Archive for March 18th, 2018

ਰੋਮਾਂਚਕ ਮੁਕਾਬਲੇ ਵਿਚ ਭਾਰਤ ਨੇ ਬੰਗਲਾਦੇਸ਼ ਨੂੰ 4 ਵਿਕਟਾਂ ਨਾਲ ਹਰਾ ਕੇ ਜਿੱਤੀ ਨਿਧਾਸ ਟੀ-20 ਟਰਾਫੀ

ਰੋਮਾਂਚਕ ਮੁਕਾਬਲੇ ਵਿਚ ਭਾਰਤ ਨੇ ਬੰਗਲਾਦੇਸ਼ ਨੂੰ 4 ਵਿਕਟਾਂ ਨਾਲ ਹਰਾ ਕੇ ਜਿੱਤੀ ਨਿਧਾਸ ਟੀ-20 ਟਰਾਫੀ

March 18, 2018 at 11:21 pm

  ਦਿਨੇਸ਼ ਕਾਰਤਿਕ ਦੀਆਂ ਤਾਬਡ਼ਤੋਡ਼ ਅੱਠ ਗੇਂਦਾਂ ’ਤੇ 29 ਦੌਡ਼ਾਂ ਦੀ ਬਦੌਲਤ ਭਾਰਤ ਨੇ ਨਿਧਾਸ ਟੀ-20 ਤ੍ਰਿਕੋਣੀ ਦੇ ਫਾਈਨਲ ਮੁਕਾਬਲੇ ਵਿੱਚ ਬੰਗਲਾਦੇਸ਼ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਟਰਾਫੀ ਜਿੱਤ ਲਈ ਹੈ। ਮੈਨ ਆਫ਼ ਦਿ ਮੈਚ ਦਿਨੇਸ਼ ਕਾਰਤਿਕ ਨੂੰ ਐਲਾਨਿਆ ਗਿਆ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਬੰਗਲਾਦੇਸ਼ ਦੀ […]

Read more ›
ਅੱਜ-ਨਾਮਾ

ਅੱਜ-ਨਾਮਾ

March 18, 2018 at 10:49 pm

  ਗੁੱਡਾ ਮੋਦੀ ਦਾ ਰਾਹੁਲ ਬਈ ਬੰਨ੍ਹ ਤੁਰਿਆ, ਚੁਣ-ਚੁਣ ਨੁਕਸ ਨੇ ਫੇਰ ਗਿਣਾਏ ਉਸ ਨੇ।         ਜੋ ਵੀ ਹੋਇਆ ਕੋਈ ਦੇਸ਼ ਵਿੱਚ ਕੰਮ ਮਾੜਾ,         ਚੁਣ-ਚੁਣ ਮੋਦੀ ਦੇ ਜਿ਼ੰਮੇ ਸੀ ਲਾਏ ਉਸ ਨੇ। ਜਿਹੜੇ ਕਦਮ ਸੀ ਅੱਗੇ ਵੱਲ ਦੇਸ਼ ਵਧਿਆ, ਆਪਣੀ ਫਾਈਲ ਦੇ ਵਿੱਚ ਲਿਖਾਏ ਉਸ ਨੇ।         ਰਹਿ ਗਈ […]

