Archive for March 7th, 2018

 ਕੀ ਲਿਬਰਲ ਪਾਰਟੀ ਬਰੈਂਪਟਨ ਈਸਟ ਵਿੱਚ ਉਮੀਦਵਾਰ ਨੂੰ ਪੈਰਾਸ਼ੂਟ ਕਰੇਗੀ, ਕਮਿਊਨਿਟੀ ਵਿੱਚ ਚਰਚਾ

 ਕੀ ਲਿਬਰਲ ਪਾਰਟੀ ਬਰੈਂਪਟਨ ਈਸਟ ਵਿੱਚ ਉਮੀਦਵਾਰ ਨੂੰ ਪੈਰਾਸ਼ੂਟ ਕਰੇਗੀ, ਕਮਿਊਨਿਟੀ ਵਿੱਚ ਚਰਚਾ

March 7, 2018 at 11:35 pm

ਬਰੈਂਪਟਨ ਪੋਸਟ ਬਿਉਰੋ: ਜੂਨ 2019 ਵਿੱਚ ਆ ਰਹੀਆਂ ਚੋਣਾਂ ਲਈ ਬਰੈਂਪਟਨ ਈਸਟ ਤੋਂ ਲਿਬਰਲ ਉਮੀਦਵਾਰ ਦੀ ਚੋਣ ਬਾਰੇ ਕਮਿਉਨਿਟੀ ਵਿੱਚ ਘੁਸਰ ਮੁਸਰ ਚੱਲ ਰਹੀ ਹੈ ਕਿ ਸ਼ਾਇਦ ਪਾਰਟੀ ਹਾਈ ਕਮਾਂਡ ਵੱਲੋਂ ਕੋਈ ਬਾਹਰਲਾ ਉਮੀਦਵਾਰ ਲਿਆਂਦਾ ਜਾਵੇ। ਇਸ ਰਾਈਡਿੰਗ ਲਈ ਲਿਬਰਲ ਪਾਰਟੀ ਨੇ ਹਾਲੇ ਤੱਕ ਨੌਮੀਨੇਸ਼ਨ ਚੋਣ ਨਹੀਂ ਕਰਵਾਈ ਹੈ। ਚਰਚਾ ਹੈ […]

Read more ›
ਲੇਬਰ ਮੰਤਰੀ ਨੇ ਨਵੇਂ ਮਾਪਿਆਂ ਲਈ ਅਤੀਰਿਕਤ ਇੰਪਲਾਇਮੈਂਟ ਇੰਸੂਰੈਂਸ ਦਾ ਐਲਾਨ ਕੀਤਾ

ਲੇਬਰ ਮੰਤਰੀ ਨੇ ਨਵੇਂ ਮਾਪਿਆਂ ਲਈ ਅਤੀਰਿਕਤ ਇੰਪਲਾਇਮੈਂਟ ਇੰਸੂਰੈਂਸ ਦਾ ਐਲਾਨ ਕੀਤਾ

March 7, 2018 at 11:34 pm

ਬਰੈਂਪਟਨ ਪੋਸਟ ਬਿਉਰੋ: ਇੰਪਲਾਇਮੈਂਟ, ਵਰਕਫੋਰਸ ਡੀਵੈਲਪਮੈਂਟ ਅਤੇ ਲੇਬਰ ਮੰਤਰੀ ਪੈਟਰੀਸ਼ੀਆ ਹਾਜਡੂ ਵੱਲੋਂ ਬਰੈਂਪਟਨ ਦੇ ਮੈਂਬਰ ਪਾਰਲੀਮੈਂਟ ਬੀਬੀ ਕਮਲ ਖੈਹਰਾ, ਬੀਬੀ ਸੋਨੀਆ ਸਿੱਧੂ, ਸ੍ਰੀ ਰਾਜ ਗਰੇਵਾਲ, ਬੀਬੀ ਰੂਬੀ ਸਹੋਤਾ ਨਾਲ ਮਿਲ ਕੇ ਸਰਕਾਰ ਵੱਲੋਂ 2018 ਦੇ ਬੱਜਟ ਵਿੱਚ ਸ਼ਾਮਲ ਕੀਤੇ ਗਏ ਫੈਡਰਲ ਸਰਕਾਰ ਦੇ ਘਰਾਂ ਅਤੇ ਕੰਮ ਦੇ ਸਥਾਨਾਂ ਉੱਤੇ ਲਿੰਗ […]

