Archive for March 20th, 2018

2018-ਵਿਸ਼ਵ ਹਿੰਦੀ ਸੰਮੇਲਨ ਦੀਆਂ ਤਿਆਰੀਆਂ ਮੁਕੰਮਲ

2018-ਵਿਸ਼ਵ ਹਿੰਦੀ ਸੰਮੇਲਨ ਦੀਆਂ ਤਿਆਰੀਆਂ ਮੁਕੰਮਲ

March 20, 2018 at 11:30 pm

ਵਿਸ਼ਵ ਹਿੰਦੀ ਸੰਸਥਾਨ ਦੇ ਸੰਚਾਲਕ ਸ੍ਰੀ ਸਰਨ ਘਈ ਜੀ ਨੇ ਇਤਲਾਹ ਭੇਜੀ ਹੈ ਕਿ ‘ਦੋ ਰੋਜ਼ਾ` ਵਿਸ਼ਵ ਹਿੰਦੀ ਸੰਮੇਲਨ ਜਿਸਦੀਆਂ ਤਿਆਰੀਆ ਇਸ ਸਾਲ ਦੇ ਸ਼ੁਰੂ ਤੋਂ ਹੀ ਚਲ ਰਹੀਆਂ ਸਨ, ਹੁਣ ਤਕਰੀਬਨ ਮੁਕੰਮਲ ਹੋ ਗਈਆਂ ਹਨ। ਭਾਰਤ, ਨੇਪਾਲ, ਫਰਾਂਸ, ਯੂਕੇ, ਅਮਰੀਕਾ ਅਤੇ ਹੋਰ ਕਈ ਦੇਸਾਂ ਵਿਚੋਂ ਪਹੁੰਚ ਰਹੇ ਹਿੰਦੀ ਪ੍ਰੇਮੀਆਂ […]

Read more ›
ਟੀ. ਪੀ. ਏ. ਆਰ. ਕਲੱਬ ਦੇ ਮੈਂਬਰ 7 ਅਪ੍ਰੈਲ ਨੂੰ ਸੀ. ਐੱਨ. ਟਾਵਰ ਦੀਆਂ 1776 ਪੌੜੀਆਂ ਚੜ੍ਹਨਗੇ

ਟੀ. ਪੀ. ਏ. ਆਰ. ਕਲੱਬ ਦੇ ਮੈਂਬਰ 7 ਅਪ੍ਰੈਲ ਨੂੰ ਸੀ. ਐੱਨ. ਟਾਵਰ ਦੀਆਂ 1776 ਪੌੜੀਆਂ ਚੜ੍ਹਨਗੇ

March 20, 2018 at 11:15 pm

ਬਰੈਂਪਟਨ, (ਡਾ.ਝੰਡ) -ਟੀ.ਪੀ.ਏ.ਆਰ. ਕਲੱਬ ਦੇ ਸਕੱਤਰ ਡਾ. ਜੈਪਾਲ ਸਿੱਧੂ ਤੋਂ ਪ੍ਰਾਪਤ ਸੂਚਨਾ ਅਨੁਸਾਰ ਉਨ੍ਹਾਂ ਦੀ ਕਲੱਬ ਦੇ 30 ਮੈਂਬਰ 7 ਅਪ੍ਰੈਲ ਨੂੰ ਸੀ.ਐੱਨ. ਟਾਵਰ ਦੀਆਂ ਪੌੜੀਆਂ ਚੜ੍ਹਨ ਦੇ ਈਵੈਂਟ ਵਿਚ ਭਾਗ ਲੈ ਰਹੇ ਹਨ। 553.33 ਮੀਟਰ (1815 ਫੁੱਟ) ਉੱਚੇ ਇਸ ‘ਟਾਵਰ’ ਦੀਆਂ 144 ਮੰਜ਼ਲਾਂ ਹਨ ਅਤੇ ਹਰੇਕ ਮੰਜ਼ਲ ਦੀਆਂ 12-13 […]

Read more ›
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ‘ਕੌਮਾਂਤਰੀ ਔਰਤ ਦਿਵਸ’ ਸਬੰਧੀ ਹੋਈ ਸਾਰਥਿਕ-ਚਰਚਾ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ‘ਕੌਮਾਂਤਰੀ ਔਰਤ ਦਿਵਸ’ ਸਬੰਧੀ ਹੋਈ ਸਾਰਥਿਕ-ਚਰਚਾ