Read more ›
‘ਵੋ ਕੌਨ ਥੀ’ ਦੇ ਰੀਮੇਕ ਵਿੱਚ ਨਜ਼ਰ ਆ ਸਕਦੇ ਹਨ ਅਕਸ਼ੈ

‘ਵੋ ਕੌਨ ਥੀ’ ਦੇ ਰੀਮੇਕ ਵਿੱਚ ਨਜ਼ਰ ਆ ਸਕਦੇ ਹਨ ਅਕਸ਼ੈ

March 18, 2018 at 10:48 pm

‘ਰੁਸਤਮ’, ‘ਟਾਇਲਟ : ਏਕ ਪ੍ਰੇਮ ਕਥਾ’, ‘ਪੈਡਮੈਨ’ ਅਤੇ ‘ਪਰੀ’ ਦੇ ਬਾਅਦ ਹੁਣ ਕ੍ਰਿਅਰਜ਼ ਇੰਟਰਟੇਨਮੈਂਟ ਦੀ ਮਾਲਕ ਪ੍ਰੇਰਨਾ ਅਰੋੜਾ 1964 ਦੀ ਕਲਾਸੀਕਲ ਫਿਲਮ ‘ਵੋ ਕੌਨ ਥੀ’ ਦਾ ਰੀਮੇਕ ਬਣਾਉਣ ਵਾਲੀ ਹੈ। ਇਸ ਦੇ ਲਈ ਉਨ੍ਹਾਂ ਨੇ ਫਿਲਮ ਪ੍ਰੋਡਿਊਸਰ ਐਨ ਐਨ ਸਿੱਪੀ ਤੋਂ ਫਿਲਮ ਦੇ ਅਫੀਸ਼ੀਅਲ ਰਾਈਟਸ ਖਰੀਦ ਲਏ ਹਨ। ਇਹ ਕਲਾਸੀਕਲ […]

Read more ›
ਦੀਪਿਕਾ ਦਾ ਖਾਸ 500 ਰੁਪਏ ਦਾ ਨੋਟ

ਦੀਪਿਕਾ ਦਾ ਖਾਸ 500 ਰੁਪਏ ਦਾ ਨੋਟ

March 18, 2018 at 10:47 pm

ਲੰਬੇ ਕੱਦ ਵਾਲੀ ਦੀਪਿਕਾ ਪਾਦੁਕੋਣ ਆਪਣੀ ਖੂਬਸੂਰਤੀ ਦੇ ਨਾਲ ਦਮਦਾਰ ਅਭਿਨੈ ਨਾਲ ਬਾਲੀਵੁੱਡ ਵਿੱਚ ਆਪਣੀ ਵੱਖਰੀ ਪਛਾਣ ਬਣਾ ਚੁੱਕੀ ਹੈ। ਉਸ ਦੀ ਪਿਛਲੀ ਫਿਲਮ ‘ਪਦਮਾਵਤ’ ਦੀ ਰਿਲੀਜ਼ ਤੋਂ ਪਹਿਲਾਂ ਭਾਵੇਂ ਦੇਸ਼ ਵਿੱਚ ਬਹੁਤ ਰੌਲਾ ਪਿਆ, ਪਰ ਉਸ ਨੇ ਮਿਲ ਰਹੀਆਂ ਧਮਕੀਆਂ ਪ੍ਰਤੀ ਕਦੇ ਕਿਸੇ ਤਰ੍ਹਾਂ ਦੇ ਡਰ ਜ਼ਾਹਰ ਨਹੀਂ ਕੀਤਾ। […]

Read more ›

ਹਲਕਾ ਫੁਲਕਾ

March 18, 2018 at 10:43 pm

ਯਮਰਾਜ, ‘‘ਬੇਟੀ, ਦੱਸ ਕਿੱਥੇ ਜਾਵੇਂਗੀ; ਨਰਕ ‘ਚ ਜਾਂ ਸਵਰਗ ‘ਚ?” ਕੁੜੀ, ‘‘ਧਰਤੀ ਤੋਂ ਬੱਸ ਮੇਰਾ ਮੋਬਾਈਲ ਤੇ ਚਾਰਜਰ ਮੰਗਵਾ ਦਿਓ, ਮੈਂ ਕਿਤੇ ਵੀ ਰਹਿ ਲਵਾਂਗੀ।” ******** ਅਧਿਆਪਕ, ‘‘ਸਕੂਲ ਦੇਰ ਨਾਲ ਆਉਣ ਦਾ ਤੂੰ ਅੱਜ ਕੀ ਬਹਾਨਾ ਲੱਭਿਆ ਹੈ?” ਮਿੰਨੀ, ‘‘ਸਰ, ਅੱਜ ਮੈਂ ਇੰਨੀ ਤੇਜ਼ ਦੌੜ ਕੇ ਆਈ ਹਾਂ ਕਿ ਬਹਾਨਾ […]

Read more ›
ਮੋਦੀ-ਰੱਥ ਵਧ ਰਿਹਾ ਹੈ ਤਾਂ ਭਾਈਵਾਲ ਅਚਾਨਕ ਫਾਸਲੇ ਕਿਉਂ ਪਾਉਣ ਲੱਗ ਪਏ ਨੇ?