Read more ›
ਗੰਨ ਅਤੇ ਗੈਂਗਾਂ ਬਾਰੇ ਸਿਖ਼ਰ ਸੰਮੇਲਨ ਤੋਂ ਸੰਦੇਸ਼

ਗੰਨ ਅਤੇ ਗੈਂਗਾਂ ਬਾਰੇ ਸਿਖ਼ਰ ਸੰਮੇਲਨ ਤੋਂ ਸੰਦੇਸ਼

March 7, 2018 at 11:31 pm

ਫੈਡਰਲ ਸਰਕਾਰ ਵੱਲੋਂ ਪਬਲਿਕ ਸੇਫਟੀ ਮੰਤਰੀ ਰਾਲਫ ਗੁਡੇਲ ਦੇ ਉੱਦਮ ਨਾਲ ਕੱਲ ਓਟਾਵਾ ਵਿੱਚ ‘ਗੰਨ ਅਤੇ ਗੈਂਗਾਂ’ ਬਾਰੇ ਇੱਕ ਸਿਖ਼ਰ ਸੰਮੇਲਨ ਕਰਵਾਇਆ ਗਿਆ ਜਿਸ ਵਿੱਚ 150 ਤੋਂ ਵੱਧ ਮੈਂਬਰ ਪਾਰਲੀਮੈਂਟ, ਮੇਅਰ, ਮੰਤਰੀ, ਪੁਲੀਸ, ਸੁਰੱਖਿਆ ਮਾਹਰ ਅਤੇ ਸੁਰੱਖਿਆ ਏਜੰਸੀਆਂ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ। ਇਸ ਸਿਖ਼ਰ ਸੰਮੇਲਨ ਨੂੰ ਕਰਵਾਉਣ ਦਾ ਇੱਕ […]

Read more ›
ਪੋਰਨ ਸਟਾਰ ਨੇ ਡੋਨਾਲਡ ਟਰੰਪ ਉੱਤੇ ਸਮਝੌਤਾ ਰੱਦ ਕਰਨ ਲਈ ਕੇਸ ਦਾਇਰ ਕੀਤਾ

ਪੋਰਨ ਸਟਾਰ ਨੇ ਡੋਨਾਲਡ ਟਰੰਪ ਉੱਤੇ ਸਮਝੌਤਾ ਰੱਦ ਕਰਨ ਲਈ ਕੇਸ ਦਾਇਰ ਕੀਤਾ

March 7, 2018 at 11:28 pm

ਵਾਸ਼ਿੰਗਟਨ, 7 ਮਾਰਚ, (ਪੋਸਟ ਬਿਊਰੋ)- ਅਡਲਟ ਫਿਲਮਾਂ ਦੀ ਐਕਟਰੈੱਸ ਸਟੇਫਨੀ ਕਲਿਫੋਰਡ ਨੇ ਹੁਣ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਉੱਤੇ ਕੇਸ ਦਾਇਰ ਕਰ ਦਿੱਤਾ ਤੇ ਕੈਲੇਫੋਰਨੀਆ ਦੇ ਜੱਜ ਤੋਂ 2016 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਕੁਝ ਦਿਨ ਪਹਿਲਾਂ ਦਸਖਤ ਕੀਤੇ ਗੈਰ-ਪ੍ਰਗਟਾਓ ਸਮਝੌਤੇ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਲਾਂਸ ਏਂਜਲਸ ਵਿੱਚ […]

Read more ›
ਕੈਪਟਨ ਅਮਰਿੰਦਰ ਦੇ ਇੱਕ ਦਿਨਾ ਐਕਸ਼ਨ ਪਿੱਛੋਂ ਹੀ ਲੁਧਿਆਣਾ ਵਿੱਚ ਨਾਜਾਇਜ਼ ਮਾਈਨਿੰਗ ਠੱਪ

ਕੈਪਟਨ ਅਮਰਿੰਦਰ ਦੇ ਇੱਕ ਦਿਨਾ ਐਕਸ਼ਨ ਪਿੱਛੋਂ ਹੀ ਲੁਧਿਆਣਾ ਵਿੱਚ ਨਾਜਾਇਜ਼ ਮਾਈਨਿੰਗ ਠੱਪ

March 7, 2018 at 11:26 pm

ਲੁਧਿਆਣਾ, 7 ਮਾਰਚ, (ਪੋਸਟ ਬਿਊਰੋ)- ਪੰਜਾਬ ਦੇ ਸਭ ਤੋਂ ਵੱਡੇ ਸ਼ਹਿਰ ਲੁਧਿਆਣਾ ਵਿੱਚ ਕਈ ਥਾਵਾਂ ਉੱਤੇ ਨਾਜਾਇਜ਼ ਮਾਈਨਿੰਗ ਦਾ ਕੰਮ ਜ਼ੋਰਾਂ ਉੱਤੇ ਚੱਲ ਰਿਹਾ ਸੀ, ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇੱਕੋ ਦਿਨ ਦੇ ਐਕਸ਼ਨ ਮਗਰੋਂ ਬੰਦ ਹੋ ਗਿਆ ਜਾਪਦਾ ਹੈ ਅਤੇ ਅੱਜ ਕੋਈ ਹਰਕਤ ਕਿਸੇ ਪਾਸੇ ਦਿਖਾਈ ਨਹੀਂ […]

