Archive for February 23rd, 2018

ਅੱਜ-ਨਾਮਾ

ਅੱਜ-ਨਾਮਾ

February 23, 2018 at 3:32 pm

ਪੀੜਤ ਟੀਚਰ ਟਰੰਪ ਨੂੰ ਮਿਲਣ ਪਹੁੰਚੇ, ਓਥੇ ਦਰਦ ਸੁਣਾਉਣ ਸੀ ਆਏ ਮੀਆਂ।         ਸਕੂਲ ਵਿੱਚ ਸੀ ਮੌਤ ਦੀ ਮਾਰ ਪੈ ਗਈ,         ਮਾਰ ਦਿੱਤੇ ਕਈ ਮਾਂਵਾਂ ਦੇ ਜਾਏ ਮੀਆਂ। ਆਣ ਅਰਜ਼ ਕੀਤੀ ਮੁਖੀ ਮੁਲਕ ਦੇ ਨੂੰ, ਉਹ ਹੀ ਲੋਕਾਂ ਨੂੰ ਆਪ ਬਚਾਏ ਮੀਆਂ।         ਟਰੰਪ ਲਾ ਕੇ ਤੁਰ ਪਿਆ ਗੇਅਰ […]

Read more ›
ਲਾਈਵ ਰੇਡੀਓ ਸ਼ੋਅ ਦੌਰਾਨ ਐਂਕਰ ਨੇ ਬੱਚੇ ਨੂੰ ਜਨਮ ਦਿੱਤਾ

ਲਾਈਵ ਰੇਡੀਓ ਸ਼ੋਅ ਦੌਰਾਨ ਐਂਕਰ ਨੇ ਬੱਚੇ ਨੂੰ ਜਨਮ ਦਿੱਤਾ

February 23, 2018 at 3:31 pm

ਨਿਊ ਯਾਰਕ, 23 ਫਰਵਰੀ (ਪੋਸਟ ਬਿਊਰੋ)- ਅਮਰੀਕਾ ਦੀ ਇੱਕ ਰੇਡੀਓ ਪ੍ਰੀਜ਼ੈਂਟਰ ਕੈਸੇਡੇ ਪ੍ਰਾਕਟਰ ਨੇ ਲਾਈਵ ਸ਼ੋਅ ਦੌਰਾਨ ਆਪਣੇ ਬੱਚੇ ਨੂੰ ਜਨਮ ਦਿੱਤਾ ਹੈ। ਬੀ ਬੀ ਸੀ ਨਿਊਜ਼ ਦੇ ਮੁਤਾਬਕ ਅਮਰੀਕਾ ਦੇ ਸੇਂਟ ਲੂਈਸ ਦੇ ‘ਦਿ ਆਰਕ’ ਸਟੇਸ਼ਨ ਦੀ ਪ੍ਰੀਜ਼ੈਂਟਰ ਦੇ ਉਕਤ ਸ਼ੋਅ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਸੋਮਵਾਰ ਪ੍ਰਾਕਟਰ […]

Read more ›
ਲਾਹੌਰ ਦੇ ਸ਼ਾਦਮਾਨ ਚੌਕ ਦਾ ਨਾਂਅ ਬਦਲਣ ਦੀ ਸੁਣਵਾਈ ਹੁਣ ਹਾਈ ਕੋਰਟ ਵਿੱਚ ਪੰਜ ਮਾਰਚ ਨੂੰ

ਲਾਹੌਰ ਦੇ ਸ਼ਾਦਮਾਨ ਚੌਕ ਦਾ ਨਾਂਅ ਬਦਲਣ ਦੀ ਸੁਣਵਾਈ ਹੁਣ ਹਾਈ ਕੋਰਟ ਵਿੱਚ ਪੰਜ ਮਾਰਚ ਨੂੰ

February 23, 2018 at 3:29 pm

ਲਾਹੌਰ, 23 ਫਰਵਰੀ (ਪੋਸਟ ਬਿਊਰੋ)- ਪਾਕਿਸਤਾਨ ਦੇ ਲਾਹੌਰ ਸ਼ਹਿਰ ਵਿੱਚ ਸ਼ਾਦਮਾਨ ਚੌਕ ਦਾ ਨਾਂਅ ਬਦਲਣ ਅਤੇ ਸ਼ਹੀਦ ਭਗਤ ਸਿੰਘ ਦਾ ਬੁੱਤ ਲਾਉਣ ਦੇ ਕੇਸ ਵਿੱਚ ਕੱਲ੍ਹ ਲਾਹੌਰ ਹਾਈ ਕੋਰਟ ‘ਚ ਸੁਣਵਾਈ ਮਗਰੋਂ ਅਦਾਲਤ ਨੇ ਇਸ ਕੇਸ ਦੀ ਸੁਣਵਾਈ ਲਈ ਪੰਜ ਮਾਰਚ ਦੀ ਤਰੀਕ ਤੈਅ ਕੀਤੀ ਹੈ। ਸ਼ਹੀਦ ਭਗਤ ਸਿੰਘ ਮੈਮੋਰੀਅਲ […]

