Archive for March 15th, 2018

ਐਨ ਡੀ ਪੀ ਲੀਡਰ ਜਗਮੀਤ ਸਿੰਘ ਉੱਤੇ ਮੇਨ-ਸਟਰੀਮ ਮੀਡੀਆ ਦਾ ਧਿਆਨ ਜਾਰੀ

ਐਨ ਡੀ ਪੀ ਲੀਡਰ ਜਗਮੀਤ ਸਿੰਘ ਉੱਤੇ ਮੇਨ-ਸਟਰੀਮ ਮੀਡੀਆ ਦਾ ਧਿਆਨ ਜਾਰੀ

March 15, 2018 at 11:01 pm

ਪੰਜਾਬੀ ਪੋਸਟ ਬਿਉਰੋ: ਐਨ ਡੀ ਪੀ ਲੀਡਰ ਜਗਮੀਤ ਸਿੰਘ ਬਾਰੇ ਮੁੱਖ ਧਾਰਾ ਦੇ ਮੀਡੀਆ ਵਿੱਚ ਅੱਜ ਕੱਲ ਕਾਫੀ ਚਰਚਾ ਹੋ ਰਹੀ ਹੈ। ਇਸ ਚਰਚਾ ਦਾ ਮੁੱਖ ਮੁੱਦਾ ਜਗਮੀਤ ਸਿੰਘ ਦੇ ਸਿੱਖ ਖਾੜਕੂਵਾਦ ਬਾਰੇ ਵਿਚਾਰਾਂ ਦੁਆਲੇ ਘੁੰਮ ਰਿਹਾ ਹੈ। ਐਨ ਡੀ ਪੀ ਦਾ ਲੀਡਰ ਚੁਣੇ ਜਾਣ ਤੋਂ ਬਾਅਦ ਸੀ ਬੀ ਸੀ […]

Read more ›
ਅੱਜ-ਨਾਮਾ

ਅੱਜ-ਨਾਮਾ

March 15, 2018 at 10:30 pm

ਗੋਰਖਪੁਰੇ ਵਿੱਚ ਬਣੀ ਨਹੀਂ ਬਾਤ ਕੋਈ, ਫੂਲਪੁਰੀਆਂ ਬਣਾਇਆ ਈ ਫੂਲ ਭਾਈ।         ਝਟਕਾ ਏਦਾਂ ਦਾ ਦਿੱਤਾ ਕੁਝ ਭਾਜਪਾ ਨੂੰ,         ਆ ਰਹੀ ਯਾਦ ਨਾ ਕੋਈ ਹੈ ਭੂਲ ਭਾਈ। ਉੱਤਰ ਪੂਰਬ ਨੂੰ ਲਾਈ ਗਏ ਦੌੜ ਸਿੱਧੇ, ਇਲਾਕਾ ਰਿਹਾ ਨਹੀਂ ਚੇਤੜੇ ਮੂਲ ਭਾਈ।         ਯੂ ਪੀ, ਸੀ ਪੀ ਨੂੰ ਸੋਚ ਕੇ ਜੇਬ […]

Read more ›
ਤਾਮਿਲ ਨਾਡੂ ਦੇ ਮਦੁਰਾਇ ਵਿੱਚ ਦੋ ਚਰਚਾਂ ‘ਤੇ ਹਮਲੇ, 10 ਜਣਿਆਂ ਦੇ ਵਿਰੁੱਧ ਕੇਸ

ਤਾਮਿਲ ਨਾਡੂ ਦੇ ਮਦੁਰਾਇ ਵਿੱਚ ਦੋ ਚਰਚਾਂ ‘ਤੇ ਹਮਲੇ, 10 ਜਣਿਆਂ ਦੇ ਵਿਰੁੱਧ ਕੇਸ

March 15, 2018 at 10:29 pm

ਮਦੁਰਾਇ, 15 ਮਾਰਚ (ਪੋਸਟ ਬਿਊਰੋ)- ਇਸ ਸ਼ਹਿਰ ‘ਚ ਦੋ ਵੱਖ-ਵੱਖ ਥਾਵਾਂ ਉਤੇ ਪੈਂਟੇਕੋਸਲ ਗਿਰਜੇ ਦੇ ਦੋ ਚਰਚਾਂ ‘ਤੇ ਹਮਲੇ ਕੀਤੇ ਗਏ ਹਨ। ਪੁਲਸ ਨੇ ਇਸ ਬਾਰੇ ਹਿੰਦੂ ਮੁਨਾਨੀ ਦੇ ਮੈਂਬਰਾਂ ਉੱਤੇ ਕੇਸ ਦਰਜ ਕੀਤੇ ਹਨ। ਇਸ ਸੰਬੰਧ ਵੱਿਚ ਪੁਲਸ ਨੇ ਪਾਦਰੀ ਰਵੀ ਜੈਕਬ, ਜਿਸ ਨੇ ਸ਼ਿਕਾਇਤ ਕੀਤੀ ਹੈ, ਦੇ ਹਵਾਲੇ […]

