Archive for March 1st, 2018

ਡਿਕਸੀ ਗੁਰੂ ਘਰ ਲਈ, ਸੰਗਤ ਬਹੁਤ ਖੁਸ਼

ਡਿਕਸੀ ਗੁਰੂ ਘਰ ਲਈ, ਸੰਗਤ ਬਹੁਤ ਖੁਸ਼

March 1, 2018 at 11:30 pm

ਬਜ਼ੁਰਗ ਸੇਵਾਦਲ ਵਲੋਂ ਖਬਰ ਭੇਜੀ ਗਈ ਹੈ ਕਿ ਡਿਕਸੀ ਗੁਰੂ ਘਰ ਦੀ ਮਾਜੂਦਾ ਕਮੇਟੀ ਦੇ ਪ੍ਰਬੰਧਾ ਲਈ ਸੰਗਤਾਂ ਵਿਚ ਖੁਸ਼ੀ ਦੀ ਲਹਿਰ ਪਾਈ ਗਈ ਹੈ। ਪਿਛਲੇ ਸਾਲ ਅਕਤੂਬਰ 2017 ਵਿਚ, ਸੇਵਾਦਲ ਨੇ 5 ਗੁਰੂ ਘਰਾਂ ਨੂੰ ਬੇਨਤੀ ਪੱਤਰ ਲਿਖੇ ਸਨ ਕਿ ਅਜੋਕੀ ਬਜ਼ੁਰਗ ਪੀ੍ਹੜੀ ਦਿਨੋ ਦਿਨ ਗੋਡਿਆ ਅਤੇ ਜਿਸਮਾਨੀ ਕਮਯੋਰੀਆਂ […]

Read more ›
10ਵਾਂ ਸਲਾਨਾ ਕੀਰਤਨ ਸਮਾਗਮ ਕਰਵਾਇਆ ਗਿਆ

10ਵਾਂ ਸਲਾਨਾ ਕੀਰਤਨ ਸਮਾਗਮ ਕਰਵਾਇਆ ਗਿਆ

March 1, 2018 at 11:16 pm

ਰਾਜ ਮਿਉਜਿਕ ਅਕੈਡਮੀ, ਬਰੈਂਪਟ ਵਲੋਂ ਇੰਡੋ-ਕਨੇਡੀਅਨ ਮਿਊਜਿਕ ਐਂਡ ਕਲਚਰਲ ਸੁਸਾਇਟੀ, ਟੋਰੰਟੋ ਦੇ ਸਹਿਯੋਗ ਨਾਲ 10ਵਾਂ ਸਲਾਨਾ ਕੀਰਤਨ ਸਮਾਗਮ ਮਿਤੀ 25ਫਰਵਰੀ ਨੂੰ ਗੁਰਦੁਆਰਾ ਨਾਨਕਸਰ ਟੋਰੰਟੋ ਵਿਖੇ ਕਰਵਾਇਆ ਗਿਆ। ਕੀਰਤਨ ਸਮਾਗਮ ਵਿਚ ਅਕੈਡਮੀ ਦੇ ਬੱਚਿਆ ਵਲੋਂ ਭਾਰਤੀ ਸ਼ਾਸਤਰੀ ਸੰਗੀਤ ਅਤੇ ਗੁਰਮਤਿ ਸੰਗੀਤ ਦੇ ਰਾਗਾਂ ਵਿਚ ਸ਼ਬਦ ਗਾਇਨ ਕੀਤੇ ਗਏ। ਪ੍ਰੋਗਰਾਮ ਦੀ ਸ਼ੁਰੂਆਤ […]

