Archive for March 4th, 2018

ਪੰਜਾਬੀ ਪੋਸਟ ਵਿਸ਼ੇਸ਼: ਟੋਰੀ ਲੀਡਰਸਿ਼ੱਪ ਰੇਸ, ਗੁੰਝਲਦਾਰ ਪ੍ਰਕਿਰਿਆ ਅਤੇ ਪੰਜਾਬੀਆਂ ਦੇ ਦਾਅ ਪੇਚ

ਪੰਜਾਬੀ ਪੋਸਟ ਵਿਸ਼ੇਸ਼: ਟੋਰੀ ਲੀਡਰਸਿ਼ੱਪ ਰੇਸ, ਗੁੰਝਲਦਾਰ ਪ੍ਰਕਿਰਿਆ ਅਤੇ ਪੰਜਾਬੀਆਂ ਦੇ ਦਾਅ ਪੇਚ

March 4, 2018 at 10:30 pm

ਉਂਟੇਰੀਓ ਪੋ੍ਰਗਰੈਸਿਵ ਕੰਜ਼ਰਵੇਟਿਵ ਪਾਰਟੀ ਦੀ ਲੀਡਰਸਿ਼ੱਪ ਵਿੱਚ ਇਸ ਵਕਤ ਚਾਰ ਉਮੀਦਵਾਰ ਮੈਦਾਨ ਵਿੱਚ ਡੱਟੇ ਹੋਏ ਹਨ ਜਿਹਨਾਂ ਵਿੱਚ ਸਾਬਕਾ ਫੈਡਰਲ ਵਿੱਤ ਮੰਤਰੀ ਦੀ ਪਤਨੀ ਅਤੇ ਐਮ ਪੀ ਪੀ ਕ੍ਰਿਸਟੀਨ ਈਲੀਅਟ, ਟੋਰਾਂਟੋ ਦਾ ਸਾਬਕਾ ਸਿਟੀ ਕਾਉਂਸਲਰਲ ਡੱਗ ਫੋਰਡ, ਸਾਬਕਾ ਪ੍ਰਧਾਨ ਮੰਤਰੀ ਦੀ ਬੇਟੀ ਅਤੇ ਬਿਜਸਨ-ਵੂਮੈਨ ਕੈਰੋਲੀਨ ਮੁਲਰੋਨੀ ਅਤੇ ਸੋਸ਼ਲ ਕੰਜ਼ਰਵੇਟਿਵ ਪੱਖ […]

Read more ›
ਪ੍ਰਸਿੱਧ ਫੁੱਟਬਾਲ ਖਿਡਾਰੀ ਦੀ ਮੌਤ ਨਾਲ ਇਟਲੀ ਵਿੱਚ ਸੋਗ ਪਿਆ

ਪ੍ਰਸਿੱਧ ਫੁੱਟਬਾਲ ਖਿਡਾਰੀ ਦੀ ਮੌਤ ਨਾਲ ਇਟਲੀ ਵਿੱਚ ਸੋਗ ਪਿਆ

March 4, 2018 at 10:12 pm

ਰੋਮ, (ਇਟਲੀ), 4 ਮਾਰਚ, (ਪੋਸਟ ਬਿਊਰੋ)- ਇਸ ਵਕਤ ਇਟਲੀ ਵਿੱਚ ਜਦੋਂ ਲੋਕ ਬਣਨ ਵਾਲੀ ਸਰਕਾਰ ਲਈ ਚੋਣਾਂ ਵਿੱਚ ਵੋਟਿੰਗ ਕਰ ਰਹੇ ਹਨ, ਓਦੋਂ ਇਟਲੀ ਦੇ ਹਰਮਨ ਪਿਆਰੇ ਕੌਮਾਂਤਰੀ ਫੁੱਟਬਾਲ ਖਿਡਾਰੀ ਦਾਬੀਦੇ ਅਸਟੋਰੀ (31) ਦੀ ਅਚਾਨਕ ਮੌਤ ਹੋਣ ਨਾਲ ਇਟਾਲੀਅਨ ਭਾਈਚਾਰੇ ਵਿੱਚ ਸੋਗ ਦਾ ਮਾਹੌਲ ਦੇਖਿਆ ਜਾ ਰਿਹਾ ਹੈ। ਫਓਰਿਨਤੀਨਾ ਕਲੱਬ […]

