Archive for March 22nd, 2018

ਟਰੂਡੋ ਹੋਰਾਂ ਦਾ ਆਪਣੇ ਸੀਨੇਟਰਾਂ ਉੱਤੇ ਗੈਰ-ਲੋਕਤਾਂਤਰਿਕ ਦਬਾਅ ਕਿਉਂ?

ਟਰੂਡੋ ਹੋਰਾਂ ਦਾ ਆਪਣੇ ਸੀਨੇਟਰਾਂ ਉੱਤੇ ਗੈਰ-ਲੋਕਤਾਂਤਰਿਕ ਦਬਾਅ ਕਿਉਂ?

March 22, 2018 at 11:09 pm

ਕੱਲ ਸਵੇਰੇ ਜਦੋਂ ਤੱਕ ਪਾਠਕ ਇਸ ਸੰਪਾਦਕੀ ਨੂੰ ਪੜਨਗੇ, ਸੰਭਵ ਹੈ ਕਿ ਲਿਬਰਲ ਸਰਕਾਰ ਦਾ ਮੈਰੀਉਆਨਾ ਨੂੰ ਲੀਗਲ ਬਣਾਉਣ ਵਾਲਾ ਬਿੱਲ ਸੀ 45 ਸੀਨੇਟ ਵਿੱਚ ਦੂਜੀ ਰੀਡਿੰਗ ਪਾਸ ਕਰ ਚੁੱਕਾ ਹੋਵੇਗਾ। ਸੰਭਾਵਨਾ ਇਹ ਵੀ ਹੈ ਕਿ ਜੇ ਬਿੱਲ ਸੀਨੇਟ ਵਿੱਚ ਬਣਦਾ ਸਮਰੱਥਨ ਨਾ ਬਟੋਰ ਸਕਿਆ ਤਾਂ ਇਸਨੂੰ ਮੁੜ ਨਜ਼ਰਸਾਨੀ ਲਈ […]

Read more ›
ਸਿੱਖ ਮੋਜ਼ੇਕ ਆਰਟ ਪ੍ਰਦਰਸ਼ਨੀ ਦੇ ਸਬੰਧ ਵਿੱਚ ਪ੍ਰੀਲਾਂਚ ਈਵੈਂਟ ਅੱਜ

ਸਿੱਖ ਮੋਜ਼ੇਕ ਆਰਟ ਪ੍ਰਦਰਸ਼ਨੀ ਦੇ ਸਬੰਧ ਵਿੱਚ ਪ੍ਰੀਲਾਂਚ ਈਵੈਂਟ ਅੱਜ

March 22, 2018 at 10:43 pm

ਸਿੱਖ ਹੈਰੀਟੇਜ ਮੰਥ ਦੌਰਾਨ 23 ਮਾਰਚ, 2018 ਨੂੰ ਸਿੱਖ ਮੋਜ਼ੇਕ ਆਰਟ ਪ੍ਰਦਰਸ਼ਨੀ ਦੇ ਸਬੰਧ ਵਿੱਚ ਪ੍ਰੀਲਾਂਚ ਈਵੈਂਟ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਸਿਰਫ ਮੀਡੀਆ ਲਈ ਖਾਸ ਪ੍ਰੋਗਰਾਮ ਰੱਖਿਆ ਗਿਆ ਹੈ ਤੇ ਸਿੱਖ ਹੈਰੀਟੇਜ ਮਿਊਜ਼ੀਅਮ ਆਫ ਕੈਨੇਡਾ ਵੱਲੋਂ ਆਪ ਸੱਭ ਨੂੰ ਇੱਥੇ ਆਉਣ ਦਾ ਸੱਦਾ ਦੇਣ ਵਿੱਚ ਬੜੀ ਖੁਸ਼ੀ ਮਹਿਸੂਸ […]

