Archive for February 24th, 2018

ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਦਾ ਿਦਲ ਦਾ ਦੌਰਾ ਪੈਣ ਨਾਲ ਦੇਹਾਂਤ

ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਦਾ ਿਦਲ ਦਾ ਦੌਰਾ ਪੈਣ ਨਾਲ ਦੇਹਾਂਤ

February 24, 2018 at 11:15 pm

ਮੁੰਬਈ, 25 ਫਰਵਰੀ (ਪੋਸਟ ਿਬਉਰੋ)— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਦੀ ਸ਼ਨੀਵਾਰ ਦੇਰ ਰਾਤ ਹਾਰਟ ਅਟੈਕ ਕਾਰਨ ਮੌਤ ਹੋ ਗਈ। ਸ਼੍ਰੀਦੇਵੀ ਦੁਬਈ ‘ਚ ਇਕ ਵਿਆਹ ਸਮਾਰੋਹ ‘ਚ ਸ਼ਿਰਕਤ ਕਰਨ ਲਈ ਆਪਣੇ ਪਰਿਵਾਰ ਨਾਲ ਪਹੁੰਚੀ ਸੀ। ਦੱਸਣਯੋਗ ਹੈ ਕਿ 55 ਸਾਲਾਂ ਸ਼੍ਰੀਦੇਵੀ ਦਾ ਜਨਮ 13 ਅਗਸਤ 1963 ਨੂੰ ਹੋਇਆ । ਉਨ੍ਹਾਂ […]

Read more ›
ਲੁਧਿਆਣਾ ਨਗਰ ਨਿਗਮ ਚੋਣਾਂ ਸ਼ਾਂਤੀਪੂਰਵਕ ਤਰੀਕੇ ਨਾਲ ਨੇਪਰੇ ਚੜ੍ਹੀਆਂ

ਲੁਧਿਆਣਾ ਨਗਰ ਨਿਗਮ ਚੋਣਾਂ ਸ਼ਾਂਤੀਪੂਰਵਕ ਤਰੀਕੇ ਨਾਲ ਨੇਪਰੇ ਚੜ੍ਹੀਆਂ

February 24, 2018 at 1:52 pm

*59 ਫੀਸਦੀ ਹੋਈ ਵੋਟਿੰਗ, ਨਤੀਜਾ 27 ਨੂੰ ਲੁਧਿਆਣਾ, 24 ਫਰਵਰੀ (ਪੋਸਟ ਬਿਊਰੋ)- ਨਗਰ ਨਿਗਮ ਲੁਧਿਆਣਾ ਦੀ ਆਮ ਚੋਣਾਂ, ਨਗਰ ਕੌਂਸਲ ਜਗਰਾਂਉ ਅਤੇ ਪਾਇਲ ਦੇ ਇੱਕ-ਇੱਕ ਵਾਰਡ ਦੀਆਂ ਉੁਪ-ਚੋਣਾਂ ਲਈ ਵੋਟਾਂ ਪਾਉਣ ਦੀ ਪ੍ਰਕਿਰਿਆ ਅੱਜ ਅਮਨ-ਅਮਾਨ ਅਤੇ ਸ਼ਾਂਤੀਪੂਰਵਕ ਤਰੀਕੇ ਨਾਲ ਨੇਪਰੇ ਚੜ ਗਈ।ਨਗਰ ਨਿਗਮ ਲੁਧਿਆਣਾ ਲਈ ਪਾਈਆਂ ਗਈਆਂ ਵੋਟਾਂ ਦਾ ਨਤੀਜਾ […]

Read more ›
ਲੁਧਿਆਣਾ ਨਗਰ ਨਿਗਮ ਚੋਣਾਂ: ਹੁਣ ਤੱਕ 48 ਫੀਸਦੀ ਵੋਟਾਂ ਪਈਆਂ, ਕਈ ਥਾਂ ਹੋਈਆਂ ਝੜੱਪਾਂ

ਲੁਧਿਆਣਾ ਨਗਰ ਨਿਗਮ ਚੋਣਾਂ: ਹੁਣ ਤੱਕ 48 ਫੀਸਦੀ ਵੋਟਾਂ ਪਈਆਂ, ਕਈ ਥਾਂ ਹੋਈਆਂ ਝੜੱਪਾਂ

February 24, 2018 at 5:06 am

ਲੁਧਿਆਣਾ, 24 ਫਰਵਰੀ (ਪੋਸਟ ਬਿਊਰੋ)-  ਲੁਧਿਆਣਾ ਨਗਰ ਨਿਗਮ ਦੀਆਂ 95 ਸੀਟਾਂ ਲਈ ਵੋਟਾਂ ਪੈਣ ਦਾ ਕੰਮ ਸ਼ਨੀਵਾਰ ਸਵੇਰ ਤੋਂ ਲਗਾਤਾਰ ਜਾਰੀ ਹੈ। ਪੂਰੇ ਸ਼ਹਿਰ ‘ਚ ਹੁਣ ਤੱਕ 43.06 ਫੀਸਦੀ ਵੋਟਾਂ ਪੈ ਚੁੱਕੀਆਂ ਹਨ। ਵੋਟਾਂ ਨੂੰ ਮੁੱਖ ਰੱਖਦਿਆਂ ਪੂਰੇ ਸ਼ਹਿਰ ‘ਚ ਸਖਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਵੀ ਝੜਪਾਂ ਦੀਆਂ ਘਟਨਾਵਾਂ ਸਾਹਮਣੇ ਆ […]

Read more ›
ਮੋਗਾ ਜ਼ਿਮਨੀ ਚੋਣ :  ਵਾਰਡ ਨੰ. 25 ”ਚ ਵੋਟਾਂ ਪੈਣੀਆਂ ਸ਼ੁਰੂ

ਮੋਗਾ ਜ਼ਿਮਨੀ ਚੋਣ : ਵਾਰਡ ਨੰ. 25 ”ਚ ਵੋਟਾਂ ਪੈਣੀਆਂ ਸ਼ੁਰੂ

February 24, 2018 at 12:55 am

ਮੋਗਾ, 24 ਫ਼ਰਵਰੀ (ਪੋਸਟ ਿਬਉਰੋ) — ਨਗਰ ਨਿਗਮ ਮੋਗਾ ਦੇ ਵਾਰਡ ਨੰ 25 ‘ਚ ਮੌਜੂਦਾ ਕਾਊਂਸਲਰ ਦੀ ਮੌਤ ਤੋਂ ਬਾਅਦ ਅੱਜ ਹੋ ਰਹੀ ਜ਼ਿਮਨੀ ਚੋਣ ਦੌਰਾਨ ਸਵੇਰੇ 8 ਵਜੇ ਤੋਂ ਵੋਟਾਂ ਪਾਉਣ ਦਾ ਕੰਮ  ਨਾਲ ਸ਼ੁਰੂ ਹੋ ਗਿਆ ਹੈ। ਇਸ ਵਾਰਡ ਦੇ ‘ਚ ਕੁੱਲ 958 ਵੋਟਰ ਆਪਣੇ ਨਵੇਂ ਕੌਂਸਲਰ ਦੀ […]

Read more ›