Archive for March 17th, 2018

ਭਾਰਤ ਦਾ ਪਹਿਲਾ ਸਪੋਰਟਸ ਲਿਟਰੇਚਰ ਫੈਸਟੀਵਲ

ਭਾਰਤ ਦਾ ਪਹਿਲਾ ਸਪੋਰਟਸ ਲਿਟਰੇਚਰ ਫੈਸਟੀਵਲ

March 17, 2018 at 1:35 pm

ਚੰਡੀਗੜ੍ਹ, 17 ਮਾਰਚ (ਪੋਸਟ ਬਿਊਰੋ): ਭਾਰਤ ਭਰ ਦੀਆਂ ਖੇਡ ਹਸਤੀਆਂ ਨੂੰ ਇਕੱਠੇ ਲਿਆਉਣਾ, ਜਿਨ੍ਹਾਂ ਨੇ ਜਾਂ ਤਾਂ ਖੁਦ ਕਿਤਾਬਾਂ ਲਿਖੀਆਂ ਹਨ ਜਾਂ ਉਨ੍ਹਾਂ ’ਤੇ ਇੱਕ ਜਾਂ ਇਸ ਨਾਲੋਂ ਜ਼ਿਆਦਾ ਕਿਤਾਬਾਂ ਲਿਖੀਆਂ ਗਈਆਂ ਹਨ, ਉਹ ਸਾਰੇ ਪਲੇ ਰਾਈਟ 2018 ’ਚ ਇਕੱਠੇ ਹੋਏ ਹਨ। ਪਲੇ ਰਾਈਟ 2018 ਆਪਣੀ ਤਰ੍ਹਾਂ ਦਾ ਪਹਿਲਾ ਅਜਿਹਾ […]

Read more ›
ਅੱਜ-ਨਾਮਾ

ਅੱਜ-ਨਾਮਾ

March 17, 2018 at 10:37 am

  ਕੇਜਰੀਵਾਲ ਨੇ ਪਿਛਾਂਹ ਸੀ ਲੱਤ ਖਿੱਚੀ, ਸਿੱਧੂ ਲਿਆ ਬਈ ਸਾਂਭ ਮੈਦਾਨ ਮੀਆਂ।         ਚਾਂਦਮਾਰੀ ਜਿਹੀ ਕੀਤੀ ਹੈ ਸ਼ੁਰੂ ਉਸ ਨੇ,         ਸਭ ਦਾ ਲਿਆ ਈ ਖਿੱਚ ਧਿਆਨ ਮੀਆਂ। ਮੂਹਰੇ ਪਿਆ ਮਜੀਠੀਆ ਭੜਕ ਸਿੱਧਾ, ਕਹਿੰਦਾ ਸਿੱਧੂ ਨੂੰ, ਸਾਂਭ ਜ਼ਬਾਨ ਮੀਆਂ।         ਫੋਕੀ ਲੜੀ ਇਲਜ਼ਾਮਾਂ ਦੀ ਲਾਈ ਜਾਨਾਂ,         ਤੇਰਿਆਂ ਦੋਸ਼ਾਂ […]

Read more ›
ਟਰੰਪ ਦੀ ਨੂੰਹ ਨੇ ਜੂਨੀਅਰ ਟਰੰਪ ਤੋਂ ਤਲਾਕ ਦੀ ਅਰਜ਼ੀ ਪਾਈ

ਟਰੰਪ ਦੀ ਨੂੰਹ ਨੇ ਜੂਨੀਅਰ ਟਰੰਪ ਤੋਂ ਤਲਾਕ ਦੀ ਅਰਜ਼ੀ ਪਾਈ

March 17, 2018 at 10:35 am

ਨਿਊਯਾਰਕ, 17 ਮਾਰਚ (ਪੋਸਟ ਬਿਊਰੋ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨੂੰਹ ਨੇ ਆਪਣੇ ਪਤੀ ਟਰੰਪ ਜੂਨੀਅਰ ਤੋਂ ਤਲਾਕ ਲੈਣ ਲਈ ਅਰਜ਼ੀ ਦਾਇਰ ਕੀਤੀ ਹੈ। ਇਸ ਜੋੜੇ ਦੇ ਵਿਆਹ ਨੂੰ 12 ਸਾਲ ਹੋ ਚੁੱਕੇ ਹਨ ਤੇ ਉਨ੍ਹਾਂ ਦੇ ਪੰਜ ਬੱਚੇ ਹਨ ਤੇ ਹੁਣ ਵੱਖਰੇ ਹੋਣ ਦੀ ਨੌਬਤ ਆ ਗਈ ਹੈ। […]

