Archive for March 2nd, 2018

ਅੱਜ-ਨਾਮਾ

ਅੱਜ-ਨਾਮਾ

March 2, 2018 at 12:13 pm

ਸੰਗਤ ਗਈ ਸੀ ਬਾਹਲੀ ਆਨੰਦਪੁਰ ਨੂੰ, ਮੱਥਾ ਟੇਕਿਆ ਸੀ, ਦਰਸ਼ਨ ਕਰੇ ਭਾਈ।         ਬਹੁਤੀ ਭੀੜ ਸੀ ਭਾਰੀ ਸ਼ਰਧਾਲੂਆਂ ਦੀ,         ਜਾਂਦੇ ਕਦਮ ਕੁਝ ਔਖੇ ਸਨ ਧਰੇ ਭਾਈ। ਲੋਕਾਂ ਸੋਚਿਆ, ਕਰ ਲਏ ਜਦੋਂ ਦਰਸ਼ਨ, ਵੇਲਾ ਰਹਿੰਦਿਆਂ ਜਾਣਾ ਈ ਘਰੇ ਭਾਈ।         ਅੱਗੇ ਮਜਮਾ ਸੀ ਲੱਗਾ ਅਕਾਲੀਆਂ ਦਾ,         ਪਿਛਲੇ ਸਾਲ ਜੋ […]

Read more ›
ਥੈਰੇਸਾ ਮੇਅ ਦੇ ਮੁਤਾਬਕ ਬ੍ਰੈਗਜ਼ਿਟ ਨਾਲ ਬ੍ਰਿਟੇਨ ਵੰਡੇਗਾ ਨਹੀਂ

ਥੈਰੇਸਾ ਮੇਅ ਦੇ ਮੁਤਾਬਕ ਬ੍ਰੈਗਜ਼ਿਟ ਨਾਲ ਬ੍ਰਿਟੇਨ ਵੰਡੇਗਾ ਨਹੀਂ

March 2, 2018 at 12:10 pm

ਲੰਡਨ, 2 ਮਾਰਚ (ਪੋਸਟ ਬਿਊਰੋ)- ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇ ਨੇ ਬੀਤੇ ਦਿਨੀਂ ਅਜਿਹੀ ਕਿਸੇ ਵੀ ਯੋਜਨਾ ਨੂੰ ਰੱਦ ਕਰ ਦਿੱਤਾ ਹੈ, ਜਿਸ ਨਾਲ ਉੱਤਰੀ ਥਾਈਲੈਂਡ ਅਤੇ ਨੇੜਲੇ ਆਇਰਿਸ਼ ਰਿਪਬਿਲਕ ਵਿਚਾਲੇ ਬ੍ਰੈਗਜ਼ਿਟ ਦੀ ਹੱਦ ਤੈਅ ਹੋਵੇ। ਹਾਊਸ ਆਫ ਕਾਮਨਸ ਦੇ ਪਾਰਲੀਮੈਂਟ ਮੈਂਬਰਾਂ ਨੂੰ ਹਫਤਾਵਾਰੀ ਸਵਾਲਾਂ ਦਾ ਜਵਾਬ ਦਿੰਦੇ ਹੋਏ […]

Read more ›
ਸਹੁੰ ਚੁੱਕਣ ਤੋਂ ਰੋਕੇ ਜਾਣ ਉੱਤੇ ਹਿੰਦੂ ਵਿਧਾਇਕ ਅਦਾਲਤ ਜਾ ਪੁੱਜਾ

ਸਹੁੰ ਚੁੱਕਣ ਤੋਂ ਰੋਕੇ ਜਾਣ ਉੱਤੇ ਹਿੰਦੂ ਵਿਧਾਇਕ ਅਦਾਲਤ ਜਾ ਪੁੱਜਾ

March 2, 2018 at 12:07 pm

ਪਿਸ਼ਾਵਰ, 2 ਮਾਰਚ (ਪੋਸਟ ਬਿਊਰੋ)- ਪਾਕਿਸਤਾਨ ਦੇ ਖੈਬਰ ਪਖਤੂਨਖਵਾ ਰਾਜ ਦੀ ਵਿਧਾਨ ਸਭਾ ਵਿੱਚ ਹਿੰਦੂ ਮੈਂਬਰ ਬਲਦੇਵ ਕੁਮਾਰ ਨੂੰ ਸਹੁੰ ਚੁੱਕਣ ਤੋਂ ਰੋਕਣ ਉੱਤੇ ਉਸ ਨੇ ਅਦਾਲਤ ਦਾ ਦਰ ਖੜਕਾਇਆ ਹੈ। ਉਹ ਸਿੱਖ ਵਿਧਾਇਕ ਸੋਰਨ ਸਿੰਘ ਦੀ ਹੱਤਿਆ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦੇ ਦੋਸ਼ ‘ਚ ਇਸ ਸਮੇਂ ਜੇਲ੍ਹ ‘ਚ […]