Read more ›
ਪਾਕਿ ਦੇ ਇਤਹਾਸ ਵਿੱਚ ਪਹਿਲੀ ਵਾਰ ਦਲਿਤ ਹਿੰਦੂ ਔਰਤ ਸੈਨੇਟ ਦੀ ਮੈਂਬਰ ਬਣੀ

ਪਾਕਿ ਦੇ ਇਤਹਾਸ ਵਿੱਚ ਪਹਿਲੀ ਵਾਰ ਦਲਿਤ ਹਿੰਦੂ ਔਰਤ ਸੈਨੇਟ ਦੀ ਮੈਂਬਰ ਬਣੀ

March 4, 2018 at 10:09 pm

ਕਰਾਚੀ, 4 ਮਾਰਚ, (ਪੋਸਟ ਬਿਊਰੋ)- ਪਾਕਿਸਤਾਨ ਪੀਪਲਜ਼ ਪਾਰਟੀ ਦੀ ਟਿਕਟ ਉੱਤੇ ਸੂਬਾ ਸਿੰਧ ਵਿੱਚੋਂ ਹਿੰਦੂ ਔਰਤ ਕ੍ਰਿਸ਼ਨਾ ਕੁਮਾਰੀ ਕੋਹਲੀ ਨੂੰ ਪਾਕਿਸਤਾਨੀ ਸੈਨੇਟ ਦੀ ਮੈਂਬਰ ਚੁਣਿਆ ਗਿਆ ਹੈ। ਉਹ ਦੇਸ਼ ਦੀ ਸੈਨੇਟ ਮੈਂਬਰ ਚੁਣੀ ਗਈ ਪਹਿਲੀ ਦਲਿਤ ਹਿੰਦੂ ਔਰਤ ਹੈ। ਇਹ ਪ੍ਰਗਟਾਵਾ ਪਾਕਿਸਤਾਨ ਪੀਪਲਜ਼ ਪਾਰਟੀ ਨੇ ਕੀਤਾ ਹੈ। ਵਰਨਣ ਯੋਗ ਹੈ […]

Read more ›
ਜਰਮਨੀ ਵਿੱਚ ਮਰਕੇਲ ਚੌਥੀ ਵਾਰੀ ਚਾਂਸਲਰ ਵਜੋਂ ਸਹੁੰ ਚੁੱਕੇਗੀ

ਜਰਮਨੀ ਵਿੱਚ ਮਰਕੇਲ ਚੌਥੀ ਵਾਰੀ ਚਾਂਸਲਰ ਵਜੋਂ ਸਹੁੰ ਚੁੱਕੇਗੀ

March 4, 2018 at 10:06 pm

ਬਰਲਿਨ, 4 ਮਾਰਚ, (ਪੋਸਟ ਬਿਊਰੋ)- ਪਿਛਲੇ 6 ਮਹੀਨੇ ਤੋਂ ਜਰਮਨੀ ਵਿਚ ਚੱਲ ਰਹੀ ਸਿਆਸੀ ਅਨਿਸ਼ਚਿਤਤਾ ਦਾ ਦੌਰ ਖਤਮ ਹੋਣ ਵਾਲਾ ਹੈ। ਸੋਸ਼ਲ ਡੈਮੋਕ੍ਰੇਟਸ (ਐਸ ਪੀ ਡੀ) ਪਾਰਟੀ ਦੀ ਹਮਾਇਤ ਨਾਲ ਚਾਂਸਲਰ ਏਂਜਲਾ ਮਰਕੇਲ ਦੀ ਅਗਵਾਈ ਵਿਚ ਨਵੀਂ ਸਰਕਾਰ ਦੇ ਗਠਨ ਦਾ ਰਸਤਾ ਤਿਆਰ ਹੋ ਗਿਆ ਹੈ। ਮੱਧ ਮਾਰਚ ਤੱਕ ਨਵੀਂ […]

