Archive for March 19th, 2018

ਅੱਜ-ਨਾਮਾ

ਅੱਜ-ਨਾਮਾ

March 19, 2018 at 10:43 pm

ਆ ਗਈ ਖਬਰ ਆ ਦਿੱਲੀ ਦਰਬਾਰ ਵੱਲੋਂ, ਲਿਆ ਨਿਯਮ ਕੋਈ ਸੋਧ ਸਰਕਾਰ ਮੀਆਂ।         ਜਿੰਨਾ ਮਿਲਦਾ ਕੋਈ ਲਵੇ ਹੁਣ ਚੋਣ ਚੰਦਾ,         ਪਾਉਣਾ ਜਾਂਚ ਦਾ ਕੋਈ ਨਹੀਂ ਭਾਰ ਮੀਆਂ। ਰਿਟਰਨ ਪਾਰਟੀ ਕਿਸੇ ਦੀ ਮਿਲੀ ਜਿਹੜੀ, ਕਰਿਆ ਓਸੇ ਦਾ ਜਾਣਾ ਇਤਬਾਰ ਮੀਆਂ।         ਅਸੀਂ ਕਿਤੇ ਕੋਈ ਕੇਸ ਨਾ ਦਾਇਰ ਕਰਨਾ,         […]

Read more ›
ਅਨੁਪ੍ਰੀਆ ਦੀ ਵੱਡੀ ਬ੍ਰੇਕ

ਅਨੁਪ੍ਰੀਆ ਦੀ ਵੱਡੀ ਬ੍ਰੇਕ

March 19, 2018 at 10:42 pm

ਅਨੁਪ੍ਰੀਆ ਗੋਇਨਕਾ ਬਾਲੀਵੁੱਡ ਦੀਆਂ ਦੋ ਹੁਣੇ ਜਿਹੇ ਵੱਡੀਆਂ ਫਿਲਮਾਂ ‘ਟਾਈਗਰ ਜ਼ਿੰਦਾ ਹੈ’ ਅਤੇ ‘ਪਦਮਾਵਤ’ ਦਾ ਹਿੱਸਾ ਰਹੀ ਹੈ। ਭਾਵੇਂ ਇਨ੍ਹਾਂ ਤੋਂ ਪਹਿਲਾਂ ਉਸ ਨੇ ‘ਡੈਡੀ’ ਅਤੇ ‘ਡਿਸ਼ੁਮ’ ਵਰਗੀਆਂ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ, ਪਰ ਬਲਾਕ ਬਸਟਰ ਫਿਲਮਾਂ ਦਾ ਹਿੱਸਾ ਬਣਨ ਤੋਂ ਬਾਅਦ ਹੀ ਉਸ ਦੇ ਕਰੀਅਰ ਨੇ ਤੇਜ਼ੀ ਫੜਨੀ […]

Read more ›
ਅੰਮ੍ਰਿਤਾ ਖਾਨਵਲਕਰ ਨੂੰ ਦੂਸਰੀ ਫਿਲਮ ਮਿਲੀ

ਅੰਮ੍ਰਿਤਾ ਖਾਨਵਲਕਰ ਨੂੰ ਦੂਸਰੀ ਫਿਲਮ ਮਿਲੀ

March 19, 2018 at 10:36 pm

ਮਰਾਠੀ ਫਿਲਮਾਂ ਦਾ ਜਾਣਿਆਂ-ਪਛਾਣਿਆਂ ਨਾਂਅ ਅੰਮ੍ਰਿਤਾ ਖਾਨਵਲਕਰ ਛੇਤੀ ਹੀ ਫਿਲਮ ‘ਰਾਜੀ’ ਨਾਲ ਬਾਲੀਵੁੱਡ ਵਿੱਚ ਕਦਮ ਰੱਖਣ ਜਾ ਰਹੀ ਹੈ। ਖੂਬਸੂਰਤ ਅਤੇ ਬਹੁਤ ਪ੍ਰਤਿਭਾਸ਼ਾਲੀ ਅੰਮ੍ਰਿਤਾ ਮਰਾਠੀ ਫਿਲਮਾਂ ਦੇ ਦਰਸ਼ਕਾਂ ਤੋਂ ਬਾਅਦ ਹੁਣ ਹਿੰਦੀ ਫਿਲਮਾਂ ਦੇ ਦਰਸ਼ਕਾਂ ਨੂੰ ਆਪਣਾ ਪ੍ਰਸ਼ੰਸਕ ਬਣਾਉਣ ਨੂੰ ਤਿਆਰ ਹੈ। ਖਾਸ ਗੱਲ ਇਹ ਹੈ ਕਿ ਹੁਣੇ ਜਿਹੇ ਉਸ […]