Read more ›
ਚੀਨ ਨੇ ਅੱਤਵਾਦ ਦੇ ਖਿਲਾਫ ਲੜਾਈ ਵਿੱਚ ਪਾਕਿ ਨੂੰ ਵੱਡਾ ਸਹਿਯੋਗੀ ਕਿਹਾ

ਚੀਨ ਨੇ ਅੱਤਵਾਦ ਦੇ ਖਿਲਾਫ ਲੜਾਈ ਵਿੱਚ ਪਾਕਿ ਨੂੰ ਵੱਡਾ ਸਹਿਯੋਗੀ ਕਿਹਾ

March 2, 2018 at 12:04 pm

ਬੀਜਿੰਗ, 2 ਮਾਰਚ (ਪੋਸਟ ਬਿਊਰੋ)- ਚੀਨ ਨੇ ਇਕ ਵਾਰ ਫਿਰ ਪਾਕਿਸਤਾਨ ਵੱਲ ਮੋਹ ਦਿਖਾਇਆ ਹੈ। ਇਕ ਸੀਨੀਅਰ ਚੀਨੀ ਅਧਿਕਾਰੀ ਨੇ ਅਧਿਕਾਰਤ ਬਿਆਨ ‘ਚ ਕਿਹਾ ਕਿ ਪਾਕਿਸਤਾਨ ਨੇ ਅੱਤਵਾਦ ਦੇ ਖਿਲਾਫ ਲੜਾਈ ‘ਚ ਮਹੱਤਵ ਪੂਰਨ ਯੋਗਦਾਨ ਦਿੱਤਾ ਹੈ। ਉਸ ਦੇ ਬਿਆਨ ਨੂੰ ਸੰਸਾਰ ਭਰ ਵਿਚ ਹੈਰਾਨੀ ਨਾਲ ਲਿਆ ਜਾ ਰਿਹਾ ਹੈ। […]

Read more ›
ਮਹਿਲਾ ਤੈਰਾਕਾਂ ਦੀ ਵੀਡੀਓ ਬਣਾਉਣ ਦੇ ਦੋਸ਼ ਹੇਠ ਪੈਰਾਲੰਪਿਕ ਤੈਰਾਕ ਸਸਪੈਂਡ

ਮਹਿਲਾ ਤੈਰਾਕਾਂ ਦੀ ਵੀਡੀਓ ਬਣਾਉਣ ਦੇ ਦੋਸ਼ ਹੇਠ ਪੈਰਾਲੰਪਿਕ ਤੈਰਾਕ ਸਸਪੈਂਡ

March 2, 2018 at 12:02 pm

ਨਵੀਂ ਦਿੱਲੀ, 2 ਮਾਰਚ (ਪੋਸਟ ਬਿਊਰੋ)- ਭਾਰਤੀ ਪੈਰਾਲੰਪਿਕ ਕਮੇਟੀ (ਪੀ ਸੀ ਆਈ) ਨੇ ਮਹਿਲਾ ਤੈਰਾਕਾਂ ਦੀ ਵੀਡੀਓ ਬਣਾਉਣ ਦੇ ਦੋਸ਼ ਵਿੱਚ ਅਰਜੁਨ ਐਵਾਰਡੀ, ਪੈਰਾਲੰਪਿਕ ਤੈਰਾਕ ਅਤੇ ਕੋਚ ਪ੍ਰਸ਼ਾਂਤ ਕਰਮਾਕਰ ਨੂੰ ਤਿੰਨ ਸਾਲ ਦੇ ਸਮੇਂ ਲਈ ਸਸਪੈਂਡ ਕਰ ਦਿੱਤਾ ਹੈ। ਪ੍ਰਸ਼ਾਂਤ ਉੱਤੇ ਪਿਛਲੇ ਸਾਲ ਜੈਪੁਰ ਵਿੱਚ 16ਵੀਂ ਰਾਸ਼ਟਰੀ ਤੈਰਾਕੀ ਚੈਂਪੀਅਨਸ਼ਿਪ ਦੌਰਾਨ […]

