Archive for March 6th, 2018

ਅਮਰੀਕਾ ਵਿੱਚ ਬਾਲ ਵਿਆਹ: ਕੌਣ ਆਖੇ ਰਾਣੀ ਅੱਗਾ ਕੱਜ!

ਅਮਰੀਕਾ ਵਿੱਚ ਬਾਲ ਵਿਆਹ: ਕੌਣ ਆਖੇ ਰਾਣੀ ਅੱਗਾ ਕੱਜ!

March 6, 2018 at 11:26 pm

ਅਮਰੀਕਾ ਦਾ ਕੈਂਟੁਕੀ ਸਟੇਟ ਇਹਨੀਂ ਦਿਨੀਂ ਬਾਲ-ਵਿਆਹ ਦੀ ਉਮਰ ਤੈਅ ਕਰਨ ਬਾਬਤ ਕਨੂੰਨ ਬਣਾਉਣ ਵਿੱਚ ਆ ਰਹੀਆਂ ਅੜਚਣਾਂ ਨੂੰ ਲੈ ਕੇ ਖਬਰਾਂ ਵਿੱਚ ਹੈ। ਕੈਂਟੁਕੀ ਦੇ ਵਰਤਮਾਨ ਕਨੂੰਨ ਮੁਤਾਬਕ 16 ਜਾਂ 17 ਸਾਲ ਦੇ ਬੱਚੇ ਆਪਣੇ ਮਾਪਿਆਂ ਦੀ ਸਹਿਮਤੀ ਨਾਲ ਵਿਆਹ ਕਰਵਾ ਸਕਦੇ ਹਨ। ਉੱਥੇ 16 ਸਾਲ ਤੋਂ ਘੱਟ ਉਮਰ […]

Read more ›
ਅੱਜ-ਨਾਮਾ

ਅੱਜ-ਨਾਮਾ

March 6, 2018 at 11:21 pm

  ਚੰਦਰ ਬਾਬੂ ਨੂੰ ਮਮਤਾ ਨੇ ਫੋਨ ਕਰਿਆ, ਕਹਿੰਦੀ, ਬੈਠ ਕੇ ਵਕਤ ਵਿਚਾਰੀਏ ਜੀ।         ਕਾਂਗ ਵਾਂਗ ਪਈ ਭਾਜਪਾ ਚੜ੍ਹੀ ਆਉਂਦੀ,         ਇਸ ਦੀ ਚੜ੍ਹਤ ਨੂੰ ਨਹੀਂ ਵਿਸਾਰੀਏ ਜੀ। ਕਰੁਣਾਨਿਧੀ ਦੇ ਕਾਕੇ ਨੂੰ ਫੋਨ ਕਰਿਆ, ਕਹਿੰਦੀ ਲੜੇ ਤੋਂ ਬਾਝ ਨਾ ਹਾਰੀਏ ਜੀ।         ਕੇਜਰੀਵਾਲ ਵੀ ਅਸਾਂ ਤੋਂ ਵੱਖ ਹੈ ਨਹੀਂ, […]

Read more ›
ਬਹੁ-ਚਰਚਿਤ ਗੈਂਗਸਟਰ ਸਾਰਜ ਸੰਧੂ ਉਰਫ ਮਿੰਟੂ ਵੀ ਫੜਿਆ ਗਿਆ

ਬਹੁ-ਚਰਚਿਤ ਗੈਂਗਸਟਰ ਸਾਰਜ ਸੰਧੂ ਉਰਫ ਮਿੰਟੂ ਵੀ ਫੜਿਆ ਗਿਆ

March 6, 2018 at 11:18 pm

ਜਲੰਧਰ, 6 ਮਾਰਚ, (ਪੋਸਟ ਬਿਊਰੋ)- ਪੰਜਾਬ ਪੁਲਸ ਦੇ ਏ ਆਈ ਜੀ ਹਰਕੰਵਲਪ੍ਰੀਤ ਸਿੰਘ ਖੱਖ ਦੀ ਅਗਵਾਈ ਹੇਠ ਜਿ਼ਲਾ ਜਲੰਧਰ ਦਿਹਾਤੀ ਦੀ ਪੁਲੀਸ ਵੱਲੋਂ ਮਿਲ ਕੇ ਬਣਾਈ ਗਈ ਸਾਂਝੀ ਟੀਮ ਨੇ ‘ਏ’ ਸ਼੍ਰੇਣੀ ਦੇ ਬਹੁ ਚਰਚਿਤ ਗੈਂਗਸਟਰ ਸਾਰਜ ਸੰਧੂ ਉਰਫ ਮਿੰਟੂ ਨੂੰ ਅੱਜ ਬਿਧੀਪੁਰ ਫਾਟਕ ਕੋਲੋਂ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ […]