ਮੋਦੀ-ਰੱਥ ਵਧ ਰਿਹਾ ਹੈ ਤਾਂ ਭਾਈਵਾਲ ਅਚਾਨਕ ਫਾਸਲੇ ਕਿਉਂ ਪਾਉਣ ਲੱਗ ਪਏ ਨੇ?

March 18, 2018 at 10:43 pm

-ਜਤਿੰਦਰ ਪਨੂੰ ਚੰਡੀਗੜ੍ਹ ਵਿੱਚ ਇਸ ਹਫਤੇ ਆਈ ਬੀਬੀ ਮਾਇਆਵਤੀ ਅਤੇ ਕੁਝ ਹੋਰ ਵੱਡੇ ਆਗੂਆਂ ਦੇ ਇਨ੍ਹਾਂ ਬਿਆਨਾਂ ਬਾਰੇ ਬਹੁਤਾ ਸੋਚਣ ਦੀ ਲੋੜ ਨਹੀਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੇਲੇ ਤੋਂ ਪਹਿਲਾਂ ਪਾਰਲੀਮੈਂਟ ਚੋਣਾਂ ਕਰਵਾਉਣ ਦਾ ਜੂਆ ਖੇਡ ਸਕਦੇ ਹਨ। ਏਦਾਂ ਦੀਆਂ ਗੱਲਾਂ ਹਰ ਪੱਕੇ ਪੈਰੀਂ ਚੱਲਦੀ ਸਰਕਾਰ ਦੇ ਵਕਤ ਸੁਣੀਆਂ […]

Read more ›
ਭਾਰਤ ਨੂੰ ਨਵੀਂ ਉਥਲ ਪੁਥਲ ਵੱਲ ਧੱਕ ਰਿਹਾ ਹੈ ਖੇਤੀ ਸੰਕਟ

ਭਾਰਤ ਨੂੰ ਨਵੀਂ ਉਥਲ ਪੁਥਲ ਵੱਲ ਧੱਕ ਰਿਹਾ ਹੈ ਖੇਤੀ ਸੰਕਟ

March 18, 2018 at 10:41 pm

-ਕੁਲਜੀਤ ਬੈਂਸ ਕੇਂਦਰ ਸਰਕਾਰ ਨੇ ਪੰਜਾਬ ਲਈ ਹੁਣ ਨਵਾਂ ਪੈਂਤੜਾਂ ਮੱਲ ਲਿਆ ਹੈ। ਇਸ ਅਨੁਸਾਰ ਇਸ ਸੂਬੇ ਦਾ ਕੌਮੀ ਅਨਾਜ ਸੁਰੱਖਿਆ ਸਕੀਮ ਨਾਲ ਕੋਈ ਸਰੋਕਾਰ ਨਹੀਂ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ, ਸੂਬੇ ਦੀ ਕਾਂਗਰਸ ਸਰਕਾਰ ਨੂੰ ਉਸ ਗੜਬੜ ਲਈ ਨਿੰਦ ਰਿਹਾ ਹੈ, ਜੋ ਉਸ ਨੇ ਆਪ, ਆਪਣੀ 10 ਵਰ੍ਹਿਆਂ […]