Read more ›
ਕੋਲਾ ਘਪਲੇ ਵਿੱਚ ਮਨਮੋਹਨ ਸਿੰਘ ਦਾ ਦਫਤਰ ਸੀ ਬੀ ਆਈ ਦੀ ਅੱਖ ਹੇਠ

ਕੋਲਾ ਘਪਲੇ ਵਿੱਚ ਮਨਮੋਹਨ ਸਿੰਘ ਦਾ ਦਫਤਰ ਸੀ ਬੀ ਆਈ ਦੀ ਅੱਖ ਹੇਠ

March 15, 2018 at 10:29 pm

ਨਵੀਂ ਦਿੱਲੀ, 15 ਮਾਰਚ (ਪੋਸਟ ਬਿਊਰੋ)- ਕੇਂਦਰ ਸਰਕਾਰ ਨੇ ਪਾਰਲੀਮੈਂਟ ਵਿੱਚ ਕਿਹਾ ਹੈ ਕਿ ਪਿਛਲੀ ਸਰਕਾਰ ਵੇਲੇ ਹੋਏ ਕੋਲਾ ਅਲਾਟਮੈਂਟ ਘੋਟਾਲੇ ਦੇ ਕੇਸਾਂ ਵਿੱਚ ਸੀ ਬੀ ਆਈ ਦੀ ਜਾਂਚ ਦੇ ਘੇਰੇ ‘ਚ ਸਾਬਕਾ ਪ੍ਰਧਾਨ ਮੰਤਰੀ ਦਾ ਦਫਤਰ ਵੀ ਰੱਖਿਆ ਗਿਆ ਹੈ। ਓਦੋਂ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਨਾਂ ਲਏ […]

Read more ›
ਲੋਕ ਸਭਾ ਦੀਆਂ ਉਪ ਚੋਣਾਂ ਭਾਜਪਾ ਨੂੰ ਰਾਸ ਨਹੀਂ ਆ ਰਹੀਆਂ

ਲੋਕ ਸਭਾ ਦੀਆਂ ਉਪ ਚੋਣਾਂ ਭਾਜਪਾ ਨੂੰ ਰਾਸ ਨਹੀਂ ਆ ਰਹੀਆਂ

March 15, 2018 at 10:28 pm

ਨਵੀਂ ਦਿੱਲੀ, 15 ਮਾਰਚ (ਪੋਸਟ ਬਿਊਰੋ)- ਵੱਖ-ਵੱਖ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਸਫਲਤਾ ਹਾਸਲ ਕਰ ਕੇ ਪੂਰੇ ਦੇਸ਼ ਵਿੱਚ ਝੰਡਾ ਬੁਲੰਦ ਕਰ ਰਹੀ ਭਾਜਪਾ ਨੂੰ ਲੋਕ ਸਭਾ ਉਪ ਚੋਣਾਂ ਰਾਸ ਨਹੀਂ ਆ ਰਹੀਆਂ। ਪਿਛਲੀਆਂ ਅੱਠ ਉਪ ਚੋਣਾਂ ਵਿੱਚ ਉਸ ਨੂੰ ਇੱਕ ਵੀ ਜਿੱਤ ਨਹੀਂ ਹਾਸਲ ਹੋਈ ਸਕੀ। ਮਿਲੀ ਜਾਣਕਾਰੀ […]

