Archive for March 14th, 2018

ਅਕਸ਼ੈ ਖੰਨਾ ਨੂੰ ਮਿਲੀ ਇੱਕ ਹੋਰ ਫਿਲਮ

ਅਕਸ਼ੈ ਖੰਨਾ ਨੂੰ ਮਿਲੀ ਇੱਕ ਹੋਰ ਫਿਲਮ

March 14, 2018 at 9:59 pm

ਫਿਲਮਾਂ ਦੇ ਮਾਮਲੇ ਵਿੱਚ ਬੇਹੱਦ ਚੂਜ਼ੀ ਮੰਨੇ ਜਾਣ ਵਾਲੇ ਅਕਸ਼ੈ ਖੰਨਾ ਪਿਛਲੇ ਸਾਲ ਸ਼੍ਰੀਦੇਵੀ ਦੀ ਫਿਲਮ ‘ਮਾਮ’ ਵਿੱਚ ਨਜ਼ਰ ਆਏ ਤਾਂ ਉਨ੍ਹਾਂ ਦੀ ਫਿਲਮ ‘ਇਤਫਾਕ’ ਰਿਲੀਜ਼ ਹੋਈ ਸੀ। ਦੋਵਾਂ ਫਿਲਮਾਂ ਵਿੱਚ ਅਕਸ਼ੈ ਖੰਨਾ ਨੇ ਹੱਤਿਆ ਦੀ ਜਾਂਚ ਕਰਨ ਵਾਲੇ ਇੱਕ ਤੇਜ ਤਰਾਰ ਪੁਲਸ ਅਧਿਕਾਰੀ ਦਾ ਰੋਲ ਕੀਤਾ ਸੀ। ਇਸ ਸਾਲ […]

Read more ›
‘ਦਬੰਗ’ ਨੇ ਮੇਰੇ ਲਈ ਬੈਕਫਾਇਰ ਦਾ ਕੰਮ ਕੀਤਾ : ਮਾਹੀ ਗਿੱਲ

‘ਦਬੰਗ’ ਨੇ ਮੇਰੇ ਲਈ ਬੈਕਫਾਇਰ ਦਾ ਕੰਮ ਕੀਤਾ : ਮਾਹੀ ਗਿੱਲ

March 14, 2018 at 9:58 pm

ਅਦਾਕਾਰਾ ਮਾਹੀ ਗਿੱਲ ਦਾ ਕਹਿਣਾ ਹੈ ਕਿ ਸੁਪਰਹਿੱਟ ਫਿਲਮ ‘ਦਬੰਗ’ ਨੇ ਉਸ ਲਈ ਬੈਕਫਾਇਰ ਦਾ ਕੰਮ ਕੀਤਾ ਸੀ। ਮਾਹੀ ਗਿੱਲ ਨੇ ਸੁਪਰਹਿੱਟ ਫਿਲਮ ‘ਦਬੰਗ’ ਵਿੱਚ ਕੰਮ ਕੀਤਾ ਹੈ। ਮਾਹੀ ਗਿੱਲ ਨੇ ਦੱਸਿਆ ਕਿ ਅਨੁਰਾਗ ਕਸ਼ਯਪ ਦੇ ਭਰਾ ਅਭਿਨਵ ਜਦੋਂ ‘ਦਬੰਗ’ ਦਾ ਨਿਰਦੇਸ਼ਨ ਕਰ ਰਹੇ ਸਨ ਤਾਂ ਉਹ ਇਸ ਵਿੱਚ ਅਰਬਾਜ਼ […]

