Archive for March 16th, 2018

ਅੱਜ-ਨਾਮਾ

ਅੱਜ-ਨਾਮਾ

March 16, 2018 at 2:15 pm

ਕੇਜਰੀਵਾਲ ਨੇ ਲਈ ਜਦ ਮੰਗ ਮੁਆਫੀ, ਆ ਗਿਆ ਪਾਰਟੀ ਵਿੱਚ ਭੁਚਾਲ ਮਿੱਤਰ।                ਭਗਵੰਤ ਮਾਨ ਪ੍ਰਧਾਨੀ ਸੀ ਛੱਡ ਤੁਰਿਆ,                ਸੰਜੇ ਸਿੰਘ ਵੀ ਖੜਾ ਨਹੀਂ ਨਾਲ ਮਿੱਤਰ। ਗੁੱਸੇ ਅੰਦਰ ਵਿਧਾਇਕ ਆ ਭੜਕ ਉੱਠੇ, ਉਠਾਏ ਜਾਂਦੇ ਹਨ ਕਈ ਸਵਾਲ ਮਿੱਤਰ।                ਛੋਟੇਪੁਰੀਆ ਵੀ ਲੱਗ ਪਿਆ ਆਣ ਪੁੱਛਣ,                ਦੱਸੋ ਹੋਇਆ ਕੀ […]

Read more ›
ਮਾਨ ਤੇ ਅਰੋੜਾ ਦੇ ਅਸਤੀਫੇ ਸਹੀ: ਕਮਲ ਸ਼ਰਮਾ

ਮਾਨ ਤੇ ਅਰੋੜਾ ਦੇ ਅਸਤੀਫੇ ਸਹੀ: ਕਮਲ ਸ਼ਰਮਾ

March 16, 2018 at 2:08 pm

ਚੰਡੀਗੜ੍ਹ, 16 ਮਾਰਚ (ਪੋਸਟ ਬਿਓਰੋ)- ਆਮ ਆਦਮੀ ਪਾਰਟੀ ਦੇ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਵਲੋਂ ਅਕਾਲੀ ਨੇਤਾ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਮੰਗੀ ਗਈ ਮੁਆਫੀ ਨੂੰ ਦੁਸ਼ਪ੍ਰਚਾਰ ਦੀ ਸਿਆਸਤ ਦੀ ਹਾਰ ਦਸਦੇ ਹੋਏ ਭਾਜਪਾ ਪੰਜਾਬ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਨੇ ਕਿਹਾ ਕਿ ਅਨਾਸ਼-ਸ਼ਨਾਪ ਆਰੋਪ ਲਗਾਉਣਾ ਅਤੇ ਬਾਅਦ ਵਿਚ ਥੁੱਕ […]

Read more ›
ਭਗਵੰਤ ਮਾਨ ਤੇ ਖਹਿਰਾ ਸਾਂਸਦ ਤੇ ਵਿਧਾਇਕ ਪਦਾਂ ਤੋਂ ਅਸਤੀਫੇ ਦੇਣ: ਅਕਾਲੀ ਦਲ

ਭਗਵੰਤ ਮਾਨ ਤੇ ਖਹਿਰਾ ਸਾਂਸਦ ਤੇ ਵਿਧਾਇਕ ਪਦਾਂ ਤੋਂ ਅਸਤੀਫੇ ਦੇਣ: ਅਕਾਲੀ ਦਲ

March 16, 2018 at 2:05 pm

ਚੰਡੀਗੜ੍ਹ, 16 ਮਾਰਚ (ਪੋਸਟ ਬਿਓਰੋ)- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਸੰਗਰੂਰ ਦੇ ਸਾਂਸਦ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਫੋਕੀ ਬਿਆਨਬਾਜ਼ੀ ਕਰਕੇ ਲੋਕਾਂ ਨੰੂ ਮੂਰਖ ਬਣਾਉਣ ਦੀ ਥਾਂ ‘ਆਪ’ ਦੀ ਮੁੱਢਲੀ ਮੈਂਬਰਸ਼ਿਪ ਅਤੇ ਕ੍ਰਮਵਾਰ ਲੋਕ ਸਭਾ ਅਤੇ ਵਿਧਾਨ ਸਭਾ ਤੋਂ ਤੁਰੰਤ ਅਸਤੀਫਾ ਦੇਣ ਅਤੇ […]