Read more ›
ਰੂਸ ਦਾ ਜਹਾਜ਼ ਸੀਰੀਆ ਵਿੱਚ ਹਾਦਸੇ ਦਾ ਸਿ਼ਕਾਰ, 32 ਮੌਤਾਂ

ਰੂਸ ਦਾ ਜਹਾਜ਼ ਸੀਰੀਆ ਵਿੱਚ ਹਾਦਸੇ ਦਾ ਸਿ਼ਕਾਰ, 32 ਮੌਤਾਂ

March 6, 2018 at 11:17 pm

ਦਮੱਸ਼ਕ, 6 ਮਾਰਚ, (ਪੋਸਟ ਬਿਊਰੋ)- ਰੂਸ ਦਾ ਇਕ ਜਹਾਜ ਅੱਜ ਸੀਰੀਆ ਵਿੱਚ ਹਾਦਸਾ ਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ 32 ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿੱਚ 26 ਮੁਸਾਫ਼ਰ ਅਤੇ 6 ਕਰੂਅ ਮੈਂਬਰ ਸਨ। ਮਿਲੀ ਜਾਣਕਾਰੀ ਅਨੁਸਾਰ ਇਹ ਹਵਾਈ ਹਾਦਸਾ ਖੇਮਮਿਮ ਬੇਸ ਨੇੜੇ ਹੋਇਆ ਹੈ। ਇਸ ਗੱਲ ਦੀ ਪੁਸ਼ਟੀ […]

Read more ›
ਸ੍ਰੀਲੰਕਾ ਵਿੱਚ ਮੁਸਲਮਾਨਾਂ ਤੇ ਬੋਧੀਆਂ ਵਿਚਾਲੇ ਝੜਪਾਂ ਪਿੱਛੋਂ 10 ਦਿਨ ਦੀ ਐਮਰਜੈਂਸੀ ਲਾਗੂ

ਸ੍ਰੀਲੰਕਾ ਵਿੱਚ ਮੁਸਲਮਾਨਾਂ ਤੇ ਬੋਧੀਆਂ ਵਿਚਾਲੇ ਝੜਪਾਂ ਪਿੱਛੋਂ 10 ਦਿਨ ਦੀ ਐਮਰਜੈਂਸੀ ਲਾਗੂ

March 6, 2018 at 11:14 pm

ਕੋਲੰਬੋ, 6 ਮਾਰਚ, (ਪੋਸਟ ਬਿਊਰੋ)- ਸ੍ਰੀਲੰਕਾ ਦੀ ਸਰਕਾਰ ਨੇ ਦੇਸ਼ ਵਿੱਚ 10 ਦਿਨਾਂ ਦੀ ਐਮਰਜੈਂਸੀ ਦਾ ਐਲਾਨ ਕਰ ਦਿਤਾ ਹੈ। ਇਸ ਪਿੱਛੇ ਮੁਸਲਮਾਨਾਂ ਤੇ ਬੋਧੀਆਂ ਵਿਚਕਾਰ ਵਧਦੇ ਤਣਾਅ ਦਾ ਕਾਰਨ ਦਸਿਆ ਗਿਆ ਹੈ। ਸ੍ਰੀਲੰਕਾ ਸਰਕਾਰ ਦੇ ਬੁਲਾਰੇ ਦਯਾਸਿਰੀ ਜੈਸ਼ੇਖਰਾ ਨੇ ਕਿਹਾ, ‘ਵਿਸ਼ੇਸ਼ ਕੈਬਨਿਟ ਮੀਟਿੰਗ ਵਿੱਚ 10 ਦਿਨ ਲਈ ਐਮਰਜੈਂਸੀ ਲਾਗੂ […]

