Archive for March 21st, 2018

ਡੇਰਾ ਸੱਚਾ ਸੌਦਾ ਵਾਲਿਆਂ ਨੇ ਕਿਹਾ: ਜਾਟਾਂ ਵਾਂਗ ਸਾਡੇ ਕੇਸ ਵੀ ਵਾਪਸ ਲਏ ਜਾਣ

ਡੇਰਾ ਸੱਚਾ ਸੌਦਾ ਵਾਲਿਆਂ ਨੇ ਕਿਹਾ: ਜਾਟਾਂ ਵਾਂਗ ਸਾਡੇ ਕੇਸ ਵੀ ਵਾਪਸ ਲਏ ਜਾਣ

March 21, 2018 at 11:10 pm

ਚੰਡੀਗੜ੍ਹ, 21 ਮਾਰਚ (ਪੋਸਟ ਬਿਊਰੋ)- ਸਾਧਵੀਆਂ ਨਾਲ ਬਲਾਤਕਾਰ ਦੇ ਦੋਸ਼ ਵਿੱਚ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਪਿਛਲੇ ਸਾਲ 25 ਅਗਸਤ ਨੂੰ ਸਜ਼ਾ ਮਿਲਣ ਪਿੱਛੋਂ ਹੋਈ ਹਿੰਸਾ ਦੇ ਕੇਸਾਂ ‘ਚ ਫਸੇ ਡੇਰਾ ਪ੍ਰੇਮੀਆਂ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਖਲ ਕਰਕੇ ਮੰਗ ਕੀਤੀ ਹੈ ਕਿ ਜਾਟ ਅੰਦੋਲਨ ਦੌਰਾਨ […]

Read more ›
ਅੱਜ-ਨਾਮਾ

ਅੱਜ-ਨਾਮਾ

March 21, 2018 at 10:58 pm

ਪਾਰਲੀਮੈਂਟ ਵਿੱਚ ਪਹਿਲਾਂ ਰਹੀ ਖੱਪ ਪੈਂਦੀ, ਅਸੈਂਬਲੀ ਵਿੱਚ ਵੀ ਪੈਣ ਗਈ ਲੱਗ ਬੇਲੀ।         ਮੁੱਦਿਆਂ ਉੱਤੇ ਨਾ ਸੋਹਣੀ ਹੈ ਬਹਿਸ ਹੁੰਦੀ,         ਵੱਜਦੇ ਨਾਅਰੇ ਤੇ ਨਿਕਲ ਰਹੀ ਝੱਗ ਬੇਲੀ। ਇੱਜ਼ਤ ਵਾਲੀ ਸ਼ਬਦਾਵਲੀ ਖਤਮ ਹੋ ਗਈ, ਆਪਸ ਵਿੱਚ ਪਏ ਕਹਿਣ ਉਹ ਠੱਗ ਬੇਲੀ।         ਛਿੱਟਾ ਪਾਣੀ ਦਾ ਕੋਈ ਨਹੀਂ ਪਾਉਣ ਵਾਲਾ, […]

Read more ›
ਸੀ ਬੀ ਆਈ ਅਸਲ ਵਿੱਚ ਕਿੰਨੀ ਪ੍ਰਭਾਵੀ ਹੈ

ਸੀ ਬੀ ਆਈ ਅਸਲ ਵਿੱਚ ਕਿੰਨੀ ਪ੍ਰਭਾਵੀ ਹੈ

March 21, 2018 at 10:57 pm

-ਆਕਾਰ ਪਟੇਲ ਕੇਂਦਰੀ ਜਾਂਚ ਬਿਊਰੋ (ਸੀ ਬੀ ਆਈ) ਅਪਰਾਧ ਵਿਰੁੱਧ ਸਾਡਾ ਇੱਕ ਵਿਸ਼ੇਸ਼ ਔਜ਼ਾਰ ਹੈ। ਅਮਰੀਕਾ ਦੀ ਫੈਡਰਲ ਬਿਊਰੋ ਵਿੱਚ ਇਨਵੈਸਟੀਗੇਸ਼ਨ (ਐੱਫ ਬੀ ਆਈ) ਵਾਂਗ ਸੀ ਬੀ ਆਈ ਦਾ ਗਠਨ ਕੁਝ ਵਿਸ਼ੇਸ਼ ਹਾਲਾਤ ਨਾਲ ਨਜਿੱਠਣ ਲਈ ਕੀਤਾ ਗਿਆ ਸੀ। ਸ਼ੁਰੂ ਵਿੱਚ ਐੱਫ ਬੀ ਆਈ ਦਾ ਗਠਨ ਕਮਿਊਨਿਜ਼ਮ ਨਾਲ ਨਜਿੱਠਣ ਲਈ […]

