਾ ਹੈ। ਇਹ ਗਿਣਤੀ ਪਿਛਲੇ ਸਾਲ ਨਾਲੋਂ 12 ਗੁਣਾ ਵੱਧ ਹੈ ਕਿਉਂਕਿ 2017 ਵਿੱਚ ਸਿਰਫ਼ 126 ਸੰਸਥਾਵਾਂ ਨੂੰ ਸਮਰ ਜੌਬ ਫੰਡ ਦੇਣ ਤੋਂ ਮਨਾਹੀ ਕੀਤੀ ਗਈ ਸੀ। ਫੰਡਾਂ ਤੋਂ ਵਾਝੀਆਂ ਰਹਿਣ ਵਾਲੀਆਂ ਵਧੇਰੇ […]

Read more ›
ਕਾਮੇਡੀ ਫਿਲਮ ‘ਬਲਾਕਬਾਸਟਰ’ ਕਰਨਗੇ ਸੰਜੇ

ਕਾਮੇਡੀ ਫਿਲਮ ‘ਬਲਾਕਬਾਸਟਰ’ ਕਰਨਗੇ ਸੰਜੇ

March 25, 2018 at 10:50 pm

ਸੰਜੇ ਦੱਤ ਇੱਕ ਵਾਰ ਫਿਰ ਕਾਮੇਡੀ ਫਿਲਮ ਦਾ ਹਿੱਸਾ ਬਣਨ ਜਾ ਰਹੇ ਹਨ। ਉਹ ਪ੍ਰੋਡਿਊਸਰ ਸੰਦੀਪ ਸਿੰਘ ਦੀ ਮਲਟੀ ਸਟਾਰਰ ਕਾਮੇਡੀ ਫਿਲਮ ‘ਬਲਾਕਸਟਰ’ ਵਿੱਚ ਨਜ਼ਰ ਆਉਣਗੇ। ‘ਬਲਾਕਬਸਟਰ’ ਦੇ ਨਾਲ ਡਾਇਰੈਕਟਰ ਅਜੈ ਅਰੋੜਾ ਅਤੇ ਲਵਲ ਅਰੋੜਾ ਆਪਣੇ ਕਰੀਅਰ ਸ਼ੁਰੂ ਕਰਨ ਜਾ ਰਹੇ ਹਨ। ਫਿਲਮ ਦੇ ਬਾਰੇ ਸੰਜੇ ਨੇ ਕਿਹਾ, ਮੈਨੂੰ ਹਮੇਸ਼ਾ […]

Read more ›
‘ਭਾਰਤ’ ਵਿੱਚ ਸਲਮਾਨ ਖਾਨ ਦੇ ਨਾਲ ਰੋਮਾਂਸ ਕਰੇਗੀ ਪ੍ਰਿਅੰਕਾ

‘ਭਾਰਤ’ ਵਿੱਚ ਸਲਮਾਨ ਖਾਨ ਦੇ ਨਾਲ ਰੋਮਾਂਸ ਕਰੇਗੀ ਪ੍ਰਿਅੰਕਾ

March 25, 2018 at 10:48 pm

ਦੋ ਸਾਲ ਪਹਿਲਾਂ ਪ੍ਰਿਅੰਕਾ ਚੋਪੜਾ ਦੀ ਆਖਰੀ ਬਾਲੀਵੁੱਡ ਫਿਲਮ ‘ਜੈ ਗੰਗਾਜਲ’ ਰਿਲੀਜ਼ ਹੋਈ ਸੀ। ਇਸ ਦੇ ਬਾਅਦ ਉਹ ਹਾਲੀਵੁੱਡ ਚਲੀ ਗਈ ਤੇ ਉਥੇ ਆਪਣੇ ਟੀ ਵੀ ਸ਼ੋਅ ‘ਕਵਾਂਟਿਕੋ’ ਅਤੇ ਕੁਝ ਫਿਲਮਾਂ ਵਿੱਚ ਬਿਜ਼ੀ ਹੋ ਗਈ। ਹੁਣ ਜਦ ਉਹ ਬਾਲੀਵੁੱਡ ਵਿੱਚ ਵਾਪਸੀ ਕਰਨ ਵਾਲੀ ਹੈ ਤਾਂ ਲੰਬੇ ਸਮੇਂ ਤੋਂ ਕਿਆਸ ਲਾਏ […]