March 20, 2018 at 10:20 pm

ਬਰੈਂਪਟਨ, (ਡਾ. ਝੰਡ) – ਬੀਤੇ ਐਤਵਾਰ 18 ਮਾਰਚ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਮਾਸਿਕ ਸਮਾਗ਼ਮ ਹੋਇਆ ਜਿਸ ਵਿਚ ਹਰ ਸਾਲ 8 ਮਾਰਚ ਨੂੰ ਸਾਰੀ ਦੁਨੀਆਂ ਵਿਚ ਮਨਾਏ ਜਾਂਦੇ ‘ਅੰਤਰ-ਰਾਸ਼ਟਰੀ ਔਰਤ ਦਿਵਸ’ ਬਾਰੇ ਭਰਪੂਰ ਚਰਚਾ ਕੀਤੀ ਗਈ ਇਸ ਮੌਕੇ ਪ੍ਰਧਾਨਗੀ-ਮੰਡਲ ਵਿਚ ਪੰਜਾਬ ਤੋਂ ਆਏ ਉੱਘੇ ਨਾਟਕ ਲੇਖਕ ਤੇ ਡਾਇਰੈਕਟਰ […]

Read more ›
ਟੋਰਾਂਟੋ ਸਿਟੀ ਕਾਉਂਸਲਰ ਜਾਰਜ ਮੈਮੋਲਿਟੀ ਹੋਵੇਗਾ ਬਰੈਂਪਟਨ ਸੈਂਟਰ ਤੋਂ ਕੰਜ਼ਰਵੇਟਿਵ ਨੌਮੀਨੇਸ਼ਨ ਲਈ ਉਮੀਦਵਾਰ

ਟੋਰਾਂਟੋ ਸਿਟੀ ਕਾਉਂਸਲਰ ਜਾਰਜ ਮੈਮੋਲਿਟੀ ਹੋਵੇਗਾ ਬਰੈਂਪਟਨ ਸੈਂਟਰ ਤੋਂ ਕੰਜ਼ਰਵੇਟਿਵ ਨੌਮੀਨੇਸ਼ਨ ਲਈ ਉਮੀਦਵਾਰ

March 20, 2018 at 10:13 pm

ਰਿਪੂ ਢਿੱਲੋਂ ਬਰੈਂਪਟਨ ਨੌਰਥ ਤੋਂ ਸਰਗਰਮ ਬਰੈਂਪਟਨ, ਪੋਸਟ ਬਿਉਰੋ: ਟੋਰਾਂਟੋ ਸਿਟੀ ਕਾਉਂਸਲਰ ਜਾਰਜ ਮੈਮੋਲਿਟੀ ਵੱਲੋਂ ਬਰੈਂਪਟਨ ਸੈਂਟਰ ਦੀ ਰਾਈਡਿੰਗ ਤੋਂ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦਾ ਉਮੀਦਵਾਰ ਬਣਨ ਲਈ ਨੌਮੀਨੇਸ਼ਨ ਕਾਗਜ਼ ਦਾਖ਼ਲ ਕੀਤੇ ਗਏ ਹਨ। ਇੱਕ ਰੇਡੀਓ ਇੰਟਰਵਿਊ ਵਿੱਚ ਉਸਨੇ ਦਾਅਵਾ ਕੀਤਾ ਹੈ ਕਿ ਪਾਰਟੀ ਨੇਤਾ ਡੱਗ ਫੋਰਡ ਨੇ ਉਸਨੂੰ ਕਈ ਸੁਝਾਅ […]

