Archive for February 27th, 2018

ਗੋਲ ਪਾਪੜੀ

ਗੋਲ ਪਾਪੜੀ

February 27, 2018 at 11:11 pm

ਸਮੱਗਰੀ-ਅੱਧਾ ਕੱਪ ਆਟਾ, 3/4 ਕੱਪ ਗੁੜ, ਇੱਕ ਵੱਡਾ ਚਮਚ ਤੇਲ, ਇੱਕ ਵੱਡਾ ਚਮਚ ਘਿਓ, ਅੱਧਾ ਛੋਟਾ ਚਮਚ ਇਲਾਇਚੀ, ਅੱਧਾ ਛੋਟਾ ਚਮਚ ਸੁੱਕਾ ਨਾਰੀਅਲ, ਕੱਟੇ ਹੋਏ ਬਾਦਾਮ ਗਾਰਨਿਸ਼ ਕਰਨ ਲਈ। ਵਿਧੀ- ਇੱਕ ਥਾਲੀ ਵਿੱਚ ਚੰਗੀ ਤਰ੍ਹਾਂ ਤੇਲ ਲਾ ਕੇ ਰੱਖ ਦਿਓ। ਇੱਕ ਪੈਨ ਵਿੱਚ ਘਿਓ ਗਰਮ ਕਰ ਕੇ ਆਟੇ ਨੂੰ ਸੁਨਹਿਰੀ […]

Read more ›
ਚਮੜੀ ਨੂੰ ਚਮਕਦਾਰ ਅਤੇ ਵਾਲਾਂ ਨੂੰ ਮੁਲਾਇਮ ਬਣਾਉਣ ਦੇ ਤਰੀਕੇ

ਚਮੜੀ ਨੂੰ ਚਮਕਦਾਰ ਅਤੇ ਵਾਲਾਂ ਨੂੰ ਮੁਲਾਇਮ ਬਣਾਉਣ ਦੇ ਤਰੀਕੇ

February 27, 2018 at 11:09 pm

ਕਿਸੇ ਪਾਰਟੀ ਜਾਂ ਫੰਕਸ਼ਨ ਵਿੱਚ ਜਾਣਾ ਹੋਵੇ ਤਾਂ ਉਸ ਦੇ ਲਈ ਘਰ ਵਿੱਚ ਹੀ ਇਨ੍ਹਾਂ ਤਰੀਕਿਆਂ ਨੂੰ ਅਪਣਾਇਆ ਜਾ ਸਕਦਾ ਹੈ : ਪਿਕ-ਮੀ ਅਪ ਫੇਸ ਮਾਸਕ : ਚਮੜੀ ਨੂੰ ਜਵਾਨ ਅਤੇ ਚਮਕਦਾਰ ਬਣਾਉਂਦਾ ਹੈ। ਚਮੜੀ ਨੂੰ ਪਹਿਲਾਂ ਸਾਫ ਕਰੋ। ਇਸ ਦੇ ਲਈ ਅੱਧਾ ਚਮਚ ਸ਼ਹਿਦ, ਇੱਕ ਚਮਚ ਗੁਲਾਬ ਜਲ ਤੇ […]

Read more ›

ਅਧੂਰੀ ਕਹਾਣੀ

February 27, 2018 at 11:07 pm

-ਮੁਹੰਮਦ ਇਮਤਿਆਜ਼ ਬੱਸ ਸਵਾਰੀਆਂ ਨਾਲ ਖਚਾਖਚ ਭਰੀ ਪਈ ਸੀ, ਪਰ ਕੰਡਕਟਰ ਹਾਲੇ ਵੀ ਆਵਾਜ਼ਾਂ ਮਾਰੀ ਜਾ ਰਿਹਾ ਸੀ। ਮੈਨੂੰ ਖਿਝ ਚੜ੍ਹ ਰਹੀ ਸੀ ਕਿ ਕੰਡਕਟਰ ਬੱਸ ਕਿਉਂ ਨਹੀਂ ਤੋਰ ਰਿਹਾ। ਦਰਅਸਲ ਮੈਂ ਕਾਫੀ ਦੇਰ ਤੋਂ ਬੱਸ ਵਿੱਚ ਬੈਠਾ ਸੀ। ਹੇਠਾਂ ਉਤਰ ਨਹੀਂ ਸੀ ਸਕਦਾ, ਕਿਉਂਕਿ ਸੀਟ ਮਸਾਂ ਮਿਲੀ ਸੀ। ਅੰਦਰ […]