Read more ›
ਕੰਜ਼ਰਵੇਟਿਵ ਨੇ ਰੋਕਿਆ ਖਾਲਿਸਤਾਨ ਦੇ ਜਿ਼ਕਰ ਵਾਲਾ ਮੋਸ਼ਨ

ਕੰਜ਼ਰਵੇਟਿਵ ਨੇ ਰੋਕਿਆ ਖਾਲਿਸਤਾਨ ਦੇ ਜਿ਼ਕਰ ਵਾਲਾ ਮੋਸ਼ਨ

March 1, 2018 at 11:11 pm

ਪੰਜਾਬੀ ਪੋਸਟ: ਫੈਡਰਲ ਕੰਜ਼ਰਵੇਟਿਵ ਨੇ ਆਪਣੇ ਉਸ ਪ੍ਰਸਤਾਵਿਤ ਮੋਸ਼ਨ ਨੂੰ ਪਾਰਲੀਮੈਂਟ ਵਿੱਚ ਪੇਸ਼ ਨਾ ਕਰਨ ਦਾ ਫੈਸਲਾ ਕੀਤਾ ਹੈ ਜਿਸ ਵਿੱਚ ਕੈਨੇਡੀਅਨ ਸਿੱਖਾਂ ਅਤੇ ਭਾਰਤੀ ਮੂਲ ਦੇ ਕੈਨੇਡੀਅਨਾਂ ਦੇ ਕੈਨੇਡਾ ਵਿੱਚ ਪਾਏ ਯੋਗਦਾਨ ਦੇ ਨਾਲ ਹਰ ਕਿਸਮ ਦੇ ਅਤਿਵਾਦ, ਸਮੇਤ ਖਾਲਿਸਤਾਨ ਨਾਲ ਜੁੜੇ ਅਤਿਵਾਦ ਦੀ ਨਿਖੇਧੀ ਕੀਤਾ ਜਾਣਾ ਲਿਖਿਆ ਗਿਆ […]

Read more ›
ਉਂਟੇਰੀਓ ਵਿੱਚ ‘ਹੋਮ ਕੇਅਰ’ ਦਾ ਵਿਵਾਦ

ਉਂਟੇਰੀਓ ਵਿੱਚ ‘ਹੋਮ ਕੇਅਰ’ ਦਾ ਵਿਵਾਦ

March 1, 2018 at 11:09 pm

ਹੋਮ ਫਸਟ ਅਲਾਇੰਸ ਫਾਰ ਪੇਸ਼ੈਂਟਸ(The Home First Alliance for Patients) ਨਾਮ ਤਹਿਤ ਸੀਨੀਅਰਾਂ ਅਤੇ ਮਰੀਜ਼ਾਂ ਨੂੰ ਘਰਾਂ ਵਿੱਚ ਸਾਂਭ ਸੰਭਾਲ ਦੀਆਂ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ 11 ਏਜੰਸੀਆਂ ਵੱਲੋਂ ਉਂਟੇਰੀਓ ਸਰਕਾਰ ਨੂੰ ਅਦਾਲਤ ਵਿੱਚ ਖਿੱਚਿਆ ਗਿਆ ਹੈ। ਇਹਨਾਂ ਏਜੰਸੀਆਂ ਦਾ ਦੋਸ਼ ਹੈ ਕਿ ਉਂਟੇਰੀਓ ਸਰਕਾਰ ਨੇ ਚੁੱਪ ਚੁਪੀਤੇ ਇੱਕ ਨਵੀਂ ਸਰਕਾਰੀ […]

