Archive for March 12th, 2018

ਦਬੰਗ ਗਰਲ ਸੋਨਾਕਸ਼ੀ ‘ਰੇਸ 3’ ਵਿੱਚ ਕਰੇਗੀ ਕੈਮੀਓ

ਦਬੰਗ ਗਰਲ ਸੋਨਾਕਸ਼ੀ ‘ਰੇਸ 3’ ਵਿੱਚ ਕਰੇਗੀ ਕੈਮੀਓ

March 12, 2018 at 11:12 pm

ਬਾਲੀਵੁੱਡ ਦੀ ਦਬੰਗ ਗਰਲ ਸੋਨਾਕਸ਼ੀ ਸਿਨਹਾ ਫਿਲਮ ‘ਰੇਸ 3’ ਵਿੱਚ ਕੈਮੀਓ ਕਰਦੀ ਨਜ਼ਰ ਆ ਸਕਦੀ ਹੈ। ਸਲਮਾਨ ਖਾਨ ਅਤੇ ਸੋਨਾਕਸ਼ੀ ਦੀ ਜੋੜੀ ਨੂੰ ਦਰਸ਼ਕ ਬੇਹੱਦ ਪਸੰਦ ਕਰਦੇ ਹਨ। ਸੋਨਾਕਸ਼ੀ ਦੀ ਪਿਛਲੀ ਫਿਲਮ ‘ਵੈਲਕਮ ਟੂ ਨਿਊ ਯਾਰਕ’ ਵਿੱਚ ਸਲਮਾਨ ਖਾਨ ਨੇ ਕੈਮੀਓ ਕੀਤਾ ਸੀ। ਇਹ ਜੋੜੀ ‘ਰੇਸ 3’ ਵਿੱਚ ਇਕੱਠੇ ਨਜ਼ਰ […]

Read more ›
ਸੁਨਹਿਰੀ ਪਰਦੇ ਉੱਤੇ ਪਰਤ ਆਈ ਜੂਹੀ ਬੱਬਰ

ਸੁਨਹਿਰੀ ਪਰਦੇ ਉੱਤੇ ਪਰਤ ਆਈ ਜੂਹੀ ਬੱਬਰ

March 12, 2018 at 11:10 pm

ਲੰਬੇ ਸਮੇਂ ਤੋਂ ਬਾਅਦ ਰਾਜ ਬੱਬਰ ਦੀ ਬੇਟੀ ਜੂਹੀ ਬੱਬਰ ਫਿਲਮ ‘ਅੱਯਾਰੀ’ ਵਿੱਚ ਦਿਖਾਈ ਦਿੱਤੀ। ਫਿਲਮ ਵਿੱਚ ਉਸ ਨੇ ਆਰਮੀ ਅਫਸਰ ਬਣੇ ਮਨੋਜ ਵਾਜਪਾਈ ਦੀ ਪਤਨੀ ਦਾ ਕਿਰਦਾਰ ਨਿਭਾਇਆ ਹੈ। ਜੂਹੀ ਨੇ ਸਾਲ 2003 ਵਿੱਚ ਬਾਲੀਵੁੱਡ ਵਿੱਚ ਐਂਟਰੀ ਕੀਤੀ ਅਤੇ ਉਸ ਦੀ ਪਹਿਲੀ ਫਿਲਮ ‘ਕਾਸ਼ ਆਪ ਹਮਾਰੇ ਹੋਤੇ’ ਸੀ। ਇਸ […]