Read more ›
ਟਰੰਪ ਸਰਕਾਰ ਨੇ ਫਿਰ ਇਮੀਗਰੇਸ਼ਨ ਦੇ ਨਿਯਮ ਬਦਲੇ, ਭਾਰਤੀ ਲੋਕ ਤੰਗ

ਟਰੰਪ ਸਰਕਾਰ ਨੇ ਫਿਰ ਇਮੀਗਰੇਸ਼ਨ ਦੇ ਨਿਯਮ ਬਦਲੇ, ਭਾਰਤੀ ਲੋਕ ਤੰਗ

February 23, 2018 at 3:28 pm

ਵਾਸ਼ਿੰਗਟਨ, 23 ਫਰਵਰੀ (ਪੋਸਟ ਬਿਊਰੋ)- ਅਮਰੀਕਾ ਵਿੱਚ ਡੋਨਾਲਡ ਟਰੰਪ ਦੀ ਸਰਕਾਰ ਨੇ ਫਿਰ ਐੱਚ 1ਬੀ ਵੀਜ਼ਾ ਜਾਰੀ ਕਰਨ ਦੇ ਨਿਯਮ ਸਖਤ ਕਰ ਦਿੱਤੇ ਹਨ। ਇਸ ਦਾ ਸਿੱਧਾ ਅਸਰ ਅਮਰੀਕਾ ਵਿਚ ਕੰਮ ਕਰ ਰਹੇ ਭਾਰਤੀ ਲੋਕਾਂ ਉੱਤੇ ਪੈ ਸਕਦਾ ਹੈ। ਨਵੇਂ ਨਿਯਮ ਮੁਤਾਬਕ ਅਮਰੀਕਾ ਵਿਚ ਕੰਮ ਕਰਦੀਆਂ ਭਾਰਤੀ ਸੂਚਨਾ ਤਕਨੀਕ ਕੰਪਨੀਆਂ […]

Read more ›
ਹਰਜੀਤ ਸਿੰਘ ਸੱਜਣ ਕਹਿੰਦੈ: ਵੱਖਰੀ ਦਿੱਖ ਕਾਰਨ ਕੈਨੇਡੀਅਨ ਫੌਜ ਵਿੱਚ ਵਿਤਕਰਾ ਝੱਲਣਾ ਪਿਆ ਸੀ

ਹਰਜੀਤ ਸਿੰਘ ਸੱਜਣ ਕਹਿੰਦੈ: ਵੱਖਰੀ ਦਿੱਖ ਕਾਰਨ ਕੈਨੇਡੀਅਨ ਫੌਜ ਵਿੱਚ ਵਿਤਕਰਾ ਝੱਲਣਾ ਪਿਆ ਸੀ

February 23, 2018 at 3:27 pm

ਨਵੀਂ ਦਿੱਲੀ, 23 ਫਰਵਰੀ (ਪੋਸਟ ਬਿਊਰੋ)- ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ, ਜਿਹੜੇ ਭਾਰਤੀ ਮੂਲ ਦੇ ਪੰਜਾਬੀ ਪਰਵਾਰ ਵਿੱਚੋਂ ਹਨ, ਨੇ ਭਾਰਤ ਦੌਰੇ ਦੌਰਾਨ ਕੱਲ੍ਹ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਆਪਣੇ ਦੇਸ਼ ਦੀ ਫੌਜ ਵਿੱਚ ਆਪਣੀ ਵੱਖਰੀ ਦਿੱਖ ਦੇ ਕਾਰਨ ਵਿਤਕਰੇ ਦਾ ਸਾਹਮਣਾ ਕਰਨਾ ਪਿਆ ਸੀ। ਪ੍ਰਧਾਨ ਮੰਤਰੀ ਜਸਟਿਨ […]