Read more ›
ਸਰਕਾਰ ਬਦਲਣ ਤੋਂ ਪਹਿਲਾਂ ਹੀ ਤ੍ਰਿਪੁਰਾ ਵਿੱਚ ਲੈਨਿਨ ਦਾ ਬੁੱਤ ਤੋੜ ਦਿੱਤਾ ਗਿਆ

ਸਰਕਾਰ ਬਦਲਣ ਤੋਂ ਪਹਿਲਾਂ ਹੀ ਤ੍ਰਿਪੁਰਾ ਵਿੱਚ ਲੈਨਿਨ ਦਾ ਬੁੱਤ ਤੋੜ ਦਿੱਤਾ ਗਿਆ

March 6, 2018 at 11:13 pm

* ਚੋਣਾਂ ਤੋਂ ਬਾਅਦ ਸ਼ੁਰੂ ਹੋਈ ਹਿੰਸਾ ਲਗਾਤਾਰ ਜਾਰੀ ਅਗਰਤਲਾ, 6 ਮਾਰਚ, (ਪੋਸਟ ਬਿਊਰੋ)- ਦੱਖਣੀ ਤ੍ਰਿਪੁਰਾ ਜ਼ਿਲ੍ਹੇ ਦੇ ਬੇਲੋਨੀਆ ਵਿੱਚ ਕੁਝ ਸ਼ਰਾਰਤੀ ਅਨਸਰਾਂ ਨੇ ਜੇ ਸੀ ਬੀ ਮਸ਼ੀਨ ਨਾਲ ਸੰਸਾਰ ਕਮਿਊਨਿਸਟ ਲਹਿਰ ਦੇ ਆਗੂ ਵਲਾਦੀਮੀਰ ਲੈਨਿਨ ਦਾ ਬੁੱਤ ਤੋੜ ਦਿੱਤਾ ਹੈ। ਸੀ ਪੀ ਆਈ (ਐੱਮ) ਨੇ ਇਸ ਘਟਨਾ ਲਈ ਭਾਜਪਾ […]

Read more ›
ਲਿੰਗਕ ਪਾੜੇ ਨੂੰ ਖ਼ਤਮ ਕਰਨ ਲਈ “ਪੇਅ ਟਰਾਂਸਪੇਰੈਂਸੀ”ਬਿੱਲ ਪੇਸ਼ ਕਰੇਗੀ ਵਿੰਨ ਸਰਕਾਰ

ਲਿੰਗਕ ਪਾੜੇ ਨੂੰ ਖ਼ਤਮ ਕਰਨ ਲਈ “ਪੇਅ ਟਰਾਂਸਪੇਰੈਂਸੀ”ਬਿੱਲ ਪੇਸ਼ ਕਰੇਗੀ ਵਿੰਨ ਸਰਕਾਰ

March 6, 2018 at 11:08 pm

ਓਨਟਾਰੀਓ, 6 ਮਾਰਚ (ਪੋਸਟ ਬਿਊਰੋ) : ਓਨਟਾਰੀਓ ਸਰਕਾਰ ਦਾ ਕਹਿਣਾ ਹੈ ਕਿ ਲਿੰਗ ਦੇ ਅਧਾਰ ਉੱਤੇ ਤਨਖਾਹਾਂ ਵਿਚਲਾ ਪਾੜਾ ਕਈ ਕੋਸਿ਼ਸ਼ਾਂ ਕਰਨ ਦੇ ਬਾਵਜੂਦ ਖ਼ਤਮ ਨਹੀਂ ਹੋ ਰਿਹਾ। ਇਸ ਲਈ ਹੁਣ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਉਹ ਫਰਮਾਂ ਨੂੰ ਰੋਜ਼ਗਾਰ ਲਈ ਦਿੱਤੇ ਜਾਣ ਵਾਲੇ ਇਸ਼ਤਿਹਾਰ ਵਿੱਚ ਤਨਖਾਹ ਬਾਰੇ ਵਿਸਥਾਰਪੂਰਬਕ […]