Read more ›
ਗੰਭੀਰ ਹੋਇਆ ਜਾਨ ਅਬਰਾਹਮ

ਗੰਭੀਰ ਹੋਇਆ ਜਾਨ ਅਬਰਾਹਮ

March 19, 2018 at 10:35 pm

ਜਾਨ ਅਬਰਾਹਮ ਐਟਮੀ ਤਜਰਬੇ ਉੱਤੇ ਆਧਾਰਤ ਫਿਲਮ ‘ਪਰਮਾਣੂ : ਦਿ ਸਟੋਰੀ ਆਫ ਪੋਖਰਣ’ ਵਿੱਚ ਡਾਇਨਾ ਪੇਂਟੀ ਅਤੇ ਬੋਮਨ ਈਰਾਨੀ ਨਾਲ ਨਜ਼ਰ ਆਏਗਾ। ਅਭਿਸ਼ੇਕ ਸ਼ਰਮਾ ਦੇ ਨਿਰਦੇਸ਼ਨ ਵਾਲੀ ਇਸ ਫਿਲਮ ਦੀ ਵਧੇਰੇ ਸ਼ੂਟਿੰਗ ਰਾਜਸਥਾਨ ਵਿੱਚ ਹੋਈ ਹੈ। ਜਾਨ ਦੀ ਇਹ ਫਿਲਮ ਪਿਛਲੇ ਸਾਲ ਨਵੰਬਰ ਵਿੱਚ ਰਿਲੀਜ਼ ਹੋਣੀ ਸੀ, ਪਰ ਕਿਸੇ ਕਾਰਨ […]

Read more ›
ਹਲਕਾ ਫੁਲਕਾ

ਹਲਕਾ ਫੁਲਕਾ

March 19, 2018 at 10:33 pm

ਸੁਨੀਲ, ‘‘ਸਰ, ਇੱਕ ਗੱਲ ਕਹਿਣੀ ਹੈ।” ਅਧਿਆਪਕ, ‘‘ਕਹਿ।” ਸੁਨੀਲ, ‘‘ਸਰ ਜੀ, ਜਦੋਂ ਇੱਕੋ ਅਧਿਆਪਕ ਸਾਰੇ ਵਿਸ਼ੇ ਨਹੀਂ ਪੜ੍ਹਾ ਸਕਦਾ ਤਾਂ ਇੱਕ ਵਿਦਿਆਰਥੀ ਕਿਵੇਂ ਪੜ੍ਹ ਸਕਦਾ ਹੈ?” ********* ਸੋਨੂੰ, ‘‘ਨਵਾਂ ਫੋਨ ਕਦੋਂ ਖਰੀਦਿਆ?” ਮੋਨੂੰ, ‘‘ਨਵਾਂ ਨਹੀਂ, ਗਰਲ ਫ੍ਰੈਂਡ ਦਾ ਹੈ।” ਸੋਨੂੰ, ‘‘ਗਰਲ ਫਰੈਂਡ ਦਾ ਫੋਨ ਕਿਉਂ ਲੈ ਆਇਆਂ?” ਮੋਨੂੰ, ‘‘ਉਹ ਰੋਜ਼ […]

