Archive for March 5th, 2018

ਜਦੋਂ ਸ੍ਰੀਦੇਵੀ ਨੂੰ ਪਤਾ ਲੱਗਾ ਕਿ ਮੈਂ ਉਨ੍ਹਾਂ ਦਾ ਹੀਰੋ ਹਾਂ ਤਾਂ ਉਹ ਖੁਸ਼ ਹੋ ਗਈ : ਰਿਸ਼ੀ ਕਪੂਰ

ਜਦੋਂ ਸ੍ਰੀਦੇਵੀ ਨੂੰ ਪਤਾ ਲੱਗਾ ਕਿ ਮੈਂ ਉਨ੍ਹਾਂ ਦਾ ਹੀਰੋ ਹਾਂ ਤਾਂ ਉਹ ਖੁਸ਼ ਹੋ ਗਈ : ਰਿਸ਼ੀ ਕਪੂਰ

March 5, 2018 at 10:48 pm

ਮੈਂ ਸ੍ਰੀਦੇਵੀ ਨੂੰ ਪਹਿਲੀ ਵਾਰ ‘ਨਗੀਨਾ’ ਦੇ ਸੈੱਟ ‘ਤੇ 1986 ਵਿੱਚ ਮਿਲਿਆ ਸੀ। ਉਹ ਬਾਈ ਚਾਂਸ ਇਸ ਫਿਲਮ ਦਾ ਹਿੱਸਾ ਬਣ ਗਈ ਸੀ। ਉਨ੍ਹਾਂ ਤੋਂ ਪਹਿਲਾਂ ਕਾਸਟ ਹੋਈ ਹੀਰੋਇਨ ਦੀ ਪੈਸਿਆਂ ਬਾਰੇ ਪ੍ਰੋਡਿਊਸਰ ਨਾਲ ਉਨ੍ਹਾਂ ਦੀ ਗੱਲ ਨਹੀਂ ਬਣ ਸਕੀ ਤੇ ਲਾਸਟ ਮੋਮੈਂਟ ‘ਤੇ ਸ੍ਰੀਦੇਵੀ ਨੂੰ ਕਾਸਟ ਕਰ ਲਿਆ ਗਿਆ। […]

Read more ›
ਹੈਲਨ ਦੇ ਅਸਿਸਟੈਂਟ ਸਨ ਮਿਥੁਨ ਚੱਕਰਵਰਤੀ

ਹੈਲਨ ਦੇ ਅਸਿਸਟੈਂਟ ਸਨ ਮਿਥੁਨ ਚੱਕਰਵਰਤੀ

March 5, 2018 at 10:44 pm

ਮਿਥੁਨ ਚੱਕਵਰਤੀ ਬਾਰੇ ਕਈ ਲੋਕ ਇਹ ਜਾਣਦੇ ਹਨ ਕਿ ਉਹ ਇੱਕ ਜ਼ਮਾਨੇ ਵਿੱਚ ਨਕਸਲਵਾਦੀ ਅੰਦੋਲਨ ਦੇ ਸਮਰਥਕ ਵੀ ਸਨ, ਪਰ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਮਿਥੁਨ, ਮਸ਼ਹੂਰ ਡਾਂਸਰ ਹੈਲਨ ਦੇ ਅਸਿਸਟੈਂਟ ਵੀ ਰਹਿ ਚੁੱਕੇ ਹਨ। ਐਕਟਿੰਗ ਦੀ ਫੀਲਡ ਵਿੱਚ ਡੈਬਿਊ ਕਰਨ ਤੋਂ ਪਹਿਲਾਂ ਮਿਥੁਨ ਸਟੇਜ ‘ਤੇ ਡਾਂਸ […]