Read more ›
ਜਾਗਰਤੀ ਮੁਹਿੰਮ ‘ਵੀ ਆਰ ਸਿੱਖਸ’ ਨੇ ਅਮਰੀਕੀ ਐਵਾਰਡ ਜਿਤਿਆ

ਜਾਗਰਤੀ ਮੁਹਿੰਮ ‘ਵੀ ਆਰ ਸਿੱਖਸ’ ਨੇ ਅਮਰੀਕੀ ਐਵਾਰਡ ਜਿਤਿਆ

March 22, 2018 at 10:11 pm

ਵਾਸ਼ਿੰਗਟਨ, 22 ਮਾਰਚ, (ਪੋਸਟ ਬਿਊਰੋ)- ਅਮਰੀਕਾ ਵਿਚ ਸਿੱਖਾਂ ਬਾਰੇ ਜਾਗਰੂਗਤਾ ਫੈਲਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ‘ਵੀ ਆਰ ਸਿੱਖਸ’ ਨੂੰ ਸਿਖਰਲਾ ਅਮਰੀਕੀ ਐਵਾਰਡ ਮਿਲੇਗਾ। ਇਹ ਮੁਹਿੰਮ ਗੈਰ-ਲਾਭਕਾਰੀ ਜਥੇਬੰਦੀ ਨੈਸ਼ਨਲ ਸਿੱਖ ਕੈਂਪੇਨ (ਐਨ ਐਸ ਸੀ) ਵਲੋਂ ਸ਼ੁਰੂ ਕੀਤੀ ਗਈ ਸੀ। ਵਰਨਣ ਯੋਗ ਹੈ ਕਿ ਪਿਛਲੇ ਅਪ੍ਰੈਲ ਵਿਚ ਸਿੱਖਾਂ ਨੇ ਅਮਰੀਕਾ ਵਿਚ […]

Read more ›
ਰਾਸ਼ਟਰਪਤੀ ਕੋਵਿੰਦ ਨੇ ਕਿਹਾ:  ਸਰਹੱਦ ਪਾਰ ਤੋਂ ਹੁੰਦੀ ਕੋਈ ਵੀ ਵਧੀਕੀ ਸਹਿਣ ਨਹੀਂ ਕਰਾਂਗੇ

ਰਾਸ਼ਟਰਪਤੀ ਕੋਵਿੰਦ ਨੇ ਕਿਹਾ: ਸਰਹੱਦ ਪਾਰ ਤੋਂ ਹੁੰਦੀ ਕੋਈ ਵੀ ਵਧੀਕੀ ਸਹਿਣ ਨਹੀਂ ਕਰਾਂਗੇ

March 22, 2018 at 10:09 pm

ਲੁਧਿਆਣਾ, 22 ਮਾਰਚ, (ਪੋਸਟ ਬਿਊਰੋ)- ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਕਿਹਾ ਕਿ ਭਾਰਤ ਇਸ ਖੇਤਰ ਵਿੱਚ ਅਮਨ ਕਾਇਮ ਰੱਖਣ ਲਈ ਵਚਨਬੱਧ ਹੈ, ਪਰ ਜੇ ਕਿਸੇ ਨੇ ਵਧੀਕੀ ਕੀਤੀ ਤਾਂ ਭਾਰਤੀ ਫੌਜਾਂ ਪੂਰੀ ਤਾਕਤ ਨਾਲ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਅਤੇ ਮੂੰਹ ਤੋੜ ਜਵਾਬ ਦੇਣ ਦੇ ਸਮਰੱਥ ਹਨ। […]

Read more ›
ਸਿੱਧੂ ਤੇ ਮਜੀਠੀਆ ਵਿਧਾਨ ਸਭਾ ਵਿੱਚ ਇੱਕ ਦੂਸਰੇ ਨੂੰ ਸਿੱਧੇ ‘ਵੇਖਣ’ ਤੁਰ ਪਏ

ਸਿੱਧੂ ਤੇ ਮਜੀਠੀਆ ਵਿਧਾਨ ਸਭਾ ਵਿੱਚ ਇੱਕ ਦੂਸਰੇ ਨੂੰ ਸਿੱਧੇ ‘ਵੇਖਣ’ ਤੁਰ ਪਏ

March 22, 2018 at 10:06 pm

ਚੰਡੀਗੜ੍ਹ, 22 ਮਾਰਚ, (ਪੋਸਟ ਬਿਊਰੋ)- ਪੰਜਾਬ ਦੇ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅਕਾਲੀ ਦਲ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਵਿਰੁੱਧ ਕੁਝ ਸ਼ਬਦਾਂ ਦੀ ਵਰਤੋਂ ਕਰ ਕੇ ਅੱਜ ਪੰਜਾਬ ਵਿਧਾਨ ਸਭਾ ਵਿਚ ਅਲੋਕਾਰ ਜਿਹਾ ਹੰਗਾਮਾ ਪੇਸ਼ ਕਰ ਦਿੱਤਾ। ਸਿੱਧੂ ਦਾ ਇਹ ਹਮਲਾਵਰ ਰੂਪ ਦੇਖ ਕੇ ਅਕਾਲੀ ਦਲ, ਭਾਰਤੀ ਜਨਤਾ […]

