Archive for March 11th, 2018

‘ਕੇ. ਐਂਡ ਕੇ. ਫ਼ੋਮ ਕਾਰਪੋ.’ ਵੱਲੋਂ ਟੀ.ਪੀ.ਏ.ਆਰ. ਕਲੱਬ ਦੀ ਕੀਤੀ ਗਈ ਹੌਸਲਾ-ਅਫ਼ਜ਼ਾਈ

‘ਕੇ. ਐਂਡ ਕੇ. ਫ਼ੋਮ ਕਾਰਪੋ.’ ਵੱਲੋਂ ਟੀ.ਪੀ.ਏ.ਆਰ. ਕਲੱਬ ਦੀ ਕੀਤੀ ਗਈ ਹੌਸਲਾ-ਅਫ਼ਜ਼ਾਈ

March 11, 2018 at 10:48 pm

ਬਰੈਂਪਟਨ, (ਡਾ. ਝੰਡ) -ਬੀਤੇ ਸ਼ਨੀਵਾਰ 3 ਮਾਰਚ ਨੂੰ ‘ਕੇ.ਐਂਡ ਕੇ. ਫ਼ੋਮ ਕਾਰਪੋ.’ ਵੱਲੋਂ ਟੀ.ਪੀ.ਏ.ਆਰ. ਕਲੱਬ ਦੇ ਮੈਂਬਰਾਂ ਦਾ ਉਨ੍ਹਾਂ ਦੀ ਲੋਕੇਸ਼ਨ 1565 ਬ੍ਰਿਟੇਨੀਆ ਰੋਡ (ਈਸਟ) ਪਹੁੰਚਣ ‘ਤੇ ਉਨ੍ਹਾਂ ਦਾ ਪੂਰਾ ਮਾਣ-ਸਨਮਾਨ ਕੀਤਾ ਗਿਆ। ਇਸ ਦੇ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਟੀ.ਪੀ.ਏ.ਆਰ. ਕਲੱਬ ਦੇ ਚੇਅਰ-ਪਰਸਨ ਸੰਧੂਰਾ ਸਿੰਘ ਬਰਾੜ ਨੇ ਦੱਸਿਆ ਕਿ ਜਦੋਂ […]

Read more ›
‘ਚਿੱਲੀ ਹਾਫ਼-ਮੈਰਾਥਨ ਬਰਲਿੰਗਟਨ’ ਵਿਚ ਧਿਆਨ ਸਿੰਘ ਸੋਹਲ ਬਣਿਆ ਦਰਸ਼ਕਾਂ ਦੀ ਖਿੱਚ ਦਾ ਕਾਰਨ

‘ਚਿੱਲੀ ਹਾਫ਼-ਮੈਰਾਥਨ ਬਰਲਿੰਗਟਨ’ ਵਿਚ ਧਿਆਨ ਸਿੰਘ ਸੋਹਲ ਬਣਿਆ ਦਰਸ਼ਕਾਂ ਦੀ ਖਿੱਚ ਦਾ ਕਾਰਨ

March 11, 2018 at 10:38 pm

ਬਰੈਂਪਟਨ, (ਡਾ. ਝੰਡ) -ਟੀ.ਪੀ.ਏ.ਆਰ. ਕਲੱਬ ਦੇ ਸੰਚਾਲਕ ਸੰਧੂਰਾ ਸਿੰਘ ਬਰਾੜ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਦੀ ਰੱਨਰਜ਼ ਕਲੱਬ ਦੇ ਸਰਗ਼ਰਮ ਮੈਂਬਰ 64 ਸਾਲਾ ਧਿਆਨ ਸਿੰਘ ਸੋਹਲ ਸਿੰਘ ਨੇ ਬੀਤੇ ਐਤਵਾਰ 4 ਮਾਰਚ ਨੂੰ ਬਰਲਿੰਗਟਨ ਵਿਚ ਹੋਈ ‘ਚਿੱਲੀ ਹਾਫ਼-ਮੈਰਾਥਨ ਵਿਚ ਭਾਗ ਲਿਆ। ਉਨ੍ਹਾਂ ਨੇ ਇਹ 21 ਕਿਲੋ ਮੀਟਰ ਦੌੜ ਇਕ ਘੰਟਾ […]

