Archive for February 21st, 2018

ਬਰੈਂਮਪਟਨ ਵਿੱਚ ਨਵੀਂ ਸਪਰਿੰਗਡੇਲ ਲਾਈਬ੍ਰੇਰੀ ਖੁੱਲਣ ਨਾਲ ਸਥਾਨਕ ਨਿਵਾਸੀਆਂ ਵਿੱਚ ਖੁਸ਼ੀ ਦੀ ਲਹਿਰ

ਬਰੈਂਮਪਟਨ ਵਿੱਚ ਨਵੀਂ ਸਪਰਿੰਗਡੇਲ ਲਾਈਬ੍ਰੇਰੀ ਖੁੱਲਣ ਨਾਲ ਸਥਾਨਕ ਨਿਵਾਸੀਆਂ ਵਿੱਚ ਖੁਸ਼ੀ ਦੀ ਲਹਿਰ

February 21, 2018 at 11:59 pm

ਬਰੈਮਪਟਨ, 21 ਫਰਵਰੀ (ਦੇਵ ਝੱਮਟ)- ਪਰਿੰਗਡੇਲ ਦੇ ਨਿਵਾਸੀਆਂ ਲਈ ਬੜੀ ਖੁਸ਼ੀ ਗੱਲ ਹੈ ਕਿ ਮਾਉਂਟੇਨ ਐਸ਼ ਲਾਈਬ੍ਰੇਰੀ ਦੇ ਬੰਦ ਹੋਣ ਤੋਂ ਬਾਅਦ 12 ਫਰਵਰੀ ਤੋਂ ਨਵੀ-ਨਕੋਰ ਸਪਰਿੰਗਡੇਲ ਲਾਈਬ੍ਰੇਰੀ ਖੁੱਲ ਗਈ ਹੈ।ਮਾਉਂਟੇਨਐਸ਼ ਲਾਈਬ੍ਰੇਰੀ ਦੇ ਬੰਦ ਹੋਣ ਤੋਂ ਬਾਅਦ ਸਥਾਨਕ ਨਿਵਾਸੀਆਂ ਨੂੰ ਭਾਂਵੇਂ ਡੇਢ ਕੁ ਸਾਲ ਦਾ ਇਤੰਜਾਰ ਕਰਨਾਂ ਪਿਆ ਪਰ ‘ਦੇਰ […]

Read more ›
‘ਯੂ ਐਂਡ ਮੀ ਵੈਲੇਂਟਾਈਨ ਨਾਈਟ 2018’ ਧੂਮ-ਧਾਮ ਨਾਲ ਮਨਾਈ ਗਈ

‘ਯੂ ਐਂਡ ਮੀ ਵੈਲੇਂਟਾਈਨ ਨਾਈਟ 2018’ ਧੂਮ-ਧਾਮ ਨਾਲ ਮਨਾਈ ਗਈ

February 21, 2018 at 11:58 pm

ਬਰੈਮਪਟਨ, 21 ਫਰਵਰੀ (ਦੇਵ ਝੱਮਟ)-ਜਯੋਤੀ ਮੀਡੀਆ ਵਲੋਂ ਇੱਕ ਵਾਰ ਫਿਰ ‘ਯੂ ਐਂਡ ਮੀ ਵੈਲੇਂਟਾਈਨ ਨਾਈਟ 2018’ ਥੀਮ ਦੇ ਨਾਂ ਹੇਠਾਂ,ਫੈਮਲੀ ਵੈਲਂਟਾਈਨ ਪਾਰਟੀ ਦਾ ਆਯੋਜਨ ਕੀਤਾ ਗਿਆ ਜੋ ਕਿ ਨਾਂ ਜਿਆਦਾ ਸਪੀਚਾਂ,ਨਾਂ ਜਿਆਦਾ ਸਟੇਜ ਪ੍ਰੋਗਰਾਮ ਬਲਕਿ ਮਨੋਰੰਜਨ ਅਤੇ ਮਨੋਰੰਜਨ ਨਾਲ ਭਰੀਆਂ ਹੋਈਆਂ,ਫਲੋਰ ਭੂਮਿਕਾਵਾਂ ਨਾਲ ਭਰਪੂਰ ਸੀ।ਇਸ ਪ੍ਰੋਗਰਾਮ ਵਿੱਚ ਹੋਸਟ ਦੀ ਭੁਮਿਕਾ […]