Read more ›
ਰੋਹਿਤ-ਕਰਣ ਨੇ ‘ਸਿੰਬਾ’ ਲਈ ਸਾਰਾ ਨੂੰ ਕੀਤਾ ਸਾਈਨ

ਰੋਹਿਤ-ਕਰਣ ਨੇ ‘ਸਿੰਬਾ’ ਲਈ ਸਾਰਾ ਨੂੰ ਕੀਤਾ ਸਾਈਨ

March 25, 2018 at 10:46 pm

ਆਖਰ ਰੋਹਿਤ ਸ਼ੈੱਟੀ ਅਤੇ ਕਰਣ ਜੌਹਰ ਨੂੰ ਆਪਣਾ ਆਉਣ ਵਾਲੀ ਫਿਲਮ ‘ਸਿੰਬਾ’ ਦੇ ਲਈ ਹੀਰੋਇਨ ਮਿਲ ਹੀ ਗਈ। ਦੋਵਾਂ ਨੇ ਫਿਲਮ ਵਿੱਚ ਰਣਵੀਰ ਸਿੰਘ ਦੇ ਆਪੋਜ਼ਿਟ ਸਾਰਾ ਅਲੀ ਖਾਨ ਨੂੰ ਕਾਸਟ ਕਰਨ ਦਾ ਫੈਸਲਾ ਕੀਤਾ ਹੈ। ਇਸ ਫਿਲਮ ਦੇ ਲਈ ਲੰਬੇ ਸਮੇਂ ਤੋਂ ਹੀਰੋਇਨ ਦੀ ਤਲਾਸ਼ ਹੋ ਰਹੀ ਸੀ। ਮੇਕਰਜ਼ […]

Read more ›

ਹਲਕਾ ਫੁਲਕਾ

March 25, 2018 at 10:43 pm

ਡਾਕਟਰ, ‘‘ਤੂੰ ਰੋਜ਼ ਸਵੇਰੇ ਕਲੀਨਿਕ ਦੇ ਬਾਹਰ ਖੜ੍ਹਾ ਹੋ ਕੇ ਔਰਤਾਂ ਨੂੰ ਕਿਉਂ ਘੂਰਦਾ ਏਂ?” ਸੋਨੂੰ, ‘‘ਜੀ ਤੁਸੀਂ ਹੀ ਤਾਂ ਲਿਖਿਆ ਹੈ; ਔਰਤਾਂ ਨੂੰ ਦੇਖਣ ਦਾ ਸਮਾਂ ਸਵੇਰੇ ਨੌਂ ਵਜੇ ਤੋਂ 11 ਵਜੇ ਤੱਕ।” ******** ਬੱਬੂ ਦੋਸਤ ਦੇ ਘਰ ਗਿਆ ਤਾਂ ਉਹ ਸਿਰ ਫੜ ਕੇ ਬੈਠਾ ਸੀ। ਬੱਬੂ ਨੇ ਪੁੱਛਿਆ, […]

Read more ›
ਇੱਕੋ ਵਕਤ ਕਈ ਧਿਰਾਂ ਨੂੰ ਸਬਕ ਦੇ ਸਕਦਾ ਹੈ ਦਿੱਲੀ ਦੇ ਵਿਧਾਇਕਾਂ ਬਾਰੇ ਹਾਈ ਕੋਰਟ ਦਾ ਫੈਸਲਾ

ਇੱਕੋ ਵਕਤ ਕਈ ਧਿਰਾਂ ਨੂੰ ਸਬਕ ਦੇ ਸਕਦਾ ਹੈ ਦਿੱਲੀ ਦੇ ਵਿਧਾਇਕਾਂ ਬਾਰੇ ਹਾਈ ਕੋਰਟ ਦਾ ਫੈਸਲਾ

March 25, 2018 at 10:42 pm

-ਜਤਿੰਦਰ ਪਨੂੰ ਲਾਭ ਦੇ ਅਹੁਦੇ ਦਾ ਦੋਸ਼ ਲਾ ਕੇ ਦਿੱਲੀ ਵਿਧਾਨ ਸਭਾ ਦੀ ਮੈਂਬਰੀ ਤੋਂ ਖਾਰਜ ਕੀਤੇ ਜਾ ਚੁੱਕੇ ਆਮ ਆਦਮੀ ਪਾਰਟੀ ਦੇ ਇੱਕੀ ਪ੍ਰਤੀਨਿਧਾਂ ਦੇ ਮਾਮਲੇ ਵਿੱਚ ਹਾਈ ਕੋਰਟ ਦਾ ਤੀਬਰਤਾ ਨਾਲ ਉਡੀਕਿਆ ਜਾ ਰਿਹਾ ਫੈਸਲਾ ਆ ਗਿਆ ਹੈ। ਇਸ ਨਾਲ ਬਿਨਾਂ ਸ਼ੱਕ ਆਮ ਆਦਮੀ ਪਾਰਟੀ ਦਾ ਸਾਹ ਸੌਖਾ […]

Read more ›
ਕੀ ਕਾਂਗਰਸ ਨੇ ਤਿ੍ਰਪੁਰਾ ਵਿੱਚ ਗੈਰ-ਹਾਜ਼ਰ ਰਹਿ ਕੇ ਭਾਜਪਾ ਦਾ ਕੰਮ ਸੌਖਾ ਕੀਤਾ ਸੀ!ਕੀ ਕਾਂਗਰਸ ਨੇ ਤਿ੍ਰਪੁਰਾ ਵਿੱਚ ਗੈਰ-ਹਾਜ਼ਰ ਰਹਿ ਕੇ ਭਾਜਪਾ ਦਾ ਕੰਮ ਸੌਖਾ ਕੀਤਾ ਸੀ!