Read more ›
ਸਹੀ ਦਿਸ਼ਾ ਵਿੱਚ ਕਦਮ ਚੁੱਕ ਕੇ ਸਮਾਜ ਵਿੱਚ ਅਪਰਾਧਾਂ ਨੂੰ ਵਧਣ ਤੋਂ ਰੋਕੋ

ਸਹੀ ਦਿਸ਼ਾ ਵਿੱਚ ਕਦਮ ਚੁੱਕ ਕੇ ਸਮਾਜ ਵਿੱਚ ਅਪਰਾਧਾਂ ਨੂੰ ਵਧਣ ਤੋਂ ਰੋਕੋ

March 21, 2018 at 10:55 pm

-ਆਚਾਰੀਆ ਰਤਨ ਲਾਲ ਵਰਮਾ ਅੱਜ ਔਰਤਾਂ ਪ੍ਰਤੀ ਅਪਰਾਧ ਵਧ ਰਹੇ ਹਨ। ਇਨ੍ਹਾਂ ਅਪਰਾਧਾਂ ਦੇ ਘੇਰੇ ਵਿੱਚ ਛੋਟੀ ਉਮਰ ਦੀਆਂ ਔਰਤਾਂ ਜਾਂ ਜ਼ਿਆਦਾ ਲੜਕੀਆਂ ਹੀ ਆਉਂਦੀਆਂ ਹਨ। 19 ਫਰਵਰੀ 2018 ਨੂੰ ਪ੍ਰਕਾਸ਼ਿਤ ਖਬਰ ਵਿੱਚ ਨੀਤੀ ਆਯੋਗ ਅਨੁਸਾਰ ਭਾਰਤ ਦੇ 21 ਵੱਡੇ ਰਾਜਾਂ ਵਿੱਚੋਂ 17 ਵਿੱਚ ਜਨਮ ਦੇ ਸਮੇਂ ਲਿੰਗ ਅਨੁਪਾਤ ‘ਚ […]

Read more ›
ਸ਼ਹੀਦ ਭਗਤ ਸਿੰਘ ਦਾ ਪਰਵਾਰ ਅਤੇ ਕਿਸਾਨਾਂ-ਮਜ਼ਦੂਰਾਂ ਦੇ ਮੁੱਦੇ

ਸ਼ਹੀਦ ਭਗਤ ਸਿੰਘ ਦਾ ਪਰਵਾਰ ਅਤੇ ਕਿਸਾਨਾਂ-ਮਜ਼ਦੂਰਾਂ ਦੇ ਮੁੱਦੇ

March 21, 2018 at 10:52 pm

-ਸੰਜੇ ਨਾਹਰ 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦਿੱਤਿਆਂ 87 ਵਰ੍ਹੇ ਪੂਰੇ ਹੋ ਗਏ ਹਨ। ਅੱਜ ਵੀ ਜਦੋਂ-ਜਦੋਂ ਕਿਸਾਨਾਂ ਜਾਂ ਮਜ਼ਦੂਰਾਂ ਦੇ ਸਵਾਲਾਂ ‘ਤੇ ਚਰਚਾ ਹੁੰਦੀ ਹੈ ਤਾਂ ਮੁੱਠੀਆਂ ਬੰਦ ਕਰ ਕੇ ‘ਇਨਕਲਾਬ ਜ਼ਿੰਦਾਬਾਦ’ ਅਤੇ ‘ਸਾਮਰਾਜਵਾਦ ਮੁਰਦਾਬਾਦ’ ਦੇ ਨਾਅਰੇ ਬੜੇ ਜੋਸ਼ ਨਾਲ ਲਾਏ ਜਾਂਦੇ ਹਨ। […]

Read more ›
ਫੇਸਬੁੱਕ ਡਾਟਾ ਦੀ ਜਾਂਚ ਵਿੱਚ ਕੈਂਬਰਿਜ ਐਨਾਲਾਈਟਿਕਾ ਦਾ ਸੀ ਈ ਓ ਸਸਪੈਂਡ ਕੀਤਾ ਗਿਆ