Read more ›
ਅੱਜ-ਨਾਮਾ

ਅੱਜ-ਨਾਮਾ

February 21, 2018 at 11:47 pm

ਟਰੂਡੋ ਆਇਆ ਤੇ ਆ ਕੇ ਮੁੜ ਗਿਆ ਈ, ਥੱਬਾ ਚਰਚਿਆਂ ਦਾ ਗਿਆ ਈ ਛੋੜ ਮੀਆਂ।         ਦਰਬਾਰ ਸਾਹਿਬ ਦੇ ਵਿੱਚ ਜਾਂ ਪੁੱਜਿਆ ਤਾਂ,         ਅਕਾਲੀ ਆਗੂਆਂ ਦੀ ਨਹੀਂ ਸੀ ਥੋੜ ਮੀਆਂ। ਖੁੱਲ੍ਹੀ ਸਕਿਓਰਟੀ ਘੱਟ ਕੁਝ ਨਜ਼ਰ ਆਈ, ਟਾਸਕ ਫੋਰਸ ਵਿੱਚ ਛੱਡੀ ਸੀ ਜੋੜ ਮੀਆਂ।         ਕਾਹਲੇ ਕਈ ਸਨ ਫੋਟੋ ਖਿਚਾਉਣ […]

Read more ›
ਦੱਖਣੀ ਭਾਰਤ ਦੇ ਪ੍ਰਸਿੱਧ ਫਿਲਮੀ ਹੀਰੋ ਕਮਲ ਹਾਸਨ ਨੇ ਇੱਕ ਨਵੀਂ ਸਿਆਸੀ ਪਾਰਟੀ ਦਾ ਝੰਡਾ ਗੱਡਿਆ

ਦੱਖਣੀ ਭਾਰਤ ਦੇ ਪ੍ਰਸਿੱਧ ਫਿਲਮੀ ਹੀਰੋ ਕਮਲ ਹਾਸਨ ਨੇ ਇੱਕ ਨਵੀਂ ਸਿਆਸੀ ਪਾਰਟੀ ਦਾ ਝੰਡਾ ਗੱਡਿਆ

February 21, 2018 at 11:46 pm

ਰਾਮੇਸ਼ਵਰਮ (ਤਾਮਿਲ ਨਾਡੂ), 21 ਫਰਵਰੀ, (ਪੋਸਟ ਬਿਊਰੋ)- ਦੱਖਣ ਭਾਰਤ ਦੀਆਂ ਫਿਲਮਾਂ ਦੇ ਪ੍ਰਸਿੱਧ ਹੀਰੋ ਕਮਲ ਹਾਸਨ ਨੇ ਅੱਜ ਸਿਆਸਤ ਵਿੱਚ ਕਦਮ ਰੱਖ ਲਿਆ ਅਤੇ ਅਪਣੀ ਨਵੀਂ ਪਾਰਟੀ ਦਾ ਐਲਾਨ ਕਰ ਦਿਤਾ। ਤਾਮਿਲ ਨਾਡੂ ਦੇ ਮਦੂਰੈ ਸ਼ਹਿਰ ਵਿੱਚ ਉਨ੍ਹਾਂ ਅਪਣੀ ਪਾਰਟੀ ਦੀ ਸਥਾਪਨਾ ਮੌਕੇ ਇਸ ਦਾ ਨਾਂ ‘ਮੱਕਲ ਨਿਧੀ ਮਈਅਮ’ (‘ਲੋਕ […]

Read more ›
ਭਾਜਪਾ ਵੱਲੋਂ ਅਕਾਲੀਆਂ ਨੂੰ ਠਿੱਬੀ:  ਟਰੂਡੋ ਦਾ ਸਵਾਗਤ ਮਰਜ਼ੀ ਮੁਤਾਬਕ ਨਹੀਂ ਕਰ ਸਕੇ ਅਕਾਲੀ ਆਗੂ!

ਭਾਜਪਾ ਵੱਲੋਂ ਅਕਾਲੀਆਂ ਨੂੰ ਠਿੱਬੀ: ਟਰੂਡੋ ਦਾ ਸਵਾਗਤ ਮਰਜ਼ੀ ਮੁਤਾਬਕ ਨਹੀਂ ਕਰ ਸਕੇ ਅਕਾਲੀ ਆਗੂ!

February 21, 2018 at 11:44 pm

* ਕਈ ਸਿੱਖ ਸੰਗਠਨਾਂ ਦੇ ਲੋਕ ਹਿਰਾਸਤ ਵਿੱਚ ਲਏ ਗਏ ਚੰਡੀਗੜ੍ਹ, 21 ਫਰਵਰੀ, (ਪੋਸਟ ਬਿਊਰੋ)- ਭਾਰਤ ਦੀ ਨਰਿੰਦਰ ਮੋਦੀ ਸਰਕਾਰ ਵਿੱਚ ਸ਼ਾਮਲ ਅਕਾਲੀ ਦਲ ਦੀ ਇਕੋ-ਇੱਕ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਅੰਮ੍ਰਿਤਸਰ ਵਿੱਚ ਹਰਿਮੰਦਰ ਸਾਹਿਬ ਮੱਥਾ ਟੇਕਣ ਆਏ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਸਵਾਗਤ ਕਰਨ ਦੀ ‘ਇਜਾਜ਼ਤ’ ਨਾ […]