ਕੀ ਕਾਂਗਰਸ ਨੇ ਤਿ੍ਰਪੁਰਾ ਵਿੱਚ ਗੈਰ-ਹਾਜ਼ਰ ਰਹਿ ਕੇ ਭਾਜਪਾ ਦਾ ਕੰਮ ਸੌਖਾ ਕੀਤਾ ਸੀ!ਕੀ ਕਾਂਗਰਸ ਨੇ ਤਿ੍ਰਪੁਰਾ ਵਿੱਚ ਗੈਰ-ਹਾਜ਼ਰ ਰਹਿ ਕੇ ਭਾਜਪਾ ਦਾ ਕੰਮ ਸੌਖਾ ਕੀਤਾ ਸੀ!

March 25, 2018 at 10:40 pm

-ਵਿਪਿਨ ਪੱਬੀ ਤਿ੍ਰਪੁਰਾ ‘ਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਅਤੇ ਮਿਜ਼ੋਰਮ ਸਮੇਤ ਸਾਰੇ ਉੱਤਰ-ਪੂਰਬੀ ਸੂਬਿਆਂ ‘ਚ ਸੱਤਾ ਦੀ ਕਮਾਨ ਇਸ ਦੇ ਹੱਥਾਂ ਵਿੱਚ ਆਉਣਾ ਇੱਕ ਅਜਿਹੀ ਸੱਚਾਈ ਹੈ, ਜੋ ਇਸ ਖੇਤਰ ‘ਚ ਲੰਬੇ ਸਮੇਂ ਤੱਕ ਪਾਰਟੀ ਦੀ ਮਿਹਨਤ ਦੇ ਮੁਸ਼ਕਲ ਭਰੇ ਕੰਮ ਦਾ ਸਿੱਟਾ ਕਿਹਾ ਜਾ ਸਕਦਾ ਹੈ। ਲਗਭਗ ਤਿੰਨ […]

Read more ›
ਰੂਸ ਵਿੱਚ ਪੁਤਿਨ ਦਾ ਇੱਕ ਛਤਰ ਗ਼ਲਬਾ ਬਰਕਰਾਰ

ਰੂਸ ਵਿੱਚ ਪੁਤਿਨ ਦਾ ਇੱਕ ਛਤਰ ਗ਼ਲਬਾ ਬਰਕਰਾਰ

March 25, 2018 at 10:39 pm

-ਅਮਰੀਸ਼ ਸਰਕਾਂਗੋ 18 ਮਾਰਚ 2018 ਨੂੰ ਰੂਸੀ ਰਾਸ਼ਟਰਪਤੀ ਦੇ ਅਹੁਦੇ ਦੀਆਂ ਚੋਣਾਂ ਵਿੱਚ ਆਸ ਮੁਤਾਬਕ ਵਲਾਦੀਮੀਰ ਪੁਤਿਨ ਨੇ ਆਪਣਾ ਗਲਬਾ ਕਾਇਮ ਰੱਖਿਆ ਤੇ ਵਿਰੋਧੀ ਪਾਰਟੀਆਂ ਵੱਲੋਂ ਧਾਂਦਲੀਆਂ ਦੇ ਲਾਏ ਗਏ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਰੂਸ ਦੀ ਸਰਵ ਉਚ ਸੱਤਾ ਅਗਲੇ ਛੇ ਸਾਲਾਂ ਲਈ ਫਿਰ ਹਾਸਲ ਕਰ ਲਈ। 1999 ਤੋਂ ਰੂਸ […]

Read more ›

ਬਿਖਰ ਗਏ ਸੁਪਨਿਆਂ ਦੀ ਪੈੜ

March 25, 2018 at 10:37 pm

-ਰਾਮ ਸਵਰਨ ਲੱਖੇਵਾਲੀ ਜ਼ਿੰਦਗੀ ਦੇ ਮਾਰਗ ਨੇ ਉਮਰ ਦੀਆਂ ਰੇਤਲੀਆਂ ਪੈੜਾਂ ਦੇ ਨਕਸ਼ ਪਛਾਣਨ ਲਈ ਮੈਂ ਇਕ ਸਨੇਹੀ ਦੇ ਬੁਲਾਵੇ ਉਤੇ ਬਿਰਧ ਆਸ਼ਰਮ ਵਿੱਚ ਜਾ ਬੈਠਾ। ਸ਼ਹਿਰ ਦੀ ਬਾਹਰਲੀ ਹੱਦ ਨਾਲ ਲੱਗਦੇ ਆਸ਼ਰਮ ਵਿੱਚ ਚੁਫੇਰੇ ਪਸਰੀ ਚੁੱਪ ਨੂੰ ਕਿਤੇ-ਕਿਤੇ ਆਉਂਦੀ ਪੰਛੀਆਂ ਦੀ ਸੁਰੀਲੀ ਆਵਾਜ਼ ਸਹਿਜਤਾ ਪ੍ਰਦਾਨ ਕਰਦੀ ਸੀ। ਬਾਹਰਲੀ ਕੰਧ […]

Read more ›