Read more ›
ਕਮਾਲ ਦਾ ਹੋਵੇਗਾ ਮੇਰਾ ਅਤੇ ਸਲਮਾਨ ਦਾ ਕੰਬੀਨੇਸ਼ਨ

ਕਮਾਲ ਦਾ ਹੋਵੇਗਾ ਮੇਰਾ ਅਤੇ ਸਲਮਾਨ ਦਾ ਕੰਬੀਨੇਸ਼ਨ

March 5, 2018 at 10:42 pm

ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਰੋਹਿਤ ਸ਼ੈੱਟੀ ਅੱਜ ਬਾਲੀਵੁੱਡ ਵਿੱਚ ਨੰਬਰ ਇੱਕ ਐਕਸ਼ਨ ਡਾਇਰੈਕਟਰ ਹਨ। ਉਨ੍ਹਾਂ ਨੇ ਐਕਸ਼ਨ ਅਤੇ ਕਾਮੇਡੀ ਜਾਨਰ ਵਿੱਚ ਕਾਫੀ ਬਲਾਕ ਬਸਟਰ ਫਿਲਮਾਂ ਦਿੱਤੀਆਂ ਹਨ, ਫਿਰ ਵੀ ਬਾਲੀਵੁੱਡ ਦੇ ਸਭ ਤੋਂ ਵੱਡੇ ਸੁਪਰ ਸਟਾਰ ਸਲਮਾਨ ਖਾਨ ਨਾਲ ਉਨ੍ਹਾਂ ਦੀ ਕੋਈ ਫਿਲਮ ਸਾਹਮਣੇ ਨਹੀਂ ਆਈ। ਹੈਰਾਨੀ ਦੀ […]

Read more ›
ਅੱਜ-ਨਾਮਾ

ਅੱਜ-ਨਾਮਾ

March 5, 2018 at 10:41 pm

ਖਿੜੇ ਹੱਦਾਂ ਤੋਂ ਬਾਹਰੇ ਹਨ ਭਾਜਪਾਈਏ, ਆਇਆ ਜਿਨ੍ਹਾਂ ਦਾ ਕੰਮ ਹੈ ਰਾਸ ਬੇਲੀ।         ਭਾਸ਼ਣ ਮੋਦੀ ਦਾ ਖੱਪਾ ਜਿਹਾ ਪਾਈ ਜਾਵੇ,         ਨੁਕਤਾ ਹੁੰਦਾ ਨਹੀਂ ਕੋਈ ਵੀ ਖਾਸ ਬੇਲੀ। ਪਾਟਕ ਧਿਰ ਵਿਰੋਧੀ ਦਾ ਪਿਆ ਜਿਹੜਾ, ਉਸ ਨੂੰ ਕਰੀ ਜਾਵੇ ਉਹ ਹੀ ਨਾਸ ਬੇਲੀ।         ਤਾਂਹੀਓਂ ਓਧਰ ਵੀ ਭਾਜਪਾ ਚੜ੍ਹੀ ਜਾਂਦੀ, […]

Read more ›

ਹਲਕਾ ਫੁਲਕਾ

March 5, 2018 at 10:39 pm

ਅਸ਼ੋਕ, ‘‘ਉਹ ਲੜਕੀ ਬੋਲ਼ੀ ਲੱਗਦੀ ਹੈ, ਮੈਂ ਕੁਝ ਕਹਿੰਦਾ ਹਾਂ, ਉਹ ਕੁਝ ਹੋਰ ਹੀ ਬੋਲਦੀ ਹੈ।” ਰਾਕੇਸ਼, ‘‘ਉਹ ਕਿਵੇਂ?” ਅਸ਼ੋਕ, ‘‘ਮੈਂ ਕਿਹਾ, ਆਈ ਲਵ ਯੂ ਤਾਂ ਉਹ ਬੋਲੀ, ‘‘ਮੈਂ ਕੱਲ੍ਹ ਹੀ ਨਵੇਂ ਸੈਂਡਲ ਖਰੀਦੇ ਹਨ।” ******** ਇੱਕ ਧਰਮ ਗੁਰੂ ਇੱਕ ਸ਼ਰਾਬੀ ਨੂੰ, ‘‘ਇੰਨੀ ਦਾਰੂ ਪੀਓਗੇ ਤਾਂ ਮਰਨ ਤੋਂ ਬਾਅਦ ਨਰਕ […]