Read more ›
ਰਾਸ਼ਟਰਪਤੀ ਤੇ ਗਵਰਨਰਾਂ ਦੀਆਂ ਗੱਡੀਆਂ ਲਈ ਨੰਬਰ ਪਲੇਟਾਂ ਉੱਤੇ ਵੀ ਨੰਬਰ ਲੱਗਣਗੇ

ਰਾਸ਼ਟਰਪਤੀ ਤੇ ਗਵਰਨਰਾਂ ਦੀਆਂ ਗੱਡੀਆਂ ਲਈ ਨੰਬਰ ਪਲੇਟਾਂ ਉੱਤੇ ਵੀ ਨੰਬਰ ਲੱਗਣਗੇ

March 4, 2018 at 10:02 pm

* ਹਾਈ ਕੋਰਟ ਵਿੱਚ ਕੇਸ ਹੋਣ ਪਿੱਛੋਂ ਛੋਟ ਖਤਮ ਕਰਨ ਦਾ ਫੈਸਲਾ ਨਵੀਂ ਦਿੱਲੀ, 4 ਮਾਰਚ, (ਪੋਸਟ ਬਿਊਰੋ)- ਭਾਰਤ ਦੇ ਉੱਚ ਸੰਵਿਧਾਨਕ ਅਹੁਦੇ ਉੱਤੇ ਬਿਰਾਜਮਾਨ ਰਾਸ਼ਟਰਪਤੀ, ਉਪ-ਰਾਸ਼ਟਰਪਤੀ, ਗਵਰਨਰਾਂ ਤੇ ਲੈਫਟੀਨੈਂਟ-ਗਵਰਨਰਾਂ ਦੇ ਵਾਹਨਾਂ ਉੱਤੇ ਛੇਤੀ ਹੀ ਨੰਬਰ ਪਲੇਟਾਂ ਲੱਗ ਜਾਣਗੀਆਂ। ਸੜਕੀ ਆਵਾਜਾਈ ਤੇ ਹਾਈਵੇਜ਼ ਮੰਤਰਾਲਾ ਨੇ ਦਿੱਲੀ ਹਾਈ ਕੋਰਟ ਦੀ ਕਾਰਜਕਾਰੀ […]

Read more ›
ਅਪਰੇਸ਼ਨ ਬਲਿਊ ਸਟਾਰ ਵਿੱਚ ਬ੍ਰਿਟੇਨ ਦੀ ਸ਼ਮੂਲੀਅਤ ਬਾਰੇ ਸੁਣਵਾਈ ਮੰਗਲਵਾਰ ਤੋਂ ਸ਼ੁਰੂ ਹੋਵੇਗੀ

ਅਪਰੇਸ਼ਨ ਬਲਿਊ ਸਟਾਰ ਵਿੱਚ ਬ੍ਰਿਟੇਨ ਦੀ ਸ਼ਮੂਲੀਅਤ ਬਾਰੇ ਸੁਣਵਾਈ ਮੰਗਲਵਾਰ ਤੋਂ ਸ਼ੁਰੂ ਹੋਵੇਗੀ

March 4, 2018 at 10:00 pm

ਲੰਡਨ, 4 ਮਾਰਚ, (ਪੋਸਟ ਬਿਊਰੋ)- ਬ੍ਰਿਟੇਨ ਦਾ ਇਕ ਟ੍ਰਿਬਿਊਨਲ ‘ਸੂਚਨਾ ਦੀ ਆਜ਼ਾਦੀ’ (ਐਫ ਓ ਆਈ) ਵਜੋਂ ਦੇਸ਼ ਦੀ ਕੈਬਨਿਟ ਦੀਆਂ ਉਨ੍ਹਾਂ ਖੁਫ਼ੀਆ ਫਾਈਲਾਂ ਦੀ ਜਾਣਕਾਰੀ ਦੇਣ ਜਾਂ ਨਾ ਦੇਣ ਦਾ ਫ਼ੈਸਲਾ ਕਰੇਗਾ, ਜਿਨ੍ਹਾਂ ਵਿੱਚੋਂ 1984 ਦੇ ਅਪਰੇਸ਼ਨ ਬਲਿਊ ਸਟਾਰ ਵਿੱਚ ਬ੍ਰਿਟੇਨ ਸਰਕਾਰ ਦੀ ਸ਼ਮੂਲੀਅਤ ਦਾ ਖੁਲਾਸਾ ਹੋ ਸਕਦਾ ਹੈ। ਲੰਡਨ […]