Read more ›
ਸਿਕਲੀਗਰ ਭਾਈਚਾਰੇ ਦੇ ਆਗੂਆਂ ਵੱਲੋਂ ਈਸਾਈ ਬਣਨ ਦੀਆਂ ਖਬਰਾਂ ਦਾ ਖੰਡਨ

ਸਿਕਲੀਗਰ ਭਾਈਚਾਰੇ ਦੇ ਆਗੂਆਂ ਵੱਲੋਂ ਈਸਾਈ ਬਣਨ ਦੀਆਂ ਖਬਰਾਂ ਦਾ ਖੰਡਨ

March 15, 2018 at 10:27 pm

ਜਲੰਧਰ, 15 ਮਾਰਚ (ਪੋਸਟ ਬਿਊਰੋ)- ਦਿੱਲੀ ਵਿੱਚ ਸਿਕਲੀਗਰ ਸਿੱਖਾਂ ਦੇ ਧਰਮ ਤਬਦੀਲ ਕਰ ਕੇ ਈਸਾਈ ਬਣਨ ਦੀਆਂ ਖਬਰਾਂ ਦਾ ਸਿਕਲੀਗਰ ਭਾਈਚਾਰੇ ਦੇ ਆਗੂਆਂ ਨੇ ਖੰਡਨ ਕੀਤਾ ਹੈ। ਕੱਲ੍ਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਨਾਲ ਇਸ ਭਾਈਚਾਰੇ ਵੱਲੋਂ ਬਚਨ ਸਿੰਘ ਅਤੇ ਹੋਰ ਆਗੂਆਂ ਨੇ ਦਿੱਲੀ ਕਮੇਟੀ […]

Read more ›
ਵਿਆਹ ਕਰਵਾ ਕੇ ਕੈਨੇਡਾ ਲਿਜਾਣ ਦੇ ਲਾਰੇ ਨਾਲ 33 ਲੱਖ ਦੀ ਠੱਗੀ

ਵਿਆਹ ਕਰਵਾ ਕੇ ਕੈਨੇਡਾ ਲਿਜਾਣ ਦੇ ਲਾਰੇ ਨਾਲ 33 ਲੱਖ ਦੀ ਠੱਗੀ

March 15, 2018 at 10:26 pm

ਮੋਗਾ, 15 ਮਾਰਚ (ਪੋਸਟ ਬਿਊਰੋ)- ਇੱਕ ਕੈਨੇਡਾ ਵਾਸੀ ਐੱਨ ਆਰ ਆਈ ਪਰਵਾਰ ਦੇ ਪੰਜ ਜੀਆਂ ਦੇ ਖਿਲਾਫ ਪੁਲਸ ਨੇ ਵਿਆਹ ਕਰਵਾ ਕੇ ਕੁੜੀ ਨੂੰ ਕੈਨੇਡਾ ਲਿਜਾਣ ਦਾ ਝਾਂਸਾ ਦੇ ਕੇ ਉਸ ਨਾਲ 33 ਲੱਖ ਰੁਪਏ ਦੀ ਠੱਗੀ ਕਰਨ ਦੇ ਦੋਸ਼ ਹੇਠ ਧੋਖਾਧੜੀ ਦਾ ਕੇਸ ਦਰਜ ਕੀਤਾ ਅਤੇ ਅਗਲੀ ਕਾਰਵਾਈ ਜਾਰੀ […]

Read more ›
ਹਾਈ ਕੋਰਟ ਨੇ ਪੁੱਛਿਆ:  ਕੀ ਰਿਸ਼ਤੇਦਾਰਾਂ ਨਾਲ ਸਨੈਚਿੰਗ ਹੋਈ ਤੋਂ ਪੁਲਸ ਜਾਗੇਗੀ?

ਹਾਈ ਕੋਰਟ ਨੇ ਪੁੱਛਿਆ: ਕੀ ਰਿਸ਼ਤੇਦਾਰਾਂ ਨਾਲ ਸਨੈਚਿੰਗ ਹੋਈ ਤੋਂ ਪੁਲਸ ਜਾਗੇਗੀ?

March 15, 2018 at 10:25 pm

ਚੰਡੀਗੜ੍ਹ, 15 ਮਾਰਚ (ਪੋਸਟ ਬਿਊਰੋ)- ਚੰਡੀਗੜ੍ਹ ਵਿੱਚ ਲਗਾਤਾਰ ਵਧ ਰਹੀਆਂ ਸਨੈਚਿੰਗ ਦੀਆਂ ਘਟਨਾਵਾਂ ਤੋਂ ਖਿਝ ਕੇ ਹਾਈ ਕੋਰਟ ਨੇ ਕੱਲ੍ਹ ਚੰਡੀਗੜ੍ਹ ਯੂ ਟੀ ਪੁਲਸ ਨੂੰ ਝਾੜ ਪਾਈ ਹੈ। ਹਾਈ ਕੋਰਟ ਨੇ ਪੁੱਛਿਆ ਕਿ ਕੀ ਜਦ ਤੁਹਾਡੇ ਅਤੇ ਵਕੀਲਾਂ ਦੇ ਰਿਸ਼ਤੇਦਾਰਾਂ ਨਾਲ ਸਨੈਚਿੰਗ ਹੋਵੇਗੀ, ਓਦੋਂ ਪੁਲਸ ਨੀਂਦ ਤੋਂ ਜਾਗੇਗੀ। ਇਹੀ ਨਹੀਂ, […]