Read more ›
ਕੇਜਰੀਵਾਲ ਪੰਜਾਬੀਆਂ ਤੋਂ ਮੁਆਫੀ ਮੰਗੇ: ਜਾਖੜ

ਕੇਜਰੀਵਾਲ ਪੰਜਾਬੀਆਂ ਤੋਂ ਮੁਆਫੀ ਮੰਗੇ: ਜਾਖੜ

March 16, 2018 at 2:00 pm

ਚੰਡੀਗੜ੍ਹ, 16 ਮਾਰਚ (ਪੋਸਟ ਬਿਓਰੋ)- ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਉਨ੍ਹਾਂ ਨੂੰ ਧੋਖਾ ਦੇਣ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਉਨ੍ਹਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਅੱਜ ਇਥੇ ਜਾਰੀ ਇਕ ਬਿਆਨ ਵਿੱਚ ਜਾਖੜ ਨੇ ਕਿਹਾ […]

Read more ›
ਕੇਜਰੀਵਾਲ ਦੀ ਮੁਆਫੀ ਨਾਲ ਮਜੀਠੀਆ ਦੋਸ਼ ਮੁਕਤ ਨਹੀਂ ਹੋ ਜਾਂਦਾ: ਕਾਂਗਰਸ

ਕੇਜਰੀਵਾਲ ਦੀ ਮੁਆਫੀ ਨਾਲ ਮਜੀਠੀਆ ਦੋਸ਼ ਮੁਕਤ ਨਹੀਂ ਹੋ ਜਾਂਦਾ: ਕਾਂਗਰਸ

March 16, 2018 at 1:57 pm

ਚੰਡੀਗੜ੍ਹ, 16 ਮਾਰਚ (ਬਿਓਰੋ)- ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਤੋਂ ਬਿਨਾਂ ਸ਼ਰਤ ਮੰਗੀ ਮੁਆਫੀ ’ਤੇ ਤੰਜ ਕਸਦਿਆਂ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕੇਜਰੀਵਾਲ ਨੂੰ ਇੰਨੀ ਕਿਹੜੀ ਕਾਹਲੀ ਸੀ ਕਿ […]

Read more ›
ਕੈਬਨਿਟ ਸਬ-ਕਮੇਟੀ ਵਲੋਂ ਗੈਰ-ਕਾਨੂੰਨੀ ਕਲੋਨੀਆਂ ਬਾਰੇ ਨੀਤੀ ਦੇ ਖਰੜੇ ਨੂੰ ਪ੍ਰਵਾਨਗੀ

ਕੈਬਨਿਟ ਸਬ-ਕਮੇਟੀ ਵਲੋਂ ਗੈਰ-ਕਾਨੂੰਨੀ ਕਲੋਨੀਆਂ ਬਾਰੇ ਨੀਤੀ ਦੇ ਖਰੜੇ ਨੂੰ ਪ੍ਰਵਾਨਗੀ

March 16, 2018 at 1:52 pm

ਚੰਡੀਗੜ੍ਹ, 16 ਮਾਰਚ (ਪੋਸਟ ਬਿਓਰੋ)- ਪੰਜਾਬ ਸਰਕਾਰ ਵਲੋਂ ਗੈਰ-ਕਾਨੂੰਨੀ ਕਲੋਨੀਆਂ ਸਬੰਧੀ ਗਠਿਤ ਸਬ ਕਮੇਟੀ ਵਲੋਂ ਨਵੀਂ ਤਿਆਰ ਕੀਤੀ ਗਈ ਨੀਤੀ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦੇ ਦਿੱਤੀ ਗਈ। ਅੱਜ ਇਥੇ ਪੰਜਾਬ ਭਵਨ ਵਿਖੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਦੀ ਅਗਵਾਈ ਹੇਠ ਕੈਬਨਿਟ ਸਬ-ਕਮੇਟੀ ਦੀ ਤੀਸਰੀ ਉੱਚ-ਪੱਧਰੀ ਮੀਟਿੰਗ ਦੌਰਾਨ ਕਮੇਟੀ […]