Read more ›
ਥਰੋਨ ਸਪੀਚ: ਬੋਲਣਾ ਉਂਟੇਰੀਓ ਸਿੰਘਾਸਣ ਦਾ

ਥਰੋਨ ਸਪੀਚ: ਬੋਲਣਾ ਉਂਟੇਰੀਓ ਸਿੰਘਾਸਣ ਦਾ

March 19, 2018 at 10:32 pm

ਸਿੰਘਾਸਣਾਂ ਦੇ ਦੋ ਵਰਤਾਰੇ ਹੁੰਦੇ ਹਨ- ਉਹ ਜਾਂ ਬੋਲਦੇ ਹਨ ਜਾਂ ਡੋਲਦੇ ਹਨ। ਹਾਲ ਦੀ ਘੜੀ ਇਹ ਆਖਣਾ ਮੁਸ਼ਕਲ ਹੈ ਕਿ ਉਂਟੇਰੀਓ ਲਿਬਰਲ ਸਰਕਾਰ ਦਾ 14 ਸਾਲਾ ਹੰਢਿਆ ਵਰਤਿਆ ਸਿੰਘਾਸਣ ਜੂਨ 2018 ਦੀਆਂ ਚੋਣਾਂ ਵਿੱਚ ਡੋਲੇਗਾ ਜਾਂ ਸਥਿਰ ਰਹੇਗਾ ਪਰ ਕੱਲ ਇਹ ਬੋਲਿਆ ਜਰੂਰ। ਰਿਵਾਇਤੀ ਤੌਰ ਉੱਤੇ ਹਰ ਸਿੰਘਾਸਣ ਸਾਲ […]

Read more ›
‘ਆਪ’ ਪਾਰਟੀ ਲਈ ਹੁਣ ਹੋਂਦ ਬਚਾਉਣ ਵਾਲੀਆਂ ਘੜੀਆਂ

‘ਆਪ’ ਪਾਰਟੀ ਲਈ ਹੁਣ ਹੋਂਦ ਬਚਾਉਣ ਵਾਲੀਆਂ ਘੜੀਆਂ

March 19, 2018 at 10:32 pm

-ਕੁਲਜੀਤ ਬੈਂਸ ਆਮ ਆਦਮੀ ਪਾਰਟੀ (ਆਪ) ਅੰਦਰ ਦਿੱਲੀ ਤੇ ਪੰਜਾਬ, ਦੋਵੇਂ ਥਾਂ ਘਮਸਾਨ ਮੱਚਿਆ ਪਿਆ ਹੈ। ਦੋਹੀਂ ਥਾਈ ਹੁਣ ਮਸਲਾ ਹੋਂਦ ਦਾ ਬਣ ਗਿਆ ਹੈ। ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਆਪਣੀ ਸਾਰੀ ਸ਼ਕਤੀ ਹੁਣ ਦਿੱਲੀ ਵਿੱਚ ਲਾਉਣਾ ਚਾਹੁੰਦੇ ਹਨ, ਜਿਥੇ ਇਹ ਉਨ੍ਹਾਂ ਦੀ ਹੋਂਦ ਲਈ ਵਧੇਰੇ ਅਹਿਮ ਹੈ ਅਤੇ ਆਪ […]

Read more ›
ਸ਼ਾਇਦ ਇਹੀ ਡਿਪ੍ਰੈਸ਼ਨ ਹੈ?

ਸ਼ਾਇਦ ਇਹੀ ਡਿਪ੍ਰੈਸ਼ਨ ਹੈ?

March 19, 2018 at 10:30 pm

-ਪ੍ਰੀਤਮਾ ਦੋਮੇਲ ਡਿਪ੍ਰੈਸ਼ਨ ਸ਼ਬਦ ਤੁਹਾਡੇ ਅੰਦਰ ਕਈ ਤਰ੍ਹਾਂ ਦੀਆਂ ਡਰਾਉਣੀਆਂ ਭਾਵਨਾਵਾਂ ਭਰ ਦਿੰਦਾ ਹੈ। ਕਿਸੇ ਦੀ ਅਸਾਧਾਰਨ ਜਿਹੀ ਹਾਲਤ ਦੇਖ ਕੇ ਜੇ ਤੁਸੀਂ ਉਸ ਨੂੰ ਕਹੋ ਕਿ ਲੱਗਦਾ ਹੈ ਕਿ ਤੁਸੀਂ ਡਿਪ੍ਰੈਸ਼ਨ ਵਿੱਚ ਜਾ ਰਹੇ ਹੋ ਤਾਂ ਸੁਣ ਕੇ ਉਸ ਨੂੰ ਬਹੁਤ ਬੁਰਾ ਲੱਗੇਗਾ। ਕਈ ਵਾਰ ਉਹ ਤੁਹਾਡੇ ਗਲ ਪੈ […]

