Archive for March 10th, 2018

ਅੱਜ-ਨਾਮਾ

ਅੱਜ-ਨਾਮਾ

March 10, 2018 at 1:49 pm

  ਸਵਰਨ ਸਲਾਰੀਏ ਕੋਈ ਹੈ ਕੇਸ ਕੀਤਾ, ਆਂਹਦਾ ਲੱਗੀ ਸਨਮਾਨ ਨੂੰ ਚੋਟ ਮੀਆਂ।           ਨਵਜੋਤ ਸਿੱਧੂ ਤੇ ਦੂਜਾ ਮਨਪ੍ਰੀਤ ਬਾਦਲ,           ਨੀਤ ਇਨ੍ਹਾਂ ਦੀ ਅੰਦਰ ਕੋਈ ਖੋਟ ਮੀਆਂ। ਚੱਲਦੀ ਚੋਣ ਗੁਰਦਾਸਪੁਰ ਵਾਲੜੀ ਸੀ, ਮਿਲਣੀ ਮੈਨੂੰ ਸੀ ਲੋਕਾਂ ਦੀ ਵੋਟ ਮੀਆਂ।           ਕਰਿਆ ਇਨ੍ਹਾਂ ਨੇ ਉਲਟ ਪ੍ਰਚਾਰ ਤਕੜਾ,           ਆਇਆ ਕੰਮ […]

Read more ›
ਸਿੱਖ ਯਾਦਗਾਰ ਉਸਾਰਨ ਦਾ ਮਤਾ ਗਰੇਟਰ ਲੰਡਨ ਅਸੈਂਬਲੀ ਨੇ ਸਰਬ ਸੰਮਤੀ ਨਾਲ ਪਾਸ ਕੀਤਾ

ਸਿੱਖ ਯਾਦਗਾਰ ਉਸਾਰਨ ਦਾ ਮਤਾ ਗਰੇਟਰ ਲੰਡਨ ਅਸੈਂਬਲੀ ਨੇ ਸਰਬ ਸੰਮਤੀ ਨਾਲ ਪਾਸ ਕੀਤਾ

March 10, 2018 at 1:48 pm

ਲੰਡਨ, 10 ਮਾਰਚ (ਪੋਸਟ ਬਿਊਰੋ)- ਬ੍ਰਿਟੇਨ ਦੀ ਰਾਜਧਾਨੀ ਲੰਡਨ ਵਿੱਚ ਕਿਸੇ ਢੁੱਕਵੀਂ ਤੇ ਆਕਰਸ਼ਿਤ ਜਗ੍ਹਾ ਵੇਖ ਕੇ ਦੋਵਾਂ ਸੰਸਾਰ ਜੰਗਾਂ ਦੌਰਾਨ ਆਪਣਾ ਯੋਗਦਾਨ ਪਾਉਣ ਵਾਲੇ ਸਿੱਖ ਫੌਜੀਆਂ ਦੀ ਯਾਦਗਾਰ ਉਸਾਰਨ ਬਾਰੇ ਕੱਲ੍ਹ ਗਰੇਟਰ ਲੰਡਨ ਅਸੈਂਬਲੀ ਵਿੱਚ ਸਿੱਖ ਮੂਲ ਦੇ ਇਕਲੌਤੇ ਐੱਮ ਐੱਲ ਏ ਡਾਕਟਰ ਉਂਕਾਰ ਸਿੰਘ ਸਹੋਤਾ ਨੇ ਮਤਾ ਪੇਸ਼ […]