ਫੇਸਬੁੱਕ ਡਾਟਾ ਦੀ ਜਾਂਚ ਵਿੱਚ ਕੈਂਬਰਿਜ ਐਨਾਲਾਈਟਿਕਾ ਦਾ ਸੀ ਈ ਓ ਸਸਪੈਂਡ ਕੀਤਾ ਗਿਆ

March 21, 2018 at 10:51 pm

ਲੰਡਨ, 21 ਮਾਰਚ, (ਪੋਸਟ ਬਿਊਰੋ)- ਸੰਸਾਰ ਪ੍ਰਸਿੱਧ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਦੇ ਪੰਜ ਕਰੋੜ ਯੂਜ਼ਰਜ਼ ਦੇ ਡਾਟਾ ਵਿੱਚ ਸੰਨ੍ਹ ਲਾ ਕੇ ਇਸ ਨੂੰ ਅਮਰੀਕੀ ਚੋਣਾਂ ਉੱਤੇ ਅਸਰ ਪਾਉਣ ਲਈ ਵਰਤੇ ਜਾਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਫ਼ਰਮ ਕੈਂਬਰਿਜ ਐਨਾਲਾਈਟਿਕਾ ਦੇ ਬੋਰਡ ਆਫ ਡਾਇਰੈਕਟਰਜ਼ ਨੇ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ […]

Read more ›
ਲੰਗਰ ਤੋਂ ਜੀ ਐੱਸ ਟੀ ਦੀ ਛੋਟ ਦੇ ਫ਼ੈਸਲੇ ਦਾ ਸ਼੍ਰੋਮਣੀ ਕਮੇਟੀ ਵੱਲੋਂ ਸਵਾਗਤ

ਲੰਗਰ ਤੋਂ ਜੀ ਐੱਸ ਟੀ ਦੀ ਛੋਟ ਦੇ ਫ਼ੈਸਲੇ ਦਾ ਸ਼੍ਰੋਮਣੀ ਕਮੇਟੀ ਵੱਲੋਂ ਸਵਾਗਤ

March 21, 2018 at 10:48 pm

* ਕੇਂਦਰ ਸਰਕਾਰ ਨੂੰ ਵੀ ਛੋਟ ਦੇਣ ਲਈ ਕਿਹਾ ਅੰਮ੍ਰਿਤਸਰ, 21 ਮਾਰਚ, (ਪੋਸਟ ਬਿਊਰੋ)- ਗੁਰੂ ਕੇ ਲੰਗਰ ਦੀ ਰਸਦ ਖਰੀਦਣ ਉੱਤੇ ਲੱਗਦੇ ਜੀ ਐੱਸ ਟੀ ਨੂੰ ਖ਼ਤਮ ਕਰਨ ਦੇ ਪੰਜਾਬ ਸਰਕਾਰ ਦੇ ਫ਼ੈਸਲੇ ਦਾ ਸਵਾਗਤ ਕਰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ […]

Read more ›
ਪੰਜਾਬ ਸਰਕਾਰ ਨੇ ਹਰਿਮੰਦਰ ਸਾਹਿਬ, ਦੁਰਗਿਆਣਾ ਮੰਦਰ ਦੇ ਲੰਗਰਾਂ ਨੂੰ ਜੀ ਐਸ ਟੀ ਤੋਂ ਛੋਟ ਦਿੱਤੀ

ਪੰਜਾਬ ਸਰਕਾਰ ਨੇ ਹਰਿਮੰਦਰ ਸਾਹਿਬ, ਦੁਰਗਿਆਣਾ ਮੰਦਰ ਦੇ ਲੰਗਰਾਂ ਨੂੰ ਜੀ ਐਸ ਟੀ ਤੋਂ ਛੋਟ ਦਿੱਤੀ

March 21, 2018 at 10:45 pm

ਚੰਡੀਗੜ੍ਹ, 21 ਮਾਰਚ, (ਪੋਸਟ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸ੍ਰੀ ਹਰਿਮੰਦਿਰ ਸਾਹਿਬ ਅਤੇ ਦੁਰਗਿਆਣਾ ਮੰਦਿਰ ਸਮੇਤ 5 ਧਾਰਮਿਕ ਅਸਥਾਨਾਂ ਦੇ ਲੰਗਰ ਲਈ ਖਰੀਦੀ ਜਾਣ ਵਾਲੀ ਰਸਦ ਤੋਂ ਪੰਜਾਬ ਦੇ ਹਿੱਸੇ ਦਾ ਜੀ ਐਸ ਟੀ ਟੈਕਸ ਵਸੂਲ ਕਰਨ ਦੀ ਛੋਟ ਦੇਣ ਦਾ ਐਲਾਨ ਕੀਤਾ ਹੈ। ਵਿਧਾਨ […]