Read more ›
ਨਵਾਂ ਗੰਨ ਕੰਟਰੋਲ ਕਨੂੰਨ- ਕਿੰਨਾ ਕੁ ਰੋਕੇਗਾ ਅਪਰਾਧ ਨੂੰ

ਨਵਾਂ ਗੰਨ ਕੰਟਰੋਲ ਕਨੂੰਨ- ਕਿੰਨਾ ਕੁ ਰੋਕੇਗਾ ਅਪਰਾਧ ਨੂੰ

March 20, 2018 at 10:11 pm

ਫੈਡਰਲ ਲਿਬਰਲ ਸਰਕਾਰ ਨੇ ਕੱਲ ਪਾਰਲੀਮੈਂਟ ਵਿੱਚ ਇੱਕ ਨਵਾਂ ਬਿੱਲ ਪੇਸ਼ ਕੀਤਾ ਹੈ ਜਿਸ ਵਿੱਚ ਅਸਲੇ ਦੀ ਸੇਲ ਅਤੇ ਅਸਲੇ ਦੀ ਹੋਈ ਸੇਲ ਦਾ ਰਿਕਾਰਡ ਰੱਖਣ ਬਾਰੇ ਧਾਰਾਵਾਂ ਨੂੰ ਸਖ਼ਤ ਕੀਤੇ ਜਾਣ ਦਾ ਤਜਵੀਜ਼ ਹੈ। ਨਵੇਂ ਬਿੱਲ ਦੇ ਪਾਸ ਹੋਣ ਤੋਂ ਬਾਅਦ ਪਿਛਲੇ 20 ਸਾਲਾਂ ਵਿੱਚ ਇਹ ਪਹਿਲੀ ਵਾਰ ਹੋਵੇਗਾ […]

Read more ›
ਰਸੀਲਾ ਮੁਰੱਬਾ

ਰਸੀਲਾ ਮੁਰੱਬਾ

March 20, 2018 at 9:43 pm

ਸਮੱਗਰੀ-ਗਾਜਰ ਇੱਕ ਕਿਲੋ, ਖੰਡ ਇੱਕ ਕਿਲੋ, ਕੇਸਰ 10-12 ਰੇਸ਼ੇ, ਇਲਾਇਚੀ ਦੇ ਦਰਦਰੇ ਦਾਣੇ ਦੋ ਛੋਟੇ ਚਮਚ, ਸਾਈਟਿ੍ਰਕ ਐਸਿਡ ਦੋ ਗਰਾਮ। ਵਿਧੀ-ਗਾਜਰ ਧੋ ਕੇ ਸਾਫ ਕੱਪੜੇ ਨਾਲ ਚੰਗੀ ਤਰ੍ਹਾਂ ਪੂੰਝ ਲਓ। ਛਿੱਲ ਕੇ ਲੰਬੇ ਟੁਕੜਿਆਂ ਵਿੱਚ ਕੱਟ ਲਓ। ਇਨ੍ਹਾਂ ਟੁਕੜਿਆਂ ਨੂੰ ਸਟੀਲ ਦੇ ਕਾਂਟੇ ਜਾਂ ਸਲਾਈਆਂ ਨਾਲ ਚੰਗੀ ਤਰ੍ਹਾਂ ਵਿੰਨ੍ਹ ਲਓ। […]

Read more ›
ਚਮੜੀ ਲਈ ਦੁੱਧ ਦੀ ਵਰਤੋਂ ਫਾਇਦੇਮੰਦ

ਚਮੜੀ ਲਈ ਦੁੱਧ ਦੀ ਵਰਤੋਂ ਫਾਇਦੇਮੰਦ

March 20, 2018 at 9:41 pm

ਖੁਸ਼ਕ ਤੇ ਰੁੱਖੀ ਚਮੜੀ ਲਈ ਦੁੱਧ ਦਾ ਇਸ਼ਨਾਨ ਬਹੁਤ ਲਾਭਕਾਰੀ ਹੈ। ਇਸ ਲਈ ਜ਼ਿਆਦਾ ਦੁੱਧ ਦੀ ਲੋੜ ਨਹੀਂ ਹੁੰਦੀ, ਸਗੋਂ ਥੋੜ੍ਹੇ ਜਿਹੇ ਦੁੱਧ ਨਾਲ ਹੀ ਚਮੜੀ ਦੋਧੀ ਤੇ ਕੋਮਲ ਹੋ ਜਾਂਦੀ ਹੈ। ਅੱਧੀ ਕਟੋਰੀ ਕੱਚੇ ਤੇ ਕੋਸੇ ਦੁੱਧ ਵਿੱਚ ਇੱਕ ਸਾਫ ਸੁਥਰੀ ਰੂੰ ਦਾ ਟੁਕੜਾ ਭਿਉਂ ਕੇ ਚਿਹਰੇ, ਗਰਦਨ, ਹੱਥਾਂ […]

