Archive for February 22nd, 2018

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰਾਜ ਘਾਟ ਵਿਖੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ।

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰਾਜ ਘਾਟ ਵਿਖੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ।

February 22, 2018 at 10:55 pm
Read more ›
ਰਾਸ਼ਟਰਪਤੀ ਭਵਨ ਪਹੰੁਚਣ ਉਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਰੂਡੋ ਪਰਿਵਾਰ ਦਾ ਕੀਤਾ ਸ਼ਾਨਦਾਰ ਸਵਾਗਤ

ਰਾਸ਼ਟਰਪਤੀ ਭਵਨ ਪਹੰੁਚਣ ਉਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਰੂਡੋ ਪਰਿਵਾਰ ਦਾ ਕੀਤਾ ਸ਼ਾਨਦਾਰ ਸਵਾਗਤ

February 22, 2018 at 10:41 pm

ਨਵੀਂ ਦਿੱਲੀ, 23 ਫਰਵਰੀ – ਰਾਸ਼ਟਰਪਤੀ ਭਵਨ ਵਿਖੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਉਨ੍ਹਾਂ ਦੇ ਪਰਿਵਾਰ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ ਹੈ।

Read more ›
ਆਲੀਆ ਅਤੇ ਸਾਰਾ ਵਿਚਕਾਰ ਫਸ ਗਏ ਰਣਵੀਰ

ਆਲੀਆ ਅਤੇ ਸਾਰਾ ਵਿਚਕਾਰ ਫਸ ਗਏ ਰਣਵੀਰ

February 22, 2018 at 10:16 pm

ਰਣਵੀਰ ਸਿੰਘ ਨੂੰ ਛੇਤੀ ਹੀ ਰੋਹਿਤ ਸ਼ੈਟੀ ਦੀ ਫਿਲਮ ‘ਸਿੰਬਾ’ ਦੀ ਸ਼ੂਟਿੰਗ ਸ਼ੁਰੂ ਕਰਨੀ ਹੈ, ਪਰ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਇੱਕ ਦੁਵਿਧਾ ਨੇ ਘੇਰ ਲਿਆ ਹੈ। ਇਹ ਦੁਵਿਧਾ ਫਿਲਮ ਦੀ ਹੀਰੋਇਨ ਬਾਰੇ ਹੈ। ਹੁਣ ਤੱਕ ਮੰਨਿਆ ਜਾ ਰਿਹਾ ਸੀ ਕਿ ਇਸ ਫਿਲਮ ਵਿੱਚ ਰਣਵੀਰ ਸਿੰਘ ਦੇ ਨਾਲ ਆਲੀਆ ਭੱਟ […]

Read more ›
ਪਰਦੇ ਉੱਤੇ ਨਿਭਾਏ ਮਹਿਲਾ ਕਿਰਦਾਰ ਮੇਰਾ ਹੀ ਵਿਸਥਾਰ : ਵਿਦਿਆ

ਪਰਦੇ ਉੱਤੇ ਨਿਭਾਏ ਮਹਿਲਾ ਕਿਰਦਾਰ ਮੇਰਾ ਹੀ ਵਿਸਥਾਰ : ਵਿਦਿਆ

February 22, 2018 at 10:14 pm

ਮਹਿਲਾ ਕੇਂਦਰਤ ਫਿਲਮਾਂ ਦੇ ਬਾਲੀਵੁੱਡ ਦੀ ਮੁੱਖ ਧਾਰਾ ਦਾ ਹਿੱਸਾ ਬਣ ਸਕਣ ਤੋਂ ਪਹਿਲਾਂ ਹੀ ਮਜ਼ਬੂਤ ਮਹਿਲਾ ਕਿਰਦਾਰ ਨਿਭਾਉਣੇ ਵਾਲੀ ਅਦਾਕਾਰਾ ਵਿਦਿਆ ਬਾਲਨ ਨੇ ਕਿਹਾ ਹੈ ਕਿ ਉਸ ਦੇ ਨਿੱਜੀ ਤਜਰਬਿਆਂ ਨਾਲ ਅਕਸਰ ਉਸ ਦੀ ਪਸੰਦ ਦੀ ਦਿਸ਼ਾ ਤੈਅ ਹੁੰਦੀ ਹੈ। ਅਦਾਕਾਰਾ ਨੇ ਹਿੰਦੀ ਫਿਲਮਾਂ ਵਿੱਚ ਹੀਰੋਇਨਾਂ ਬਾਰੇ ਬਣੀ ਸੋਚ […]