Read more ›
ਬਾਦਲ ਸਰਕਾਰ ਵੱਲੋਂ ਜਾਣ ਵੇਲੇ ਚੁੱਕੇ 31 ਹਜ਼ਾਰ ਕਰੋੜ ਦੇ ਕਰਜ਼ੇ ਦਾ ਮੁੱਦਾ ਅਸੈਂਬਲੀ ਵਿੱਚ ਗੂੰਜਿਆ

ਬਾਦਲ ਸਰਕਾਰ ਵੱਲੋਂ ਜਾਣ ਵੇਲੇ ਚੁੱਕੇ 31 ਹਜ਼ਾਰ ਕਰੋੜ ਦੇ ਕਰਜ਼ੇ ਦਾ ਮੁੱਦਾ ਅਸੈਂਬਲੀ ਵਿੱਚ ਗੂੰਜਿਆ

March 22, 2018 at 10:05 pm

ਚੰਡੀਗੜ੍ਹ, 22 ਮਾਰਚ, (ਪੋਸਟ ਬਿਊਰੋ)- ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੀ 31 ਹਜ਼ਾਰ ਕਰੋੜ ਰੁਪਏ ਦੀ ਦੇਣਦਾਰੀ ਨੂੰ ਪਿਛਲੀ ਬਾਦਲ ਸਰਕਾਰ ਦੇ ਵਕਤ ਕਰਜ਼ੇ ਵਿੱਚ ਤਬਦੀਲ ਕਰਨ ਦਾ ਵਿਰੋਧ ਕਰਦੀ ਵਿਰੋਧੀ ਧਿਰ ਦੀ ਮੁਖੀ ਆਮ ਆਦਮੀ ਪਾਰਟੀ ਤੇ ਹਾਕਮ ਕਾਂਗਰਸ ਪਾਰਟੀ ਦੇ ਮੈਂਬਰਾਂ ਨੇ ਅੱਜ ਵਿਧਾਨ ਸਭਾ ਵਿੱਚ […]

Read more ›
ਕੈਨੇਡਾ ਵਿੱਚ ਬਰਾਬਰ ਕੰਮ ਲਈ ਬਰਾਬਰ ਭੱਤੇ ਦੇਵੇਗੀ ਸਟਾਰਬੱਕਸ

ਕੈਨੇਡਾ ਵਿੱਚ ਬਰਾਬਰ ਕੰਮ ਲਈ ਬਰਾਬਰ ਭੱਤੇ ਦੇਵੇਗੀ ਸਟਾਰਬੱਕਸ

March 22, 2018 at 9:52 pm

ਟੋਰਾਂਟੋ, 22 ਮਾਰਚ (ਪੋਸਟ ਬਿਊਰੋ) : ਸਟਾਰਬੱਕਸ ਕਾਰਪੋਰੇਸ਼ਨ ਆਪਣੇ ਕੈਨੇਡੀਅਨ ਸਟੋਰਜ਼ ਉੱਤੇ ਲਿੰਗਕ ਆਧਾਰ ਉੱਤੇ ਭੱਤਿਆਂ ਵਿਚਲੇ ਪਾੜੇ ਨੂੰ ਖ਼ਤਮ ਕਰਨ ਜਾ ਰਹੀ ਹੈ। ਇਸ ਕੌਫੀ ਜਾਇੰਟ ਦੇ ਕੈਨੇਡਾ ਵਿੱਚ ਵਾਈਸ ਪ੍ਰੈਜ਼ੀਡੈਂਟ ਆਫ ਪਾਰਟਨਰ ਰਿਸੋਰਸਿਜ਼ ਨੇ ਆਖਿਆ ਕਿ ਉਹ ਜਲਦ ਹੀ ਕੌਮੀ ਪੱਧਰ ਉੱਤੇ ਇਸ ਬਾਰੇ ਮੁਲਾਂਕਣ ਕਰਵਾਉਣਗੇ ਤਾਂ ਕਿ […]

