Archive for March 9th, 2018

‘ਸੂਬੇਦਾਰ ਜੋਗਿੰਦਰ ਸਿੰਘ’ ਦੇ ਪੋਸਟਰ ਦਾ ਧਮਾਕਾ

‘ਸੂਬੇਦਾਰ ਜੋਗਿੰਦਰ ਸਿੰਘ’ ਦੇ ਪੋਸਟਰ ਦਾ ਧਮਾਕਾ

March 9, 2018 at 11:23 am

ਇਸ ਫਿਲਮ ਦੇ ਜ਼ਬਰਦਸਤ ਪੋਸਟਰ ਨੇ ਦਰਸ਼ਕਾਂ ਦੇ ਦਿਲਾਂ ਅੰਦਰ ਇਕ ਉਤਸ਼ਾਹ ਪੈਦਾ ਕਰ ਦਿੱਤਾ ਹੈ। ਚਰਚਾ ਦਾ ਵਿਸ਼ਾ ਬਣੀ ਇਹ ਫਿਲਮ ਸੂਬੇਦਾਰ ਜੋਗਿੰਦਰ ਸਿੰਘ ਦੇ ਜੀਵਨ ‘ਤੇ ਬਣਾਈ ਗਈ ਹੈ, ਜਿਨ੍ਹਾਂ ਨੇ 1962 ਦੀ ਭਾਰਤ-ਚੀਨ ਜੰਗ ‘ਚ ਸਿਰਫ 21 ਫੌਜੀਆਂ ਨਾਲ ਹਜ਼ਾਰਾਂ ਚੀਨੀ ਫੌਜੀਆਂ ਦਾ ਮੁਕਾਬਲਾ ਕੀਤਾ ਸੀ।

Read more ›
ਬ੍ਰੈਂਡਾ ਲੱਕੀ ਹੋਵੇਗੀ ਆਰਸੀਐਮਪੀ ਦੀ ਅਗਲੀ ਕਮਿਸ਼ਨਰ

ਬ੍ਰੈਂਡਾ ਲੱਕੀ ਹੋਵੇਗੀ ਆਰਸੀਐਮਪੀ ਦੀ ਅਗਲੀ ਕਮਿਸ਼ਨਰ

March 9, 2018 at 8:10 am

ਓਟਵਾ, 9 ਮਾਰਚ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅਸਿਸਟੈਂਟ ਕਮਿਸ਼ਨਰ ਬ੍ਰੈਂਡਾ ਲੱਕੀ ਨੂੰ ਸੁ਼ੱਕਰਵਾਰ ਨੂੰ ਕੈਨੇਡਾ ਦੀ ਪਹਿਲੀ ਪਰਮਾਨੈਂਟ ਮਹਿਲਾ ਆਰਸੀਐਮਪੀ ਕਮਿਸ਼ਨਰ ਬਣਾਇਆ ਜਾ ਰਿਹਾ ਹੈ। ਲੱਕੀ ਇਸ ਸਮੇਂ ਆਰਸੀਐਮਪੀ ਦੇ ਸਸਕੈਚਵਨ ਡੀਪੂ ਡਵੀਜ਼ਨ ਦੀ ਕਮਾਂਡਿੰਗ ਅਧਿਕਾਰੀ ਹੈ। ਉਹ ਅਕਤੂਬਰ 2016 ਤੋਂ ਹੀ ਇਸ ਅਹੁਦੇ ਉੱਤੇ ਹੈ। […]

