Archive for March 13th, 2018

ਭਾਰਤ ਆਈ ਹਿਲੇਰੀ ਕਲਿੰਟਨ ਦੇ ਹੱਥ ਨੂੰ ਮੋਚ ਆਈ, ਰੁਝੇਵੇਂ ਰੱਦ

ਭਾਰਤ ਆਈ ਹਿਲੇਰੀ ਕਲਿੰਟਨ ਦੇ ਹੱਥ ਨੂੰ ਮੋਚ ਆਈ, ਰੁਝੇਵੇਂ ਰੱਦ

March 13, 2018 at 9:58 pm

ਜੋਧਪੁਰ, 13 ਮਾਰਚ, (ਪੋਸਟ ਬਿਊਰੋ)- ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਅੱਜ ਰਾਜਸਥਾਨ ਦੀ ਜੋਧਪੁਰ ਯਾਤਰਾ ਦੌਰਾਨ ਜ਼ਖਮੀ ਹੋ ਗਈ ਅਤੇ ਉਨ੍ਹਾਂ ਦੇ ਹੱਥ ਵਿੱਚ ਮੋਚ ਆ ਗਈ। ਇਸ ਅਚਾਨਕ ਵਾਪਰੇ ਹਾਦਸੇ ਕਾਰਨ ਉਨ੍ਹਾਂ ਨੇ ਆਪਣੇ ਕੁਝ ਪ੍ਰੋਗਰਾਮਾਂ ਨੂੰ ਰੱਦ ਕਰ ਦਿੱਤਾ ਹੈ। ਸੰਬੰਧਤ ਅਧਿਕਾਰੀਆਂ ਨੇ ਦੱਸਿਆ ਕਿ ਹਿਲੇਰੀ […]

Read more ›
ਸੋਨੀਆ ਗਾਂਧੀ ਵੱਲੋਂ ਡਿਨਰ ਦੇ ਬਹਾਨੇ ਭਾਜਪਾ ਵਿਰੋਧੀ ਰਾਜਸੀ ਧਿਰਾਂ ਦੀ ਲਾਮਬੰਦੀ

ਸੋਨੀਆ ਗਾਂਧੀ ਵੱਲੋਂ ਡਿਨਰ ਦੇ ਬਹਾਨੇ ਭਾਜਪਾ ਵਿਰੋਧੀ ਰਾਜਸੀ ਧਿਰਾਂ ਦੀ ਲਾਮਬੰਦੀ

March 13, 2018 at 9:55 pm

* ਵੀਹ ਸਿਆਸੀ ਪਾਰਟੀਆਂ ਪਾਰਟੀਆਂ ਦੇ ਆਗੂ ਖਾਣੇ ਲਈ ਪੁੱਜੇ ਨਵੀਂ ਦਿੱਲੀ, 13 ਮਾਰਚ, (ਪੋਸਟ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਦਾ ਜੇਤੂ ਰੱਥ ਰੋਕਣ ਲਈ ਵਿਰੋਧੀ ਧਿਰ ਨੂੰ ਇਕੱਠੇ ਕਰਨ ਤੇ ਅਗਲੇ ਸਾਲ ਲੋਕ ਸਭਾ ਚੋਣਾਂ ਲਈ ਨੀਤੀ ਤਿਆਰ ਕਰਨ ਦੀ ਸੋਚ ਨਾਲ ਅੱਜ […]

Read more ›
ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ-ਸਮਾਗਮ 25 ਮਾਰਚ ਨੂੰ

ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ-ਸਮਾਗਮ 25 ਮਾਰਚ ਨੂੰ

March 13, 2018 at 9:54 pm

ਬਰੈਂਪਟਨ, (ਡਾ. ਝੰਡ) -ਹਰਿੰਦਰ ਹੁੰਦਲ ਵੱਲੋਂ ਪ੍ਰਾਪਤ ਸੂਚਨਾ ਅਨੁਸਾਰ ‘ਇੰਡੋ ਕਨੇਡੀਅਨ ਵਰਕਰਜ਼ ਐਸੋਸੀਏਸ਼ਨ’ ਵੱਲੋਂ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਸਮਾਗ਼ਮ ਇਸ ਸਾਲ 25 ਮਾਰਚ ਦਿਨ ਐਤਵਾਰ ਨੂੰ 2 ਵਜੇ ਬਰਂੈਪਟਨ ਦੇ ਪੀਅਰਸਨ ਹਾਲ ਵਿਚ ਮਨਾਇਆ ਜਾ ਰਿਹਾ ਹੈ। ਇਸ ਸਮਾਗ਼ਮ ਦੀਆਂ ਤਿਆਰੀਆਂ ਸਬੰਧੀ ਸੰਸਥਾ ਦੇ ਸੀਨੀਅਰ ਮੈਬਰ ਜਸਪਾਲ […]