Read more ›

ਐਸੋਸੀਏਸ਼ਨ਼ ਆਫ ਸੀਨੀਅਰਜ਼ ਦੀ ਐਗਜੈਕਟਿਵ ਕਮੇਟੀ ਦੀ ਮੀਟਿੰਗ

March 11, 2018 at 10:35 pm

ਬਰੈਂਪਟਨ (ਹਰਜੀਤ ਬੇਦੀ):ਪਿਛਲੇ ਦਿਨੀ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਆਫ ਬਰੈਂਪਟਨ ਦੀ ਐਗਜੈਕਟਿਵ ਕਮੇਟੀ ਦੀ ਮੀਟਿੰਗ ਐਸੋਸੀਏਸ਼ਨ ਦੇ ਪਰਧਾਨ ਪਰਮਜੀਤ ਬੜਿੰਗ ਦੀ ਪਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਆਉਣ ਵਾਲੇ ਸਾਲ ਦੇ ਪਰੋਗਰਾਮਾਂ ਦੀ ਰੂਪ-ਰੇਖਾ ਤਿਆਰ ਕੀਤੀ ਗਈ। ਕਾਰਜਕਾਰਣੀ ਕਮੇਟੀ ਮੈਂਬਰਾਂ ਜੰਗੀਰ ਸਿੰਘ ਸੈਂਭੀ, ਬਲਵਿੰਦਰ ਬਰਾੜ,ਕਰਤਾਰ ਚਾਹਲ ਅਤੇ ਸ਼ਾਮਲ ਹੋਰ ਮੈਂਬਰਾਂ […]

Read more ›
‘ਸਪਰਿੰਗਡੇਲ ਲਾਇਬ੍ਰੇਰੀ’ ਦਾ ਹੋਇਆ ਉਦਘਾਟਨ

‘ਸਪਰਿੰਗਡੇਲ ਲਾਇਬ੍ਰੇਰੀ’ ਦਾ ਹੋਇਆ ਉਦਘਾਟਨ

March 11, 2018 at 10:34 pm

ਬਰੈਂਪਟਨ, (ਡਾ. ਝੰਡ) -ਬਰੈਮਲੀ ਰੋਡ ਅਤੇ ਸੈਂਡਲਵੁੱਡ ਪਾਰਕਵੇਅ ਮੇਨ-ਇੰਟਰਸੈੱਕਸ਼ਨ ਦੇ ਨੇੜੇ 10705 ਬਰੈਮਲੀ ਰੋਡ ਸਥਿਤ ਬਣੀ ਨਵੀਂ ਸਪਰਿੰਗਡੇਲ ਲਾਇਬ੍ਰੇਰੀ ਦਾ ਸ਼ੁਭ-ਉਦਘਾਟਨ 6 ਮਾਰਚ ਦਿਨ ਮੰਗਲਵਾਰ ਨੂੰ ਕੀਤਾ ਗਿਆ। ਇਸ ਮੌਕੇ ਬਰੈਂਪਟਨ ਸਿਟੀ ਦੀ ਮੇਅਰ ਲਿੰਡਾ ਜੈੱਫ਼ਰੀ, ਸਿਟੀ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ, ਰਿਜਨਲ ਕਾਊਂਸਲਰ ਜੌਹਨ ਸਪਰੌਵਰੀ ਸਮੇਤ ਕਈ ਹੋਰ ਸਿਟੀ ਕਾਊਂਸਲਰ, […]

Read more ›
ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ ਬਰੈਂਪਟਨ ਦੇ ਵਿਦਿਆਰਥੀਆਂ ਦੀ ‘ਛੇਵੀਂ ਇਨਸਪੀਰੇਸ਼ਨਲ ਸਟੈੱਪਸ’ ‘ਚ ਸ਼ਮੂਲੀਅਤ ਬਾਰੇ ਭਰਪੂਰ ਹੁੰਗਾਰਾ

ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ ਬਰੈਂਪਟਨ ਦੇ ਵਿਦਿਆਰਥੀਆਂ ਦੀ ‘ਛੇਵੀਂ ਇਨਸਪੀਰੇਸ਼ਨਲ ਸਟੈੱਪਸ’ ‘ਚ ਸ਼ਮੂਲੀਅਤ ਬਾਰੇ ਭਰਪੂਰ ਹੁੰਗਾਰਾ