Read more ›
ਓਨਟਾਰੀਓ ਸਰਕਾਰ ਵੱਲੋਂ ਪੁਲਿਸ ਸਬੰਧੀ ਨਿਯਮਾਂ ਦੀ ਓਵਰਹਾਲਿੰਗ ਲਈ ਬਿੱਲ ਪਾਸ

ਓਨਟਾਰੀਓ ਸਰਕਾਰ ਵੱਲੋਂ ਪੁਲਿਸ ਸਬੰਧੀ ਨਿਯਮਾਂ ਦੀ ਓਵਰਹਾਲਿੰਗ ਲਈ ਬਿੱਲ ਪਾਸ

March 9, 2018 at 8:09 am

ਟੋਰਾਂਟੋ, 9 ਮਾਰਚ (ਪੋਸਟ ਬਿਊਰੋ) : ਓਨਟਾਰੀਓ ਸਰਕਾਰ ਵੱਲੋਂ ਪ੍ਰੋਵਿੰਸ ਵਿੱਚ ਪੁਲਿਸ ਸਬੰਧੀ ਨਿਯਮਾਂ ਦੀ ਓਵਰਹਾਲਿੰਗ ਲਈ ਬਿੱਲ ਪਾਸ ਕੀਤਾ ਗਿਆ ਹੈ। ਸਰਕਾਰ ਵੱਲੋਂ ਇਹ ਵੀ ਆਖਿਆ ਜਾ ਰਿਹਾ ਹੈ ਕਿ ਇਸ ਨਾਲ ਕਾਨੂੰਨ ਲਾਗੂ ਕਰਨ ਲਈ ਦੂਰਅੰਦੇਸ਼ੀ ਵਿੱਚ ਵਾਧਾ ਹੋਵੇਗਾ ਤੇ ਅਧਿਕਾਰੀਆਂ ਦੀਆਂ ਡਿਊਟੀਆਂ ਨੂੰ ਮੁੜ ਪਰਿਭਾਸ਼ਤ ਕੀਤਾ ਜਾਵੇਗਾ। […]

Read more ›
ਅਲਬਰਟਾ ਦੀ ਪ੍ਰੀਮੀਅਰ ਨੇ ਬੀਸੀ ਨੂੰ ਤੇਲ ਦੀ ਸਪਲਾਈ ਬੰਦ ਕਰਨ ਦੀ ਦਿੱਤੀ ਧਮਕੀ

ਅਲਬਰਟਾ ਦੀ ਪ੍ਰੀਮੀਅਰ ਨੇ ਬੀਸੀ ਨੂੰ ਤੇਲ ਦੀ ਸਪਲਾਈ ਬੰਦ ਕਰਨ ਦੀ ਦਿੱਤੀ ਧਮਕੀ

March 9, 2018 at 8:07 am

ਐਡਮੰਟਨ, 9 ਮਾਰਚ (ਪੋਸਟ ਬਿਊਰੋ) : ਟਰਾਂਸ ਮਾਊਨਟੇਨ ਪਾਈਪਲਾਈਨ ਦੇ ਪਸਾਰ ਨੂੰ ਲੈ ਕੇ ਛਿੜੀ ਜੰਗ ਤਹਿਤ ਅਲਬਰਟਾ ਦੀ ਪ੍ਰੀਮੀਅਰ ਰੇਚਲ ਨੌਟਲੇ ਨੇ ਇੱਕ ਵਾਰੀ ਫਿਰ ਧਮਕੀ ਦਿੱਤੀ ਹੈ ਕਿ ਉਹ ਬ੍ਰਿਟਿਸ਼ ਕੋਲੰਬੀਆ ਨੂੰ ਤੇਲ ਦੀ ਸਪਲਾਈ ਬੰਦ ਕਰ ਦੇਵੇਗੀ। ਨੌਟਲੇ ਨੇ ਇਹ ਨਹੀਂ ਆਖਿਆ ਕਿ ਉਹ ਬੀਸੀ ਜਾਂ ਬਾਕੀ […]