Read more ›
ਹਿਰਾਸਤੀ ਤਸ਼ੱਦਦ ਵਿਰੁੱਧ ਆਜ਼ਾਦ ਤੇ ਮੁਕੰਮਲ ਕਾਨੂੰਨ ਦੀ ਸਖਤ ਲੋੜ

ਹਿਰਾਸਤੀ ਤਸ਼ੱਦਦ ਵਿਰੁੱਧ ਆਜ਼ਾਦ ਤੇ ਮੁਕੰਮਲ ਕਾਨੂੰਨ ਦੀ ਸਖਤ ਲੋੜ

March 19, 2018 at 10:28 pm

-ਡਾਕਟਰ ਅਸ਼ਵਨੀ ਕੁਮਾਰ, ਸਾਬਕਾ ਕੇਂਦਰੀ ਮੰਤਰੀ ਇਸ ਲੇਖ ਦੇ ਰਾਹੀਂ ਮੈਂ ਸਭ ਦਾ ਧਿਆਨ ਇਸ ਗੱਲ ਵੱਲ ਦਿਵਾਉਣਾ ਚਾਹੰੁਦਾ ਹਾਂ ਕਿ ਭਾਰਤ ਦੇ ਸੰਵਿਧਾਨ ਵਿੱਚ ਮਨੁੱਖੀ ਜੀਵਨ ਦੇ ਵੱਕਾਰ ਦੀ ਜੋ ਗਾਰੰਟੀ ਦਿੱਤੀ ਗਈ ਹੈ, ਉਸ ਨੂੰ ਹੋਰ ਵੱਧ ਪੁਖਤਾ ਬਣਾਉਣ ਲਈ ਹਿਰਾਸਤੀ ਤਸ਼ੱਦਦ ਵਿਰੁੱਧ ਇੱਕ ਉਦੇਸ਼ ਪੂਰਨ ਕਾਨੂੰਨ ਬਣਾਏ […]

Read more ›
ਨਿਸ਼ਾਨੇਬਾਜ਼ ਗੌਰੀ ਨੇ ਵਰਲਡ ਯੂਨੀਵਰਸਿਟੀ ਗੋਲਡ ਮੈਡਲ ਜਿੱਤਿਆ

ਨਿਸ਼ਾਨੇਬਾਜ਼ ਗੌਰੀ ਨੇ ਵਰਲਡ ਯੂਨੀਵਰਸਿਟੀ ਗੋਲਡ ਮੈਡਲ ਜਿੱਤਿਆ

March 19, 2018 at 10:25 pm

ਚੰਡੀਗੜ੍ਹ, 19 ਮਾਰਚ (ਪੋਸਟ ਬਿਊਰੋ)- ਮਲੇਸ਼ੀਆ ਦੇ ਕੁਆਲਾਲੰਪੁਰ ਵਿੱਚ ਚੱਲ ਰਹੇ ਸੱਤਵੇਂ ਵਰਲਡ ਯੂਨੀਵਰਸਿਟੀ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਗੌਰੀ ਸ਼ਿਓਰਾਣ ਨੇ ਕੱਲ੍ਹ ਪੰਝੀ ਮੀਟਰ ਪਿਸਟਲ ਵਿੱਚ ਗੋਲਡ ਮੈਡਲ ਜਿੱਤ ਕੇ ਚੰਡੀਗੜ੍ਹ ਦਾ ਨਾਂਅ ਰੋਸ਼ਨ ਕੀਤਾ ਹੈ। ਗੌਰੀ ਸ਼ਿਓਰਾਣ ਡੀ ਏ ਵੀ ਕਾਲਜ ਸੈਕਟਰ 10 ਦੀ ਵਿਦਿਆਰਥਣ ਹੈ। ਗੌਰੀ ਨੇ ਹੁਣ ਤੱਕ […]

Read more ›