Read more ›
ਸਿਏਰਾ ਲਿਓਨ ਅਤੇ ਅਲਜੀਰੀਆ ਤੱਕ ਫੈਲੇ ਹਨ ਕਰੀਨਾ ਦੇ ਫੈਨ

ਸਿਏਰਾ ਲਿਓਨ ਅਤੇ ਅਲਜੀਰੀਆ ਤੱਕ ਫੈਲੇ ਹਨ ਕਰੀਨਾ ਦੇ ਫੈਨ

March 12, 2018 at 11:09 pm

ਕਰੀਨਾ ਕਪੂਰ ਖਾਨ ਮਾਂ ਬਣਨ ਪਿੱਛੋਂ ਛੇਤੀ ਹੀ ਸੁਨਹਿਰੀ ਪਰਦੇ ਉਤੇ ਫਿਲਮ ‘ਵੀਰੇ ਦੀ ਵੈਡਿੰਗ’ ਨਾਲ ਵਾਪਸੀ ਕਰਨ ਜਾ ਰਹੀ ਹੈ। ਸਾਲ 2017 ਵਿੱਚ ਉਸ ਨੇ ਖੂਬ ਮਲਟੀ ਕਾਸਟਿੰਗ ਮਤਲਬ ਕਈ ਕੰਮ ਇਕੱਠੇ ਕੀਤੇ। ਬੇਟੇ ਤੈਮੂਰ ਦੇ ਜਨਮ ਤੋਂ ਬਾਅਦ ਉਸ ਨੂੰ ਸੰਭਾਲਣ ਦੇ ਨਾਲ ਛੇਤੀ ਤੋਂ ਛੇਤੀ ਪਹਿਲਾਂ ਵਰਗੀ […]

Read more ›
ਅੱਜ-ਨਾਮਾ

ਅੱਜ-ਨਾਮਾ

March 12, 2018 at 11:07 pm

ਭੰਡਦਾ ਰਿਹਾ ਜੋ ਕੱਲ੍ਹ ਤੱਕ ਭਾਜਪਾ ਨੂੰ, ਚਲਾ ਗਿਆ ਹੁਣ ਭਾਜਪਾ ਨਾਲ ਭਾਈ।         ਪਾਸਾ ਬਦਲਣ ਨੂੰ ਆਗੂ ਤਿਆਰ ਕਿਹੜੇ,         ਨਿੱਤ ਦਿਨ ਭਾਜਪਾ ਨੂੰ ਹੁੰਦੀ ਭਾਲ ਭਾਈ। ਕੀਤਾ ਫੋਨ ਵੀ ਨਹੀਂ ਮੁਲਾਇਮ ਵੰਨੀਂ, ਵੱਟਾਂ ਟੱਪ ਤੁਰਿਆ ਅਗਰਵਾਲ ਭਾਈ।         ਕਈਆਂ ਸਾਲਾਂ ਦੀ ਤੋੜ ਕੇ ਸਾਂਝ ਪੱਕੀ,         ਟਿਕਟ ਵਾਸਤੇ […]

Read more ›
ਕੀ ਫੌਜੀ ਵਰਦੀ ਵਿੱਚ ਜਨਰਲ ਵੀ ਕੇ ਸਿੰਘ ਆਰ ਐਸ ਐਸ ਦੇ ਗੁਪਤ ਮੈਂਬਰ ਸਨ

ਕੀ ਫੌਜੀ ਵਰਦੀ ਵਿੱਚ ਜਨਰਲ ਵੀ ਕੇ ਸਿੰਘ ਆਰ ਐਸ ਐਸ ਦੇ ਗੁਪਤ ਮੈਂਬਰ ਸਨ

March 12, 2018 at 11:05 pm

-ਕਰਣ ਥਾਪਰ ਕੀ ਅਜਿਹਾ ਹੋ ਸਕਦਾ ਹੈ ਕਿ ਉਚ ਸੰਵਿਧਾਨਕ ਅਹੁਦਿਆਂ, ਜਿੱਥੇ ਨਿਰਪੱਖਤਾ ਲਾਜ਼ਮੀ ਹੈ, ਉਤੇ ਬੈਠੇ ਹੋਏ ਲੋਕ ਸੇਵਾਮੁਕਤ ਹੋਣ ਤੋਂ ਬਾਅਦ ਆਪਣੇ ਵਿਹਾਰ ਦੇ ਰਾਹੀਂ ਦਿੱਤੇ ਜਾਣ ਵਾਲੇ ਸੰਦੇਸ਼ਾਂ ਪ੍ਰਤੀ ਲਾਪਰਵਾਹ ਹਨ? ਕੀ ਉਹ ਇਸ ਸੰਭਾਵਨਾ ਤੋਂ ਬੇਖਬਰ ਹਨ ਕਿ ਉਨ੍ਹਾਂ ਦਾ ਰਵੱਈਆ ਉਸ ਸੰਸਥਾ ਬਾਰੇ ਪ੍ਰੇਸ਼ਾਨ ਕਰਨ […]