Read more ›
ਨਵਜੋਤ ਸਿੰਘ ਸਿੱਧੂ ਨੇ ਪਹਿਲਵਾਨ ਨਵਜੋਤ ਕੌਰ ਦਾ ਕੀਤਾ ਸਨਮਾਨ

ਨਵਜੋਤ ਸਿੰਘ ਸਿੱਧੂ ਨੇ ਪਹਿਲਵਾਨ ਨਵਜੋਤ ਕੌਰ ਦਾ ਕੀਤਾ ਸਨਮਾਨ

March 9, 2018 at 6:52 am

ਚੰਡੀਗੜ, 9 ਮਾਰਚ (ਪੋਸਟ ਬਿਊਰੋ): ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਏਸ਼ਿਆਈ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਗ਼ਮਾ ਜਿੱਤਣ ਵਾਲੀ ਪਹਿਲਵਾਨ ਨਵਜੋਤ ਕੌਰ ਦਾ ਸਨਮਾਨ ਕੀਤਾ। ਉਨਾਂ ਨਵਜੋਤ ਕੌਰ ਅਤੇ ਉਸ ਦੇ ਪਰਿਵਾਰ ਨੂੰ ਆਪਣੇ ਘਰ ਚਾਹ ਉਤੇ ਸੱਦਿਆ ਸੀ। ਇਸ ਦੌਰਾਨ ਜਿੱਥੇ ਖੇਡਾਂ ਬਾਰੇ ਖੁੱਲ ਕੇ ਗੱਲਾਂ […]

Read more ›
ਸਥਾਨਿਕ ਸਰਕਾਰਾਂ ਮੰਤਰੀ ਨਵਜੋਤ ਸਿੱਧੂ ਨੇ 118 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ

ਸਥਾਨਿਕ ਸਰਕਾਰਾਂ ਮੰਤਰੀ ਨਵਜੋਤ ਸਿੱਧੂ ਨੇ 118 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ

March 9, 2018 at 6:49 am

ਚੰਡੀਗੜ੍ਹ, 9 ਮਾਰਚ (ਪੋਸਟ ਬਿਊਰੋ): ਸ਼ਹਿਰੀਆਂ ਨੂੰ ਬਿਹਤਰ ਨਾਗਰਿਕ ਸੇਵਾਵਾਂ ਦੇਣ ਲਈ ਸਥਾਨਕ ਸਰਕਾਰਾਂ ਵਿਭਾਗ ਵੱਲੋਂ 1100 ਪੋਸਟਾਂ ‘ਤੇ ਭਰਤੀ ਦਾ ਟੀਚਾ ਮਿੱਥਿਆ ਗਿਆ ਹੈ ਜਿਸ ਤਹਿਤ 650 ਪੋਸਟਾਂ ਦੀ ਭਰਤੀ ਪ੍ਰਕਿਰਿਆ ਚੱਲ ਰਹੀ ਹੈ ਜਦੋਂ ਕਿ 456 ਪੋਸਟਾਂ ਦਾ ਮਾਮਲਾ ਮਾਨਯੋਗ ਅਦਾਲਤ ਵੱਲੋਂ ਸਟੇਅ ਕੀਤੀ ਗਈ ਹੈ ਜਿਸ ਦੀ […]

Read more ›
ਨਹੀਂ ਰਹੇ ਉਸਤਾਦ ਪਿਆਰੇ ਲਾਲ ਵਡਾਲੀ

ਨਹੀਂ ਰਹੇ ਉਸਤਾਦ ਪਿਆਰੇ ਲਾਲ ਵਡਾਲੀ

March 9, 2018 at 2:07 am

ਅੰਮ੍ਰਿਤਸਰ, 9 ਮਾਰਚ, (ਪੋਸਟ ਬਿਊਰੋ)- ਵਡਾਲੀ ਭਰਾਵਾਂ ਦੀ ਜੋੜੀ ਟੁੱਟ ਗਈ ਹੈ। ਉਸਤਾਦ ਪੂਰਨ ਚੰਦ ਵਡਾਲੀ ਦੇ ਭਰਾ ਉਸਤਾਦ ਪਿਆਰੇ ਲਾਲ ਵਡਾਲੀ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦਾ ਅੱਜ ਜੱਦੀ ਪਿੰਡ ਗੁਰੂ ਕੀ ਵਡਾਲੀ (ਅੰਮ੍ਰਿਤਸਰ) ਵਿਖੇ ਅੰਤਿਮ ਸਸਕਾਰ ਕੀਤਾ ਜਾਵੇਗਾ। ਉਨ੍ਹਾਂ ਦੇ ਦਿਹਾਂਤ ਨਾਲ ਸੰਗੀਤ ਜਗਤ ਵਿਚ ਸੋਗ ਦੀ ਲਹਿਰ […]

Read more ›