Read more ›
ਬਰੈਂਪਟਨ ਦੇ ਵਾਰਡ ਨੰਬਰ 9-10 ਤੋਂ ਪੱਤਰਕਾਰ ਸੱਤਪਾਲ ਜੌਹਲ ਸਕੂਲ-ਟਰੱਸਟੀ ਲਈ ਉਮੀਦਵਾਰ

ਬਰੈਂਪਟਨ ਦੇ ਵਾਰਡ ਨੰਬਰ 9-10 ਤੋਂ ਪੱਤਰਕਾਰ ਸੱਤਪਾਲ ਜੌਹਲ ਸਕੂਲ-ਟਰੱਸਟੀ ਲਈ ਉਮੀਦਵਾਰ

March 13, 2018 at 9:53 pm

ਬਰੈਂਪਟਨ, (ਡਾ. ਝੰਡ) -ਪ੍ਰਾਪਤ ਸੂਚਨਾ ਅਨੁਸਾਰ ਇਸ ਸਾਲ ਬਰੈਂਪਟਨ ਸਿਟੀ ਕੌਂਸਲ ਲਈ ਹੋ ਰਹੀਆਂ ਚੋਣਾਂ ਵਿਚ ਵਾਰਡ ਨੰਬਰ 9-10 ਤੋਂ ਉੱਘੇ ਪੰਜਾਬੀ ਪੱਤਰਕਾਰ ਸਕੂਲ-ਟਰੱਸਟੀ ਦੇ ਅਹੁਦੇ ਲਈ ਲਈ ਜ਼ੋਰ-ਅਜ਼ਮਾਈ ਕਰ ਰਹੇ ਹਨ। ਉਹ ਜਲੰਧਰ ਤੋਂ ਛਪਣ ਵਾਲੀ ਮਸ਼ਹੂਰ ਅਖ਼ਬਾਰ ਰੋਜ਼ਾਨਾ ‘ਅਜੀਤ’ ਦੀ ਇੱਥੇ ਜੀ.ਟੀ.ਏ. ਵਿਚ ਨੁਮਾਇੰਦਗੀ ਕਰਦੇ ਹਨ। ਇਸ ਦੇ […]

Read more ›
ਜੱਲ੍ਹਿਆਂਵਾਲੇ ਬਾਗ ਆਏ ਗ੍ਰਹਿ ਮੰਤਰੀ ਨੇ ਕਿਹਾ: ਬੁੱਤ ਤੋੜਨੇ ਭਾਰਤੀ ਕਲਚਰ ਦਾ ਹਿੱਸਾ ਨਹੀਂ

ਜੱਲ੍ਹਿਆਂਵਾਲੇ ਬਾਗ ਆਏ ਗ੍ਰਹਿ ਮੰਤਰੀ ਨੇ ਕਿਹਾ: ਬੁੱਤ ਤੋੜਨੇ ਭਾਰਤੀ ਕਲਚਰ ਦਾ ਹਿੱਸਾ ਨਹੀਂ

March 13, 2018 at 9:53 pm

* ਸ਼ਹੀਦ ਊਧਮ ਸਿੰਘ ਦੇ ਬੁੱਤ ਤੋਂ ਪਰਦਾ ਚੁੱਕਿਆ ਗਿਆ * ਜਲ੍ਹਿਆਂਵਾਲਾ ਬਾਗ ਸਾਕੇ ਦੀ ਸ਼ਤਾਬਦੀ ਮਨਾਉਣ ਦਾ ਐਲਾਨ ਅੰਮ੍ਰਿਤਸਰ, 13 ਮਾਰਚ, (ਪੋਸਟ ਬਿਊਰੋ)- ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਬੁੱਤ ਤੋੜਨ ਦੀਆਂ ਘਟਨਾਵਾਂ ਨੂੰ ਮੰਦਭਾਗਾ ਕਰਾਰ ਦਿੰਦਿਆਂ ਅੱਜ ਏਥੇ ਕਿਹਾ ਕਿ ਇਹ ਵਿਹਾਰ ਭਾਰਤੀ ਸੱਭਿਆਚਾਰ ਦਾ ਹਿੱਸਾ ਨਹੀਂ। […]