Read more ›
ਐਨ ਡੀ ਏ ਗੱਠਜੋੜ ਦੀਆਂ ਸਹਿਯੋਗੀ ਪਾਰਟੀਆਂ ਵੱਲੋਂ ਵੀ ਪਾਰਲੀਮੈਂਟ ਵਿੱਚ ਹੰਗਾਮਾ

ਐਨ ਡੀ ਏ ਗੱਠਜੋੜ ਦੀਆਂ ਸਹਿਯੋਗੀ ਪਾਰਟੀਆਂ ਵੱਲੋਂ ਵੀ ਪਾਰਲੀਮੈਂਟ ਵਿੱਚ ਹੰਗਾਮਾ

March 7, 2018 at 11:25 pm

* ਬੁੱਤਾਂ ਦੀ ਤੋੜ-ਭੰਨ ਅਤੇ ਪੀ ਐੱਨ ਬੀ ਦੇ ਮੁੱਦੇ ਭਾਰੂ ਰਹੇ ਨਵੀਂ ਦਿੱਲੀ, 7 ਮਾਰਚ, (ਪੋਸਟ ਬਿਊਰੋ)- ਅੱਜ ਲਗਾਤਾਰ ਤੀਜੇ ਦਿਨ ਵੀ ਪਾਰਲੀਮੈਂਟ ਦੇ ਦੋਵਾਂ ਸਦਨਾਂ ਵਿੱਚ ਕਾਰਵਾਈ ਨਹੀਂ ਚੱਲ ਸਕੀ। ਵਿਰੋਧੀ ਧਿਰ ਦੀਆਂ ਪਾਰਟੀਆਂ ਦੇ ਨਾਲ ਸਰਕਾਰ ਚਲਾ ਰਹੇ ਐਨ ਡੀ ਏ ਗੱਠਜੋੜ ਦੀਆਂ ਸਹਿਯੋਗੀ ਤੇਲਗੂ ਦੇਸਮ ਪਾਰਟੀ, […]

Read more ›
ਤੇਲਗੂ ਦੇਸਮ ਪਾਰਟੀ ਨੇ ਮੋਦੀ ਸਰਕਾਰ ਤੇ ਭਾਜਪਾ ਗੱਠਜੋੜ ਦਾ ਸਾਥ ਛੱਡਿਆ

ਤੇਲਗੂ ਦੇਸਮ ਪਾਰਟੀ ਨੇ ਮੋਦੀ ਸਰਕਾਰ ਤੇ ਭਾਜਪਾ ਗੱਠਜੋੜ ਦਾ ਸਾਥ ਛੱਡਿਆ

March 7, 2018 at 11:22 pm

ਵਿਜੈਵਾੜਾ, 7 ਮਾਰਚ, (ਪੋਸਟ ਬਿਊਰੋ)- ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਅੱਜ ਇਥੇ ਇੱਕ ਪ੍ਰੈਸ ਕਾਨਫਰੰਸ ਵਿੱਚ ਸਪੱਸ਼ਟ ਐਲਾਨ ਕਰ ਦਿੱਤਾ ਕਿ ਉਨ੍ਹਾਂ ਦੀ ਤੇਲਗੂ ਦੇਸਮ ਪਾਰਟੀ ਨੇ ਭਾਜਪਾ ਦੀ ਅਗਵਾਈ ਵਾਲੇ ਐਨ ਡੀ ਏ ਗੱਠਜੋੜ ਦਾ ਸਾਥ ਛੱਡਣ ਦਾ ਫੈਸਲਾ ਕਰ ਲਿਆ ਹੈ। ਨਾਇਡੂ ਨੇ ਦੋਸ਼ ਲਾਇਆ […]