Read more ›
ਸੋਫੀ ਟਰੂਡੋ ਨੇ ਅਟਵਾਲ ਕਾਂਡ ਨੂੰ ਦੱਸਿਆ ਹੈਰਾਨੀਜਨਕ

ਸੋਫੀ ਟਰੂਡੋ ਨੇ ਅਟਵਾਲ ਕਾਂਡ ਨੂੰ ਦੱਸਿਆ ਹੈਰਾਨੀਜਨਕ

March 6, 2018 at 11:04 pm

ਓਟਵਾ, 6 ਮਾਰਚ (ਪੋਸਟ ਬਿਊਰੋ) : ਸੋਫੀ ਗ੍ਰੈਗੌਇਰ ਟਰੂਡੋ ਨੇ ਆਖਿਆ ਕਿ ਫਰਵਰੀ ਵਿੱਚ ਭਾਰਤ ਦੇ ਦੌਰੇ ਦੌਰਾਨ ਇੱਕ ਈਵੈਂਟ ਵਿੱਚ ਉਸਨੇ ਕਤਲ ਕਰਨ ਦੀ ਕੋਸਿ਼ਸ਼ ਕਰਨ ਦੇ ਮਾਮਲੇ ਵਿੱਚ ਦੋਸ਼ੀ ਜਸਪਾਲ ਅਟਵਾਲ ਨਾਲ ਤਸਵੀਰ ਖਿਚਵਾ ਤਾਂ ਲਈ ਪਰ ਉਸ ਨੂੰ ਉਸ ਵਿਅਕਤੀ ਦੀ ਹਕੀਕਤ ਬਾਰੇ ਜਦੋਂ ਬਾਅਦ ਵਿੱਚ ਪਤਾ […]

Read more ›
ਨਾਫਟਾ ਸਬੰਧੀ ਕਿਸੇ ਵੀ ਉਥਲ-ਪੁਥਲ ਨਾਲ ਕੈਨੇਡਾ ਚੰਗੀ ਤਰ੍ਹਾਂ ਨਜਿੱਠ ਸਕਦਾ ਹੈ : ਮੌਰਨਿਊ

ਨਾਫਟਾ ਸਬੰਧੀ ਕਿਸੇ ਵੀ ਉਥਲ-ਪੁਥਲ ਨਾਲ ਕੈਨੇਡਾ ਚੰਗੀ ਤਰ੍ਹਾਂ ਨਜਿੱਠ ਸਕਦਾ ਹੈ : ਮੌਰਨਿਊ

March 6, 2018 at 11:02 pm

ਵੈਨਕੂਵਰ, 6 ਮਾਰਚ (ਪੋਸਟ ਬਿਊਰੋ) : ਵਿੱਤ ਮੰਤਰੀ ਬਿੱਲ ਮੌਰਨਿਊ ਨੇ ਮੰਗਲਵਾਰ ਨੂੰ ਆਖਿਆ ਕਿ ਮਜ਼ਬੂਤ ਅਰਥਚਾਰੇ ਕਾਰਨ ਕੈਨੇਡੀਅਨ ਅਧਿਕਾਰੀ ਨਾਫਟਾ ਸਬੰਧੀ ਬਿਹਤਰ ਡੀਲ ਹਾਸਲ ਕਰ ਸਕਦੇ ਹਨ। ਉਨ੍ਹਾਂ ਬਿਜ਼ਨਸ ਕਾਉਂਸਲ ਆਫ ਬ੍ਰਿਟਿਸ਼ ਕੋਲੰਬੀਆ ਨੂੰ ਦੱਸਿਆ ਕਿ ਇਸ ਡੀਲ ਬਾਰੇ ਗੱਲਬਾਤ ਕਾਫੀ ਅਹਿਮ ਹੈ ਪਰ ਕੈਨੇਡਾ ਬਿਹਤਰ ਡੀਲ ਹਾਸਲ ਕਰਨ […]

Read more ›
ਟੈਰਿਫ ਸਬੰਧੀ ਧਮਕੀ ਬਾਰੇ ਟਰੂਡੋ ਨੇ ਟਰੰਪ ਨਾਲ ਫੋਨ ਉੱਤੇ ਕੀਤੀ ਗੱਲ

ਟੈਰਿਫ ਸਬੰਧੀ ਧਮਕੀ ਬਾਰੇ ਟਰੂਡੋ ਨੇ ਟਰੰਪ ਨਾਲ ਫੋਨ ਉੱਤੇ ਕੀਤੀ ਗੱਲ

March 6, 2018 at 8:19 am

ਵਾਸਿ਼ੰਗਟਨ, 6 ਮਾਰਚ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਫੋਨ ਉੱਤੇ ਗੱਲਬਾਤ ਕੀਤੀ। ਇਸ ਤੋਂ ਪਹਿਲਾਂ ਅਮਰੀਕਾ ਇਹ ਖੁਲਾਸਾ ਕਰ ਚੁੱਕਿਆ ਹੈ ਕਿ ਟੈਰਿਫਜ਼ ਵਾਲੀ ਧਮਕੀ ਨੂੰ ਉਹ ਨਾਫਟਾ ਡੀਲ ਉੱਤੇ ਤੇਜ਼ੀ ਨਾਲ ਅਮਰੀਕਾ ਪੱਖੀ ਫੈਸਲਾ ਕਰਵਾਉਣ ਲਈ ਵਰਤ ਸਕਦਾ ਹੈ। ਸੋਮਵਾਰ […]

Read more ›