Read more ›

ਮੁਸੀਬਤਾਂ ਗੇੜਦਾ ਸਾਈਕਲ ਦਾ ਪੈਡਲ

March 12, 2018 at 11:04 pm

-ਜਗਤਾਰ ਸਮਾਲਸਰ ਕੁਝ ਮਹੀਨਿਆਂ ਤੋਂ 14-15 ਸਾਲ ਦਾ ਲੜਕਾ ਸਾਡੇ ਦਫਤਰ ਅਖਬਾਰ ਦੇਣ ਲਈ ਆਉਣਾ ਸ਼ੁਰੂ ਹੋਇਆ। ਉਹ ਬਹੁਤ ਜਲਦੀ-ਜਲਦੀ ਆਉਂਦਾ ਤੇ ਅਖਬਾਰਾਂ ਗੇਟ ਅੱਗੇ ਸੁੱਟ ਕੇ ਕਾਹਲੀ-ਕਾਹਲੀ ਆਪਣੇ ਸਾਈਕਲ ਨੂੰ ਪੈਡਲ ਮਾਰਦਾ ਅੱਗ ਵਧ ਜਾਂਦਾ। ਕਈ ਵਾਰ ਤਾਂ ਉਹ ਦਫਤਰ ਖੋਲ੍ਹਣ ਤੋਂ ਪਹਿਲਾਂ ਹੀ ਅਖਬਾਰਾਂ ਸੁੱਟ ਕੇ ਚਲਾ ਜਾਂਦਾ। […]

Read more ›
ਐੱਮ ਪੀ ਪੀ ਵਿਕ ਢਿੱਲੋਂ ਵੱਲੋਂ ਸਲਾਨਾ ਫੈਮਿਲੀ ਫਨ ਸਕੇਟ 17 ਮਾਰਚ ਨੂੰ

ਐੱਮ ਪੀ ਪੀ ਵਿਕ ਢਿੱਲੋਂ ਵੱਲੋਂ ਸਲਾਨਾ ਫੈਮਿਲੀ ਫਨ ਸਕੇਟ 17 ਮਾਰਚ ਨੂੰ

March 12, 2018 at 11:04 pm

ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿਕ ਢਿੱਲੋਂ ਮਾਰਚ 17 ਨੂੰ ਦੁਪਿਹਰ 2:15 ਵਜੇ ਤੋਂ ਲੈ ਕੇ 3:15 ਵਜੇ ਤੱਕ, ਕੈਸੀ ਕੈਮਪਬੇਲ ਕਮਿਊਨਿਟੀ ਸੈਂਟਰ, ਅੇਰੀਨਾ ਬੀ (Cassie Campbell Community Centre, Arena B) 1050 ਸੈਂਡਲਵੁੱਡ ਪਾਰਕਵੇ ਵੈਸਟ, ਬਰੈਂਪਟਨ ਵਿਚ ਸਲਾਨਾ ਫੈਮਿਲੀ ਫਨ ਸਕੇਟ ਦਾ ਆਯੋਜਨ ਕਰ ਰਹੇ ਹਨ। ਕ੍ਰਿਪਾ ਆਪਣੇ ਸਕੇਟਸ […]

Read more ›

ਔਰਤਾਂ ਨੂੰ ਪਿੱਛੇ ਰੱਖ ਕੇ ਅੱਗੇ ਨਹੀਂ ਵਧਿਆ ਜਾ ਸਕਦਾ

March 12, 2018 at 11:03 pm

-ਮਹਿੰਦਰ ਸਿੰਘ ਦੋਸਾਂਝ ਅਪੈ੍ਰਲ 2001 ਵਿੱਚ ਪਾਕਿਸਤਾਨ ਗਿਆ ਸੀ ਤਾਂ ਲਾਹੌਰ ਦੇ ਸਰਕਾਰੀ ਕਾਲਜ ਦੇ ਵਿਦਿਆਰਥੀਆਂ ਦੀ ਸੰਸਥਾ ‘ਪੰਜਾਬੀ ਮਜਲਿਸ’ ਵੱਲੋਂ ‘ਮਿੱਤਰ ਮਿਲਣੀ’ ਸਮਾਗਮ ਰੱਖਿਆ ਸੀ। ਸਮਾਗਮ ਵਿੱਚ ਇਕ ਵਿਦਿਆਰਥੀ ਨੇ ਸਵਾਲ ਕੀਤਾ, ‘ਆਪਾਂ ਇਕੋ ਤਰ੍ਹਾਂ ਦੇ ਲੋਕ ਇਕੋ ਤਰ੍ਹਾਂ ਦੇ ਦੇਸ਼ ਵਿੱਚ ਵਸਦੇ ਹਾਂ, ਪਰ ਤੁਸੀਂ ਬੜੀ ਤਰੱਕੀ ਕੀਤੀ […]

