Archive for March 23rd, 2018

ਅੱਜ-ਨਾਮਾ

ਅੱਜ-ਨਾਮਾ

March 23, 2018 at 3:47 pm

  ਕੇਜਰੀਵਾਲ ਦੀ ਹੋਈ ਹੁਣ ਜਿੰਦ ਸੌਖੀ, ਇੱਜ਼ਤ ਲਈ ਅਦਾਲਤ ਨੇ ਰੱਖ ਮੀਆਂ।         ਡੁੱਬਦੇ ਬਚੇ ਵਿਧਾਇਕ ਕਈ ਖਾ ਗੋਤੇ,         ਮਸੀਂ ਬਚੇ ਹਨ ਰੁਲਣ ਤੋਂ ਕੱਖ ਮੀਆਂ। ਬੋਲਣ ਵਾਲੇ ਵਿਰੋਧੀ ਨਹੀਂ ਰਹੇ ਦਿੱਲੀ, ਰੱਖੀ ਬੈਠੇ ਸਨ ਸੀਟਾਂ ਦੀ ਅੱਖ ਮੀਆਂ।         ਜਸ਼ਨ ਕਰਨ ਤੋਂ ਕਈ ਹਨ ਰਹੇ ਵਾਂਝੇ,         […]

Read more ›
ਲੱਕ ਨਾਲ 200 ਬੋਤਲਾਂ ਬੰਨ੍ਹ ਕੇ ਚਾਰ ਕਿਲੋਮੀਟਰ ਤਰ ਕੇ ਪੀਣ ਵਾਲਾ ਪਾਣੀ ਲਿਆਉਂਦੀ ਹੈ ਹਾਸਰੀਆ

ਲੱਕ ਨਾਲ 200 ਬੋਤਲਾਂ ਬੰਨ੍ਹ ਕੇ ਚਾਰ ਕਿਲੋਮੀਟਰ ਤਰ ਕੇ ਪੀਣ ਵਾਲਾ ਪਾਣੀ ਲਿਆਉਂਦੀ ਹੈ ਹਾਸਰੀਆ

March 23, 2018 at 3:45 pm

ਮਕਾਸਸਰ, 23 ਮਾਰਚ (ਪੋਸਟ ਬਿਊਰੋ)- ਇੰਡੋਨੇਸ਼ੀਆ ਦੇ ਇਕ ਪਿੰਡ ਵਿੱਚ ਰਹਿੰਦੀ ਮਾਮਾ ਹਾਸਰੀਆ ਆਪਣੇ ਲੱਕ ‘ਤੇ ਕਰੀਬ 200 ਖਾਲੀ ਬੋਤਲਾਂ ਬੰਨ੍ਹ ਕੇ ਰੋਜ਼ ਤਰਦੇ ਹੋਏ ਚਾਰ ਕਿਲੋਮੀਟਰ ਦਾ ਸਫਰ ਤੈਅ ਕਰਦੀ ਹੈ ਅਤੇ ਛੋਟੇ ਜਿਹੇ ਦੀਪ ਸੁਲਾਵੇਸੀ ‘ਤੇ ਆਪਣੇ ਭਾਈਚਾਰੇ ਲਈ ਸਾਫ ਪੀਣ ਦਾ ਪਾਣੀ ਲੈ ਕੇ ਆਉਂਦੀ ਹੈ। ਹਾਸਰੀਆ […]

Read more ›
ਟੋਟਮ ਨੇ ਅੱਠ ਬੈਂਕਾਂ ਨੂੰ 1394 ਕਰੋੜ ਰੁਪਏ ਦਾ ਚੂਨਾ ਲਾ ਧਰਿਆ

ਟੋਟਮ ਨੇ ਅੱਠ ਬੈਂਕਾਂ ਨੂੰ 1394 ਕਰੋੜ ਰੁਪਏ ਦਾ ਚੂਨਾ ਲਾ ਧਰਿਆ

March 23, 2018 at 3:40 pm

ਹੈਦਰਾਬਾਦ, 23 ਮਾਰਚ (ਪੋਸਟ ਬਿਊਰੋ)- ਪੀ ਐੱਨ ਬੀ (ਪੰਜਾਬ ਨੈਸ਼ਨਲ ਬੈਂਕ) ਘੋਟਾਲੇ ਵਾਂਗ ਸਾਲ 2012 ਦਾ ਇੱਕ ਹੋਰ ਬੈਂਕ ਕਰਜ਼ਾ ਘੋਟਾਲਾ ਸਾਹਮਣੇ ਆਇਆ ਹੈ। ਸੀ ਬੀ ਆਈ ਦੇ ਮੁਤਾਬਕ ਯੂਨੀਅਨ ਬੈਂਕ ਆਫ ਇੰਡੀਆ (ਯੂ ਬੀ ਆਈ) ਦੀ ਅਗਵਾਈ ਵਾਲੇ ਅੱਠ ਬੈਂਕਾਂ ਨੂੰ 1394 ਕਰੋੜ ਰੁਪਏ ਦਾ ਚੂਨਾ ਲਾਇਆ ਗਿਆ ਹੈ। […]

