Archive for February 25th, 2018

ਅੱਜ-ਨਾਮਾ

ਅੱਜ-ਨਾਮਾ

February 25, 2018 at 11:14 pm

  ਮਿਹਣੇ ਜਸਟਿਨ ਟਰੂਡੋ ਨੂੰ ਮਾਰ ਪਹਿਲਾਂ, ਮਗਰੋਂ ਮੋਦੀ ਜੀ ਸਿਫਤ ਵੀ ਕਰੀ ਬੇਲੀ।         ਉਸ ਨੂੰ ਕਿਹਾ ਜੀ ਤੁਸਾਂ ਦੇ ਦੇਸ਼ ਅੰਦਰ,         ਚੱਲਦੀ ਚਾਲ ਨਹੀਂ ਜਾਵਣੀ ਜਰੀ ਬੇਲੀ। ਨਾਲੇ ਕਿਹਾ ਵਿਕਾਸ ਜਿਹਾ ਕਰਨ ਖਾਤਰ, ਆਪਸੀ ਸਾਂਝ ਦੇ ਲਈ ਝੰਡੀ ਹਰੀ ਬੇਲੀ।         ਤੁਸੀਂ ਆਏ ਤਾਂ ਸਾਨੂੰ ਜੀ ਚਾਅ […]

Read more ›
ਚੀਨੀ ਰਾਸ਼ਟਰਪਤੀ ਦੇ ਰਾਜ ਦੀ ਮਿਆਦ ਵਧਾਏ ਜਾਣ ਦਾ ਮਤਾ ਪੇਸ਼

ਚੀਨੀ ਰਾਸ਼ਟਰਪਤੀ ਦੇ ਰਾਜ ਦੀ ਮਿਆਦ ਵਧਾਏ ਜਾਣ ਦਾ ਮਤਾ ਪੇਸ਼

February 25, 2018 at 11:06 pm

* ਕਮਿਊਨਿਸਟ ਪਾਰਟੀ ਇੱਕ ਆਗੂ ਖਾਤਰ ਸੰਵਿਧਾਨ ਸੋਧਣ ਲੱਗੀ ਬੀਜਿੰਗ, 25 ਫਰਵਰੀ, (ਪੋਸਟ ਬਿਊਰੋ)- ਚੀਨ ਦੀ ਸਰਕਾਰ ਚਲਾ ਰਹੀ ਕਮਿਊਨਿਸਟ ਪਾਰਟੀ ਨੇ ਅੱਜ ਐਤਵਾਰ ਨੂੰ ਆਪਣੇ ਦੇਸ਼ ਦੇ ਸੰਵਿਧਾਨ ਵਿਚ ਰਾਸ਼ਟਰਪਤੀ ਦੇ ਕਾਰਜ ਕਾਲ ਦੀ ਸਮਾਂ ਸੀਮਾ ਹਟਾਉਣ ਦਾ ਮਤਾ ਪੇਸ਼ ਕੀਤਾ ਹੈ। ਇਸ ਦੇ ਨਾਲ ਰਾਸ਼ਟਰਪਤੀ ਸ਼ੀ ਜਿਨਪਿੰਗ ਲਈ […]

Read more ›
ਅਧਿਆਪਕ ਯੋਗਤਾ ਟੈੱਸਟ (ਟੈੱਟ) ਦਾ ਪੇਪਰ ਲੀਕ, ਸ਼ੱਕ ਕਾਰਨ ਸੱਤ ਜਣੇ ਫੜੇ ਗਏ

ਅਧਿਆਪਕ ਯੋਗਤਾ ਟੈੱਸਟ (ਟੈੱਟ) ਦਾ ਪੇਪਰ ਲੀਕ, ਸ਼ੱਕ ਕਾਰਨ ਸੱਤ ਜਣੇ ਫੜੇ ਗਏ

February 25, 2018 at 11:05 pm

ਮੁਕਤਸਰ ਸਾਹਿਬ, 25 ਫਰਵਰੀ, (ਪੋਸਟ ਬਿਊਰੋ)- ਪੰਜਾਬ ਪੁਲੀਸ ਨੇ ਅੱਜ ਅਧਿਆਪਕ ਯੋਗਤਾ ਪ੍ਰੀਖਿਆ (ਟੈੱਟ) ਦਾ ਪੇਪਰ ਲੀਕ ਕਰਨ ਦੇ ਸ਼ੱਕ ਵਿੱਚ ਅੱਧੀ ਦਰਜਨ ਦੇ ਕਰੀਬ ਲੋਕਾਂ ਨੂੰ ਗ਼੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਲੋਕਾਂ ਵਿੱਚ ਕੁਝ ਕਿਤਾਬ ਵਿਕਰੇਤਾ ਅਤੇ ਸਿੱਖਿਆ ਵਿਭਾਗ ਦੇ ਕਰਮਚਾਰੀ ਦੱਸੇ ਜਾਂਦੇ ਹਨ। ਜਾਣਕਾਰ ਸੂਤਰਾਂ ਦਾ ਕਹਿਣਾ ਹੈ ਕਿ […]