Read more ›
ਤਿ੍ਰਪੁਰਾ ਵਿੱਚ ਭਾਜਪਾ ਦੀ ਜਿੱਤ ਕਿਵੇਂ ਸੰਭਵ ਹੋਈ

ਤਿ੍ਰਪੁਰਾ ਵਿੱਚ ਭਾਜਪਾ ਦੀ ਜਿੱਤ ਕਿਵੇਂ ਸੰਭਵ ਹੋਈ

March 5, 2018 at 10:38 pm

-ਵਿਜੇ ਵਿਦਰੋਹੀ ਤਿ੍ਰਪੁਰਾ ‘ਚ ਭਾਜਪਾ ਨੇ ਚਮਤਕਾਰੀ ਜਿੱਤ ਹਾਸਲ ਕੀਤੀ ਹੈ। ਮਾਣਿਕ ‘ਤੇ ਹੀਰਾ ਭਾਰੀ ਪਿਆ ਹੈ। (ਹੁਣ ਤੱਕ ਰਾਜ ਕਰ ਰਾਹੇ ਮੁੱਖ ਮੰਤਰੀ ਦਾ ਨਾਂਅ ਮਾਣਿਕ ਸਰਕਾਰ ਸੀ ਤੇ ਹੀਰਾ ਲਫਜ਼ ਨਰਿੰਦਰ ਮੋਦੀ ਨੇ ਇਸ ਦੇ ਵਿਰੋਧ ਲਈ ਚੁਣਿਆ ਸੀ)। ਹੁਣ ਇਸ ਨੂੰ ਮਾਣਿਕ ਸਰਕਾਰ ਦੀ ਹਾਰ ਤੋਂ ਜ਼ਿਆਦਾ […]

Read more ›

ਪਾਰੋ ਦਾ ਪਰਾਂਦਾ

March 5, 2018 at 10:37 pm

-ਰਸ਼ਪਿੰਦਰ ਪਾਲ ਕੌਰ ਦੋ ਦਹਾਕੇ ਪਹਿਲਾਂ ਜ਼ਿੰਦਗੀ ਦੇ ਸਫਰ ‘ਤੇ ਤੁਰਦਿਆਂ ਜਦ ਕਾਲਜੋਂ ਪੜ੍ਹ ਕੇ ਮੁੜਦੀ ਤਾਂ ਪਰਵਾਰ ਵਿੱਚ ਚਾਰੇ ਭੈਣ ਭਰਾਵਾਂ ਤੋਂ ਵੱਡੀ ਹੋਣ ਕਾਰਨ ਦਾਦੀ ਮੇਰੇ ਕੋਲ ਪਿੰਡ ਵਿੱਚ ਵਾਪਰੀ ਹਰ ਘਟਨਾ ਦਾ ਖੁਲਾਸਾ ਕਰਨ ਲੱਗਦੀ। ਛੁੱਟੀ ਵਾਲੇ ਦਿਨ ਤਾਂ ਮੈਨੂੰ ਪੜ੍ਹਾਈ ਲਿਖਾਈ ਤੋਂ ਵਿਹਲੀ ਹੋਈ ਵੇਖ ਕੇ […]

Read more ›
ਟੀ ਵੀ ਨਿਊਜ਼ ਚੈਨਲ ਆਪਣੇ ਤੌਰ-ਤਰੀਕੇ ਸੁਧਾਰਨ

ਟੀ ਵੀ ਨਿਊਜ਼ ਚੈਨਲ ਆਪਣੇ ਤੌਰ-ਤਰੀਕੇ ਸੁਧਾਰਨ

March 5, 2018 at 10:36 pm

-ਵਿਪਿਨ ਪੱਬੀ ਜਦੋਂ ਤੋਂ ਟੈਲੀਵਿਜ਼ਨ ਦਾ ਪ੍ਰਚਲਨ ਹੋਇਆ ਹੈ, ਉਦੋਂ ਤੋਂ ਹੀ ਮੀਡੀਆ ਦੇ ਪੱਧਰ ‘ਚ ਬਹੁਤ ਤੇਜ਼ੀ ਨਾਲ ਗਿਰਾਵਟ ਆਈ ਹੈ, ਪਰ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਤੇਜ਼ੀ ਨਾਲ ਹੋ ਰਹੇ ਪਤਨ ਦਾ ਕੋਈ ਸਿਰਾ ਦਿਖਾਈ ਨਹੀਂ ਦਿੰਦਾ। ਟੀ ਵੀ ‘ਤੇ ਖਬਰਾਂ ਦੇਖਣਾ ਹੁਣ ਇੰਨਾ ਖਿਝ ਭਰਿਆ ਹੋ ਚੁੱਕਾ ਹੈ […]