Read more ›
ਕੈਨੇਡੀਅਨ ਪ੍ਰਧਾਨ ਮੰਤਰੀ ਨੇ ਦਰਬਾਰ ਸਾਹਿਬ ਮੱਥਾ ਟੇਕਿਆ, ਅਕਾਲ ਤਖਤ ਸਾਹਿਬ ਨਹੀਂ ਗਏ

ਕੈਨੇਡੀਅਨ ਪ੍ਰਧਾਨ ਮੰਤਰੀ ਨੇ ਦਰਬਾਰ ਸਾਹਿਬ ਮੱਥਾ ਟੇਕਿਆ, ਅਕਾਲ ਤਖਤ ਸਾਹਿਬ ਨਹੀਂ ਗਏ

February 21, 2018 at 11:42 pm

ਅੰਮ੍ਰਿਤਸਰ, 21 ਫਰਵਰੀ, (ਪੋਸਟ ਬਿਊਰੋ)- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅੱਜ ਆਪਣੇ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਆਏ ਅਤੇ ਇਸ ਮੌਕੇ ਕਿਹਾ ਕਿ ਉਨ੍ਹਾਂ ਨੂੰ ਇਥੇ ਆ ਕੇ ਨਿਮਰਤਾ ਅਤੇ ਮਨੁੱਖੀ ਸੇਵਾ ਦਾ ਸਿਧਾਂਤ ਮਹਿਸੂਸ ਹੋਇਆ ਹੈ। ਇਸ ਮੌਕੇ ਉਨ੍ਹਾਂ ਨੇ ਸੰਗਤਾਂ ਨੂੰ ਕਈ ਥਾਂ ਫਤਹਿ […]

Read more ›
ਜਸਟਿਨ ਟਰੂਡੋ ਦੀ ਅਮਰਿੰਦਰ ਸਿੰਘ ਨਾਲ 40 ਮਿੰਟ ਲੰਮੀ ਮੀਟਿੰਗ

ਜਸਟਿਨ ਟਰੂਡੋ ਦੀ ਅਮਰਿੰਦਰ ਸਿੰਘ ਨਾਲ 40 ਮਿੰਟ ਲੰਮੀ ਮੀਟਿੰਗ

February 21, 2018 at 11:38 pm

* ਅਸੀਂ ਵੱਖਵਾਦੀਆਂ ਦੀ ਹਮਾਇਤ ਨਹੀਂ ਕਰਦੇ: ਟਰੂਡੋ ਅੰਮ੍ਰਿਤਸਰ, 21 ਫਰਵਰੀ, (ਪੋਸਟ ਬਿਊਰੋ)- ਭਾਰਤ ਦੇ ਸਰਕਾਰੀ ਦੌਰੇ ਉੱਤੇ ਆਏ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਏਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਇਕ ਮੀਟਿੰਗ ਵਿੱਚ ਭਰੋਸਾ ਦਿੱਤਾ ਕਿ ਉਨ੍ਹਾਂ ਦਾ ਦੇਸ਼ ਪੰਜਾਬ ਜਾਂ ਭਾਰਤ ਦੇ ਕਿਸੇ […]

Read more ›
ਬਰੈਂਟਫੋਰਡ ਵਿੱਚ ਹੜ੍ਹਾਂ ਕਾਰਨ ਐਲਾਨੀ ਗਈ ਐਮਰਜੰਸੀ ਖਾਲੀ ਕਰਵਾਇਆ ਗਿਆ ਸਾਰਾ ਇਲਾਕਾ