Read more ›
ਜੱਸੀ ਸਿੱਧੂ ਕਤਲ ਕੇਸ ਵਿੱਚ ਦੋਸ਼ੀ ਪਾਏ ਗਏ ਵਿਅਕਤੀ ਨੇ ਹਾਸਲ ਕੀਤੀ ਕੈਨੇਡਾ ਦੀ ਸਥਾਈ ਨਾਗਰਿਕਤਾ

ਜੱਸੀ ਸਿੱਧੂ ਕਤਲ ਕੇਸ ਵਿੱਚ ਦੋਸ਼ੀ ਪਾਏ ਗਏ ਵਿਅਕਤੀ ਨੇ ਹਾਸਲ ਕੀਤੀ ਕੈਨੇਡਾ ਦੀ ਸਥਾਈ ਨਾਗਰਿਕਤਾ

March 21, 2018 at 10:23 pm

ਵੈਨਕੂਵਰ, 21 ਮਾਰਚ (ਪੋਸਟ ਬਿਊਰੋ) : ਜਸਵਿੰਦਰ (ਜੱਸੀ) ਸਿੱਧੂ ਦੇ ਅਣਖ ਖਾਤਰ ਕੀਤੇ ਗਏ ਕਤਲ ਵਿੱਚ ਭਾਰਤ ਵਿੱਚ ਦੋਸ਼ੀ ਪਾਇਆ ਗਿਆ ਵਿਅਕਤੀ ਪੈਰੋਲ ਉੱਤੇ ਰਹਿਣ ਸਮੇਂ ਕੈਨੇਡਾ ਦੀ ਸਥਾਈ ਨਾਗਰਿਕਤਾ ਹਾਸਲ ਕਰਨ ਵਿੱਚ ਕਾਮਯਾਬ ਰਿਹਾ। ਸਾਲ 2000 ਵਿੱਚ ਪੰਜਾਬ ਵਿੱਚ ਹੋਏ ਕਤਲ ਦੇ ਮਾਮਲੇ ਵਿੱਚ ਇਹ ਨਵਾਂ ਖੁਲਾਸਾ ਫੈਡਰਲ ਅਦਾਲਤ […]

Read more ›
65 ਸਾਲ ਤੇ ਇਸ ਤੋਂ ਵੱਧ ਉਮਰ ਦੇ ਓਨਟਾਰੀਓ ਵਾਸੀਆਂ ਨੂੰ ਮਿਲਿਆ ਕਰਨਗੀਆਂ ਮੁਫਤ ਦਵਾਈਆਂ!

65 ਸਾਲ ਤੇ ਇਸ ਤੋਂ ਵੱਧ ਉਮਰ ਦੇ ਓਨਟਾਰੀਓ ਵਾਸੀਆਂ ਨੂੰ ਮਿਲਿਆ ਕਰਨਗੀਆਂ ਮੁਫਤ ਦਵਾਈਆਂ!

March 21, 2018 at 10:20 pm

ਓਨਟਾਰੀਓ, 21 ਮਾਰਚ (ਪੋਸਟ ਬਿਊਰੋ) : ਓਨਟਾਰੀਓ ਦੀ ਪ੍ਰੀਮੀਅਰ ਕੈਥਲੀਨ ਵਿੰਨ ਨੇ ਡਾਕਟਰੀ ਨੁਸਖੇ ਵਾਲੀਆਂ ਦਵਾਈਆਂ 65 ਸਾਲ ਤੇ ਇਸ ਤੋਂ ਉੱਪਰ ਉਮਰ ਵਰਗ ਦੇ ਲੋਕਾਂ ਲਈ ਮੁਫਤ ਕਰਨ ਦੀ ਆਪਣੀ ਯੋਜਨਾ ਦਾ ਐਲਾਨ ਕੀਤਾ। ਉਨ੍ਹਾਂ ਆਖਿਆ ਕਿ ਆਰਥਿਕ ਤਬਦੀਲੀ ਤੇ ਅਸਥਿਰਤਾ ਵਾਲੇ ਇਸ ਅਰਸੇ ਦੌਰਾਨ ਓਨਟਾਰੀਓ ਵਾਸੀਆਂ ਨੂੰ ਉਹ […]

Read more ›