Read more ›
ਸ਼ੋਪੀਆਂ ਚੈੱਕ ਪੋਸਟ ਉੱਤੇ ਹਮਲਾ ਕਰਨ ਵਾਲੇ ਚਾਰ ਅੱਤਵਾਦੀ ਮਾਰੇ

ਸ਼ੋਪੀਆਂ ਚੈੱਕ ਪੋਸਟ ਉੱਤੇ ਹਮਲਾ ਕਰਨ ਵਾਲੇ ਚਾਰ ਅੱਤਵਾਦੀ ਮਾਰੇ

March 5, 2018 at 10:32 pm

ਜੰਮੂ, 5 ਮਾਰਚ (ਪੋਸਟ ਬਿਊਰੋ)- ਦੱਖਣੀ ਕਸ਼ਮੀਰ ਦੇ ਸ਼ੋਪੀਆਂ ਵਿੱਚ ਕੱਲ੍ਹ ਸ਼ਾਮ ਕਰੀਬ ਅੱਠ ਵਜੇ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਦੀ ਮੋਬਾਈਲ ਚੈੱਕ ਪੋਸਟ ‘ਤੇ ਛੁਪ ਕੇ ਹਮਲਾ ਕੀਤਾ। ਜਵਾਬੀ ਕਾਰਵਾਈ ਵਿੱਚ ਸੁਰੱਖਿਆ ਬਲਾਂ ਨੇ ਇੱਕ ਅੱਤਵਾਦੀ ਅਤੇ ਤਿੰਨ ਓਵਰਗਰਾਊਂਡ ਵਰਕਰਾਂ ਨੂੰ ਮੌਕੇ ‘ਤੇ ਮਾਰ ਦਿੱਤਾ। ਮੁੱਠਭੇੜ ਦੇ ਬਾਅਦ ਸਥਾਨਕ ਲੋਕ […]

Read more ›
ਹਾਈ ਕੋਰਟ ਦੀ ਟਿੱਪਣੀ : ਪਤੀ ਉੱਤੇ ਨਾਜਾਇਜ਼ ਸੰਬੰਧ ਦੇ ਝੂਠੇ ਦੋਸ਼ ਵੀ ਮਾਨਸਿਕ ਪੀੜਾ ਦਾਇਕ

ਹਾਈ ਕੋਰਟ ਦੀ ਟਿੱਪਣੀ : ਪਤੀ ਉੱਤੇ ਨਾਜਾਇਜ਼ ਸੰਬੰਧ ਦੇ ਝੂਠੇ ਦੋਸ਼ ਵੀ ਮਾਨਸਿਕ ਪੀੜਾ ਦਾਇਕ

March 5, 2018 at 10:31 pm

ਨਵੀਂ ਦਿੱਲੀ, 5 ਮਾਰਚ (ਪੋਸਟ ਬਿਊਰੋ)- ਦਿੱਲੀ ਹਾਈ ਕੋਰਟ ਨੇ ਕਿਹਾ ਹੈ ਕਿ ਨਾਜਾਇਜ਼ ਸੰਬੰਧਾਂ ਦੇ ਝੂਠੇ ਦੋਸ਼ ਪਤੀ ਦੇ ਲਈ ਮਾਨਸਿਕ ਪੀੜ ਦਾ ਕਾਰਨ ਬਣਦੇ ਹਨ ਅਤੇ ਇਹੀ ਨਹੀਂ ਪਤਨੀ ਵੱਲੋਂ ਆਤਮ ਹੱਤਿਆ ਦੀ ਧਮਕੀ ਦੇਣਾ ਹੋਰ ਵੀ ਗੰਭੀਰ ਹੈ। ਅਜਿਹੀ ਸਥਿਤੀ ਵਿੱਚ ਪਤੀ ਅਤੇ ਪਤਨੀ ਦਾ ਇਕੱਠੇ ਰਹਿਣਾ […]

Read more ›