Read more ›
ਅਫਗਾਨ ਰਾਸ਼ਟਰਪਤੀ ਬਣ ਸਕਦੀ ਹੈ ਤਾਲਿਬਾਨ ਦਾ ਜ਼ੁਲਮ ਸਹਿਣ ਵਾਲੀ ਕੂਫੀ

ਅਫਗਾਨ ਰਾਸ਼ਟਰਪਤੀ ਬਣ ਸਕਦੀ ਹੈ ਤਾਲਿਬਾਨ ਦਾ ਜ਼ੁਲਮ ਸਹਿਣ ਵਾਲੀ ਕੂਫੀ

March 17, 2018 at 10:32 am

ਕਾਬੁਲ, 17 ਮਾਰਚ (ਪੋਸਟ ਬਿਊਰੋ)- ਬਚਪਨ ਵਿੱਚ ਫੌਜੀਆ ਕੂਫੀ ਆਪਣੀਆਂ ਸਹੇਲੀਆਂ ਦੇ ਨਾਲ ਗੁੱਡੀਆਂ ਨਾਲ ਖੇਡਿਆ ਕਰਦੀ ਸੀ ਤੇ ਅਫਗਾਨਿਸਤਾਨ ਦੇ ਬਦਖਸ਼ਾਂ ਵਿੱਚ ਘਰ ਦੀ ਛੱਤ ‘ਤੇ ਭਰਾ ਨਾਲ ਪਤੰਗ ਉਡਾਇਆ ਕਰਦੀ ਸੀ। ਅੱਜ ਉਸ ਦੀਆਂ ਦੋ ਬੇਟੀਆਂ ਵਿੱਚੋਂ ਕੋਈ ਵੀ ਛੱਤ ‘ਤੇ ਨਹੀਂ ਜਾ ਸਕਦੀ ਅਤੇ ਖੇਡ ਨਹੀਂ ਸਕਦੀ। […]

Read more ›
50 ਕਿਸਾਨ ਰੋਜ਼ ਕਰ ਰਹੇ ਹਨ ਖੁਦਕੁਸ਼ੀਆਂ

50 ਕਿਸਾਨ ਰੋਜ਼ ਕਰ ਰਹੇ ਹਨ ਖੁਦਕੁਸ਼ੀਆਂ

March 17, 2018 at 10:29 am

ਨਵੀਂ ਦਿੱਲੀ, 17 ਮਾਰਚ (ਪੋਸਟ ਬਿਊਰੋ)- ਕਰਜ਼ੇ ਦੇ ਬੋਝ ਤੋਂ ਆਉਣ ਕਾਰਨ ਸਿਰਫ ਮਹਾਰਾਸ਼ਟਰ ਨਹੀਂ, ਪੂਰੇ ਦੇਸ਼ ਵਿੱਚ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਐਨ ਸੀ ਆਰ ਬੀ (ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ) ਦੀ ਰਿਪੋਰਟ ਮੁਤਾਬਕ 1995 ਤੋਂ ਹੁਣ ਤੱਕ ਪੂਰੇ ਦੇਸ਼ ਵਿੱਚ ਲਗਭਗ ਚਾਰ ਲੱਖ ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ। ਇਸ […]