Read more ›
ਮਹਾਰਾਸ਼ਟਰ ਵਿੱਚ ਹੁੰਦਾ ਤਾਂ ਗੋਆ ਅਣਗੌਲਿਆ ਜ਼ਿਲ੍ਹਾ ਬਣ ਜਾਣਾ ਸੀ

ਮਹਾਰਾਸ਼ਟਰ ਵਿੱਚ ਹੁੰਦਾ ਤਾਂ ਗੋਆ ਅਣਗੌਲਿਆ ਜ਼ਿਲ੍ਹਾ ਬਣ ਜਾਣਾ ਸੀ

March 18, 2018 at 10:39 pm

-ਏਡੁਆਰਡੋ ਫਲੇਰੋ ਇਸ ਸਾਲ ਅਸੀਂ ਓਪੀਨੀਅਨ ਪੋਲ ਦੀ ਗੋਲਡਨ ਜੁਬਲੀ ਮਨਾ ਰਹੇ ਹਾਂ। ਗੋਆ ਦੀ ਮੁਕਤੀ ਤੋਂ ਬਾਅਦ ਇਸ ਦੀ ਹੈਸੀਅਤ ਬਾਰੋ ਉਲਟ ਨਜ਼ਰੀਏ ਸਾਹਮਣੇ ਆਏ ਸਨ। ਮਹਾਰਾਸ਼ਟਰਵਾਦੀ ਗੋਮਾਂਤਕ ਪਾਰਟੀ (ਐੱਮ ਜੀ ਪੀ) ਚਾਹੰੁਦੀ ਸੀ ਕਿ ਗੋਆ ਦਾ ਮਹਾਰਾਸ਼ਟਰ ‘ਚ ਰਲੇਵਾਂ ਹੋਵੇ, ਜਦ ਕਿ ਯੂਨੀਈਟਿਡ ਗੋਆ’ਜ ਪਾਰਟੀ (ਯੂ ਜੀ ਪੀ) […]

Read more ›

..ਤੇ ਦਿਲ ਨੂੰ ਠੰਢ ਪੈ ਗਈ

March 18, 2018 at 10:37 pm

-ਮਨਜਿੰਦਰ ਸਿੰਘ ਪੁੱਤਰ ਗੁਰਸ਼ਾਨ ਪੌਣੇ ਤਿੰਨ ਸਾਲਾਂ ਦਾ ਹੋਇਆ ਤਾਂ ਅਸੀਂ ਉਹਨੂੰ ਸਕੂਲੇ ਪਾਉਣ ਦੀਆਂ ਸਕੀਮਾਂ ਸੋਚਣ ਲੱਗੇ। ਮੈਂ ਤਿੰਨ ਸਾਲ ਤੱਕ ਗੁਰਸ਼ਾਨ ਨੂੰ ਸਕੂਲ ਭੇਜਣ ਲਈ ਰਾਜ਼ੀ ਨਹੀਂ ਸਾਂ, ਪਰ ਸਮੇਂ ਦੀ ਨਜ਼ਾਕਤ ਸਮਝਦਿਆਂ ‘ਹਾਈ ਕਮਾਂਡ’ ਦਾ ਹੁਕਮ ਮੰਨਣਾ ਪਿਆ। ਸਾਡਾ ਦੋਵਾਂ ਦਾ ਵਾਸਤਾ ਸਿੱਧਾ ਪੰਜਾਬੀ ਨਾਲ ਹੈ, ਇਸ […]

Read more ›
ਫਾਰੂਕ ਅਬਦੁੱਲਾ ਨੇ ਕਿਹਾ: ਮੈਂ ਮੁਸਲਿਮ ਹਾਂ, ਪਰ ਪਤਾ ਨਹੀਂ ਕਿਉਂ ਮੈਨੂੰ ਭਗਵਾਨ ਰਾਮ ਨਾਲ ਬੜਾ ਪਿਆਰ ਹੈ

ਫਾਰੂਕ ਅਬਦੁੱਲਾ ਨੇ ਕਿਹਾ: ਮੈਂ ਮੁਸਲਿਮ ਹਾਂ, ਪਰ ਪਤਾ ਨਹੀਂ ਕਿਉਂ ਮੈਨੂੰ ਭਗਵਾਨ ਰਾਮ ਨਾਲ ਬੜਾ ਪਿਆਰ ਹੈ

March 18, 2018 at 10:35 pm

ਸ੍ਰੀਨਗਰ, 18 ਮਾਰਚ (ਪੋਸਟ ਬਿਊਰੋ)- ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਅਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਇੱਕ ਬਿਆਨ ਦੇ ਕੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਇੱਕ ਨਿੱਜੀ ਟੀ ਵੀ ਚੈਨਲ ਨਾਲ ਗੱਲਬਾਤ ਦੌਰਾਨ ਫਾਰੂਕ ਨੇ ਕਿਹਾ ਕਿ ਮੈਂ ਮੁਸਲਮਾਨ ਹਾਂ, ਪਰ ਪਤਾ ਨਹੀਂ ਕਿਉਂ ਮੈਨੂੰ ਭਗਵਾਨ […]

Read more ›