Read more ›
ਤਿੰਨ ਉੱਤਰੀ ਪੂਰਬੀ ਰਾਜਾਂ ਵਿੱਚ ਸਰਕਾਰਾਂ ਬਣਾਉਣ ਲਈ ਸਰਗਰਮੀ ਜ਼ੋਰਾਂ ਉੱਤੇ

ਤਿੰਨ ਉੱਤਰੀ ਪੂਰਬੀ ਰਾਜਾਂ ਵਿੱਚ ਸਰਕਾਰਾਂ ਬਣਾਉਣ ਲਈ ਸਰਗਰਮੀ ਜ਼ੋਰਾਂ ਉੱਤੇ

March 4, 2018 at 9:55 pm

* ਮੇਘਾਲਿਆ ਵਿੱਚ ਦੋਵਾਂ ਧਿਰਾਂ ਵੱਲੋਂ ਦਾਅਵਾ ਪੇਸ਼ ਸ਼ਿਲਾਂਗ, 4 ਮਾਰਚ, (ਪੋਸਟ ਬਿਊਰੋ)- ਸ਼ਨੀਵਾਰ ਆਏ ਨਤੀਜਿਆਂ ਤੋਂ ਬਾਅਦ ਭਾਰਤ ਦੇ ਤਿੰਨ ਉੱਤਰ-ਪੂਰਬੀ ਰਾਜਾਂ ਵਿੱਚ ਸਰਕਾਰਾਂ ਬਣਾਉਣ ਦੀ ਸਰਗਰਮੀ ਤੇਜ਼ ਹੋ ਗਈ ਹੈ, ਜਿਸ ਦੌਰਾਨ ਮੇਘਾਲਿਆ ਵਿੱਚ ਕਿਸੇ ਪਾਰਟੀ ਜਾਂ ਗਠਜੋੜ ਨੂੰ ਬਹੁਮਤ ਨਾ ਮਿਲਣ ਕਰ ਕੇ ਕਾਂਗਰਸ ਤੇ ਵਿਰੋਧੀ ਧਿਰਾਂ […]

Read more ›
ਬਰੈਂਪਟਨ ਵਿੱਚ ਬਾਲਗਾਂ ਤੇ ਨੌਜਵਾਨਾਂ ਲਈ ਟਰਾਂਜਿ਼ਟ ਬਰੈਂਪਟਨ ਵਿੱਚ ਬਾਲਗਾਂ ਤੇ ਨੌਜਵਾਨਾਂ ਲਈ ਟਰਾਂਜਿ਼ਟ ਕਿਰਾਇਆਂ ਵਿੱਚ ਅੱਜ ਤੋਂ ਹੋਵੇਗਾ ਵਾਧਾ

ਬਰੈਂਪਟਨ ਵਿੱਚ ਬਾਲਗਾਂ ਤੇ ਨੌਜਵਾਨਾਂ ਲਈ ਟਰਾਂਜਿ਼ਟ ਬਰੈਂਪਟਨ ਵਿੱਚ ਬਾਲਗਾਂ ਤੇ ਨੌਜਵਾਨਾਂ ਲਈ ਟਰਾਂਜਿ਼ਟ ਕਿਰਾਇਆਂ ਵਿੱਚ ਅੱਜ ਤੋਂ ਹੋਵੇਗਾ ਵਾਧਾ

March 4, 2018 at 9:52 pm

ਬਰੈਂਪਟਨ, 4 ਮਾਰਚ (ਪੋਸਟ ਬਿਊਰੋ) : ਸੋਮਵਾਰ 5 ਮਾਰਚ, 2018 ਤੋਂ ਬਰੈਂਪਟਨ ਵਿੱਚ ਬਾਲਗਾਂ ਤੇ ਨੌਜਵਾਨਾਂ ਲਈ ਟਰਾਂਜਿ਼ਟ ਕਿਰਾਇਆਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਬੱਚਿਆਂ ਤੇ ਸੀਨੀਅਰਜ਼ ਲਈ ਇਹ ਕਿਰਾਇਆ ਪਹਿਲਾਂ ਵਾਂਗ ਹੀ ਰਹੇਗਾ। 2018 ਦੇ ਬਜਟ ਵਿੱਚ ਇਸ ਕਿਰਾਏ ਵਿੱਚ ਵਾਧੇ ਨੂੰ ਮਨਜੂ਼ਰੀ ਦਿੱਤੀ ਗਈ ਸੀ। ਇਸ ਨਾਲ ਟਰਾਂਜਿ਼ਟ […]