Read more ›
ਕਾਰੋਬਾਰੀ ਪਰਵਾਰ ਬੰਦੀ ਬਣਾ ਕੇ ਢਾਈ ਸਾਲਾ ਮਾਸੂਮ ਦੀ ਗਰਦਨ ‘ਤੇ ਚਾਕੂ ਰੱਖ ਕੇ 25 ਲੱਖ ਦੀ ਡਕੈਤੀ

ਕਾਰੋਬਾਰੀ ਪਰਵਾਰ ਬੰਦੀ ਬਣਾ ਕੇ ਢਾਈ ਸਾਲਾ ਮਾਸੂਮ ਦੀ ਗਰਦਨ ‘ਤੇ ਚਾਕੂ ਰੱਖ ਕੇ 25 ਲੱਖ ਦੀ ਡਕੈਤੀ

March 23, 2018 at 3:37 pm

ਪਾਣੀਪਤ, 23 ਮਾਰਚ (ਪੋਸਟ ਬਿਊਰੋ)- ਦੇਵੀਮੂਰਤੀ ਕਲੋਨੀ ਵਿੱਚ ਸਪਿਨਿੰਗ ਮਿਲ ਮਾਲਕ ਦੇ ਪਰਵਾਰ ਨੂੰ ਬੰਦੀ ਬਣਾ ਕੇ ਛੇ ਨਕਾਬਪੋਸ਼ ਡਕੈਤ ਪੰਜ ਲੱਖ ਰੁਪਏ ਅਤੇ 20 ਲੱਖ ਦੇ ਗਹਿਣੇ ਲੁੱਟ ਕੇ ਲੈ ਗਏ। ਘਟਨਾ ਤੜਕੇ 3.45 ਵਜੇ ਦੀ ਹੈ। ਕੰਧ ਟੱਪ ਕੇ ਛੇ ਡਕੈਤ ਡਾਈਨਿੰਗ ਰੂਮ ਦੀ ਗਰਿਲ ਉਖਾੜ ਕੇ ਘਰ […]

Read more ›
ਅਯੁੱਧਿਆ ਕੇਸ ਦੇ ਅਦਾਲਤੀ ਨਿਪਟਾਰੇ ਵਾਸਤੇ 6 ਅਪਰੈਲ ਦੀ ਤਰੀਕ ਤੈਅ

ਅਯੁੱਧਿਆ ਕੇਸ ਦੇ ਅਦਾਲਤੀ ਨਿਪਟਾਰੇ ਵਾਸਤੇ 6 ਅਪਰੈਲ ਦੀ ਤਰੀਕ ਤੈਅ

March 23, 2018 at 3:35 pm

ਅਯੁੱਧਿਆ, 23 ਮਾਰਚ (ਪੋਸਟ ਬਿਊਰੋ)- ਅਯੁੱਧਿਆ ਵਿਵਾਦ ਭਾਰਤ ਦੇ ਹਿੰਦੂ ਤੇ ਮੁਸਲਿਮ ਭਾਈਚਾਰੇ ਵਿਚਾਲੇ ਤਣਾਅ ਦਾ ਪ੍ਰਮੁੱਖ ਮੁੱਦਾ ਹੈ। ਇਸ ਨਾਲ ਦੇਸ਼ ਦੀ ਰਾਜਨੀਤੀ ਲੰਬੇ ਸਮੇਂ ਤੋਂ ਪ੍ਰਭਾਵਿਤ ਹੁੰਦੀ ਰਹੀ ਹੈ। ਇਸ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ ਸ਼ੁੱਕਰਵਾਰ ਨੂੰ ਆਖਰੀ ਬਹਿਸ ਉੱਤੇ ਸੁਣਵਾਈ ਕੀਤੀ ਗਈ ਅਤੇ ਸੁਪਰੀਮ ਕੋਰਟ ਨੇ ਅਗਲੀ […]