Read more ›
ਚੀਫ ਸੈਕਟਰੀ ਨਾਲ ਕੁੱਟਮਾਰ ਦੇ ਕੇਸ ਵਿੱਚ ਆਪ ਪਾਰਟੀ ਦੇ ਵਿਧਾਇਕ ਤੋਂ ਪੁੱਛਗਿੱਛ

ਚੀਫ ਸੈਕਟਰੀ ਨਾਲ ਕੁੱਟਮਾਰ ਦੇ ਕੇਸ ਵਿੱਚ ਆਪ ਪਾਰਟੀ ਦੇ ਵਿਧਾਇਕ ਤੋਂ ਪੁੱਛਗਿੱਛ

March 2, 2018 at 11:58 am

ਨਵੀਂ ਦਿੱਲੀ, 2 ਮਾਰਚ (ਪੋਸਟ ਬਿਊਰੋ)- ਦਿੱਲੀ ਦੇ ਚੀਫ ਸੈਕਟਰੀ ਅੰਸ਼ੂ ਪ੍ਰਕਾਸ਼ ਨਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਹੋਈ ਬਦਸਲੂਕੀ ਦੇ ਕੇਸ ਵਿੱਚ ਦਿੱਲੀ ਪੁਲਸ ਨੇ ਆਮ ਆਦਮੀ ਪਾਰਟੀ (ਆਪ) ਦੇ ਇੱਕ ਵਿਧਾਇਕ ਰਾਕੇਸ਼ ਰਿਸ਼ੀ ਤੋਂ ਕਰੀਬ 2 ਘੰਟੇ ਤੱਕ ਪੁੱਛ-ਗਿੱਛ ਕੀਤੀ ਹੈ। ਇਸ ਸੰਬੰਧ ਵਿੱਚ ਦਿੱਲੀ […]

Read more ›
ਮੋਦੀ ਦੇ ਕਹੇ ਉੱਤੇ ‘ਇੱਕ ਦੇਸ਼, ਇੱਕ ਚੋਣ’ ਲਈ ਭਾਜਪਾ ਵਾਲੇ ਰਾਜਾਂ ਤੋਂ ਕੇਂਦਰ ਨੂੰ ਮਤੇ ਭੇਜੇ ਜਾਣਗੇ

ਮੋਦੀ ਦੇ ਕਹੇ ਉੱਤੇ ‘ਇੱਕ ਦੇਸ਼, ਇੱਕ ਚੋਣ’ ਲਈ ਭਾਜਪਾ ਵਾਲੇ ਰਾਜਾਂ ਤੋਂ ਕੇਂਦਰ ਨੂੰ ਮਤੇ ਭੇਜੇ ਜਾਣਗੇ

March 2, 2018 at 11:53 am

ਨਵੀਂ ਦਿੱਲੀ, 2 ਮਾਰਚ (ਪੋਸਟ ਬਿਊਰੋ)- ਭਾਜਪਾ ਨੇ ‘ਇੱਕ ਦੇਸ਼, ਇੱਕ ਚੋਣ’ ਦੇ ਮੁੱਦੇ ਉੱਤੇ ਆਪਣਾ ਕਦਮ ਹੋਰ ਅੱਗੇ ਵਧਾ ਦਿੱਤਾ ਹੈ। ਬੀਤੇ ਬੁੱਧਵਾਰ ਦੀ ਰਾਤ ਭਾਜਪਾ ਸਰਕਾਰਾਂ ਵਾਲੇ ਰਾਜਾਂ ਦੇ ਮੁੱਖ ਮੰਤਰੀਆਂ ਅਤੇ ਉਪ ਮੁੱਖ ਮੰਤਰੀਆਂ ਦੀ ਬੈਠਕ ਵਿੱਚ ਭਾਜਪਾ ਹਾਈ ਕਮਾਨ ਨੇ ਨਿਰਦੇਸ਼ ਦਿੱਤਾ ਹੈ ਕਿ ਉਹ ‘ਇੱਕ […]