Read more ›
ਪੁਲਸ ਵਾਲੇ ਦੀ ਕਾਰ ਹੇਠ ਆਉਣ ਨਾਲ ਸਾਈਕਲ ਸਵਾਰ ਦੀ ਮੌਤ

ਪੁਲਸ ਵਾਲੇ ਦੀ ਕਾਰ ਹੇਠ ਆਉਣ ਨਾਲ ਸਾਈਕਲ ਸਵਾਰ ਦੀ ਮੌਤ

March 17, 2018 at 10:28 am

ਕਿਸ਼ਨਗੜ੍ਹ, 17 ਮਾਰਚ (ਪੋਸਟ ਬਿਊਰੋ)- ਜਲੰਧਰ ਤੋਂ ਪਠਾਨਕੋਟ ਨੈਸ਼ਨਲ ਹਾਈਵੇ ਉੱਤੇ ਕਿਸ਼ਨਗੜ੍ਹ ਚੌਕ ਨੇੜੇ ਇਕ ਪੁਲਸ ਵਾਲੇ ਦੀ ਕਾਰ ਹੇਠ ਆਉਣ ਨਾਲ ਇੱਕ ਸਾਈਕਲ ਸਵਾਰ ਬਜ਼ੁਰਗ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਇਕ ਸਾਈਕਲ ਸਵਾਰ ਕਰਨੈਲ ਸਿੰਘ ਪੁੱਤਰ ਹਜ਼ੂਰ ਸਿੰਘ ਪਿੰਡ ਜੱਗਾ ਜ਼ਿਲਾ ਕਪੂਰਥਲਾ ਆਪਣੀ ਧੀ ਕੋਲ ਸੰਘਵਾਲ ਪਿੰਡ […]

Read more ›
ਦੋ ਮੋਟਰ ਸਾਈਕਲਾਂ ਦੀ ਟੱਕਰ ਵਿੱਚ ਦੋ ਵਿਦਿਆਰਥੀਆਂ ਦੀ ਮੌਤ

ਦੋ ਮੋਟਰ ਸਾਈਕਲਾਂ ਦੀ ਟੱਕਰ ਵਿੱਚ ਦੋ ਵਿਦਿਆਰਥੀਆਂ ਦੀ ਮੌਤ

March 17, 2018 at 10:25 am

ਅੰਮ੍ਰਿਤਸਰ, 17 ਮਾਰਚ (ਪੋਸਟ ਬਿਊਰੋ)- ਰਈਆ-ਫੇਰੂਮਾਨ ਰੋਡ ‘ਤੇ ਪਿੰਡ ਪੱਡਾ ਨੇੜੇ ਦੋ ਮੋਟਰ ਸਾਈਕਲਾਂ ਦੀ ਟੱਕਰ ਵਿੱਚ ਇਕ ਲੜਕੀ ਸਮੇਤ ਦੋ ਜਣਿਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਬਿਕਰਮਜੀਤ ਸਿੰਘ ਪੁੱਤਰ ਸੁਖਬੀਰ ਸਿੰਘ ਵਾਸੀ ਭਲੋਜਲਾ ਤੇ ਰਮਨਦੀਪ ਕੌਰ ਪੁੱਤਰੀ ਗੁਰਮੇਜ ਸਿੰਘ ਪਿੰਡ ਚੀਮਾ ਬਾਠ ਵਜੋਂ ਹੋਈ। ਮਿਲੀ ਜਾਣਕਾਰੀ ਅਨੁਸਾਰ […]

Read more ›
ਡੁਬਈ ਭੇਜਣ ਦੇ ਬਹਾਨੇ 35 ਨੌਜਵਾਨਾਂ ਨਾਲ ਠੱਗੀ ਏਅਰਪੋਰਟ ਜਾ ਕੇ ਪਤਾ ਲੱਗੀ

ਡੁਬਈ ਭੇਜਣ ਦੇ ਬਹਾਨੇ 35 ਨੌਜਵਾਨਾਂ ਨਾਲ ਠੱਗੀ ਏਅਰਪੋਰਟ ਜਾ ਕੇ ਪਤਾ ਲੱਗੀ

March 17, 2018 at 10:23 am

* ਲੱਖਾਂ ਰੁਪਏ ਰੋੜ੍ਹ ਕੇ ਘਰੀਂ ਵਾਪਸ ਆਏ ਬਟਾਲਾ, 17 ਮਾਰਚ (ਪੋਸਟ ਬਿਊਰੋ)- ਹੁਸ਼ਿਆਰਪੁਰ ਜਿ਼ਲੇ ਵਿੱਚੋਂ 200 ਲੋਕਾਂ ਨੂੰ ਇਕੱਠੇ ਡੁਬਈ ਭੇਜਣ ਦੇ ਨਾਮ ‘ਤੇ ਠੱਗੀ ਮਾਰੇ ਜਾਣ ਦਾ ਰੌਲਾ ਅਜੇ ਠੰਢਾ ਨਹੀਂ ਪਿਆ ਕਿ ਬਟਾਲਾ ਵਿੱਚ ਇਕ ਮਾਮਲਾ ਸਾਹਮਣੇ ਆ ਗਿਆ ਹੈ। ਏਥੇ 35 ਨੌਜਵਾਨਾਂ ਨੂੰ ਡੁਬਈ ਵਿੱਚ ਲੇਬਰ […]