Read more ›
ਰੋਸ਼ਨ 35 ਘੰਟੇ ਬਾਅਦ ਬੋਰ-ਵੈੱਲ ਵਿੱਚ ਰਹਿਣ ਪਿੱਛੋਂ ਨਿਕਲਿਆ

ਰੋਸ਼ਨ 35 ਘੰਟੇ ਬਾਅਦ ਬੋਰ-ਵੈੱਲ ਵਿੱਚ ਰਹਿਣ ਪਿੱਛੋਂ ਨਿਕਲਿਆ

March 12, 2018 at 11:02 pm

ਖਾਤੇਗਾਂਵ (ਦੇਵਾਸ), 12 ਮਾਰਚ (ਪੋਸਟ ਬਿਊਰੋ)- ਮੱਧ ਪ੍ਰਦੇਸ਼ ਦੇ ਦੇਵਾਸ ਜ਼ਿਲ੍ਹੇ ਦੇ ਗ੍ਰਾਮ ਉਮਰੀਆ ਵਿੱਚ ਸ਼ਨੀਵਾਰ ਨੂੰ ਬੋਰਿੰਗ ਵਿੱਚ ਡਿੱਗੇ ਚਾਰ ਸਾਲ ਦੇ ਰੋਸ਼ਨ ਨੂੰ ਸਾਢੇ 35 ਘੰਟੇ ਬਾਅਦ ਐਤਵਾਰ ਰਾਤ ਸੁਰੱਖਿਅਤ ਬਾਹਰ ਕੱਢਿਆ ਗਿਆ। ਉਸ ਨੂੰ ਐਂਬੂਲੈਂਸ ਵਿੱਚ ਮਾਂ ਰੇਖਾ ਦੇਵੜਾ ਨਾਲ ਖਾਤੇਗਾਂਵ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ। ਬੱਚੇ […]

Read more ›
ਹਸੀਨ ਜਹਾਂ ਕਹਿੰਦੀ:  ਮੇਰੇ ਹੱਥ ਫੋਨ ਨਾ ਲੱਗਾ ਹੁੰਦਾ ਤਾਂ ਸ਼ੰਮੀ ਹੁਣ ਤੱਕ ਤਲਾਕ ਦੇ ਦੇਂਦਾ

ਹਸੀਨ ਜਹਾਂ ਕਹਿੰਦੀ: ਮੇਰੇ ਹੱਥ ਫੋਨ ਨਾ ਲੱਗਾ ਹੁੰਦਾ ਤਾਂ ਸ਼ੰਮੀ ਹੁਣ ਤੱਕ ਤਲਾਕ ਦੇ ਦੇਂਦਾ

March 12, 2018 at 11:01 pm

ਨਵੀਂ ਦਿੱਲੀ, 12 ਮਾਰਚ (ਪੋਸਟ ਬਿਊਰੋ)- ਭਾਰਤੀ ਕ੍ਰਿਕਟਰ ਮੁਹੰਮਦ ਸ਼ੰਮੀ ਅਤੇ ਉਸ ਦੀ ਪਤਨੀ ਹਸੀਨ ਜਹਾਂ ਵਿਚਾਲੇ ਪਰਵਾਰਕ ਝਗੜਾ ਜਨਤਕ ਹੋਣ ਤੋਂ ਬਾਅਦ ਹਰ ਦਿਨ ਇਸ ‘ਚ ਨਵੇਂ ਮੋੜ ਆ ਰਹੇ ਹਨ। ਹਸੀਨ ਨੇ ਫਿਰ ਕ੍ਰਿਕਟਰ ਪਤੀ ਉੱਤੇ ਨਵੇਂ ਦੋਸ਼ ਲਾਏ ਅਤੇ ਪੱਤਰਕਾਰਾਂ ਨਾਲ ਗੱਲਬਾਤ ‘ਚ ਕਿਹਾ ਕਿ ਸ਼ੰਮੀ ਦਾ […]

Read more ›