Archive for February 26th, 2018

ਵਰੁਣ ਨੂੰ ਰਣਭੂਮੀ ਵਿੱਚ ਉਤਾਰਨਗੇ ਕਰਣ

ਵਰੁਣ ਨੂੰ ਰਣਭੂਮੀ ਵਿੱਚ ਉਤਾਰਨਗੇ ਕਰਣ

February 26, 2018 at 10:37 pm

ਬਾਲੀਵੁੱਡ ਫਿਲਮਕਾਰ ਕਰਣ ਜੌਹਰ ਚਾਕਲੇਟੀ ਹੀਰੋ ਵਰੁਣ ਧਵਨ ਨੂੰ ਲੈ ਕੇ ਫਿਲਮ ‘ਰਣਭੂਮੀ’ ਬਣਾਉਣ ਜਾ ਰਹੇ ਹਨ। ਕਰਣ ਜੌਹਰ ਨੇ ਵਰੁਣ ਧਵਨ ਨੂੰ ‘ਸਟੂਡੈਂਟ ਆਫ ਦਿ ਈਅਰ’ ਰਾਹੀਂ ਲਾਂਚ ਕੀਤਾ ਸੀ। ਕਰਣ ਜੌਹਰ ਫਿਰ ਵਰੁਣ ਨੂੰ ਲੈ ਕੇ ਫਿਲਮ ‘ਰਣਭੂਮੀ’ ਬਣਾਉਣ ਜਾ ਰਹੇ ਹਨ। ਉਨ੍ਹਾਂ ਨੇ ਟਵਿੱਟਰ ‘ਤੇ ਵਰੁਣ ਧਵਨ […]

Read more ›
ਥਾਈਲੈਂਡ ਦੇ ਜੰਗਲਾਂ ਵਿੱਚ ਸਲਮਾਨ, ਜੈਕਲੀਨ ਦਾ ਐਕਸ਼ਨ

ਥਾਈਲੈਂਡ ਦੇ ਜੰਗਲਾਂ ਵਿੱਚ ਸਲਮਾਨ, ਜੈਕਲੀਨ ਦਾ ਐਕਸ਼ਨ

February 26, 2018 at 10:35 pm

ਸਲਮਾਨ ਖਾਨ ਅਤੇ ਜੈਕਲੀਨਾ ਫਰਨਾਂਡੀਜ਼ 10 ਦਿਨ ਦੇ ਲੰਬੇ ਸ਼ਡਿਊਲ ਦੇ ਦੌਰਾਨ ਥਾਈਲੈਂਡ ਦੇ ਜੰਗਲਾਂ ਵਿੱਚ ਫਿਲਮ ‘ਰੇਸ 3’ ਦੇ ਲਈ ਐਕਸ਼ਨ ਦਿ੍ਰਸ਼ਾਂ ਦੀ ਸ਼ੂਟਿੰਗ ਕਰਨਗੇ। ਐਕਸ਼ਨ ਦਿ੍ਰਸ਼ਾਂ ਦੀ ਤਿਆਰੀ ਦੇ ਲਈ ਜੈਕਲੀਨ ਪਿਛਲੇ ਚਾਰ ਮਹੀਨਿਆਂ ਤੋਂ ਟਰੇਨਿੰਗ ਲੈ ਰਹੀ ਹੈ। ਰਮੇਸ਼ ਤੌਰਾਨੀ ਪ੍ਰੋਡਕਸ਼ਨ ਨਾਲ ਜੁੜੇ ਇੱਕ ਸੂਤਰ ਦੇ ਅਨੁਸਾਰ […]

Read more ›

ਹਲਕਾ ਫੁਲਕਾ

February 26, 2018 at 10:32 pm

ਡਾਕਟਰ, ‘‘ਤੁਹਾਡਾ ਮੋਢਾ ਕਿਵੇਂ ਉਤਰ ਗਿਆ।” ਮਰੀਜ਼, ‘‘ਅੱਜ ਮੈਂ ਗਲਤੀ ਨਾਲ ਆਪਣੇ ਲੜਕੇ ਦਾ ਬਸਤਾ ਚੁੱਕ ਕੇ ਆਪਣੇ ਮੋਢੇ ‘ਤੇ ਟੰਗ ਲਿਆ ਸੀ।” ******** ਬਾਰ ਦੇ ਦਰਵਾਜ਼ੇ ਤੋਂ ਇੱਕ ਸਾਹਬ ਲੜਖੜਾਉਂਦੇ ਹੋਏ ਬਾਹਰ ਨਿਕਲੇ ਅਤੇ ਆਪਣੀ ਕਾਰ ਵਿੱਚ ਬੈਠਣ ਲੱਗੇ। ਇੱਕ ਟਰੈਫਿਕ ਸਿਪਾਹੀ ਉਨ੍ਹਾਂ ਵੱਲ ਵਧਿਆ ਤੇ ਪੁੱਛਣ ਲੱਗਾ, ‘‘ਸਰ […]