Read more ›
ਓਨਟਾਰੀਓ ਟੋਰੀਜ਼ ਵੱਲੋਂ ਲੀਡਰਸਿ਼ਪ ਦੌੜ ਲਈ ਵੋਟਿੰਗ ਦੀ ਸਮਾਂ ਸੀਮਾਂ ਵਿੱਚ ਵਾਧਾ

ਓਨਟਾਰੀਓ ਟੋਰੀਜ਼ ਵੱਲੋਂ ਲੀਡਰਸਿ਼ਪ ਦੌੜ ਲਈ ਵੋਟਿੰਗ ਦੀ ਸਮਾਂ ਸੀਮਾਂ ਵਿੱਚ ਵਾਧਾ

March 4, 2018 at 9:44 pm

ਟੋਰਾਂਟੋ, 4 ਮਾਰਚ (ਪੋਸਟ ਬਿਊਰੋ) : ਨਵਾਂ ਆਗੂ ਚੁਣਨ ਲਈ ਲਿਆਂਦੇ ਗਏ ਸਿਸਟਮ ਲਈ ਆਲੋਚਨਾ ਦਾ ਸਿ਼ਕਾਰ ਹੋ ਰਹੀ ਓਨਟਾਰੀਓ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੇ ਆਪਣੇ ਮੈਂਬਰਾਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਆਪਣਾ ਨਾਂ ਰਜਿਸਟਰ ਕਰਵਾਉਣ ਤੇ ਅਸਲ ਵਿੱਚ ਵੋਟ ਪਾਉਣ ਲਈ ਵਧੇਰੇ ਸਮਾਂ ਦੇਣ ਦਾ ਫੈਸਲਾ […]

Read more ›
ਕੈਨੇਡਾ ਨੂੰ ਸਟੀਲ ਟੈਰਿਫ ਤੋਂ ਪਾਸੇ ਰੱਖਣ ਲਈ ਟਰੰਪ ਪ੍ਰਸ਼ਾਸਨ ਉੱਤੇ ਵੱਧ ਰਿਹਾ ਹੈ ਦਬਾਅ

ਕੈਨੇਡਾ ਨੂੰ ਸਟੀਲ ਟੈਰਿਫ ਤੋਂ ਪਾਸੇ ਰੱਖਣ ਲਈ ਟਰੰਪ ਪ੍ਰਸ਼ਾਸਨ ਉੱਤੇ ਵੱਧ ਰਿਹਾ ਹੈ ਦਬਾਅ

March 4, 2018 at 9:41 pm

ਵਾਸਿੰ਼ਗਟਨ, 4 ਮਾਰਚ (ਪੋਸਟ ਬਿਊਰੋ) : ਸਟੀਲ ਅਤੇ ਐਲੂਮੀਨੀਅਮ ਉੱਤੇ ਗਲੋਬਲ ਟੈਰਿਫ ਲਾਏ ਜਾਣ ਦੇ ਮਾਮਲੇ ਤੋਂ ਕੈਨੇਡਾ ਨੂੰ ਦੂਰ ਰੱਖਣ ਲਈ ਟਰੰਪ ਪ੍ਰਸ਼ਾਸਨ ਉੱਤੇ ਅਮਰੀਕਾ ਵਿੱਚ ਹੀ ਸਿਆਸੀ ਦਬਾਅ ਵੱਧਦਾ ਜਾ ਰਿਹਾ ਹੈ। ਭਾਵੇਂ ਟਰੰਪ ਪ੍ਰਸ਼ਾਸਨ ਇਸ ਫੈਸਲੇ ਉੱਤੇ ਦ੍ਰਿੜ ਰਹਿਣ ਦੀ ਆਪਣੀ ਤਰਜੀਹ ਦੁਹਰਾ ਰਿਹਾ ਹੈ ਪਰ ਐਡਜਸਟਮੈਂਟ […]

Read more ›