Read more ›
ਕੇਂਦਰ ਤੋਂ ਪੰਜਾਬ ਲਈ ਵੀ ਵਿਸ਼ੇਸ਼ ਦਰਜੇ ਦੀ ਮੰਗ ਉੱਠੀ

ਕੇਂਦਰ ਤੋਂ ਪੰਜਾਬ ਲਈ ਵੀ ਵਿਸ਼ੇਸ਼ ਦਰਜੇ ਦੀ ਮੰਗ ਉੱਠੀ

March 17, 2018 at 10:21 am

ਜਲੰਧਰ, 17 ਮਾਰਚ (ਪੋਸਟ ਬਿਊਰੋ)- ਪਹਿਲਾਂ ਬਿਹਾਰ ਤੇ ਫਿਰ ਆਂਧਰਾ ਪ੍ਰਦੇਸ਼ ਤੋਂ ਬਾਅਦ ਹੁਣ ਪੰਜਾਬ ਦੇ ਲਈ ਵੀ ਕੇਂਦਰ ਤੋਂ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦੀ ਮੰਗ ਉੱਠ ਪਈ ਹੈ। ਪੰਜਾਬ ਵਪਾਰ ਮੰਡਲ ਦੇ ਪ੍ਰਧਾਨ ਪਿਆਰੇ ਲਾਲ ਸੇਠ ਤੇ ਜਨਰਲ ਸੈਕਟਰੀ ਸਮੀਰ ਜੈਨ ਨੇ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ […]

Read more ›
ਗਿੱਪੀ ਗਰੇਵਾਲ ਦੀ ਫਿਲਮ ‘ਸੂਬੇਦਾਰ ਜੋਗਿੰਦਰ ਸਿੰਘ’ ਦਾ  ਗੀਤ ਗੱਲ ਦਿਲ ਦੀ ਰਿਲੀਜ਼

ਗਿੱਪੀ ਗਰੇਵਾਲ ਦੀ ਫਿਲਮ ‘ਸੂਬੇਦਾਰ ਜੋਗਿੰਦਰ ਸਿੰਘ’ ਦਾ ਗੀਤ ਗੱਲ ਦਿਲ ਦੀ ਰਿਲੀਜ਼

March 17, 2018 at 9:22 am

ਪਰਮਵੀਰ ਚੱਕਰ ਵਿਜੇਤਾ ਸੂਬੇਦਾਰ ਜੋਗਿੰਦਰ ਸਿੰਘ ਦੀ ਜਿੰਦਗੀ `ਤੇ ਅਧਾਰਤ ਫਿਲਮ ਗਿੱਪੀ ਗਰੇਵਾਲ ਸਮੇਤ ਤੇ ਹੋਰ ਮੁੱਖ ਕਲਾਕਾਰਾਂ ਦੀ ਭੂਮਿਕਾ ਕਾਰਨ ਦਰਸ਼ਕਾਂ ਦਾ ਧਿਆਨ ਖਿੱਚ ਰਹੀ ਹੈ।ਇਸ ਫਿਲਮ ਦਾ ਗੀਤ ‘ਗੱਲ ਦਿਲ ਦੀ’ ਰਿਲੀਜ਼ ਹੋ ਗਿਆ ਹੈ।ਇਸ ਗੀਤ ਨੂੰ ਕੁਲਵਿੰਦਰ ਬਿੱਲਾ ਨੇ ਆਪ ਲਿਖਿਆ ਹੈ। ‘ਗੱਲ ਦਿਲ ਦੀ’ ਗੀਤ ਸਰਹੱਦ […]

Read more ›