Read more ›
ਲੜਕੀ ਦੀ ਹੱਤਿਆ ਕਰਕੇ ਚੁੱਪ ਚਾਪ ਅੰਤਿਮ ਸਸਕਾਰ ਕਰ ਛੱਡਿਆ

ਲੜਕੀ ਦੀ ਹੱਤਿਆ ਕਰਕੇ ਚੁੱਪ ਚਾਪ ਅੰਤਿਮ ਸਸਕਾਰ ਕਰ ਛੱਡਿਆ

February 23, 2018 at 3:23 pm

ਬਹਾਦੁਰਗੜ੍ਹ, 23 ਫਰਵਰੀ (ਪੋਸਟ ਬਿਊਰੋ)- ਥਾਣਾ ਸਦਰ ਖੇਤਰ ਪਿੰਡ ਲੁਕਸਰ ਵਿੱਚ ਦਿਲ ਦਹਿਲਾਉਣ ਵਾਲੀ ਵਾਰਦਾਤ ਹੋਈ ਹੈ। ਆਨਰ ਕਿਲਿੰਗ ਦੇ ਸ਼ੱਕ ਵਿੱਚ ਇਕ ਕਾਲਜ ਵਿਦਿਆਰਥਣ ਨੂੰ ਜਿਥੇ ਪਹਿਲਾ ਘਰ ਵਿੱਚ ਹੀ ਮਾਰ ਦਿੱਤਾ ਗਿਆ, ਉਥੇ ਕਿਸੇ ਨੂੰ ਇਸ ਦੀ ਭਣਕ ਨਾ ਲੱਗੇ, ਇਸ ਲਈ ਚੁੱਪ ਚਾਪ ਉਸ ਦਾ ਅੰਤਿਮ ਸੰਸਕਾਰ […]

Read more ›
ਜਾਟ ਐਜੀਟੇਸ਼ਨ ਨਾਲ ਸੰਬੰਧਤ ਅਫਸਰਾਂ ਦੀ ਫੋਨ ਕਾਲ ਰਿਕਾਰਡਿੰਗ ਕੋਰਟ ਵਿੱਚ ਪੇਸ਼

ਜਾਟ ਐਜੀਟੇਸ਼ਨ ਨਾਲ ਸੰਬੰਧਤ ਅਫਸਰਾਂ ਦੀ ਫੋਨ ਕਾਲ ਰਿਕਾਰਡਿੰਗ ਕੋਰਟ ਵਿੱਚ ਪੇਸ਼

February 23, 2018 at 3:15 pm

ਚੰਡੀਗੜ੍ਹ, 23 ਫਰਵਰੀ (ਪੋਸਟ ਬਿਊਰੋ)- ਹਰਿਆਣਾ ਵਿੱਚ ਫਰਵਰੀ 2016 ਵਿੱਚ ਹਿੰਸਕ ਹੋ ਜਾਣ ਵਾਲੇ ਜਾਟ ਰਾਖਵਾਂਕਰਨ ਅੰਦੋਲਨ ਦੌਰਾਨ ਮੂਰਥਲ ਵਿੱਚ ਸਮੂਹਿਕ ਬਲਾਤਕਾਰ ਕੀਤੇ ਜਾਣ ਦੇ ਕੇਸ ਵਿੱਚ ਅਫਸਰਾਂ ਨਾਲ ਜੁੜੇ ਫੋਨ ਕਾਲ ਰਿਕਾਰਡ ਦਾ ਵੇਰਵਾ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਸੌਂਪ ਦਿੱਤਾ ਗਿਆ ਹੈ। ਕਾਲ ਡਿਟੇਲ ਇਹ ਪਤਾ ਲਾਉਣ ਵਿੱਚ […]

Read more ›
ਕੋਰੀਅਰ ਏਜੰਸੀ ਦੀ ਵੈਨ ਤੋਂ ਚਾਰ ਕਰੋੜ ਰੁਪਏ ਦਾ ਸੋਨਾ ਫੜਿਆ

ਕੋਰੀਅਰ ਏਜੰਸੀ ਦੀ ਵੈਨ ਤੋਂ ਚਾਰ ਕਰੋੜ ਰੁਪਏ ਦਾ ਸੋਨਾ ਫੜਿਆ

February 23, 2018 at 3:12 pm

ਪਟਿਆਲਾ, 23 ਫਰਵਰੀ (ਪੋਸਟ ਬਿਊਰੋ)- ਪੰਜਾਬ ਐਕਸਾਈਜ਼ ਅਤੇ ਟੈਕਸੇਸ਼ਨ ਵਿਭਾਗ ਨੇ ਮੰਡੀ ਗੋਬਿੰਦਗੜ੍ਹ-ਖੰਨਾ ਰੋਡ ਉੱਤੇ ਕੱਲ੍ਹ ਇੱਕ ਕੋਰੀਅਰ ਏਜੰਸੀ ਦੀ ਸਕਿਓਰਿਟੀ ਵੈਨ ਤੋਂ ਸੋਨੇ ਦੇ 21 ਨਗ ਫੜੇ ਹਨ ਅਤੇ ਇਸ ਸੋਨੇ ਦੀ ਮਾਰਕੀਟ ਵਿੱਚ ਕੀਮਤ ਕਰੀਬ ਚਾਰ ਕਰੋੜ ਰੁਪਏ ਦੱਸੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਵੈਨ ਬੀ […]