Read more ›
ਜੂਨ ਵਿੱਚ ਪਰਦੇ ‘ਤੇ ਵਾਪਸੀ ਕਰਨਗੇ ਸੰਨੀ ਦਿਓਲ

ਜੂਨ ਵਿੱਚ ਪਰਦੇ ‘ਤੇ ਵਾਪਸੀ ਕਰਨਗੇ ਸੰਨੀ ਦਿਓਲ

March 1, 2018 at 10:36 pm

ਸੰਨੀ ਦਿਓਲ ਕਾਫੀ ਸਮੇਂ ਤੋਂ ਪਰਦੇ ‘ਤੇ ਦਿਖਾਈ ਨਹੀਂ ਦਿੱਤੇ। ਪਿਛਲੇ ਸਾਲ ‘ਪੋਸਟਰ ਬੁਆਏਜ਼’ ਦੇ ਬਾਅਦ ਉਨ੍ਹਾਂ ਦੀ ਇਸ ਸਾਲ ਆਉਣ ਵਾਲੀਆਂ ਫਿਲਮਾਂ ਵਿੱਚ ਪਹਿਲਾ ਨੰਬਰ ‘ਭਈਆ ਜੀ ਸੁਪਰਹਿੱਟ’ ਦਾ ਲੱਗ ਸਕਦਾ ਹੈ। ਜਾਣਕਾਰੀ ਮਿਲ ਰਹੀ ਹੈ ਕਿ ਇਸ ਨੂੰ ਜੂਨ ਦੇ ਅਖੀਰਲੇ ਹਫਤੇ ਰਿਲੀਜ਼ ਕੀਤਾ ਜਾਣਾ ਤੈਅ ਹੋਇਆ ਹੈ। […]

Read more ›
ਪਰਦੇ ਉੱਤੇ ਫੁੱਟਬਾਲ ਟੀਮ ਮੈਨੇਜਰ ਬਣਨਗੇ ਕੇ ਕੇ ਮੇਨਨ

ਪਰਦੇ ਉੱਤੇ ਫੁੱਟਬਾਲ ਟੀਮ ਮੈਨੇਜਰ ਬਣਨਗੇ ਕੇ ਕੇ ਮੇਨਨ

March 1, 2018 at 10:35 pm

ਹਿੰਦੀ ਸਿਨੇਮਾ ਦੇ ਮਜ਼ਬੂਤ ਅਭਿਨੇਤਾਵਾਂ ਵਿੱਚੋਂ ਇੱਕ ਕੇ ਕੇ ਮੇਨਨ ਨੂੰ ਆਉਣ ਵਾਲੇ ਦਿਨਾਂ ਵਿੱਚ ਫੁੱਟਬਾਲ ਟੀਮ ਦੇ ਮੈਨੇਜਰ ਦੇ ਰੋਲ ਵਿੱਚ ਦੇਖਿਆ ਜਾਏਗਾ। ਕੇ ਕੇ ਇਸ ਲਈ ਆਪਣੀ ਇਸ ਭੂਮਿਕਾ ਨੂੰ ਲੈ ਕੇ ਰੋਮਾਂਚਿਤ ਹਨ, ਕਿਉਂਕਿ ਪਹਿਲੀ ਵਾਰ ਉਨ੍ਹਾਂ ਨੂੰ ਕਿਸੇ ਸਪੋਰਟਸ ਫਿਲਮ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ […]

Read more ›
‘40 ਦੇ ਮਜ਼ੇ’ ਲੁੱਟ ਰਿਹਾ ਮਾਧਵਨ

‘40 ਦੇ ਮਜ਼ੇ’ ਲੁੱਟ ਰਿਹਾ ਮਾਧਵਨ

March 1, 2018 at 10:33 pm

ਆਰ ਮਾਧਵਨ ਉਨ੍ਹਾਂ ਚੁਣੇ ਹੋਏ ਐਕਟਰਾਂ ‘ਚੋਂ ਇੱਕ ਹੈ, ਜਿਨ੍ਹਾਂ ਨੇ ਸਾਊਥ ਫਿਲਮ ਨਗਰੀ ਦੇ ਨਾਲ ਬਾਲੀਵੁੱਡ ਵਿੱਚ ਵੀ ਆਪਣੀ ਇੱਕ ਖਾਸ ਪਛਾਣ ਬਣਾਈ ਹੈ। ‘ਥ੍ਰੀ ਇਡੀਅਟਸ’, ‘ਰੰਗ ਦੇ ਬਸੰਤੀ’ ਅਤੇ ‘ਤਨੂ ਵੈਡਸ ਮਨੂ’ ਵਰਗੀਆਂ ਸੁਪਰਹਿੱਟ ਫਿਲਮਾਂ ਦਾ ਹਿੱਸਾ ਰਹੇ ਮਾਧਵਨ ਅਨੁਸਾਰ ਉਸ ਨੂੰ ਆਪਣੇ ਕਰੀਅਰ ‘ਚ ਕਦੇ ਸੰਘਰਸ਼ ਕਰਨ […]