Read more ›

ਉਜਾੜ

February 27, 2018 at 11:07 pm

-ਮਾਸਟਰ ਸੁਖਵਿੰਦਰ ਦਾਨਗੜ੍ਹ ਦਰਸ਼ਨ ਸਿੰਘ ਕਈ ਦਿਨਾਂ ਤੋਂ ਮਕਾਨ ਖਰੀਦਣ ਲਈ ਸ਼ਹਿਰ ਦੇ ਗੇੜੇ ਲਾ ਰਿਹਾ ਸੀ। ਉਸ ਨੇ ਕਈ ਮਕਾਨ ਵੇਖੇ, ਪਰ ਕੋਈ ਪਸੰਦ ਨਹੀਂ ਆਇਆ। ਇੱਕ ਦਿਨ ਦਲਾਲ ਨੇ ਦਰਸ਼ਨ ਨੂੰ ਫੋਨ ਕਰ ਕੇ ਸ਼ਹਿਰ ਬੁਲਾਇਆ ਤੇ ਉਸ ਨੂੰ ਸ਼ਹਿਰ ਦੀ ਸਭ ਤੋਂ ਵਧੀਆ ਕਲੋਨੀ ਵਿੱਚ ਲੈ ਗਿਆ। […]

Read more ›

ਮਾਂ ਦੀ ਮਮਤਾ

February 27, 2018 at 11:06 pm

-ਪ੍ਰਗਟ ਸਿੰਘ ਢਿੱਲੋਂ ਮੱਘਰ ਸਿੰਘ ਦੀ ਨੱਬੇ ਸਾਲ ਦੀ ਮਾਂ ਸਵੇਰੇ ਰੋਜ਼ ਮੱਥਾ ਟੇਕਣ ਜਾਂਦੀ ਸੀ। ਮੱਘਰ ਸਿੰਘ ਆਪ ਵੀ ਸੱਠ ਸਾਲ ਦਾ ਤੇ ਪੁੱਤਰ-ਪੋਤਰਿਆਂ ਵਾਲਾ ਹੋ ਚੁੱਕਾ ਸੀ। ਜਦੋਂ ਵੀ ਮੱਘਰ ਦੀ ਮਾਂ ਨੂੰ ਗੁਰਦੁਆਰੇ ਵਿੱਚ ਦੇਗ਼ ਜਾਂ ਪਤਾਸੇ ਮਿਲਦੇ ਤਾਂ ਉਹ ਆ ਕੇ ਸਾਰੇ ਪਰਵਾਰ ਨੂੰ ਵੰਡ ਦਿੰਦੀ […]

Read more ›
ਵਧ ਗਈ ਹੈ ਜ਼ਿੰਮੇਵਾਰੀ : ਅਨੁਸ਼ਕਾ ਸ਼ਰਮਾ

ਵਧ ਗਈ ਹੈ ਜ਼ਿੰਮੇਵਾਰੀ : ਅਨੁਸ਼ਕਾ ਸ਼ਰਮਾ

February 27, 2018 at 11:02 pm

ਅਨੁਸ਼ਕਾ ਨੇ ਬਹੁਤ ਘੱਟ ਸਮੇਂ ਵਿੱਚ ਆਪਣੀ ਵੱਖਰੀ ਪਛਾਣ ਬਣਾ ਲਈ ਹੈ। ਬਾਲੀਵੁੱਡ ਵਿੱਚ ਉਹ ਇੱਕ ਵਿਲੱਖਣ ਹੀਰੋਇਨ ਵਜੋਂ ਉਭਰੀ ਹੈ। ਚੰਗੇ ਕਿਰਦਾਰ ਤਾਂ ਅਨੁਸ਼ਕਾ ਕਰ ਹੀ ਰਹੀ ਹੈ, ਫਿਲਮ ਨਿਰਮਾਤਾ ਬਣ ਕੇ ਉਸ ਨੇ ਸਿੱਧ ਕਰ ਦਿੱਤਾ ਹੈ ਕਿ ਮਨ ਵਿੱਚ ਵਿਸ਼ਵਾਸ ਤੇ ਜਨੂੰਨ ਹੋਵੇ ਤਾਂ ਕੋਈ ਵੀ ਕੰਮ […]

Read more ›
ਮੇਰੀ ਫਾਈਟ ਜਾਰੀ ਹੈ : ਪੂਜਾ

ਮੇਰੀ ਫਾਈਟ ਜਾਰੀ ਹੈ : ਪੂਜਾ

February 27, 2018 at 11:01 pm

ਕਰੀਨਾ ਕਪੂਰ ਦੀ ‘ਹੀਰੋਇਨ’ ਅਤੇ ਪ੍ਰਿਅੰਕਾ ਚੋਪੜਾ ਦੀ ‘ਫੈਸ਼ਨ’ ਦੇ ਬਾਅਦ 2013 ਵਿੱਚ ਆਈ ‘ਕਮਾਂਡੋ’ ਵਿੱਚ ਬਤੌਰ ਲੀਡ ਹੀਰੋਇਨ ਦੇ ਤੌਰ ‘ਤੇ ਨਜ਼ਰ ਆਈ ਪੂਜਾ ਚੋਪੜਾ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ‘ਅਯਾਰੀ’ ਵਿੱਚ ਖਾਸ ਭੂਮਿਕਾ ਵਿੱਚ ਨਜ਼ਰ ਆਈ ਹੈ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ : […]