Read more ›
ਆਮਿਰ ਚਾਹੁੰਦੇ ਹਨ ਹਨ ‘ਠੱਗਸ ਆਫ ਹਿੰਦੋਸਤਾਨ’ ਦੇ ਸੀਨ ਦੋਬਾਰਾ ਕਰੇ ਕੈਟਰੀਨਾ

ਆਮਿਰ ਚਾਹੁੰਦੇ ਹਨ ਹਨ ‘ਠੱਗਸ ਆਫ ਹਿੰਦੋਸਤਾਨ’ ਦੇ ਸੀਨ ਦੋਬਾਰਾ ਕਰੇ ਕੈਟਰੀਨਾ

March 14, 2018 at 9:56 pm

ਆਮਿਰ ਖਾਨ ਇਨ੍ਹੀਂ ਦਿਨੀਂ ‘ਠੱਗਸ ਆਫ ਹਿੰਦੋਸਤਾਨ’ ਦੀ ਸ਼ੂਟਿੰਗ ਵਿੱਚ ਬਿਜ਼ੀ ਹਨ। ਇਸ ਵਿੱਚ ਕੈਟਰੀਨਾ ਕੈਫ ਇੱਕ ਵਾਰੀਅਰ ਪ੍ਰਿੰਸਿਸ ਦੀ ਭੂਮਿਕਾ ਨਿਭਾ ਰਹੀ ਹੈ ਅਤੇ ਉਸ ਨੇ ਹਾਲ ਵਿੱਚ ਆਮਿਰ ਅਤੇ ਫਾਤਿਮਾ ਨਾਲ ਇੱਕ ਗਾਣੇ ਦੀ ਸ਼ੂਟਿੰਗ ਕੀਤੀ ਹੈ। ਫਿਲਮ ਨਾਲ ਜੁੜੇ ਇੱਕ ਕਰੀਬੀ ਸੂਤਰ ਨੇ ਦੱਸਿਆ, ਇਸ ਸ਼ੂਟ ਦੇ […]

Read more ›
ਰਣਵੀਰ ਦੀ ‘ਸਿੰਬਾ’ ਵਿੱਚ ਪ੍ਰੀਆ ਵਾਰੀਅਰ ਡੈਬਿਊ ਕਰੇਗੀ

ਰਣਵੀਰ ਦੀ ‘ਸਿੰਬਾ’ ਵਿੱਚ ਪ੍ਰੀਆ ਵਾਰੀਅਰ ਡੈਬਿਊ ਕਰੇਗੀ

March 14, 2018 at 9:54 pm

ਪ੍ਰੀਆ ਪ੍ਰਕਾਸ਼ ਵਾਰੀਅਰ ਆਪਣੀ ਮਲਿਆਲਮ ਫਿਲਮ ‘ਓਰੂ ਅਧਰ ਲਵ’ ਨੂੰ ਰਿਲੀਜ਼ ਕੀਤੇ ਜਾਣ ਤੋਂ ਪਹਿਲਾਂ ਹੀ ਇੰਟਰਨੈੱਟ ਸੈਂਸੇਸ਼ਨ ਬਣ ਚੁੱਕੀ ਹੈ। ਉਨ੍ਹਾਂ ਦੀ ਫਿਲਮ ਦੇ ਗਾਣੇ ਦਾ ਵੀਡੀਓ ਵਾਇਰਲ ਹੋਣ ਦੇ ਬਾਅਦ ਤੋਂ ਹੀ ਬਾਲੀਵੁੱਡ ਨੇ ਉਨ੍ਹਾਂ ਦੇ ਲਈ ਦਰਵਾਜ਼ੇ ਖੋਲ੍ਹ ਦਿੱਤੇ ਹਨ। ਰਿਪੋਰਟਾਂ ਦੀ ਮੰਨੀਏ ਤਾਂ ਫਿਲਮ ਮੇਕਰ ਕਰਣ […]

Read more ›
ਪਰਮਜੀਤ ਸਿੰਘ ਭਿਓਰਾ ਨੂੰ ਦੋ ਘੰਟੇ ਦੀ ਪੈਰੋਲ ਦੇਣ ਤੋਂ ਹਾਈ ਕੋਰਟ ਦਾ ਇਨਕਾਰ

ਪਰਮਜੀਤ ਸਿੰਘ ਭਿਓਰਾ ਨੂੰ ਦੋ ਘੰਟੇ ਦੀ ਪੈਰੋਲ ਦੇਣ ਤੋਂ ਹਾਈ ਕੋਰਟ ਦਾ ਇਨਕਾਰ

March 14, 2018 at 9:49 pm

ਚੰਡੀਗੜ੍ਹ, 14 ਮਾਰਚ (ਪੋਸਟ ਬਿਊਰੋ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਦੇ ਇੱਕ ਦੋਸ਼ੀ ਪਰਮਜੀਤ ਸਿੰਘ ਭਿਓਰਾ ਨੂੰ ਦੋ ਘੰਟੇ ਦੀ ਪੈਰੋਲ ਦੇਣ ਤੋਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਨਾਂਹ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਹਾਈ ਕੋਰਟ ਨੇ ਇਕ ਐਂਬੂਲੈਂਸ ਰਾਹੀਂ ਭਿਓਰਾ ਦੀ ਬਿਮਾਰ ਮਾਂ […]