ਬਰੈਂਟਫੋਰਡ ਵਿੱਚ ਹੜ੍ਹਾਂ ਕਾਰਨ ਐਲਾਨੀ ਗਈ ਐਮਰਜੰਸੀ ਖਾਲੀ ਕਰਵਾਇਆ ਗਿਆ ਸਾਰਾ ਇਲਾਕਾ

February 21, 2018 at 11:35 pm

ਓਨਟਾਰੀਓ, 21 ਫਰਵਰੀ (ਪੋਸਟ ਬਿਊਰੋ) : ਭਾਰੀ ਮੀਂਹ ਪੈਣ ਤੇ ਗ੍ਰੈਂਡ ਰਿਵਰ ਵਿੱਚ ਬਰਫ ਦੀਆਂ ਸਿਲਾਂ ਕਾਰਨ ਪਾਣੀ ਅੱਗੇ ਨਾ ਵੱਧ ਸਕਣ ਕਾਰਨ ਆਏ ਹੜ੍ਹਾਂ ਤੋਂ ਬਾਅਦ ਬੁੱਧਵਾਰ ਨੂੰ ਬਰੈਂਟਫੋਰਡ ਸਿਟੀ ਵਿੱਚ ਐਮਰਜੰਸੀ ਵਾਲੀ ਸਥਿਤੀ ਐਲਾਨ ਦਿੱਤੀ ਗਈ ਤੇ ਲੋਕਾਂ ਨੂੰ ਫੌਰਨ ਇਲਾਕਾ ਖਾਲੀ ਕਰਨ ਦੇ ਹੁਕਮ ਦਿੱਤੇ ਗਏ। ਬਰੈਂਟਫੋਰਡ […]

Read more ›
ਬ੍ਰਾਊਨ ਨੂੰ ਓਨਟਾਰੀਓ ਪੀਸੀ ਲੀਡਰਸਿ਼ਪ ਦੌੜ ਵਿੱਚ ਹਿੱਸਾ ਲੈਣ ਦੀ ਮਿਲੀ ਇਜਾਜ਼ਤ

ਬ੍ਰਾਊਨ ਨੂੰ ਓਨਟਾਰੀਓ ਪੀਸੀ ਲੀਡਰਸਿ਼ਪ ਦੌੜ ਵਿੱਚ ਹਿੱਸਾ ਲੈਣ ਦੀ ਮਿਲੀ ਇਜਾਜ਼ਤ

February 21, 2018 at 11:32 pm

ਟੋਰਾਂਟੋ, 21 ਫਰਵਰੀ (ਪੋਸਟ ਬਿਊਰੋ) : ਪੈਟਰਿੱਕ ਬ੍ਰਾਊਨ ਵੱਲੋਂ ਓਨਟਾਰੀਓ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੀ ਲੀਡਰਸਿ਼ਪ ਨੂੰ ਮੁੜ ਹਾਸਲ ਕਰਨ ਦੀ ਤਾਂਘ ਬੁੱਧਵਾਰ ਨੂੰ ਉਦੋਂ ਪੂਰੀ ਹੋ ਗਈ ਜਦੋਂ 39 ਸਾਲਾ ਇਸ ਸਿਆਸਤਦਾਨ ਨੂੰ ਪਾਰਟੀ ਵੱਲੋਂ ਬਹਾਰ ਵਿੱਚ ਹੋਣ ਜਾ ਰਹੀਆਂ ਚੋਣਾਂ ਲੜਨ ਦੀ ਮਨਜ਼ੂਰੀ ਦੇ ਦਿੱਤੀ ਗਈ। ਜਿ਼ਕਰਯੋਗ ਹੈ […]

Read more ›
ਟਰੰਪ ਨੇ ਸਕੂਲਾਂ ਵਿੱਚ ਸੀਨੀਅਰ ਸੈਨਿਕਾਂ ਨੂੰ ਤਾਇਨਾਤ ਕਰਨ ਦੀ ਕੀਤੀ ਪੈਰਵੀ

ਟਰੰਪ ਨੇ ਸਕੂਲਾਂ ਵਿੱਚ ਸੀਨੀਅਰ ਸੈਨਿਕਾਂ ਨੂੰ ਤਾਇਨਾਤ ਕਰਨ ਦੀ ਕੀਤੀ ਪੈਰਵੀ

February 21, 2018 at 11:29 pm

ਵਾਸਿ਼ੰਗਟਨ, 21 ਫਰਵਰੀ (ਪੋਸਟ ਬਿਊਰੋ) : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦਾ ਕਹਿਣਾ ਹੈ ਕਿ ਸਕੂਲੀ ਅਧਿਆਪਕਾਂ ਨੂੰ ਗੰਨਜ਼ ਦੇ ਕੇ ਅਤੇ ਹਥਿਆਰਬੰਦ ਸੀਨੀਅਰ ਸੈਨਿਕਾਂ ਨੂੰ ਸਕੂਲਾਂ ਵਿੱਚ ਤਾਇਨਾਤ ਕੀਤੇ ਜਾਣ ਨਾਲ ਸਕੂਲਾਂ ਵਿੱਚ ਵਾਪਰਨ ਵਾਲੀਆਂ ਗੋਲੀਕਾਂਡ ਦੀਆਂ ਘਟਨਾਵਾਂ ਮੁੱਕ ਸਕਦੀਆਂ ਹਨ। ਬੁੱਧਵਾਰ ਨੂੰ ਵਾੲ੍ਹੀਟ ਹਾਊਸ ਵਿੱਚ ਡਗਲਸ ਸਕੂਲ ਦੇ […]

Read more ›