March 11, 2018 at 10:22 pm

ਬਰੈਂਪਟਨ, (ਡਾ. ਝੰਡ) -ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ ਬਰੈਂਪਟਨ ਅਤੇ ਏਸੇ ਹੀ ਮੈਨੇਜਮੈਂਟ ਦੇ ਦੂਸਰੇ ਨਵੇਂ ਸਕੂ਼ਲ ਫ਼ਰੈੱਡਰਿਕ ਬੈਂਟਿੰਗ ਇੰਟਰਨੈਸ਼ਨਲ (ਐੱਫ਼.ਬੀ.ਆਈ.) ਸਕੂਲ 21, ਕੋਵੈਂਟਰੀ ਰੋਡ ਦੇ ਵਿਦਿਆਰਥੀ 20 ਮਈ ਨੂੰ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਦੀ ਅਗਵਾਈ ਅਤੇ ਪ੍ਰਬੰਧ ਹੇਠ ਹੋਣ ਵਾਲੀ ‘ਛੇਵੀਂ ਇਨਸਪੀਰੇਸ਼ਨਲ ਸਟੈੱਪਸ ਮੈਰਾਥਨ’ ਵਿਚ ਵੱਡੀ ਗਿਣਤੀ ਵਿਚ […]

Read more ›

ਰਣਵੀਰ ਸਿੰਘ ਸਮਰਾ ਦੀ ਅਚਨਚੇਤ ਹੋਈ ਮੌਤ

March 11, 2018 at 9:46 pm

ਬੜੇ ਲੰਮੇਂ ਸਮੇਂ ਤੋਂ ਸਕਾਰਬੌਰੋ ਵਿਖੇ ਰਹਿ ਰਹੇ ਸ. ਸੰਤੋਖ ਸਿੰਘ ਸਮਰਾ ਦੇ 36 ਸਾਲਾ ਨੌਜਵਾਨ ਪੁੱਤਰ ਸ. ਰਣਦੀਪ ਸਿੰਘ ਸਮਰਾ ਬੀਤੇ ਦਿਨੀ ਅਚਾਨਕ ਅਕਾਲ ਚਲਾਣਾ ਕਰ ਗਏ ਹਨ। ਰਣਵੀਰ ਸਿੰਘ ਸਮਰਾ 36 ਸਾਲ ਦੇ ਸਨ ਤੇ ਉਹ ਚੰਗੀ ਕੰਪਨੀ ਨਾਲ ਕੰੰਮ ਕਰਦੇ ਸਨ। ਇਨ੍ਹਾਂ ਦਾ ਜੱਦੀ ਪਿੰਡ ਸਮਰਾਏ ਹੈ। […]

Read more ›
ਕਮਿਊਨਿਟੀ ਐਡਵੋਕੇਟ ਜੋਤਵਿੰਦਰ ਨੇ ਡੱਗ ਫੋਰਡ ਨੂੰ ਦਿੱਤੀਆਂ ਵਧਾਈਆਂ

ਕਮਿਊਨਿਟੀ ਐਡਵੋਕੇਟ ਜੋਤਵਿੰਦਰ ਨੇ ਡੱਗ ਫੋਰਡ ਨੂੰ ਦਿੱਤੀਆਂ ਵਧਾਈਆਂ

March 11, 2018 at 9:45 pm

ਓਨਟਾਰੀਓ, 11 ਮਾਰਚ (ਪੋਸਟ ਬਿਊਰੋ) : ਪੀਸੀ ਪਾਰਟੀ ਦਾ ਆਗੂ ਚੁਣੇ ਜਾਣ ਉੱਤੇ ਕਮਿਊਨਿਟੀ ਐਡਵੋਕੇਟ ਜੋਤਵਿੰਦਰ ਸਿੰਘ ਨੇ ਡੱਗ ਫੋਰਡ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਆਖਿਆ ਕਿ ਵਿੰਨ ਤੇ ਮੈਗਿੰਟੀ ਦੇ ਕਾਰਜਕਾਲ ਵਿੱਚ ਦਹਾਕਿਆਂ ਤੋਂ ਲੀਹ ਤੋਂ ਲੱਥੀ ਓਨਟਾਰੀਓ ਦੀ ਗੱਡੀ ਨੂੰ ਵਾਪਿਸ ਟਰੈਕ ਉੱਤੇ ਲਿਆਉਣ ਲਈ ਤੇ ਓਨਟਾਰੀਓ ਦਾ ਪ੍ਰੀਮੀਅਰ […]