Read more ›
ਡੇਢ ਸਾਲ ਤੋਂ ਘਰ ਵਿੱਚ ਬੰਦ ਹੋਈਆਂ ਭੈਣਾਂ ਨੂੰ ਮੁਕਤ ਕਰਾਇਆ ਗਿਆ

ਡੇਢ ਸਾਲ ਤੋਂ ਘਰ ਵਿੱਚ ਬੰਦ ਹੋਈਆਂ ਭੈਣਾਂ ਨੂੰ ਮੁਕਤ ਕਰਾਇਆ ਗਿਆ

March 2, 2018 at 11:50 am

ਬਠਿੰਡਾ, 2 ਮਾਰਚ (ਪੋਸਟ ਬਿਊਰੋ)- ਇਸ ਮਹਾਨਗਰ ਦੀ ਜੁਝਾਰ ਸਿੰਘ ਨਗਰ ਮਾਰਕੀਟ ਕਮੇਟੀ ਦੇ ਸਾਬਕਾ ਮੁਲਾਜ਼ਮ ਦੀਆਂ ਦੋ ਜਵਾਨ ਧੀਆਂ ਨੇ ਡੇਢ ਸਾਲ ਤੋਂ ਖੁਦ ਨੂੰ ਘਰ ‘ਚ ਬੰਦ ਕਰ ਰੱਖਿਆ ਸੀ। ਉਹ ਬਿਜਲੀ ਤੇ ਪਾਣੀ ਦੀ ਸਹੂਲਤ ਤੋਂ ਸੱਖਣੇ ਘਰ ਵਿੱਚ ਹੱਦੋਂ ਵੱਧ ਮਾੜੀ ਹਾਲਤ ਵਿੱਚ ਦਿਨ ਗੁਜ਼ਾਰ ਰਹੀਆਂ […]

Read more ›
ਵਕੀਲ ਤੋਂ 13 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਈ ਟੀ ਓ ਗ੍ਰਿਫਤਾਰ

ਵਕੀਲ ਤੋਂ 13 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਈ ਟੀ ਓ ਗ੍ਰਿਫਤਾਰ

March 2, 2018 at 11:46 am

ਜਲੰਧਰ, 2 ਮਾਰਚ (ਪੋਸਟ ਬਿਊਰੋ)- ਬਸ ਸਟੈਂਡ ਨੇੜੇ ਜੀ ਐੱਸ ਟੀ ਦਫਤਰ ਵਿੱਚ ਜੀ ਐੱਸ ਟੀ ਰਿਟਰਨ ਦੇ ਅਸੈਸਮੈਂਟ ਆਰਡਰ ਦੇ ਬਦਲੇ ਚੱਲਦੀ ਰਿਸ਼ਵਤ ਦੀ ਖੇਡ ਦਾ ਖੁਲਾਸਾ ਓਦੋਂ ਹੋਇਆ, ਜਦ ਸੇਲਜ਼ ਐਂਡ ਟੈਕਸੇਸ਼ਨ ਅਫਸਰ (ਈ ਟੀ ਓ) ਗੁਰਜੀਤ ਸਿੰਘ ਨੇ 20 ਹਜ਼ਾਰ ਰੁਪਏ ਮੰਗੇ ਤੇ 15 ਹਜ਼ਾਰ ਰੁਪਏ ਵਿੱਚ […]

Read more ›
ਢੱਡਰੀਆਂ ਵਾਲਾ ਕੇਸ ਬਾਬਾ ਧੁੰਮਾ: ਦੇ ਦੋ ਪੈਰੋਕਾਰਾਂ ਨੂੰ ਹਾਈ ਕੋਰਟ ਤੋਂ ਅਗਾਊਂ ਜ਼ਮਾਨਤ ਮਿਲੀ

ਢੱਡਰੀਆਂ ਵਾਲਾ ਕੇਸ ਬਾਬਾ ਧੁੰਮਾ: ਦੇ ਦੋ ਪੈਰੋਕਾਰਾਂ ਨੂੰ ਹਾਈ ਕੋਰਟ ਤੋਂ ਅਗਾਊਂ ਜ਼ਮਾਨਤ ਮਿਲੀ

March 2, 2018 at 11:41 am

ਚੰਡੀਗੜ੍ਹ, 2 ਮਾਰਚ (ਪੋਸਟ ਬਿਊਰੋ)- ਸਿੱਖ ਕਥਾ ਵਾਚਕ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਕਾਫਲੇ ਉੱਤੇ 17 ਮਈ 2016 ਨੂੰ ਲੁਧਿਆਣਾ ਵਿਖੇ ਹੋਏ ਹਮਲੇ ਵਿੱਚ ਭੁਪਿੰਦਰ ਸਿੰਘ ਦੀ ਮੌਤ ਦੇ ਕੇਸ ਦੀ ਅਦਾਲਤੀ ਕਾਰਵਾਈ ‘ਚ ਫਸੇ ਮੇਹਰ ਸਿੰਘ ਅਤੇ ਹਰਭਜਨ ਸਿੰਘ ਬਾਂਬੇ ਨੂੰ ਹਾਈ ਕੋਰਟ ਨੇ ਅਗਾਊਂ ਜ਼ਮਾਨਤ ਦੇ ਦਿੱਤੀ ਹੈ। […]

Read more ›