Read more ›
ਬੀਬੀ ਭੁਪਿੰਦਰ ਸੰਘੇੜਾ ਸੀਨੀਅਰ ਸਿਟੀਜ਼ਨ ਕਊਂਂਸਲ ਦੀ ਸਕੱਤਰ ਨਿਯੁਕਤ

ਬੀਬੀ ਭੁਪਿੰਦਰ ਸੰਘੇੜਾ ਸੀਨੀਅਰ ਸਿਟੀਜ਼ਨ ਕਊਂਂਸਲ ਦੀ ਸਕੱਤਰ ਨਿਯੁਕਤ

March 13, 2018 at 9:52 pm

ਬੀਤੇ ਮੰਗਲਵਾਰ, 6 ਮਾਰਚ 2018 ਨੂੰ ਫਲਾਵਰ ਸਿਟੀ ਸੀਨੀਅਰ ਸੈਂਟਰ ਦੀ ਮਾਸਿਕ ਮੀਟਿੰਗ ਹੋਈ। ਸੀਨੀਅਰ ਸਿਟੀਜ਼ਨ ਕਊਂਸਲ ਦੀ ਇਹ ਮੀਟਿੰਗ ਹਰ ਮਹੀਨੇ ਦੇ ਪਹਿਲੇ ਮੰਗਲਵਾਰ ਹੋਇਆ ਕਰਦੀ ਹੈ। ਇਸ ਵਾਰ ਕਊਂਸਲ ਦੇ ਰੀਕਾਰਡ-ਸਕੱਤਰ ਦੀ ਖਾਲੀ ਹੋਈ ਸੀਟ ਨੂੰ ਭਰਨ ਖਾਤਰ ਨਾਮ ਮੰਗੇ ਗਏ ਸਨ। ਇਕੋ ਇਕ ਨਾਮ ਸਾਹਮਣੇ ਆਇਆ ਜਿਸ […]

Read more ›
ਖਾਲਸਾ ਕਮਿਉਨਿਟੀ ਸਕੂਲ ਬਰੈਂਪਟਨ ਦਾ ਸਾਲਾਨਾ ਟੈਲੈਂਟ ਸ਼ੋਅ

ਖਾਲਸਾ ਕਮਿਉਨਿਟੀ ਸਕੂਲ ਬਰੈਂਪਟਨ ਦਾ ਸਾਲਾਨਾ ਟੈਲੈਂਟ ਸ਼ੋਅ

March 13, 2018 at 9:51 pm

ਲਿਵਿੰਗ ਆਰਟਸ ਸੈਂਟਰ (ਹੈਮਰਸਨ ਹਾਲ), ਮਿਸੀਸਾਗਾ ਵਿੱਚ ਮਾਪਿਆਂ ਨਾਲ ਖਚਾਖਚ ਭਰੇ ਆਡੀਟੋਰੀਅਮ ਵਿੱਚ ਖਾਲਸਾ ਕਮਿਉਨਿਟੀ ਸਕੂਲ ਬਰੈਂਪਟਨ ਦੇ ਵਿਦਿਆਰਥੀਆਂ ਵੱਲੋਂ 10 ਮਾਰਚ, ਦਿਨ ਸ਼ਨਿਚਰਵਾਰ ਨੂੰ ਸੋਲਵਾਂ ਟੈਲੈਂਟ ਸ਼ੋਅ ਦਾ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਜੇਕੇ ਤੋਂ ਗ੍ਰੇਡ 3 ਅਤੇ ਗ੍ਰੇਡ 5 ਦੇ ਵਿਦਿਆਰਥੀਆਂ ਨੇ ਭਾਗ ਲਿਆ। ਛੋਟੇ-2 ਬੱਚਿਆਂ ਨੇ ਰੰਗ […]