Read more ›
ਆਪਣੀ ਹਾਰ ਲਈ ਅਮਰੀਕਾ ਦੇ ਪਛੜੇ ਰਾਜਾਂ ਨੂੰ ਕੋਸਣ ਲਈ ਹਿਲੇਰੀ ਦੀ ਆਲੋਚਨਾ

ਆਪਣੀ ਹਾਰ ਲਈ ਅਮਰੀਕਾ ਦੇ ਪਛੜੇ ਰਾਜਾਂ ਨੂੰ ਕੋਸਣ ਲਈ ਹਿਲੇਰੀ ਦੀ ਆਲੋਚਨਾ

March 14, 2018 at 9:47 pm

ਵਾਸ਼ਿੰਗਟਨ, 13 ਮਾਰਚ, (ਪੋਸਟ ਬਿਊਰੋ)- ਅਮਰੀਕਾ ਦੀ ਇਕ ਅਖਬਾਰ ਨੇ ਹਿਲੇਰੀ ਕਲਿੰਟਨ ਦੀ ਉਸ ਟਿੱਪਣੀ ਲਈ ਆਲੋਚਨਾ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਰਾਸ਼ਟਰਪਤੀ ਚੋਣਾਂ ਵਿੱਚ ਆਪਣੀ ਹਾਰ ਲਈ ਅਮਰੀਕਾ ਦੇ ਪੱਛੜੇ ਰਾਜਾਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਵਰਨਣ ਯੋਗ ਹੈ ਕਿ ਸਾਲ 2016 ਵਿੱਚ ਅਮਰੀਕਾ ਵਿੱਚ ਹੋਈਆਂ ਰਾਸ਼ਟਰਪਤੀ ਦੇ ਅਹੁਦੇ […]

Read more ›
ਅਮਰੀਕਾ ਜਾਣ ਵਾਲੇ ਭਾਰਤੀ ਵਿਦਿਆਰਥੀ 28 ਫੀਸਦੀ ਘਟ ਗਏ

ਅਮਰੀਕਾ ਜਾਣ ਵਾਲੇ ਭਾਰਤੀ ਵਿਦਿਆਰਥੀ 28 ਫੀਸਦੀ ਘਟ ਗਏ

March 14, 2018 at 9:46 pm

ਵਾਸ਼ਿੰਗਟਨ, 14 ਮਾਰਚ (ਪੋਸਟ ਬਿਊਰੋ)- ਸਾਲ 2017 ਵਿੱਚ ਭਾਰਤੀ ਵਿਦਿਆਰਥੀਆਂ ਨੂੰ ਅਮਰੀਕੀ ਸਟੂਡੈਂਟ ਵੀਜ਼ਾ ਮਿਲਣ ਵਿੱਚ 28 ਫੀਸਦੀ ਦੀ ਕਮੀ ਹੋ ਗਈ ਹੈ। ਨਿਊ ਸਟੇਟ ਡਾਟਾ ਨੇ ਇਹ ਅੰਕੜੇ ਜਾਰੀ ਕੀਤੇ ਹਨ। ਅਮਰੀਕਾ ਵੱਲੋਂ ਜਾਰੀ ਕੀਤੇ ਕੁੱਲ ਐੱਫ-1 ਵੀਜ਼ਾ ਵਿੱਚ ਲਗਭਗ 17 ਫੀਸਦੀ ਦੀ ਕਮੀ ਆਈ ਹੈ। ਪਿਛਲੇ ਸਾਲ 2017 […]

Read more ›
ਨਵਾਜ਼ ਸ਼ਰੀਫ ਦੇ ਘਰ ਨੇੜੇ ਬੰਬ ਧਮਾਕੇ ਵਿੱਚ ਨੌਂ ਮੌਤਾਂ

ਨਵਾਜ਼ ਸ਼ਰੀਫ ਦੇ ਘਰ ਨੇੜੇ ਬੰਬ ਧਮਾਕੇ ਵਿੱਚ ਨੌਂ ਮੌਤਾਂ

March 14, 2018 at 9:44 pm

ਲਾਹੌਰ, 14 ਮਾਰਚ, (ਪੋਸਟ ਬਿਊਰੋ)- ਪਾਕਿਸਤਾਨ ਦੇ ਪੰਜਾਬ ਰਾਜ ਦੀ ਰਾਜਧਾਨੀ ਲਾਹੌਰ ਵਿੱਚ ਅੱਜ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਰਿਹਾਇਸ਼ ਨੇੜੇ ਹੋਏ ਇਕ ਸ਼ਕਤੀਸ਼ਾਲੀ ਧਮਾਕੇ ਵਿੱਚ ਤਿੰਨ ਪੁਲਸ ਵਾਲਿਆਂ ਸਮੇਤ 9 ਲੋਕਾਂ ਦੀ ਮੌਤ ਹੋ ਗਈ। ਇਹ ਧਮਾਕਾ ਸ਼ਰੀਫ ਪਰਿਵਾਰ ਦੀ ਰਿਹਾਇਸ਼ ਤੋਂ ਸਿਰਫ ਇਕ ਕਿਲੋਮੀਟਰ ਦੂਰ ਇਕ ਪੁਲਸ […]