Read more ›
ਹਾਈ ਕੋਰਟ ਦੇ ਸਾਬਕਾ ਜੱਜ ਵੱਲੋਂ ਇਨਸਾਫ ਲੈਣ ਲਈ ਹਾਈ ਕੋਰਟ ਵਿੱਚ ਅਰਜ਼ੀ

ਹਾਈ ਕੋਰਟ ਦੇ ਸਾਬਕਾ ਜੱਜ ਵੱਲੋਂ ਇਨਸਾਫ ਲੈਣ ਲਈ ਹਾਈ ਕੋਰਟ ਵਿੱਚ ਅਰਜ਼ੀ

March 15, 2018 at 10:25 pm

ਚੰਡੀਗੜ੍ਹ, 15 ਮਾਰਚ (ਪੋਸਟ ਬਿਊਰੋ)- ਪੰਜਾਬ ਹਰਿਆਣਾ ਹਾਈ ਕੋਰਟ ਤੋਂ ਸੇਵਾਮੁਕਤ ਹੋਏ ਇੱਕ ਜੱਜ ਨੂੰ ਇਨਸਾਫ ਲੈਣ ਲਈ ਹਾਈ ਕੋਰਟ ਵਿੱਚ ਅਰਜ਼ੀ ਦੇਣੀ ਪੈ ਗਈ ਹੈ। ਪਟੀਸ਼ਨਰ ਜਸਟਿਸ (ਸੇਵਾਮੁਕਤ) ਰਾਜ ਰਾਹੁਲ ਗਰਗ ਦੀ ਅਰਜ਼ੀ ਉੱਤੇ ਜਸਟਿਸ ਏ ਬੀ ਚੌਧਰੀ ਅਤੇ ਜਸਟਿਸ ਇੰਦਰਜੀਤ ਸਿੰਘ ਦੇ ਡਵੀਜ਼ਨ ਬੈਂਚ ਨੇ ਕੱਲ੍ਹ ਕੇਂਦਰ ਸਰਕਾਰ, […]

Read more ›
ਦੱਖਣੀ ਕੋਰੀਆ ਦੇ ਸਾਬਕਾ ਰਾਸ਼ਟਰਪਤੀ ਬਾਕ ਨੇ ਭ੍ਰਿਸ਼ਟਾਚਾਰ ਕੀਤਾ ਮੰਨਿਆ

ਦੱਖਣੀ ਕੋਰੀਆ ਦੇ ਸਾਬਕਾ ਰਾਸ਼ਟਰਪਤੀ ਬਾਕ ਨੇ ਭ੍ਰਿਸ਼ਟਾਚਾਰ ਕੀਤਾ ਮੰਨਿਆ

March 15, 2018 at 10:23 pm

ਸਿਓਲ, 15 ਮਾਰਚ (ਪੋਸਟ ਬਿਊਰੋ)- ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਘਿਰੇ ਹੋਏ ਦੱਖਣੀ ਕੋਰੀਆ ਦੇ ਸਾਬਕਾ ਰਾਸ਼ਟਰਪਤੀ ਲੀ ਮਯੁੰਗ-ਬਾਕ ਨੇ ਵਕੀਲਾਂ ਨਾਲ ਕਈ ਘੰਟੇ ਲੰਮੀ ਪੁੱਛਗਿੱਛ ਵਿੱਚ ਇਸ ਗੱਲ ਨੂੰ ਮੰਨ ਲਿਆ ਹੈ ਕਿ ਰਾਸ਼ਟਰਪਤੀ ਦੇ ਅਹੁਦੇ ਉੱਤੇ ਹੁੰਦੇ ਹੋਏ ਉਨ੍ਹਾਂ ਨੇ ਸਰਕਾਰੀ ਖੁਫੀਆ ਏਜੰਸੀ ਤੋਂ ਇੱਕ ਲੱਖ ਡਾਲਰ ਦੀ ਰਕਮ […]

Read more ›