Read more ›
29 ਦੇ ਮੁਕਾਬਲੇ 44 ਵੋਟ ਨਾਲ ਮੈਰੀਜੁਆਨਾ ਬਿੱਲ ਸੈਨੇਟ ਵਿੱਚ ਪਾਸ

29 ਦੇ ਮੁਕਾਬਲੇ 44 ਵੋਟ ਨਾਲ ਮੈਰੀਜੁਆਨਾ ਬਿੱਲ ਸੈਨੇਟ ਵਿੱਚ ਪਾਸ

March 22, 2018 at 9:49 pm

*ਅਗਲੇ ਅਧਿਐਨ ਲਈ ਬਿੱਲ ਸੀ-45 ਜਾਵੇਗਾ ਸੈਨੇਟ ਕਮੇਟੀ ਕੋਲ ਓਟਵਾ, 22 ਮਾਰਚ (ਪੋਸਟ ਬਿਊਰੋ) : ਸੈਨੇਟਰਜ਼ ਵੱਲੋਂ ਲਿਬਰਲ ਸਰਕਾਰ ਦੇ ਮੈਰੀਜੁਆਨਾ ਦੇ ਕਾਨੂੰਨੀਕਰਨ ਸਬੰਧੀ ਬਿੱਲ ਨੂੰ ਦੂਜੀ ਰੀਡਿੰਗ ਵਿੱਚ 29 ਦੇ ਮੁਕਾਬਲੇ 44 ਵੋਟਾਂ ਨਾਲ ਪਾਸ ਕਰ ਦਿੱਤਾ ਗਿਆ। ਹੁਣ ਇਹ ਬਿੱਲ ਸੀ-45 ਸੈਨੇਟ ਦੀ ਕਮੇਟੀ ਕੋਲ ਅਧਿਐਨ ਲਈ ਜਾਵੇਗਾ। […]

Read more ›
ਲਿੰਗਕ ਨਿਰਪੱਖਤਾ ਬਾਰੇ ਸਰਵਿਸ ਕੈਨੇਡਾ ਨੂੰ ਮਿਲੇ ਆਦੇਸ਼ ਭੰਬਲਭੂਸੇ ਵਾਲੇ : ਡਕਲਸ

ਲਿੰਗਕ ਨਿਰਪੱਖਤਾ ਬਾਰੇ ਸਰਵਿਸ ਕੈਨੇਡਾ ਨੂੰ ਮਿਲੇ ਆਦੇਸ਼ ਭੰਬਲਭੂਸੇ ਵਾਲੇ : ਡਕਲਸ

March 22, 2018 at 9:45 pm

ਓਟਵਾ, 22 ਮਾਰਚ (ਪੋਸਟ ਬਿਊਰੋ) : ਇੱਕ ਫੈਡਰਲ ਕੈਬਨਿਟ ਮੰਤਰੀ ਦਾ ਕਹਿਣਾ ਹੈ ਕਿ ਸਰਵਿਸ ਕੈਨੇਡਾ ਦੇ ਏਜੰਟਸ ਲਈ ਜਾਰੀ ਕੀਤੇ ਗਏ ਆਦੇਸ਼ ਦੀ ਭਾਸ਼ਾ ਬਹੁਤ ਖਰਾਬ ਹੈ ਤੇ ਇਸ ਨੂੰ ਦਰੁਸਤ ਕੀਤਾ ਜਾਣਾ ਚਾਹੀਦਾ ਹੈ। ਇਸ ਵਿੱਚ ਇਹ ਆਖਿਆ ਗਿਆ ਹੈ ਕਿ ਜਨਤਾ ਨਾਲ ਗੱਲ ਕਰਦੇ ਸਮੇਂ ਉਨ੍ਹਾਂ ਨੂੰ […]

Read more ›
ਅੱਜ-ਨਾਮਾ

ਅੱਜ-ਨਾਮਾ

March 22, 2018 at 9:43 pm

ਫੇਸਬੁੱਕ ਲਈ ਫੇਸ ਬਚਾਉਣ ਮੁਸ਼ਕਲ, ਲੱਗਦੀ ਦੋਸ਼ਾਂ ਦੀ ਪਈ ਆ ਝੜੀ ਬੇਲੀ।         ਅਮਰੀਕਾ ਵਿੱਚ ਵੀ ਪਏ ਨੇ ਲੋਕ ਭੜਕੇ,         ਘੇਰੀ ਜਾਂਚ ਇੰਗਲੈਂਡ ਵਿੱਚ ਖੜੀ ਬੇਲੀ। ਭਾਰਤ ਵਿੱਚ ਵੀ ਓਸ ਦਾ ਜਿ਼ਕਰ ਹੋਵੇ, ਦੂਸ਼ਣ ਲੱਗ ਰਹੇ ਨੇ ਧੜੀ-ਧੜੀ ਬੇਲੀ।         ਚੱਲੀ ਗੱਲ ਸੀ ਕਾਂਗਰਸ ਤੇ ਭਾਜਪਾ ਤੋਂ,         ਫਿਰ […]

Read more ›