Read more ›
ਆਪਣੀ ਸਮਰੱਥਾਵਾਂ ਨੂੰ ਸਿੱਧ ਕਰਨ ਦਾ ਮੌਕਾ ਨਹੀਂ ਮਿਲਿਆ : ਕ੍ਰਿਤੀ ਖਰਬੰਦਾ

ਆਪਣੀ ਸਮਰੱਥਾਵਾਂ ਨੂੰ ਸਿੱਧ ਕਰਨ ਦਾ ਮੌਕਾ ਨਹੀਂ ਮਿਲਿਆ : ਕ੍ਰਿਤੀ ਖਰਬੰਦਾ

February 22, 2018 at 10:13 pm

ਦੋ ਸਾਲ ਦੇ ਅੰਦਰ ਚਾਰ ਹਿੰਦੀ ਫਿਲਮਾਂ ਨੂੰ ਆਪਣੇ ਨਾਂਅ ਕਰਨ ਵਾਲੀ ਬਾਲੀਵੁੱਡ ਅਦਾਕਾਰਾ ਕ੍ਰਿਤੀ ਖਰਬੰਦਾ ਨੇ ਕਿਹਾ ਹੈ ਕਿ ਉਹ ਆਪਣੇ ਸਫਰ ਤੋਂ ਖੁਦ ਨੂੰ ਖੁਸ਼ਕਿਸਮਤ ਮਹਿਸੂਸ ਕਰਦੀ ਹੈ। ਉਸ ਦਾ ਕਹਿਣਾ ਹੈ ਕਿ ਅੱਜ ਦੀ ਤਰੀਕ ਵਿੱਚ ਉਸ ਦੇ ਲਈ ਸਭ ਤੋਂ ਵੱਡੀ ਚੁਣੌਤੀ ਆਪਣੀ ਪ੍ਰਤਿਭਾ ਨੂੰ ਦਿਖਾਉਣ […]

Read more ›
ਅੱਜ-ਨਾਮਾ

ਅੱਜ-ਨਾਮਾ

February 22, 2018 at 10:10 pm

ਟਰੂਡੋ ਮੁੜ ਗਿਆ ਛੋਟਾ ਜਿਹਾ ਲਾ ਗੇੜਾ, ਚਰਚਾ ਹਾਲੇ ਵੀ ਹੋਈ ਨਹੀਂ ਬੰਦ ਮੀਆਂ।         ਝੰਡੀ ਉੱਚੀ ਅਮਰਿੰਦਰ ਦੀ ਹੋਈ ਲੱਗਦੀ,         ਆ ਰਹੀ ਕਈਆਂ ਨੂੰ ਨਹੀਂ ਪਸੰਦ ਮੀਆਂ। ਟੌਹਰ ਵਾਲੀ ਤਿਆਰੀ ਜਿਹੀ ਕਰੀ ਜਿਨ੍ਹਾਂ, ਉਹ ਨੇ ਫਿਰਦੇ ਕਰੀਚ ਰਹੇ ਦੰਦ ਮੀਆਂ।         ਟਰੂਡੋ ਛੱਡ ਗਿਆ ਜਾਂਦਾ ਸੰਕੇਤ ਜਿਹੜਾ,         […]

Read more ›

ਹਲਕਾ ਫੁਲਕਾ

February 22, 2018 at 10:09 pm

ਪਿਤਾ, ‘‘ਬੇਟਾ, ਪੇਪਰ ਵਿੱਚ ਅੱਸੀ ਫੀਸਦੀ ਨੰਬਰ ਲਿਆਉਣੇ ਹਨ।” ਬੇਟਾ, ‘‘ਪਾਪਾ, ਮੈਂ 100 ਫੀਸਦੀ ਲਿਆਵਾਂਗਾ।” ਪਿਤਾ, ‘‘ਬੇਵਕੂਫ, ਮੇਰੇ ਨਾਲ ਮਖੌਲ ਕਰਦਾ ਏਂ?” ਬੇਟਾ, ‘‘ਪਾਪਾ, ਪਹਿਲਾਂ ਮਖੌਲ ਕਿਸ ਨੇ ਕਰਨਾ ਸ਼ੁਰੂ ਕੀਤਾ ਸੀ?” ******** ਅਧਿਆਪਕ, ‘‘ਇੰਨਾ ਲੇਟ ਕਿਵੇਂ ਹੋ ਗਿਆ?” ਵਿਦਿਆਰਥੀ, ‘‘ਜੀ, ਮੇਰੇ ਪਿਤਾ ਜੀ ਹਸਪਤਾਲ ਵਿੱਚ ਹਨ।” ਅਧਿਆਪਕ, ‘‘ਚੱਲ ਬੇਟਾ, […]