Read more ›
ਅਮਰੀਕੀ ਗਠਜੋੜ ਦੇ ਹਵਾਈ ਹਮਲਿਆਂ ਵਿੱਚ ਸੱਤ ਬੱਚਿਆਂ ਸਣੇ 25 ਲੋਕਾਂ ਦੀ ਮੌਤ

ਅਮਰੀਕੀ ਗਠਜੋੜ ਦੇ ਹਵਾਈ ਹਮਲਿਆਂ ਵਿੱਚ ਸੱਤ ਬੱਚਿਆਂ ਸਣੇ 25 ਲੋਕਾਂ ਦੀ ਮੌਤ

February 26, 2018 at 10:31 pm

ਬੇਰੂਤ, 26 ਫਰਵਰੀ, (ਪੋਸਟ ਬਿਊਰੋ)- ਪੂਰਬੀ ਸੀਰੀਆ ਵਿੱਚ ਇਸਲਾਮਿਕ ਸਟੇਟ ਦੇ ਜਹਾਦੀਆਂ ਦੇ ਆਖਰੀ ਖੇਤਰ ਵਿੱਚ ਅਮਰੀਕੀ ਗੱਠਜੋੜ ਦੀਆਂ ਫੌਜਾਂ ਦੀ ਹਵਾਈ ਬੰਬਾਰੀ ਵਿਚ ਘੱਟੋ-ਘੱਟ 25 ਲੋਕ ਮਾਰੇ ਗਏ, ਜਿਨ੍ਹਾਂ ਵਿੱਚ 7 ਬੱਚੇ ਵੀ ਸਨ। ਇਸ ਕਾਰਨ ਮਨੁੱਖੀ ਅਧਿਕਾਰਾਂ ਦਾ ਸਵਾਲ ਵੀ ਉੱਠਣ ਲੱਗ ਪਿਆ ਹੈ। ਸੀਰੀਅਨ ਆਬਜ਼ਰਵੇਟਰੀ ਫ਼ਾਰ ਹਿਊਮਨ […]

Read more ›
ਬ੍ਰਿਟੇਨ ਵਿੱਚ ਇੱਕ ਧਮਾਕੇ ਕਾਰਨ ਪੰਜ ਮੌਤਾਂ

ਬ੍ਰਿਟੇਨ ਵਿੱਚ ਇੱਕ ਧਮਾਕੇ ਕਾਰਨ ਪੰਜ ਮੌਤਾਂ

February 26, 2018 at 10:27 pm

ਲੰਡਨ, 26 ਫਰਵਰੀ, (ਪੋਸਟ ਬਿਊਰੋ)- ਬ੍ਰਿਟੇਨ ਦੇ ਸ਼ਹਿਰ ਲੈਸਟਰ ਵਿੱਚ ਇਕ ਜ਼ੋਰਦਾਰ ਧਮਾਕੇ ਨਾਲ ਚਾਰ ਵਿਅਕਤੀ ਮਾਰੇ ਗਏ ਹਨ। ਬੀਤੀ ਰਾਤ ਵਾਪਰੀ ਇਸ ਘਟਨਾ ਤੋਂ ਬਾਅਦ ਅੱਗ ਲੱਗਣ ਕਾਰਨ ਉਹ ਇਮਾਰਤ ਵੀ ਤਬਾਹ ਹੋ ਗਈ ਹੈ, ਜਿਥੇ ਇਸ ਤਰ੍ਹਾਂ ਦਾ ਧਮਾਕਾ ਹੋਇਆ ਦੱਸਿਆ ਜਾਂਦਾ ਹੈ। ਮਿਲੀ ਜਾਣਕਾਰੀ ਅਨੁਸਾਰ ਗੁਜਰਾਤੀ ਮੂਲ […]