Read more ›
ਸਦੀ ਦਾ ਸਾਥ ਨਿਭਾ ਕੇ ਦੇਸ਼ਭਗਤ ਗੰਧਰਵ ਸੈਨ ਚੱਲਦੇ ਬਣੇ

ਸਦੀ ਦਾ ਸਾਥ ਨਿਭਾ ਕੇ ਦੇਸ਼ਭਗਤ ਗੰਧਰਵ ਸੈਨ ਚੱਲਦੇ ਬਣੇ

March 14, 2018 at 9:42 pm

ਜਲੰਧਰ, 14 ਮਾਰਚ, (ਪੋਸਟ ਬਿਊਰੋ)- ਦੇਸ਼ਭਗਤ ਯਾਦਗਾਰ ਕਮੇਟੀ ਜਲੰਧਰ ਦੇ ਟਰੱਸਟੀ ਅਤੇ ਸਾਬਕਾ ਜਨਰਲ ਸਕੱਤਰ ਕਾਮਰੇਡ ਗੰਧਰਵ ਸੇਨ ਕੋਛੜ ਦਾ ਅੱਜ ਤੜਕੇ ਦੇਹਾਂਤ ਹੋ ਗਿਆ। ਉਹ 100 ਵਰ੍ਹਿਆਂ ਦੇ ਸਨ। ਆਪਣੇ ਜੀਵਨ ਦਾ ਬਹੁਤਾ ਸਮਾਂ ਇਨਕਲਾਬੀ ਸੰਗਰਾਮ ਦੇ ਲੇਖੇ ਲਾਉਣ ਵਾਲੇ ਕਮਰੇਡ ਗੰਧਰਵ ਸੇਨ ਕੋਛੜ ਦੀ ਸੁਰਤੀ ਆਖਰੀ ਸਮੇਂ ਤੱਕ […]

Read more ›
ਬਾਬਰੀ ਮਸਜਿਦ ਕੇਸ ਵਿੱਚ ਸੁਪਰੀਮ ਕੋਰਟ ਵੱਲੋਂ ਗੈਰ ਸੰਬੰਧਤ ਧਿਰਾਂ ਦੀਆਂ ਅਰਜ਼ੀਆਂ ਰੱਦ

ਬਾਬਰੀ ਮਸਜਿਦ ਕੇਸ ਵਿੱਚ ਸੁਪਰੀਮ ਕੋਰਟ ਵੱਲੋਂ ਗੈਰ ਸੰਬੰਧਤ ਧਿਰਾਂ ਦੀਆਂ ਅਰਜ਼ੀਆਂ ਰੱਦ

March 14, 2018 at 9:40 pm

ਅਯੁੱਧਿਆ, 14 ਮਾਰਚ, (ਪੋਸਟ ਬਿਊਰੋ)- ਅਯੁੱਧਿਆ ਵਿਚ ਰਾਮ ਜਨਮ ਭੂਮੀ-ਬਾਬਰੀ ਮਸਜਿਦ ਕੇਸ ਵਿੱਚ ਸੁਪਰੀਮ ਕੋਰਟ ਨੇ ਅੱਜ ਸਾਰੀਆਂ ਗੈਰ ਸੰਬੰਧਤ ਧਿਰਾਂ ਦੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਅਤੇ ਆਦੇਸ਼ ਦਿੱਤਾ ਕਿ ਰਾਮ ਜਨਮ ਭੂਮੀ-ਬਾਬਰੀ ਮਸਜਿਦ ਕੇਸ ਦੇ ਫੈਸਲੇ ਲਈ ਹੁਣ ਸਿਰਫ ਮੂਲ ਧਿਰਾਂ ਨੂੰ ਸੁਣਿਆ ਜਾਵੇਗਾ ਤੇ ਗੈਰ-ਸਬੰਧਿਤ ਧਿਰਾਂ ਦੀ ਦਖ਼ਲ […]

Read more ›