Read more ›
ਨੀਂਦ ਦੇ ਮਾਰੇ ਮੁਲਾਜ਼ਮਾਂ ਨੇ ਜਿੱਥੇ ਡਿਊਟੀ ਖਤਮ ਹੋਈ, ਉਥੇ ਟਰੇਨ ਰੋਕ ਦਿੱਤੀ

ਨੀਂਦ ਦੇ ਮਾਰੇ ਮੁਲਾਜ਼ਮਾਂ ਨੇ ਜਿੱਥੇ ਡਿਊਟੀ ਖਤਮ ਹੋਈ, ਉਥੇ ਟਰੇਨ ਰੋਕ ਦਿੱਤੀ

February 23, 2018 at 3:10 pm

* ਗਾਰਡ ਨੇ ਕਿਹਾ, ਅੱਠ ਦੀ ਬਜਾਏ 14 ਘੰਟੇ ਡਿਊਟੀ ਕਰ ਚੁੱਕਾ ਹਾਂ ਤਪਾ ਮੰਡੀ, 23 ਫਰਵਰੀ (ਪੋਸਟ ਬਿਊਰੋ)- ਬਠਿੰਡਾ-ਅੰਬਾਲਾ ਰੇਲਵੇ ਲਾਈਨ ਉਤੇ ਤਪਾ ਸਟੇਸ਼ਨ ਤੋਂ ਲੰਘੀ ਇੱਕ ਮਾਲ ਗੱਡੀ ਕੱਲ੍ਹ ਬਾਅਦ ਦੁਪਹਿਰ ਤਪਾ ਰੇਲਵੇ ਸਟੇਸ਼ਨ ਦੇ ਇੱਕ ਕਿਲੋਮੀਟਰ ਬਾਹਰ ਜਾ ਕੇ ਇੱਕ ਘੰਟਾ ਖੜ੍ਹੀ ਰਹੀ। ਸਿਗਨਲ ਦੇਣ ਦੇ ਬਾਵਜੂਦ […]

Read more ›
ਹਾਈ ਕੋਰਟ ਤੋਂ ਪੰਜਾਬ ਸਰਕਾਰ ਨੂੰ ਝਾੜਾਂ: ਕਰੋੜਾਂ ਦੇ ਸਟੈਂਪ ਡਿਊਟੀ ਘੋਟਾਲੇ ਦੇ ਦੋਸ਼ੀਆਂ ਉੱਤੇ ਕਾਰਵਾਈ ਕਿਉਂ ਰੋਕੀ ਗਈ

ਹਾਈ ਕੋਰਟ ਤੋਂ ਪੰਜਾਬ ਸਰਕਾਰ ਨੂੰ ਝਾੜਾਂ: ਕਰੋੜਾਂ ਦੇ ਸਟੈਂਪ ਡਿਊਟੀ ਘੋਟਾਲੇ ਦੇ ਦੋਸ਼ੀਆਂ ਉੱਤੇ ਕਾਰਵਾਈ ਕਿਉਂ ਰੋਕੀ ਗਈ

February 23, 2018 at 3:07 pm

ਚੰਡੀਗੜ੍ਹ, 23 ਫਰਵਰੀ (ਪੋਸਟ ਬਿਊਰੋ)- ਪੰਜਾਬ ਦੇ ਕਈ ਜਿਲ੍ਹਿਆਂ ਵਿੱਚ ਜ਼ਮੀਨ ਦੀ ਖਰੀਦੋ-ਫਰੋਖਤ ਦੇ ਕਈ ਦਸਤਾਵੇਜ਼ ਕੁਲੈਕਟਰ ਰੇਟਸ ਤੋਂ ਘੱਟ ਕੀਮਤ ਵਿੱਚ ਦਰਜ ਕਰ ਕੇ ਕਰੋੜਾਂ ਰੁਪਏ ਦੇ ਘੋਟਾਲੇ ਦੇ ਦੋਸ਼ੀ ਅਧਿਕਾਰੀਆਂ ਦੇ ਖਿਲਾਫ ਹੁਣ ਤੱਕ ਠੋਸ ਕਾਰਵਾਈ ਨਾ ਕੀਤੇ ਜਾਣ ‘ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਫਿਟਕਾਰ ਲਾਉਂਦੇ […]

Read more ›