Read more ›
ਬ੍ਰਿਟਿਸ਼ ਔਰਤ ਵੱਲੋਂ ਗੰਭੀਰ ਦੋਸ਼: ਮੱਕੇ ਦੇ ਹੱਜ ਦੌਰਾਨ ਯੋਨ ਸ਼ੋਸ਼ਣ ਕੀਤਾ ਗਿਆ

ਬ੍ਰਿਟਿਸ਼ ਔਰਤ ਵੱਲੋਂ ਗੰਭੀਰ ਦੋਸ਼: ਮੱਕੇ ਦੇ ਹੱਜ ਦੌਰਾਨ ਯੋਨ ਸ਼ੋਸ਼ਣ ਕੀਤਾ ਗਿਆ

February 25, 2018 at 11:03 pm

ਲੰਡਨ, 25 ਫਰਵਰੀ, (ਪੋਸਟ ਬਿਊਰੋ)- ਬ੍ਰਿਟੇਨ ਦੀ ਨਾਗਰਿਕ ਏਂਜੀ ਏਂਗਨੀ ਨੇ ਕਿਹਾ ਹੈ ਕਿ 2010 ਵਿੱਚ ਜਦੋਂ ਉਹ ਮੱਕੇ ਦਾ ਹੱਜ ਕਰਨ ਗਈ ਸੀ ਤਾਂ ਇਸ ਦੌਰਾਨ ਮੱਕਾ ਵਿੱਚ ਉਸ ਦਾ ਯੌਨ ਸੋਸ਼ਣ ਹੋਇਆ ਸੀ। ਅੱਜ ਏਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਏਂਜੀ ਏਂਗਨੀ ਨੇ ਕਿਹਾ, ‘ਮਸਜਿਦ ਅਲ-ਹਰਮ ਦੇ ਬਾਹਰ ਸੁਪਰ […]

Read more ›
ਉੱਤਰੀ ਕੋਰੀਆ ਨੇ ਅਮਰੀਕਾ ਨਾਲ ਗੱਲਬਾਤ ਦੀ ਹਾਮੀ ਭਰੀ

ਉੱਤਰੀ ਕੋਰੀਆ ਨੇ ਅਮਰੀਕਾ ਨਾਲ ਗੱਲਬਾਤ ਦੀ ਹਾਮੀ ਭਰੀ

February 25, 2018 at 10:58 pm

ਵਾਸ਼ਿੰਗਟਨ, 25 ਫਰਵਰੀ, (ਪੋਸਟ ਬਿਊਰੋ)- ਦੱਖਣੀ ਕੋਰੀਆ ਦੇ ਰਾਸ਼ਟਰਪਤੀ ਦਫਤਰ ਨੇ ਦੱਸਿਆ ਹੈ ਕਿ ਉਸ ਦੇ ਸ਼ਹਿਰ ਪਿਓਂਗਯਾਂਗ ਵਿੰਟਰ ਓਲੰਪਿਕਸ ਦੇ ਸਮਾਪਤੀ ਪ੍ਰੋਗਰਾਮ ਦੇ ਲਈ ਉੱਤਰੀ ਕੋਰੀਆ ਤੋਂ ਆਏ ਹੋਏ ਹਾਈ ਲੈਵਲ ਡੈਲੀਗੇਸ਼ਨ ਨੇ ਕਿਹਾ ਹੈ ਕਿ ਅਮਰੀਕਾ ਦੇ ਨਾਲ ਗੱਲਬਾਤ ਕਰਨ ਲਈ ਉੱਤਰੀ ਕੋਰੀਆ ਤਿਆਰ ਹੈ। ਬਲੂ ਬਾਊਸ ਕਹੇ […]

Read more ›
ਪਾਕਿ ਡਿਪਲੋਮੇਟ ਦੇ ਵਿਰੁੱਧ ਭਾਰਤ ਦੀ ਜਾਂਚ ਏਜੰਸੀ ਦੇ ਰੈੱਡ ਕਾਰਨਰ ਨੋਟਿਸ ਦੀ ਕਾਰਵਾਈ ਸ਼ੁਰੂ