Read more ›
ਅੱਜ-ਨਾਮਾ

ਅੱਜ-ਨਾਮਾ

March 1, 2018 at 10:32 pm

ਲੱਗਾ ਈ ਕੇਸ ਲੰਗਾਹ ਦਾ ਸਿਰੇ ਲੱਗਣ, ਬੀਬੀ ਦੋਸ਼ਾਂ ਤੋਂ ਕੀਤਾ ਇਨਕਾਰ ਬੇਲੀ।         ਕਹਿੰਦੇ ਰੱਦ ਕਹਾਣੀ ਉਹ ਕਰਨ ਲੱਗੀ,         ਜੀਹਦਾ ਹੁੰਦਾ ਸੀ ਬਹੁਤ ਪ੍ਰਚਾਰ ਬੇਲੀ। ‘ਸੁੱਚਾ’ ਸਿੰਘ ਹੁਣ ਸੱਚਾ ਹੈ ਹੋਣ ਲੱਗਾ, ਆਖੇ ‘ਝੂਠ’ ਦੀ ਹੋਊ ਹੁਣ ਹਾਰ ਬੇਲੀ।         ਝੂਠ, ਸੱਚ ਤੇ ਸੱਚ ਪਿਆ ਝੂਠ ਹੋਇਆ,         […]

Read more ›

ਹਲਕਾ ਫੁਲਕਾ

March 1, 2018 at 10:30 pm

ਸੁਰਜੀਤ (ਟੇਲਰ ਮਾਸਟਰ ਨੂੰ), ‘‘ਕੀ ਮੇਰਾ ਲੜਕਾ ਹਨੀ ਆਪਣੇ ਕੱਪੜੇ ਤੁਹਾਡੇ ਤੋਂ ਸਿਲਵਾਉਂਦਾ ਹੈ?” ਟੇਲਰ ਮਾਸਟਰ, ‘‘ਜੀ ਹਾਂ।” ਸੁਰਜੀਤ, ‘‘ਕੀ ਇਹ ਸੱਚ ਹੈ ਕਿ ਉਸ ਨੇ ਤੁਹਾਡੇ ਤੋਂ ਦੋ ਸੂਟ ਸਿਲਵਾਏ ਅਤੇ ਤੁਹਾਨੂੰ ਪਿਛਲੇ ਮਹੀਨੇ ਛੇ ਮਹੀਨੇ ਤੋਂ ਉਨ੍ਹਾਂ ਦੀ ਸਿਲਾਈ ਦੇ ਪੈਸੇ ਨਹੀਂ ਦਿੱਤੇ।” ਟੇਲਰ ਮਾਸਟਰ, ‘‘ਜੀ ਹਾਂ, ਇਹ […]

Read more ›

ਪਿੰਡ ਦਾ ਅਤੀਤ ਤੇ ਵਰਤਮਾਨ: ਇਕ ਵਿਚਾਰ

March 1, 2018 at 10:29 pm

-ਕਰਨੈਲ ਸਿੰਘ ਸੋਮਲ ਛੋਟੇ ਹੁੰਦਿਆਂ ਇਹ ਗੱਲ ਸਮਝ ਨਾ ਆਉਂਦੀ ਕਿ ਖੇਤੀ ਦੇ ਕੰਮਾਂ ਵਿੱਚ ਸਹਾਈ ਹੁੰਦੇ ਕਾਮੇ, ਸਾਂਝੀ ਜਾਂ ਦਿਹਾੜੀ ਵਾਲੇ ਕਾਮੇ ਨੂੰ ਜਿਹੜੇ ਗਲਾਸ ‘ਚ ਚਾਹ ਦਿੱਤੀ ਜਾਂਦੀ, ਉਸ ਨੂੰ ਚੁੱਲ੍ਹੇ ਦੀ ਅੱਗ ‘ਚ ਕਿਉਂ ਪਾਇਆ ਜਾਂਦਾ। ਉਹ ਕਿਰਤੀ ਰੋਟੀ ਖਾਣ ਵੇਲੇ ਵੀ ਕੁਝ ਹਟ ਕੇ ਭੁੰਞੇ ਬੈਠਿਆ […]

Read more ›