Read more ›
ਪੀ ਐਨ ਬੀ ਘੁਟਾਲਾ ਕੇਸ ਵਿੱਚ ਨੀਰਵ ਮੋਦੀ ਦੇ ਵਿਦੇਸ਼ ਵਿਚਲੇ ਵਪਾਰ ਦੀ ਜਾਂਚ ਲਈ ਅਰਜ਼ੀ ਸਵੀਕਾਰ

ਪੀ ਐਨ ਬੀ ਘੁਟਾਲਾ ਕੇਸ ਵਿੱਚ ਨੀਰਵ ਮੋਦੀ ਦੇ ਵਿਦੇਸ਼ ਵਿਚਲੇ ਵਪਾਰ ਦੀ ਜਾਂਚ ਲਈ ਅਰਜ਼ੀ ਸਵੀਕਾਰ

February 26, 2018 at 10:25 pm

ਮੁੰਬਈ, 26 ਫਰਵਰੀ, (ਪੋਸਟ ਬਿਊਰੋ)- ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਵੱਲੋਂ ਪੰਜਾਬ ਨੈਸ਼ਨਲ ਬੈਂਕ (ਪੀ ਐੱਨ ਬੀ) ਘੁਟਾਲੇ ਦੀ ਜਾਂਚ ਲਈ ਛੇ ਦੇਸ਼ਾਂ ਵੱਲ ਲੈਟਰ ਰੋਗੈਟਰੀ (ਐਲ ਆਰ) ਜਾਰੀ ਕਰਨ ਦੀ ਅਪੀਲ ਸਵੀਕਾਰ ਕਰ ਲਈ ਗਈ ਹੈ। ਇਸ 11,000 ਕਰੋੜ ਰੁਪਏ ਤੋਂ ਵੱਧ ਦੇ ਘੁਟਾਲੇ ਦੇ ਮੁੱਖ ਦੋਸ਼ੀ ਨੀਰਵ ਮੋਦੀ ਦੇ […]

Read more ›
ਭਾਰਤ ਦੇ ਇੱਕ ਸੂਬੇ ਦੇ ਗਵਰਨਰ ਵਿਰੁੱਧ ਸੈਕਸ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਸ਼ੁਰੂ

ਭਾਰਤ ਦੇ ਇੱਕ ਸੂਬੇ ਦੇ ਗਵਰਨਰ ਵਿਰੁੱਧ ਸੈਕਸ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਸ਼ੁਰੂ

February 26, 2018 at 10:22 pm

ਨਵੀਂ ਦਿੱਲੀ, 26 ਫਰਵਰੀ, (ਪੋਸਟ ਬਿਊਰੋ)- ਭਾਰਤ ਦੇ ਇੱਕ ਦਖਣੀ ਰਾਜ ਦੇ ਗਵਰਨਰ ਦੇ ਵਿਰੁਧ ਕੁਝ ਔਰਤਾਂ ਦੇ ਜਿਸਮਾਨੀ ਸ਼ੋਸ਼ਣ ਦੇ ਦੋਸ਼ ਲੱਗੇ ਹਨ। ਗਵਰਨਰ ਦੇ ਵਿਰੁੱਧ ਗ੍ਰਹਿ ਮੰਤਰਾਲੇ ਨੂੰ ਇਹ ਸ਼ਿਕਾਇਤ ਮਿਲੀ ਹੈ ਕਿ ਰਾਜ ਭਵਨ ਵਿਚ ਕੰਮ ਕਰਨ ਵਾਲੀਆਂ ਔਰਤਾਂ ਉਤੇ ਸਰੀਰਕ ਸਬੰਧ ਬਣਾਉਣ ਦਾ ਦਬਾਅ ਪਾਇਆ ਜਾਂਦਾ […]

Read more ›
ਬਠਿੰਡਾ ਦੇ ਬਹੁ-ਚਰਚਿਤ ਗੁੰਡਾ ਟੈਕਸ ਲਈ ਅਕਾਲੀ ਨੇਤਾ ਰਮਨਦੀਪ ਦੇ ਖ਼ਿਲਾਫ਼ ਕੇਸ ਦਰਜ