Read more ›
ਐਕਟਿਵ ਹੋਈ ਕੈਟ

ਐਕਟਿਵ ਹੋਈ ਕੈਟ

March 11, 2018 at 9:40 pm

ਕੈਟਰੀਨਾ ਕੈਫ ਦੋ ਵੱਡੀਆਂ ਫਿਲਮਾਂ ਦੀ ਸ਼ੂਟਿੰਗ ਵਿੱਚ ਬਿਜ਼ੀ ਹੈ। ਅੱਜਕੱਲ੍ਹ ਉਹ ‘ਠੱਗਸ ਆਫ ਹਿੰਦੋਸਤਾਨ’ ਤੋਂ ਇਲਾਵਾ ਸ਼ਾਹਰੁਖ ਖਾਨ ਦੇ ਨਾਲ ਫਿਲਮ ‘ਜ਼ੀਰੋ’ ਦੀ ਸ਼ੂਟਿੰਗ ਕਰ ਰਹੀ ਹੈ। ‘ਠੱਗਸ ਆਫ ਹਿੰਦੋਸਤਾਨ’ ਨਵੰਬਰ ਵਿੱਚ, ਜਦ ਕਿ ‘ਜ਼ੀਰੋ’ ਦਸੰਬਰ ਵਿੱਚ ਰਿਲੀਜ਼ ਹੋ ਸਕਦੀ ਹੈ। ਰਣਬੀਰ ਕਪੂਰ ਦੇ ਨਾਲ ਬ੍ਰੇਕਅਪ ਅਤੇ ਫਿਰ ਇੱਕ […]

Read more ›
ਵਾਣੀ ਨੂੰ ਬਲਾਕ ਕਰਨਾ ਚਾਹੁੰਦੀ ਹੈ ਭੂਮੀ ਪੇਡਨੇਕਰ

ਵਾਣੀ ਨੂੰ ਬਲਾਕ ਕਰਨਾ ਚਾਹੁੰਦੀ ਹੈ ਭੂਮੀ ਪੇਡਨੇਕਰ

March 11, 2018 at 9:37 pm

ਭੂਮੀ ਪੇਡਨੇਕਰ ਅਤੇ ਵਾਣੀ ਕਪੂਰ ਦੋਵਾਂ ਨੂੰ ਯਸ਼ਰਾਜ ਬੈਨਰ ਨੇ ਇੰਟਰੋਡਿਊਸ ਕੀਤਾ ਸੀ। ਭੂਮੀ ਨੇ ਜਿੱਥੇ ‘ਦਮ ਲਗੀ ਕੇ ਹਈਸ਼ਾ’ ਦੇ ਨਾਲ ਡੈਬਿਊ ਕੀਤਾ ਸੀ, ਉਥੇ ਵਾਣੀ ਨੇ ‘ਸ਼ੁੱਧ ਦੇਸੀ ਰੋਮਾਂਸ’ ਨਾਲ ਬਾਲੀਵੁੱਡ ਵਿੱਚ ਕਰੀਅਰ ਸ਼ੁਰੂ ਕੀਤਾ ਸੀ। ਤਦ ਤੋਂ ਲੈ ਕੇ ਹੁਣ ਤੱਕ ਭੂਮੀ ਲਗਾਤਾਰ ਤਿੰਨ ਹਿੱਟ ਦੇ ਚੁੱਕੀ […]

Read more ›
13 ਦਿਨ ਬਾਅਦ ‘ਧੜਕ’ ਦੀ ਸ਼ੂਟਿੰਗ ਉੱਤੇ ਪਰਤੀ ਜਾਹਨਵੀ

13 ਦਿਨ ਬਾਅਦ ‘ਧੜਕ’ ਦੀ ਸ਼ੂਟਿੰਗ ਉੱਤੇ ਪਰਤੀ ਜਾਹਨਵੀ

March 11, 2018 at 9:35 pm

ਜਾਹਨਵੀ ਕਪੂਰ ਨੇ ਆਪਣੀ ਡੈਬਿਊ ਫਿਲਮ ‘ਧੜਕ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਵੀਰਵਾਰ ਨੂੰ ਮਾਂ ਸ੍ਰੀਦੇਵੀ ਦੀ ਮੌਤ ਦੇ 13 ਦਿਨ ਬਾਅਦ ਜਾਹਨਵੀ ਨੇ ਮੁੰਬਈ ਵਿੱਚ ਇਸ ਫਿਲਮ ਦੀ ਸ਼ੂਟਿੰਗ ਵਾਪਸ ਸ਼ੁਰੂ ਕੀਤੀ ਹੈ। ਉਨ੍ਹਾਂ ਦੇ ਇਸ ਕਮਿਟਮੈਂਟ ਬਾਰੇ ਸੋਸ਼ਲ ਮੀਡੀਆ ‘ਤੇ ਫੈਨਸ ਨੇ ਉਨ੍ਹਾਂ ਦੇ ਜਜ਼ਬੇ ਨੂੰ ਸਲਾਮ […]

Read more ›