Read more ›
ਉੱਤਰੀ ਕੋਰੀਅਨ ਨੇਤਾ ਕਿਮ ਨਾਲ ਗੱਲ ਕਰਨ ਲਈ ਟਰੰਪ ਸਹਿਮਤ

ਉੱਤਰੀ ਕੋਰੀਅਨ ਨੇਤਾ ਕਿਮ ਨਾਲ ਗੱਲ ਕਰਨ ਲਈ ਟਰੰਪ ਸਹਿਮਤ

March 10, 2018 at 1:45 pm

ਵਾਸ਼ਿੰਗਟਨ, 10 ਮਾਰਚ (ਪੋਸਟ ਬਿਊਰੋ)- ਅਮਰੀਕੀ ਰਾਸ਼ਟਰਪਤੀ ਦੇ ਹੈਡਕੁਆਰਟਰ ਵ੍ਹਾਈਟ ਹਾਊਸ ਨੇ ਕੱਲ੍ਹ ਐਲਾਨ ਕੀਤਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਮਈ ਤੱਕ ਉੱਤਰੀ ਕੋਰੀਆ ਦੇ ਨੇਤਾ ਕਿਮ ਯਾਂਗ ਉਨ ਨਾਲ ਗੱਲਬਾਤ ਲਈ ਮੰਨ ਗਏ ਹਨ, ਜਿਸ ਨਾਲ ਉੱਤਰੀ ਕੋਰੀਆ ਦੇ ਐਟਮੀ ਤੇ ਮਿਜ਼ਾਈਲ ਪ੍ਰੋਗਰਾਮ ਬਾਰ ਕਈ ਮਹੀਨਿਆਂ ਦੇ ਤਣਾਅ ਪਿੱਛੋਂ ਦੋਵਾਂ […]

Read more ›
ਅਮਰੀਕਾ ਨੇ ਮੋਸਟ ਵਾਂਟਿਡ ਫਜ਼ਲਉੱਲਾ ਦੇ ਲਈ 50 ਲੱਖ ਡਾਲਰ ਦਾ ਇਨਾਮ ਰੱਖਿਆ

ਅਮਰੀਕਾ ਨੇ ਮੋਸਟ ਵਾਂਟਿਡ ਫਜ਼ਲਉੱਲਾ ਦੇ ਲਈ 50 ਲੱਖ ਡਾਲਰ ਦਾ ਇਨਾਮ ਰੱਖਿਆ

March 10, 2018 at 1:43 pm

ਵਾਸ਼ਿੰਗਟਨ, 10 ਮਾਰਚ (ਪੋਸਟ ਬਿਊਰੋ)- ਅਮਰੀਕਾ ਸਰਕਾਰ ਨੇ ਪਾਕਿਸਤਾਨ ਦੇ ਪਾਬੰਦੀ ਸ਼ੁਦਾ ਅੱਤਵਾਦੀ ਸੰਗਠਨ ਤਹਿਰੀਕ ਏ ਤਾਲਿਬਾਨ ਪਾਕਿਸਤਾਨ (ਟੀ ਟੀ ਪੀ) ਦੇ ਸਰਗਣਾ ਮੁੱਲਾ ਫਜ਼ਲਉਲਾ ਦੇ ਸਿਰ ਉੱਤੇ 50 ਲੱਖ ਡਾਲਰ ਦਾ ਇਨਾਮ ਰੱਖਿਆ ਹੈ। ਇਹ ਅੱਤਵਾਦੀ ਸੰਗਠਨ 2014 ਵਿੱਚ ਪੇਸ਼ਾਵਰ ਦੇ ਫੌਜੀ ਸਕੂਲ ਉੱਤੇ ਜਬਰਦਸਤ ਹਮਲਾ ਕਰਨ ਸਮੇਤ ਕਈ […]

Read more ›
ਭਾਰਤੀ ਕ੍ਰਿਕਟਰਾਂ ਨੂੰ ਕਦੀ ਮਿਲਦੇ ਸਨ 250 ਰੁਪਏ, ਹੁਣ ਸੱਤ ਕਰੋੜ

ਭਾਰਤੀ ਕ੍ਰਿਕਟਰਾਂ ਨੂੰ ਕਦੀ ਮਿਲਦੇ ਸਨ 250 ਰੁਪਏ, ਹੁਣ ਸੱਤ ਕਰੋੜ

March 10, 2018 at 1:41 pm

ਨਵੀਂ ਦਿੱਲੀ, 10 ਮਾਰਚ (ਪੋਸਟ ਬਿਊਰੋ)- ਭਾਰਤੀ ਕ੍ਰਿਕਟ ਦਾ ਇੱਕ ਸਮੇਂ ਇਹ ਹਾਲ ਸੀ ਕਿ ਇੱਕ ਟੈਸਟ ਮੈਚ ਖੇਡਣ ਲਈ ਖਿਡਾਰੀਆਂ ਨੂੰ 250 ਰੁਪਏ ਮਿਲਦੇ ਸਨ ਤੇ ਮੈਚ ਜਲਦੀ ਮੁੱਕ ਜਾਵੇ ਤਾਂ ਦਿਨ ਦੇ 50 ਰੁਪਏ ਕੱਟੇ ਜਾਂਦੇ ਸਨ, ਪਰ ਅੱਜ ਸਿਖਰਲੇ ਗ੍ਰੇਡ ਵਾਲੇ ਖਿਡਾਰੀਆਂ ਨੂੰ ਸੱਤ ਕਰੋੜ ਰੁਪਏ ਦੀ […]