Read more ›
ਆਧਾਰ ਕਾਰਡ ਜ਼ਰੂਰੀ ਸੇਵਾਵਾਂ ਨਾਲ ਜੋੜਨ ਲਈ ਸੁਪਰੀਮ ਕੋਰਟ ਨੇ ਸਮਾਂ ਹੱਦ ਵਧਾਈ

ਆਧਾਰ ਕਾਰਡ ਜ਼ਰੂਰੀ ਸੇਵਾਵਾਂ ਨਾਲ ਜੋੜਨ ਲਈ ਸੁਪਰੀਮ ਕੋਰਟ ਨੇ ਸਮਾਂ ਹੱਦ ਵਧਾਈ

March 13, 2018 at 9:50 pm

* ਬੈਂਕ ਖਾਤੇ, ਮੋਬਾਈਲ ਫੋਨ ਅਤੇ ਹੋਰ ਸੇਵਾਵਾਂ ਉੱਤੇ ਫੈਸਲਾ ਲਾਗੂ ਹੋਵੇਗਾ ਨਵੀਂ ਦਿੱਲੀ, 13 ਮਾਰਚ, (ਪੋਸਟ ਬਿਊਰੋ)- ਭਾਰਤ ਵਿੱਚ ਵੱਖ-ਵੱਖ ਸੇਵਾਵਾਂ ਅਤੇ ਭਲਾਈ ਸਕੀਮਾਂ ਨੂੰ ਆਧਾਰ ਕਾਰਡ ਨਾਲ ਜੋੜਨਾ ਲਾਜ਼ਮੀ ਕਰਨ ਦੇ ਲਈ ਮਿਥੀ ਹੋਈ ਸਮਾਂ ਸੀਮਾ ਅੱਜ ਸੁਪਰੀਮ ਕੋਰਟ ਨੇ ਵਧਾ ਦਿੱੱਤੀ ਹੈ। ਇਹ ਵਾਧਾ ਇਸ ਕੇਸ ਵਿੱਚ […]

Read more ›
ਟਰੰਪ ਨੇ ਵਿਦੇਸ਼ ਮੰਤਰੀ ਟਿੱਲਰਸਨ ਨੂੰ ਹਟਾਇਆ

ਟਰੰਪ ਨੇ ਵਿਦੇਸ਼ ਮੰਤਰੀ ਟਿੱਲਰਸਨ ਨੂੰ ਹਟਾਇਆ

March 13, 2018 at 9:47 pm

*ਪੌਂਪੀਓ ਹੋਣਗੇ ਨਵੇਂ ਵਿਦੇਸ਼ ਮੰਤਰੀ ਵਾਸਿ਼ੰਗਟਨ, 13 ਮਾਰਚ (ਪੋਸਟ ਬਿਊਰੋ) : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਵਿਦੇਸ਼ ਮੰਤਰੀ ਰੈਕਸ ਟਿੱਲਰਸਨ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਉਨ੍ਹਾਂ ਦੀ ਥਾਂ ਸੀਆਈਏ ਦੇ ਡਾਇਰੈਕਟਰ ਮਾਈਕ ਪੌਂਪੀਓ ਨੂੰ ਵਿਦੇਸ਼ ਮੰਤਰੀ ਥਾਪ ਦਿੱਤਾ ਗਿਆ ਹੈ। ਪੌਂਪੀਓ ਸੱਜੇ ਪੱਖੀ ਸਾਬਕਾ ਕਾਂਗਰਸਮੈਨ ਹਨ ਜਿਹੜੇ ਉੱਤਰੀ […]

Read more ›
ਸੰਘਰਸ਼ ਕਰ ਰਹੇ ਓਨਟਾਰੀਓ ਵਾਸੀਆਂ ਦੀ ਮਦਦ ਲਈ ਦ੍ਰਿੜ ਰਹਿਣਗੇ ਲਿਬਰਲ : ਵਿੰਨ

ਸੰਘਰਸ਼ ਕਰ ਰਹੇ ਓਨਟਾਰੀਓ ਵਾਸੀਆਂ ਦੀ ਮਦਦ ਲਈ ਦ੍ਰਿੜ ਰਹਿਣਗੇ ਲਿਬਰਲ : ਵਿੰਨ

March 13, 2018 at 9:44 pm

ਓਨਟਾਰੀਓ, 13 ਮਾਰਚ (ਪੋਸਟ ਬਿਊਰੋ) : ਪ੍ਰੋਵਿੰਸ ਲਈ ਆਪਣੀਆਂ ਯੋਜਨਾਵਾਂ ਨੂੰ ਅਮਲ ਵਿੱਚ ਲਿਆਉਣ ਵਾਸਤੇ ਸੱਤਾਧਾਰੀ ਲਿਬਰਲ ਸਰਕਾਰ ਹਮੇਸ਼ਾਂ ਦ੍ਰਿੜ ਰਹੇਗੀ। ਪ੍ਰੀਮੀਅਰ ਕੈਥਲੀਨ ਵਿੰਨ ਨੇ ਇਹ ਗੱਲ ਡਾਊਨਟਾਊਨ ਸਥਿਤ ਇੱਕ ਰੈਸਟੋਰੈਂਟ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖੀ। ਉਨ੍ਹਾਂ ਪ੍ਰੋਵਿੰਸ਼ੀਅਲ ਬਜਟ ਵਿੱਚ ਪੈਣ ਵਾਲੇ ਘਾਟੇ ਦਾ ਜਿ਼ਕਰ ਵੀ ਕੀਤਾ। ਪ੍ਰੋਵਿੰਸ ਵਿੱਚ […]

Read more ›