ਪਾਕਿ ਡਿਪਲੋਮੇਟ ਦੇ ਵਿਰੁੱਧ ਭਾਰਤ ਦੀ ਜਾਂਚ ਏਜੰਸੀ ਦੇ ਰੈੱਡ ਕਾਰਨਰ ਨੋਟਿਸ ਦੀ ਕਾਰਵਾਈ ਸ਼ੁਰੂ

February 25, 2018 at 10:56 pm

ਨਵੀਂ ਦਿੱਲੀ, 25 ਫਰਵਰੀ, (ਪੋਸਟ ਬਿਊਰੋ)- ਭਾਰਤ ਦੀ ਕੌਮੀ ਜਾਂਚ ਏਜੰਸੀ (ਐਨ ਆਈ ਏ) ਨੇ ਪਾਕਿਸਤਾਨ ਦੇ ਦੂਤ ਆਮਿਰ ਜ਼ੁਬੇਰ ਸਿੱਦੀਕੀ ਦੇ ਖ਼ਿਲਾਫ਼ ਇੰਟਰਪੋਲ ਕੋਲੋਂ ਰੈੱਡ ਕਾਰਨਰ ਨੋਟਿਸ ਜਾਰੀ ਕਰਵਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਿੱਦਿਕੀ ਉੱਤੇ ਬੰਗਲੌਰ ਵਿੱਚ ਅਮਰੀਕਾ ਤੇ ਇਸਰਾਈਲ ਦੇ ਦੂਤਘਰਾਂ ਉੱਤੇ ਦਹਿਸ਼ਤਗਰਦ ਹਮਲਿਆਂ ਦੀ ਸਾਜ਼ਿਸ਼ […]

Read more ›
ਸਿੰਭੋਲੀ ਸ਼ੂਗਰਜ਼ ਦੇ ਮਾਲਕਾਂ ਵਿਰੁੱਧ ਸੀ ਬੀ ਆਈ ਵੱਲੋਂ 97 ਕਰੋੜ ਦੀ ਧੋਖਾਧੜੀ ਦਾ ਕੇਸ ਦਰਜ

ਸਿੰਭੋਲੀ ਸ਼ੂਗਰਜ਼ ਦੇ ਮਾਲਕਾਂ ਵਿਰੁੱਧ ਸੀ ਬੀ ਆਈ ਵੱਲੋਂ 97 ਕਰੋੜ ਦੀ ਧੋਖਾਧੜੀ ਦਾ ਕੇਸ ਦਰਜ

February 25, 2018 at 10:53 pm

* ਕੈਪਟਨ ਅਮਰਿੰਦਰ ਦਾ ਦਾਮਾਦ ਵੀ ਦੋਸ਼ੀਆਂ ਵਿੱਚ ਸ਼ਾਮਲ * 97 ਕਰੋੜ ਦੀ ਬੈਂਕ ਦੇਣਦਾਰੀ ਅਦਾ ਨਾ ਕਰਨ ਦੇ ਦੋਸ਼ ਹੇਠ ਹੋਈ ਕਾਰਵਾਈ ਨਵੀਂ ਦਿੱਲੀ, 25 ਫਰਵਰੀ, (ਪੋਸਟ ਬਿਊਰੋ)- ਭਾਰਤ ਸਰਕਾਰ ਦੀ ਸਭ ਤੋਂ ਵੱਡੀ ਜਾਂਚ ਏਜੰਸੀ (ਸੀ ਬੀ ਆਈ) ਨੇ ਅੱਜ ਸਿੰਭੌਲੀ ਸ਼ੂਗਰਜ਼ ਲਿਮਟਿਡ, ਇਸ ਦੇ ਚੇਅਰਮੈਨ ਗੁਰਮੀਤ ਸਿੰਘ […]