Read more ›
80 ਸਾਲਾ ਬਜ਼ੁਰਗ ਦੀ ਜ਼ਮੀਨ ਉੱਤੇ ਗੈਰ-ਕਾਨੂੰਨੀ ਮਾਈਨਿੰਗ ਦੇ ਦੋਸ਼ ਬਾਰੇ ਹਾਈ ਕੋਰਟ ਸਖਤ

80 ਸਾਲਾ ਬਜ਼ੁਰਗ ਦੀ ਜ਼ਮੀਨ ਉੱਤੇ ਗੈਰ-ਕਾਨੂੰਨੀ ਮਾਈਨਿੰਗ ਦੇ ਦੋਸ਼ ਬਾਰੇ ਹਾਈ ਕੋਰਟ ਸਖਤ

March 10, 2018 at 1:38 pm

ਚੰਡੀਗੜ੍ਹ, 10 ਮਾਰਚ (ਪੋਸਟ ਬਿਊਰੋ)- ਜ਼ਿਲ੍ਹਾ ਬਰਨਾਲਾ ਦੇ ਪਿੰਡ ਚੀਮਾ ਦੇ 80 ਸਾਲਾ ਬਜ਼ੁਰਗ ਦੀ ਜ਼ਮੀਨ ‘ਤੇ ਪਿੰਡ ਦੇ ਕੁਝ ਲੋਕਾਂ ਵੱਲੋਂ ਕੀਤੀ ਜਾ ਰਹੀ ਗੈਰ-ਕਾਨੂੰਨੀ ਮਾਈਨਿੰਗ ਦੇ ਕੇਸ ਵਿੱਚ ਹਾਈ ਕੋਰਟ ਨੇ ਪੰਜਾਬ ਸਰਕਾਰ ਅਤੇ ਉੱਚ ਅਧਿਕਾਰੀਆਂ ਨੂੰ ਹੁਕਮ ਜਾਰੀ ਕਰ ਕੇ ਕਾਰਵਾਈ ਬਾਰੇ ਜਵਾਬ ਮੰਗਿਆ ਹੈ। ਜਸਟਿਸ ਮਹੇਸ਼ […]

Read more ›
ਬੁਲਟ ਮੋਟਰ ਸਾਈਕਲਾਂ ਵਾਲਿਆਂ ਨੂੰ ਪਟਾਕੇ ਪਾਏ ਮਹਿੰਗੇ ਪੈਣਗੇ

ਬੁਲਟ ਮੋਟਰ ਸਾਈਕਲਾਂ ਵਾਲਿਆਂ ਨੂੰ ਪਟਾਕੇ ਪਾਏ ਮਹਿੰਗੇ ਪੈਣਗੇ

March 10, 2018 at 1:36 pm

ਚੰਡੀਗੜ੍ਹ, 10 ਮਾਰਚ (ਪੋਸਟ ਬਿਊਰੋ)- ਜਿਹੜੇ ਲੋਕ ਆਪਣੇ ਬੁਲੇਟ ਮੋਟਰ ਸਾਈਕਲਾਂ ਵਿਚਲੇ ਸਾਈਲੈਂਸਰ ਮਾਡੀਫਾਈ ਕਰਵਾ ਕੇ ਲੋਕਾਂ ਨੂੰ ਡਰਾਉਣ ਲਈ ਪਟਾਕੇ ਪਾਉਣ ਦੇ ਸ਼ੌਕੀਨ ਹਨ, ਹੁਣ ਉਨ੍ਹਾਂ ਚਾਲਕਾਂ ਨੂੰ ਪਟਾਕੇ ਮਹਿੰਗੇ ਪੈਣਗੇ। ਹਾਈ ਕੋਰਟ ਨੇ ਪੁੱਛ ਲਿਆ ਹੈ ਕਿ ਇਹੋ ਜਿਹੇ ਮੁੰਡਿਆਂ ਨੂੰ ਜੇਲ੍ਹ ਵਿੱਚ ਕਿਉਂ ਨਹੀਂ ਭੇਜਿਆ ਜਾਂਦਾ। ਜਸਟਿਸ […]