Read more ›
ਅੱਜ-ਨਾਮਾ

ਅੱਜ-ਨਾਮਾ

March 7, 2018 at 11:20 pm

  ਅੱਠ ਮਾਰਚ ਦਾ ਜਦੋਂ ਹੈ ਦਿਵਸ ਆਉਂਦਾ, ਯਾਦ ਆਉਣ ਫਿਰ ਔਰਤ ਦੇ ਹੱਕ ਭਾਈ।         ਲੜੀ ਭਾਸ਼ਣਾਂ ਦੀ ਉਸ ਦਿਨ ਮੁੱਕਦੀ ਨਹੀਂ,         ਸੁਣ-ਸੁਣ ਲੋਕ ਵੀ ਜਾਂਦੇ ਆ ਅੱਕ ਭਾਈ। ਫਿਕਰ ਸਾਰਿਆਂ ਨੂੰ ਬਾਹਲਾ ਔਰਤਾਂ ਦਾ, ਲੱਭਦਾ ਨੀਤ ਦੇ ਵਿੱਚ ਨਹੀਂ ਸ਼ੱਕ ਭਾਈ।         ਏਦਾਂ ਲੱਗਦਾ ਕਿ ਹੁਣ ਤਾਂ […]

Read more ›
ਖੁਸ਼ੀ ਨਾਲ ਪ੍ਰਿਅੰਕਾ ਦੀ ਫਿਲਮ ਕਰਾਂਗੀ

ਖੁਸ਼ੀ ਨਾਲ ਪ੍ਰਿਅੰਕਾ ਦੀ ਫਿਲਮ ਕਰਾਂਗੀ

March 7, 2018 at 11:19 pm

ਪ੍ਰਿਅੰਕਾ ਚੋਪੜਾ ਦਾ ਪ੍ਰੋਡਕਸ਼ਨ ਹਾਊਸ ਪਰਪਲ ਪੇਬਲ ਪਿਕਚਰਜ਼ ਰੀਜਨਲ ਸਿਨੇਮਾ ਵੱਲ ਜ਼ਿਆਦਾ ਧਿਆਨ ਦੇ ਰਿਹਾ ਹੈ। ਅਜਿਹੇ ਵਿੱਚ ਪ੍ਰਿਅੰਕਾ ਨੂੰ ਅਕਸਰ ਸਵਾਲ ਪੁਛਿਆ ਜਾਂਦਾ ਹੈ ਕਿ ਕਦੋਂ ਉਹ ਕਿਸੇ ਹਿੰਦੀ ਫਿਲਮ ਨੂੰ ਪ੍ਰੋਡਿਊਸ ਕਰੇਗੀ? ਖਾਸ ਤੌਰ ‘ਤੇ ਹੁਣ ਜਦ ਅਨੁਸ਼ਕਾ ਸ਼ਰਮਾ ਆਪਣੇ ਪ੍ਰੋਡਕਸ਼ਨ ਹਾਊਸ ਨਾਲ ਕਈ ਤਰ੍ਹਾਂ ਦੇ ਰਿਸਕ ਲੈ […]

Read more ›
ਨਿਤੀਸ਼ ਦੀ ਅਗਲੀ ਫਿਲਮ ਵਿੱਚ ਸੁਸ਼ਾਂਤ-ਰਾਜਕੁਮਾਰ ਇਕੱਠੇ ਨਜ਼ਰ ਆਉਣਗੇ

ਨਿਤੀਸ਼ ਦੀ ਅਗਲੀ ਫਿਲਮ ਵਿੱਚ ਸੁਸ਼ਾਂਤ-ਰਾਜਕੁਮਾਰ ਇਕੱਠੇ ਨਜ਼ਰ ਆਉਣਗੇ

March 7, 2018 at 11:17 pm

ਇੰਡਸਟਰੀ ਵਿੱਚ ਚਰਚਾ ਸੀ ਕਿ ‘ਦੰਗਲ’ ਫੇਮ ਡਾਇਰੈਕਟਰ ਨਿਤੀਸ਼ ਤਿਵਾੜੀ ਇੱਕ ਫਿਲਮ ਬਣਾਉਣ ਜਾ ਰਹੇ ਹਨ, ਜਿਸ ਨੂੰ ਸਾਜਿਦ ਨਾਡਿਆਡਵਾਲਾ ਪ੍ਰੋਡਿਊਸ ਕਰਨਗੇ। ਇਸ ਫਿਲਮ ਲਈ ਪਹਿਲਾਂ ਵਰੁਣ ਧਵਨ ਦਾ ਨਾਂਅ ਸਾਹਮਣੇ ਆਇਆ ਸੀ, ਬਾਅਦ ਵਿੱਚ ਇਹ ਫਿਲਮ ਸੁਸ਼ਾਂਤ ਸਿੰਘ ਰਾਜਪੂਤ ਦੇ ਖਾਤੇ ਵਿੱਚ ਚਲੀ ਗਈ। ਹੁਣ ਖਬਰ ਹੈ ਕਿ ਇਹ […]

Read more ›