Read more ›
ਫਲੋਰਿਡਾ ਪੁਲ ਹਾਦਸੇ ਵਿੱਚ 6 ਹਲਾਕ, 10 ਜ਼ਖ਼ਮੀ

ਫਲੋਰਿਡਾ ਪੁਲ ਹਾਦਸੇ ਵਿੱਚ 6 ਹਲਾਕ, 10 ਜ਼ਖ਼ਮੀ

March 16, 2018 at 6:36 am

ਮਾਇਆਮੀ, 16 ਮਾਰਚ (ਪੋਸਟ ਬਿਊਰੋ) : ਫਲੋਰਿਡਾ ਇੰਟਰਨੈਸ਼ਨਲ ਯੂਨੀਵਰਸਿਟੀ ਨੇੜੇ ਬੜੇ ਹੀ ਨਿਵੇਕਲੇ ਢੰਗ ਨਾਲ ਤਿਆਰ ਕੀਤੇ ਗਏ ਇੱਕ ਪੁਲ ਦੇ ਅਚਾਨਕ ਟਰੈਫਿਕ ਉੱਤੇ ਡਿੱਗ ਜਾਣ ਕਾਰਨ ਛੇ ਵਿਅਕਤੀ ਮਾਰੇ ਗਏ ਤੇ ਦਸ ਹੋਰਨਾਂ ਨੂੰ ਹਸਪਤਾਲ ਭੇਜਣਾ ਪਿਆ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਸਟੇਟ ਤੇ ਫੈਡਰਲ ਜਾਂਚਕਾਰਾਂ ਵੱਲੋਂ ਇਹ ਪਤਾ […]

Read more ›
ਪ੍ਰੋਵਿੰਸ਼ੀਅਲ ਚੋਣਾਂ ਲਈ ਯੋਗ ਨਹੀਂ ਹਨ ਪੈਟਰਿੱਕ ਬ੍ਰਾਊਨ : ਨੌਮੀਨੇਸ਼ਨਜ਼ ਕਮੇਟੀ

ਪ੍ਰੋਵਿੰਸ਼ੀਅਲ ਚੋਣਾਂ ਲਈ ਯੋਗ ਨਹੀਂ ਹਨ ਪੈਟਰਿੱਕ ਬ੍ਰਾਊਨ : ਨੌਮੀਨੇਸ਼ਨਜ਼ ਕਮੇਟੀ

March 16, 2018 at 6:32 am

ਟੋਰਾਂਟੋ, 16 ਮਾਰਚ (ਪੋਸਟ ਬਿਊਰੋ) : ਓਨਟਾਰੀਓ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਸਾਬਕਾ ਆਗੂ ਪੈਟਰਿੱਕ ਬ੍ਰਾਊਨ 7 ਜੂਨ ਨੂੰ ਹੋਣ ਵਾਲੀਆਂ ਪ੍ਰੋਵਿੰਸ਼ੀਅਲ ਚੋਣਾਂ ਵਿੱਚ ਉਸ ਹਲਕੇ ਤੋਂ ਚੋਣ ਨਹੀਂ ਲੜ ਸਕਣਗੇ ਜਿਸ ਲਈ ਉਨ੍ਹਾਂ ਨੂੰ ਨਾਮਜਦ ਕੀਤਾ ਗਿਆ ਹੈ। ਇਹ ਜਾਣਕਾਰੀ ਵੀਰਵਾਰ ਨੂੰ ਪਾਰਟੀ ਦੀ ਪ੍ਰੋਵਿੰਸ਼ੀਅਲ ਨੌਮੀਨੇਸ਼ਨਜ਼ ਕਮੇਟੀ ਨੇ ਦਿੱਤੀ। ਕਮੇਟੀ […]

Read more ›