Read more ›
ਬੇਅੰਤ ਸਿੰਘ ਕਤਲ ਕੇਸ ਵਿੱਚ ਤਾਰਾ ਵਿਰੁੱਧ ਫੈਸਲਾ 17 ਨੂੰ ਆ ਸਕਦੈ

ਬੇਅੰਤ ਸਿੰਘ ਕਤਲ ਕੇਸ ਵਿੱਚ ਤਾਰਾ ਵਿਰੁੱਧ ਫੈਸਲਾ 17 ਨੂੰ ਆ ਸਕਦੈ

March 10, 2018 at 1:34 pm

ਚੰਡੀਗੜ੍ਹ, 10 ਮਾਰਚ (ਪੋਸਟ ਬਿਊਰੋ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਜਗਤਾਰ ਸਿੰਘ ਤਾਰਾ ਦੇ ਖਿਲਾਫ ਚੱਲ ਰਹੇ ਮੁਕੱਦਮੇ ਦੀ ਸੁਣਵਾਈ ਕੱਲ੍ਹ ਐਡੀਸ਼ਨਲ ਸੈਸ਼ਨ ਜੱਜ ਜੇ ਐੱਸ ਸਿੱਧੂ ਦੀ ਬੁੜੈਲ ਜੇਲ੍ਹ ਵਿੱਚ ਲੱਗੀ ਵਿਸ਼ੇਸ਼ ਅਦਾਲਤ ਵਿੱਚ ਹੋਈ। ਅਦਾਲਤ ਨੇ ਸੁਣਵਾਈ ਦੌਰਾਨ ਸੀ ਬੀ ਆਈ ਅਤੇ […]

Read more ›
ਅਕਾਲੀਆਂ ਨੇ ਨਗਰ ਕੌਂਸਲ ਪ੍ਰਧਾਨ ਦੀ ਕੁੱਟ-ਮਾਰ ਕੀਤੀ, ਪੱਗ ਲਾਹੀ

ਅਕਾਲੀਆਂ ਨੇ ਨਗਰ ਕੌਂਸਲ ਪ੍ਰਧਾਨ ਦੀ ਕੁੱਟ-ਮਾਰ ਕੀਤੀ, ਪੱਗ ਲਾਹੀ

March 10, 2018 at 1:33 pm

* ਕਾਂਗਰਸੀਆਂ ਨੇ ਬਾਅਦ ਵਿੱਚ ਅਕਾਲੀ ਆਗੂ ਦੀ ਦੁਕਾਨ ਭੰਨੀ ਧਰਮਕੋਟ, 10 ਮਾਰਚ (ਪੋਸਟ ਬਿਊਰੋ)- ਤਹਿਸੀਲ ਧਰਮਕੋਟ ‘ਚ ਪਿਛਲੇ ਦਿਨੀਂ ਹੋਈਆਂ ਨਗਰ ਕੌਂਸਲ ਚੋਣਾਂ ਵੇਲੇ ਪੈਦਾ ਹੋਈ ਧੜੇਬੰਦੀ ਕੱਲ੍ਹ ਓਦੋਂ ਭਿਆਨਕ ਰੂਪ ਧਾਰਨ ਕਰ ਗਈ, ਜਦੋਂ ਨਗਰ ਕੌਂਸਲ ਦੇ ਨਵੇਂ ਬਣੇ ਪ੍ਰਧਾਨ ਤੇ ਕਾਂਗਰਸੀ ਆਗੂ ਇੰਦਰਪ੍ਰੀਤ ਸਿੰਘ ਬੰਟੀ ਨੂੰ ਧਰਮਕੋਟ […]

Read more ›
ਪੱਗ ਉਤਾਰਨ ਦਾ ਮਾਮਲਾ ਮੋਦੀ ਫਰਾਂਸ ਦੇ ਰਾਸ਼ਟਰਪਤੀ ਅੱਗੇ ਉਠਾਉਣ: ਹਰਸਿਮਰਤ

ਪੱਗ ਉਤਾਰਨ ਦਾ ਮਾਮਲਾ ਮੋਦੀ ਫਰਾਂਸ ਦੇ ਰਾਸ਼ਟਰਪਤੀ ਅੱਗੇ ਉਠਾਉਣ: ਹਰਸਿਮਰਤ

March 10, 2018 at 9:16 am

ਚੰਡੀਗੜ੍ਹ, 10 ਮਾਰਚ (ਪੋਸਟ ਬਿਓਰੋ)- ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਫਰਾਂਸ ਵਿਚ ਸਰਕਾਰੀ ਸ਼ਨਾਖਤ ਮੌਕੇ ਸਿੱਖ ਭਾਈਚਾਰੇ ਦੇ ਲੋਕਾ ਨੂੰ ਪੱਗ ਉਤਾਰਨ ਲਈ ਕਹਿ ਕੇ ਕੀਤੇ ਜਾਂਦੇ ਅਪਮਾਨ ਦਾ ਮੁੱਦਾ ਉਹ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਨ ਦੀ […]

Read more ›