Read more ›
ਇੱਕੋ ਘਰ ਦੇ ਸੱਤ ਜੀਆਂ ਦਾ ਨੌਂ ਸਾਲ ਤੋਂ ਭਗੌੜਾ ਕਾਤਲ ਕਾਬੂ

ਇੱਕੋ ਘਰ ਦੇ ਸੱਤ ਜੀਆਂ ਦਾ ਨੌਂ ਸਾਲ ਤੋਂ ਭਗੌੜਾ ਕਾਤਲ ਕਾਬੂ

March 23, 2018 at 3:34 pm

ਫਿਰੋਜ਼ਪੁਰ, 23 ਮਾਰਚ (ਪੋਸਟ ਬਿਊਰੋ)- ਜਿ਼ਲਾ ਮੋਗਾ ਦੇ ਪਿੰਡ ਢੋਲੇਵਾਲਾ ਦੇ ਇੱਕੋ ਪਰਵਾਰ ਦੇ ਸੱਤ ਜੀਆਂ ਨੂੰ ਗੋਲੀ ਮਾਰ ਕੇ ਮਾਰਨ ਵਾਲੇ ਦੋਸ਼ੀ ਮਲੂਕ ਸਿੰਘ ਵਾਸੀ ਢੋਲੇਵਾਲਾ ਨੂੰ ਫਿਰੋਜ਼ਪੁਰ ਪੁਲਸ ਨੇ ਕੱਲ੍ਹ ਜ਼ੀਰਾ ਬਸ ਅੱਡੇ ਕੋਲੋਂ ਕਾਬੂ ਕੀਤਾ ਹੈ। ਇਹ ਕਤਲ ਅਪ੍ਰੈਲ 1994 ਵਿੱਚ ਕੀਤੇ ਗਏ ਸਨ। ਮਿਲੀ ਜਾਣਕਾਰੀ ਅਨੁਸਾਰ […]

Read more ›
ਸਰਬਜੀਤ ਨੂੰ ਇਕ ਕਰੋੜ ਦਿੱਤਾ ਸੀ ਤਾਂ ਇਰਾਕ ਵਿੱਚ ਮਾਰੇ ਗਿਆਂ ਨੂੰ ਕਿਉਂ ਨਹੀਂ ਦੇਂਦੇ: ਖਹਿਰਾ

ਸਰਬਜੀਤ ਨੂੰ ਇਕ ਕਰੋੜ ਦਿੱਤਾ ਸੀ ਤਾਂ ਇਰਾਕ ਵਿੱਚ ਮਾਰੇ ਗਿਆਂ ਨੂੰ ਕਿਉਂ ਨਹੀਂ ਦੇਂਦੇ: ਖਹਿਰਾ

March 23, 2018 at 3:32 pm

ਚੰਡੀਗੜ੍ਹ, 23 ਮਾਰਚ (ਪੋਸਟ ਬਿਊਰੋ)- ਚਾਰ ਸਾਲ ਪਹਿਲਾਂ ਇਰਾਕ ਵਿੱਚ ਅਗਵਾ ਹੋਏ ਤੇ ਫਿਰ ਮੋਸੁਲ ਦੀਆਂ ਕਬਰਾਂ ਵਿੱਚੋਂ ਲੱਭੇ ਉਨਤਾਲੀ ਭਾਰਤੀਆਂ ਵਿੱਚੋਂ ਪੰਜਾਬ ਦੇ ਸਤਾਈ ਨੌਜਵਾਨਾਂ ਦਾ ਮੁੱਦਾ ਕੱਲ੍ਹ ਵਿਧਾਨ ਸਭਾ ਵਿੱਚ ਵੀ ਗਰਮ ਵਿੱਚ ਆ ਗਿਆ ਅਤੇ ਉਨ੍ਹਾਂ ਲਈ ਮੁਆਵਜ਼ੇ ਦੀ ਮੰਗ ਨੂੰ ਕਾਂਗਰਸ ਅਤੇ ਅਕਾਲੀ ਦਲ ਨੇ ਇਕ […]

Read more ›
ਕੰਵਰ ਸੰਧੂ ਨੇ ਮੰਗ ਚੁੱਕੀ:  ਵਿਧਾਇਕ ਸਰਕਾਰੀ ਹਸਪਤਾਲਾਂ ਵਿੱਚੋਂਂ ਹੀ ਇਲਾਜ ਕਰਾਉਣ