Read more ›
ਵਾਤਾਵਰਣ ਸਵੱਛ ਰੱਖਣ ਵਿੱਚ ਯੋਗਦਾਨ ਦੇ ਰਹੀ ਪਿਹੋਵਾ ਦੀ ਸੈਂਸੰਸ ਪੇਪਰ ਮਿੱਲ

ਵਾਤਾਵਰਣ ਸਵੱਛ ਰੱਖਣ ਵਿੱਚ ਯੋਗਦਾਨ ਦੇ ਰਹੀ ਪਿਹੋਵਾ ਦੀ ਸੈਂਸੰਸ ਪੇਪਰ ਮਿੱਲ

February 22, 2018 at 10:08 pm

-ਵਿਜੇ ਕੁਮਾਰ ਪਿਛਲੇ ਦਿਨੀਂ ਮੈਨੂੰ ਹਰਿਆਣਾ ਸੂਬੇ ਦੀ ਪਿਹੋਵਾ ਸਬ ਡਵੀਜ਼ਨ ਦੇ ਪਿੰਡ ਬਾਖਲੀ ‘ਚ ਸੈਂਸੰਸ ਪੇਪਰ ਮਿੱਲ ‘ਚ ਜਾਣ ਦਾ ਮੌਕਾ ਮਿਲਿਆ, ਜਿੱਥੇ ਉਨ੍ਹਾਂ ਨੇ ਇੱਕ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਸੀ। ਇਸ ਕੈਂਪ ਵਿੱਚ 260 ਵਿਅਕਤੀਆਂ ਨੇ ਖੂਨਦਾਨ ਕੀਤਾ, ਜਿਨ੍ਹਾਂ ‘ਚੋਂ ਕੁਝ ਲੋਕ ਅਜਿਹੇ ਸਨ, ਜਿਹੜੇ ਪਹਿਲਾਂ ਵੀ […]

Read more ›

ਕਿਤਾਬਾਂ ਨੂੰ ਸੰਨ੍ਹ ਲਾਉਣ ਵਾਲੇ

February 22, 2018 at 10:06 pm

-ਜਸਬੀਰ ਢੰਡ ਜਦੋਂ ਜੇ ਬੀ ਟੀ ਅਧਿਆਪਕ ਵਜੋਂ ਸਰਕਾਰੀ ਨੌਕਰੀ ਵਿੱਚ ਆ ਗਿਆ ਸਾਂ, ਉਦੋਂ ਮੇਰੀ ਉਮਰ ਵੀਹ ਸਾਲ ਤੋਂ ਵੀ ਘੱਟ ਸੀ। ਉਦੋਂ ਸਾਡਾ ਪਿੰਡ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਹੋਣ ਕਾਰਨ ਮੇਰੀ ਪਹਿਲੀ ਨਿਯੁਕਤੀ ਘਰੋਂ ਸੌ ਕਿਲੋਮੀਟਰ ਤੋਂ ਵੀ ਵੱਧ ਦੂਰ ਰਾਜਸਥਾਨ ਬਾਰਡਰ ‘ਤੇ ਇੱਕ ਪ੍ਰਾਇਮਰੀ ਸਕੂਲ ਵਿੱਚ ਹੋਈ। ਮੈਂ […]

Read more ›

ਕੀ ਭਾਜਪਾ ਭਾਰਤੀ ਸੰਵਿਧਾਨ ਨੂੰ ਬਦਲਣਾ ਚਾਹੁੰਦੀ ਹੈ

February 22, 2018 at 10:06 pm

-ਰਾਮ ਪੁਨਿਆਣੀ ਹਿੰਦੂ ਰਾਸ਼ਟਰਵਾਦ ਵਿੱਚ ਵਿਸ਼ਵਾਸ ਰੱਖਣ ਵਾਲੀ ਭਾਜਪਾ ਨੂੰ ਭਾਰਤੀ ਸੰਵਿਧਾਨ ਦੇ ਸੰਬੰਧ ਵਿੱਚ ਦੁਚਿੱਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੱਤਾ ‘ਚ ਹੋਣ ਕਾਰਨ ਇਸ ਨੂੰ ਜ਼ਰੂਰੀ ਤੌਰ ‘ਤੇ ਚੋਣ ਉਦੇਸ਼ਾਂ ਲਈ ਭਾਰਤੀ ਸੰਵਿਧਾਨ ਅੱਗੇ ਝੁਕਣਾ ਪੈਂਦਾ ਹੈ। ਦਲਿਤਾਂ ਅਤੇ ਹਾਸ਼ੀਏ ‘ਤੇ ਜਿਊਂਦੇ ਲੋਕਾਂ ਸਮੇਤ ਸਮਾਜ ਦੇ ਸਾਰੇ […]

Read more ›