ਬਠਿੰਡਾ ਦੇ ਬਹੁ-ਚਰਚਿਤ ਗੁੰਡਾ ਟੈਕਸ ਲਈ ਅਕਾਲੀ ਨੇਤਾ ਰਮਨਦੀਪ ਦੇ ਖ਼ਿਲਾਫ਼ ਕੇਸ ਦਰਜ

February 26, 2018 at 10:19 pm

ਬਠਿੰਡਾ, 26 ਫਰਵਰੀ, (ਪੋਸਟ ਬਿਊਰੋ)- ਮਾਲਵੇ ਵਿੱਚ ਤੇ ਖਾਸ ਕਰ ਕੇ ਬਠਿੰਡਾ ਵਿੱਚ ਬਹੁ-ਚਰਚਿਤ ‘ਗੁੰਡਾ ਟੈਕਸ’ ਦੇ ਰੌਲ਼ੇ ਦੌਰਾਨ ਪੁਲੀਸ ਨੇ ਇੱਕ ਮਹਿਲਾ ਅਕਾਲੀ ਸਰਪੰਚ ਦੇ ਪੁੱਤਰ ਅਤੇ ਯੂਥ ਅਕਾਲੀ ਆਗੂ ਰਮਨਦੀਪ ਸਿੱਧੂ ਉਰਫ਼ ਹੈਪੀ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਰਿਫ਼ਾਈਨਰੀ ਵਿੱਚ ਪੈਟਰੋ ਕੈਮੀਕਲ ਪ੍ਰੋਜੈਕਟ ਦੀ ਉਸਾਰੀ ਦੇ […]

Read more ›
ਦਾਮਾਦ ਦੇ ਵਿਰੁੱਧ ਦਰਜ ਹੋਏ ਕੇਸ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਲਈ ਮੁਸ਼ਕਿਲ ਬਣੀ

ਦਾਮਾਦ ਦੇ ਵਿਰੁੱਧ ਦਰਜ ਹੋਏ ਕੇਸ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਲਈ ਮੁਸ਼ਕਿਲ ਬਣੀ

February 26, 2018 at 10:17 pm

* ਅਮਿਤ ਸ਼ਾਹ ਵੱਲੋਂ ਕਿਸਾਨਾਂ ਦੀ ਕਮਾਈ ਹੜੱਪਣ ਦਾ ਦੋਸ਼ * ਕੈਪਟਨ ਨੇ ਕਿਹਾ: ਮੇਰੇ ਦਾਮਾਦ ਨੂੰ ਰਾਜਨੀਤੀ ਦਾ ਸ਼ਿਕਾਰ ਬਣਾਇਆ ਜਾ ਰਿਹੈ ਨਵੀਂ ਦਿੱਲੀ, 26 ਫਰਵਰੀ, (ਪੋਸਟ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਾਮਾਦ ਗੁਰਪਾਲ ਸਿੰਘ ਦੇ ਖਿਲਾਫ਼ ਸੀ ਬੀ ਆਈ ਵੱਲੋਂ ਕੇਸ ਦਰਜ ਕੀਤੇ ਜਾਣ […]

Read more ›
29 ਅਪਰੈਲ ਨੂੰ ਡਾਊਨਟਾਊਨ ਟੋਰਾਂਟੋ ਵਿੱਚ ਮਨਾਇਆ ਜਾਵੇਗਾ ਖਾਲਸਾ ਸਾਜਨਾ ਦਿਵਸ

29 ਅਪਰੈਲ ਨੂੰ ਡਾਊਨਟਾਊਨ ਟੋਰਾਂਟੋ ਵਿੱਚ ਮਨਾਇਆ ਜਾਵੇਗਾ ਖਾਲਸਾ ਸਾਜਨਾ ਦਿਵਸ

February 26, 2018 at 10:10 pm

ਟੋਰਾਂਟੋ, 26 ਫਰਵਰੀ (ਪੋਸਟ ਬਿਊਰੋ) : ਪਿਛਲੇ 41 ਸਾਲਾਂ ਤੋਂ ਡਾਊਨਟਾਊਨ ਟੋਰਾਂਟੋ ਵਿੱਚ ਸਿੱਖ ਖਾਲਸਾ ਡੇਅ ਮਨਾਉਂਦੇ ਆ ਰਹੇ ਹਨ। ਪਿਛਲੇ ਸਾਲਾਂ ਵਾਂਗ ਹੀ ਇਸ ਵਾਰੀ ਵੀ ਖਾਲਸਾ ਸਾਜਨਾ ਦਿਵਸ 29 ਅਪਰੈਲ, 2018 ਦਿਨ ਐਤਵਾਰ ਨੂੰ ਮਨਾਇਆ ਜਾਵੇਗਾ। ਇਸ ਦਿਨ ਡਾਊਨਟਾਊਨ ਟੋਰਾਂਟੋ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਇੱਕਠੇ ਹੋਣਗੇ। […]

Read more ›