Read more ›

ਜੇਤੂ

March 20, 2018 at 9:38 pm

-ਹਰਵਿੰਦਰ ਬਿਲਾਸਪੁਰ ‘ਪਾਪਾ, ਏ ਹੋ..। ਮੇਰਾ ਅੱਜ ਟਵੰਟੀ ਟਵੰਟੀ ਕ੍ਰਿਕਟ ਮੈਚ ਆਉਣਾ ਸੀ। ..ਤੇ ਤੁਸੀਂ ਟੀ ਵੀ ਦੀ ਕੇਬਲ ਹੀ ਪੁੱਟ ਕੇ ਰੱਖ ‘ਤੀ।’ ਥੱਲੇ ਖੜੀ ਪ੍ਰੀਤੀ ਨੇ ਕੋਠੇ ‘ਤੇ ਖੜੇ ਜਗਮੋਹਣ ਵੱਲ ਮੂੰਹ ਕਰਕੇ ਗੁੱਸੇ ਹੁੰਦਿਆਂ ਕਿਹਾ। ‘ਓਏ ਗੁੱਸੇ ਕਿਉਂ ਹੁੰਦੈ ਮੇਰਾ ਪੁੱਤ। ਚੱਲ ਅੱਜ ਆਵਦੇ ਤਾਇਆ ਜੀ ਦੇ […]

Read more ›

ਪ੍ਰਦੂਸ਼ਣ

March 20, 2018 at 9:37 pm

-ਡਾ. ਮਨਜੀਤ ਸਿੰਘ ਬੱਲ ਸਮੇਂ ਦਾ ਪਾਬੰਦ ਅਧਿਆਪਕ ਮਾਸਟਰ ਪਿਆਰਾ ਸਿੰਘ ਅੱਜ ਦਾ ਸਕੂਲ ਦੇਰ ਨਾਲ ਪੁੱਜਿਆ। ਦਰਅਸਲ ਉਸ ਕੋਲ ਆਪਣੇ ਨਵੇਂ ਖਰੀਦੇ ਸਕੂਟਰ ਦੇ ਪ੍ਰਦੂਸ਼ਣ ਦੇ ਦਸਤਾਵੇਜ਼ ਨਹੀਂ ਸਨ। ਪੁਲਸ ਵਾਲਿਆਂ ਨੇ ਉਸ ਨੂੰ ਕਾਫੀ ਦੇਰ ਰਾਹ ਵਿੱਚ ਰੋਕੀ ਰੱਖਿਆ ਸੀ। ਉਸ ਨੂੰ ਸ਼ਨਾਖਤ ਦੇਣ ਦੇ ਬਾਵਜੂਦ ਬਖਸ਼ਿਆ ਨਹੀਂ […]

Read more ›

ਦਰਦ

March 20, 2018 at 9:37 pm

-ਸੁਖਵਿੰਦਰ ਕੌਰ ਸਿੱਧੂ ‘ਕੰਮ ਹੋ ਗਿਆ? ਆਹ ਲੈ, ਚਾਹ ਪੀ ਲੈ,’ ਮਾਲਕਣ ਨੇ ਰਸੋਈ ਵਿੱਚੋਂ ਚਾਹ ਦਾ ਗਲਾਸ ਸੈਲਫ ‘ਤੇ ਰੱਖ ਕੇ ਕਿਹਾ, ‘ਜਾਂਦੀ ਹੋਈ ਇਹ ਡੱਬਾ ਲੈ ਜਾਵੀਂ। ਅੱਜ ਛੋਲੇ ਪੂਰੀਆਂ ਬਣਾਈਆਂ ਨੇ। ਤੂੰ ਵੀ ਜਾ ਕੇ ਇਹ ਬੱਚਿਆਂ ਨੂੰ ਖੁਆ ਦੇਵੀਂ।’ ਸੀਮਾ ਨੇ ਉਤਸ਼ਾਹ ਭਰੇ ਲਹਿਜੇ ਵਿੱਚ ‘ਅੱਛਾ […]

Read more ›