ਕੰਵਰ ਸੰਧੂ ਨੇ ਮੰਗ ਚੁੱਕੀ: ਵਿਧਾਇਕ ਸਰਕਾਰੀ ਹਸਪਤਾਲਾਂ ਵਿੱਚੋਂਂ ਹੀ ਇਲਾਜ ਕਰਾਉਣ

March 23, 2018 at 3:30 pm

ਚੰਡੀਗੜ੍ਹ, 23 ਮਾਰਚ (ਪੋਸਟ ਬਿਊਰੋ)- ਆਮ ਆਦਮੀ ਪਾਰਟੀ ਦੇ ਵਿਧਾਇਕ ਕੰਵਰ ਸੰਧੂ ਨੇ ਵਿਧਾਇਕਾਂ ਤੇ ਸਰਕਾਰੀ ਮੁਲਾਜ਼ਮਾਂ ਵੱਲੋਂ ਆਪਣਾ ਇਲਾਜ ਸਿਰਫ ਸਰਕਾਰੀ ਹਸਪਤਾਲਾਂ ਤੋਂ ਕਰਾਉਣ ਦਾ ਮੁੱਦਾ ਕੱਲ੍ਹ ਵਿਧਾਨ ਸਭਾ ਵਿੱਚ ਚੁੱਕਿਆ। ਕਾਂਗਰਸ ਵਿਧਾਇਕ ਰਣਦੀਪ ਨਾਭਾ ਨੇ ਲੋਕਾਂ ਨੂੰ ਸਸਤੀਆਂ ਸਿਹਤ ਸੇਵਾਵਾਂ ਦੇਣ, ਘੱਟ ਕੀਮਤ ‘ਤੇ ਜੈਨਰਿਕ ਦਵਾਈਆਂ ਲਈ ਸਰਕਾਰੀ […]

Read more ›
ਵਿਵਾਦਤ ਕਿਤਾਬ ਦਾ ਮਾਮਲਾ: ਬਡੂੰਗਰ ਤੇ ਵੇਂਦਾਤੀ ਸਣੇ 17 ਜਣਿਆਂ ਨੂੰ ਸਿੱਖ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਦਾ ਨੋਟਿਸ

ਵਿਵਾਦਤ ਕਿਤਾਬ ਦਾ ਮਾਮਲਾ: ਬਡੂੰਗਰ ਤੇ ਵੇਂਦਾਤੀ ਸਣੇ 17 ਜਣਿਆਂ ਨੂੰ ਸਿੱਖ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਦਾ ਨੋਟਿਸ

March 23, 2018 at 3:29 pm

ਅੰਮ੍ਰਿਤਸਰ, 23 ਮਾਰਚ (ਪੋਸਟ ਬਿਊਰੋ)- ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਵੱਲੋਂ ਸੰਪਾਦਿਤ ਬਹੁ-ਚਰਚਿਤ ਅਤੇ ਵਿਵਾਦਾਂ ਵਿੱਚ ਰਹਿ ਚੁੱਕੀ ਕਿਤਾਬ ਗੁਰਬਿਲਾਸ ਪਾਤਸ਼ਾਹੀ ਛੇਵੀਂ ਦੇ ਮੁੱਦੇ ਨੂੰ ਲੈ ਕੇ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ, ਸਾਬਕਾ ਜਥੇਦਾਰ […]

Read more ›
ਮੌਰਗੇਜ ਅਲਾਇੰਸ ਦੇ ਪਰਮਿੰਦਰ ਮਾਂਗਟ ਵਲੋਂ ਦਫ਼ਤਰ ਦਾ ਉਦਘਾਟਨ ਕੱਲ੍

ਮੌਰਗੇਜ ਅਲਾਇੰਸ ਦੇ ਪਰਮਿੰਦਰ ਮਾਂਗਟ ਵਲੋਂ ਦਫ਼ਤਰ ਦਾ ਉਦਘਾਟਨ ਕੱਲ੍

March 23, 2018 at 8:13 am

ਬਰੈਮਟਨ, 23 ਮਾਰਚ (ਪੋਸਟ ਬਿਓਰੋ)- ਬੜੇ ਲੰਬੇ ਸਮੇ ਤੋਂ ਮਾਰਗੇਜ ਦੇ ਖੇਤਰ ਵਿਚ ਸੇਵਾਵਾਂ ਦਿੰਦੇ ਆ ਰਹੇ ਪਰਮਿੰਦਰ ਮਾਂਗਟ ਵਲੋਂ ਹੁਣ ਆਪਣਾ ਇੰਡੀਪੈਂਡੈਂਟ ਆਫਿ਼ਸ ਖੋਲ੍ਹਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਉਹ ਰੌਇਲ ਬੈਂਕ ਆਫ਼ ਕੈਨੇਡਾ (ਆਰ.ਸੀ.ਬੀ.) ਨਾਲ ਕੰਮ ਕਰਦੇ ਰਹੇ ਹਨ ਤੇ ਟੌਪ ਪ੍ਰੋਡਿਊਸਰ ਰਹੇ ਹਨ। ਇਸ ਖੇਤਰ ਵਿਚ […]

Read more ›