Read more ›
ਇਥੇ ਮੂੰਹ ਵੀ ਬੰਦ ਰੱਖਣਾ ਪੈਂਦਾ ਹੈ : ਰਾਣੀ ਮੁਖਰਜੀ

ਇਥੇ ਮੂੰਹ ਵੀ ਬੰਦ ਰੱਖਣਾ ਪੈਂਦਾ ਹੈ : ਰਾਣੀ ਮੁਖਰਜੀ

February 27, 2018 at 10:58 pm

ਇੱਕ ਸਮੇਂ ਇੰਡਸਟਰੀ ਦੀ ਟਾਪ ਐਕਟਰੈਸ ਮੰਨੀ ਜਾਣ ਵਾਲੀ ਰਾਣੀ ਮੁਖਰਜੀ ਦੀ ਆਖਰੀ ਫਿਲਮ 2014 ਵਿੱਚ ਰਿਲੀਜ਼ ਹੋਈ ‘ਮਰਦਾਨੀ’ ਸੀ। ਇਸੇ ਸਾਲ ਰਾਣੀ ਨੇ ਪ੍ਰੋਡਿਊਸਰ ਆਦਿੱਤਯ ਚੋਪੜਾ ਨਾਲ ਵਿਆਹ ਕਰ ਲਿਆ ਅਤੇ ਹੁਣ ਉਹ ਚਾਰ ਸਾਲ ਬਾਅਦ ਬਾਲੀਵੁੱਡ ਵਿੱਚ ਵਾਪਸੀ ਕਰਨ ਵਾਲੀ ਹੈ। ਰਾਣੀ ਦੀ ਆਉਣ ਵਾਲੀ ਫਿਲਮ ‘ਹਿਚਕੀ’ ਤੇ […]

Read more ›

ਜਿਊਂਦੀ ਜਾਗਦੀ ਦੀ ਸਮਾਧ

February 27, 2018 at 10:55 pm

-ਬਲਰਾਜ ਸਿੰਘ ਸਿੱਧੂ ਐਸ ਪੀ ਅਣਵੰਡੇ ਪੰਜਾਬ ਦੇ ਅੰਬਾਲਾ ਜ਼ਿਲੇ ਵਿੱਚ ਇਕ ਬਹੁਤ ਦਿਲਚਸਪ ਵਾਕਿਆ ਹੋਇਆ ਸੀ। ਸ਼ਾਇਦ ਹੀ ਕਿਤੇ ਹੋਰ ਅਜਿਹਾ ਹੋਇਆ ਹੋਵੇ ਕਿ ਜ਼ਿੰਦਾ ਇਨਸਾਨ ਦੀ ਸਮਾਧ ਬਣੀ ਹੋਵੇ ਤੇ ਪੂਜਾ ਵੀ ਹੁੰਦੀ ਹੋਵੇ। ਸਤੀ ਚਾਚੀ ਦੀ ਘਟਨਾ 1930-35 ਲਾਗੇ ਵਾਪਰੀ ਸੀ। ਸਤੀ ਚਾਚੀ ਦਾ ਅਸਲੀ ਨਾਂ ਹਰਨਾਮ […]

Read more ›

ਫੌਜੀ ਹਵਾ ਵਿੱਚ ਗੋਲੀਆਂ ਨਹੀਂ ਚਲਾਉਣਗੇ

February 27, 2018 at 10:54 pm

-ਜਸਬੀਰ ਭੁੱਲਰ ਉਦੋਂ ਗੁਜਰਾਤ ਦੇ ਸ਼ਹਿਰ ਅਹਿਮਦਾਬਾਦ ਦੀ ਛਾਉਣੀ ਬਾਹਰਵਾਰ ਸੀ। ਸ਼ਹਿਰ ਵਿੱਚ ਵਗਣ ਵਾਲੀਆਂ ਤਲਖ ਅਤੇ ਤੁਰਸ਼ ਹਵਾਵਾਂ ਕੰਡਿਆਲੀਆਂ ਤਾਰਾਂ ਟੱਪ ਕੇ ਛਾਉਣੀ ਵਿੱਚ ਵੀ ਪਹੁੰਚ ਜਾਂਦੀਆਂ ਸਨ। ਇੱਕ ਵਾਰ ਸ਼ਹਿਰ ਵਿੱਚ ਚਿਣਗ ਫੁੱਟੇ ਤੇ ਭਾਂਬੜ ਬਣ ਕੇ ਮੱਚਣ ਲੱਗ ਪਈ। ਫੌਜੀ ਉਸ ਅੱਗ ਦੇ ਸੇਕ ਤੋਂ ਬੇਲਾਗ ਨਹੀਂ […]

Read more ›