Read more ›
ਵਿਨੀਪੈਗ ਦੀ ਜੇਲ੍ਹ ਵਿੱਚੋਂ ਦੋ ਕੈਦੀ ਫਰਾਰ

ਵਿਨੀਪੈਗ ਦੀ ਜੇਲ੍ਹ ਵਿੱਚੋਂ ਦੋ ਕੈਦੀ ਫਰਾਰ

February 25, 2018 at 10:46 pm

ਵਿਨੀਪੈਗ, 25 ਫਰਵਰੀ (ਪੋਸਟ ਬਿਊਰੋ) : ਹਿੰਸਕ ਜੁਰਮ ਕਰਨ ਦੇ ਮਾਮਲੇ ਵਿੱਚ ਸਜ਼ਾ ਭੁਗਤ ਰਹੇ ਦੋ ਕੈਦੀ ਵਿਨੀਪੈਗ ਨੇੜੇ ਸਥਿਤ ਜੇਲ੍ਹ ਵਿੱਚੋਂ ਫਰਾਰ ਹੋ ਗਏ। ਕੁਰੈਕਸ਼ਨਲ ਸਰਵਿਸ ਕੈਨੇਡਾ ਅਨੁਸਾਰ ਸ਼ਨਿੱਚਰਵਾਰ ਰਾਤ ਨੂੰ ਇਹ ਪਾਇਆ ਗਿਆ ਕਿ ਸਟੋਨੀ ਮਾਊਨਟੇਨ ਇੰਸਟੀਚਿਊਸ਼ਨ ਦੀ ਘੱਟ ਤੋਂ ਘੱਟ ਸਕਿਊਰਿਟੀ ਵਾਲੀ ਯੂਨਿਟ ਤੋਂ ਦੋ ਕੈਦੀ ਲਾਪਤਾ […]

Read more ›
ਇਸ ਵਾਰ ਵਧੇਰੇ ਲਚਕੀਲਾ ਹੋ ਸਕਦਾ ਹੈ ਫੈਡਰਲ ਬਜਟ!

ਇਸ ਵਾਰ ਵਧੇਰੇ ਲਚਕੀਲਾ ਹੋ ਸਕਦਾ ਹੈ ਫੈਡਰਲ ਬਜਟ!

February 25, 2018 at 10:44 pm

ਓਟਵਾ, 25 ਫਰਵਰੀ (ਪੋਸਟ ਬਿਊਰੋ) : ਅਮਰੀਕਾ ਕਾਰਨ ਪੈਦਾ ਹੋਈ ਆਰਥਿਕ ਅਸਥਿਰਤਾ ਦੇ ਮੱਦੇਨਜ਼ਰ ਟਰੂਡੋ ਸਰਕਾਰ ਮੰਗਲਵਾਰ ਨੂੰ ਆਪਣਾ ਫੈਡਰਲ ਬਜਟ ਪੇਸ਼ ਕਰੇਗੀ। ਇਸ ਤਹਿਤ ਗੁਆਂਢੀ ਮੁਲਕ ਵਿੱਚ ਪੈਦਾ ਹੋਣ ਵਾਲੀ ਅਸਥਿਰਤਾ ਦਾ ਕੈਨੇਡਾ ਉੱਤੇ ਕੋਈ ਅਸਰ ਨਾ ਪਵੇ ਇਸ ਲਈ ਖਾਸ ਪ੍ਰਬੰਧ ਕੀਤੇ ਗਏ ਹਨ। ਜਾਣਕਾਰ ਸੂਤਰਾਂ ਦਾ ਕਹਿਣਾ […]

Read more ›
ਹੰਟਸਵਿੱਲੇ ਨੇੜੇ ਹੋਈਆਂ ਮੌਤਾਂ ਨੂੰ ਤੀਹਰੇ ਕਤਲ ਤੇ ਖੁਦਕੁਸ਼ੀ ਦਾ ਮਾਮਲਾ ਮੰਨ ਰਹੀ ਹੈ ਪੁਲਿਸ

ਹੰਟਸਵਿੱਲੇ ਨੇੜੇ ਹੋਈਆਂ ਮੌਤਾਂ ਨੂੰ ਤੀਹਰੇ ਕਤਲ ਤੇ ਖੁਦਕੁਸ਼ੀ ਦਾ ਮਾਮਲਾ ਮੰਨ ਰਹੀ ਹੈ ਪੁਲਿਸ

February 25, 2018 at 10:42 pm

ਰਾਇਰਸਨ ਟਾਊਨਸਿ਼ਪ, ਓਨਟਾਰੀਓ, 25 ਫਰਵਰੀ (ਪੋਸਟ ਬਿਊਰੋ) : ਸੈਂਟਰਲ ਓਨਟਾਰੀਓ ਵਿੱਚ ਨਿੱਕੀ ਜਿਹੀ ਕਮਿਊਨਿਟੀ ਵਿੱਚ ਹੋਈਆਂ ਮੌਤਾਂ ਦੀ ਜਾਂਚ ਕਰ ਰਹੀ ਪੁਲਿਸ ਇਸ ਨੂੰ ਤੀਹਰੇ ਕਤਲ ਤੇ ਖੁਦਕੁਸ਼ੀ ਦਾ ਮਾਮਲਾ ਮੰਨ ਰਹੀ ਹੈ। ਇਸ ਘਟਨਾਕ੍ਰਮ ਵਿੱਚ ਚਾਰ ਵਿਅਕਤੀਆਂ ਦੀ ਮੌਤ ਹੋਈ ਦੱਸੀ ਜਾਂਦੀ ਹੈ। ਐਤਵਾਰ ਨੂੰ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ […]

Read more ›