Archive for February 20th, 2018

ਵੈੱਜ਼ ਚੀਜ਼ ਟੋਮੈਟੋ ਪਾਸਤਾ

ਵੈੱਜ਼ ਚੀਜ਼ ਟੋਮੈਟੋ ਪਾਸਤਾ

February 20, 2018 at 11:14 pm

ਸਮੱਗਰੀ-ਆਲਿਵ ਆਇਲ 45 ਮਿ.ਲੀ., ਚੈਰੀ ਟਮਾਟਰ 285 ਗਰਾਮ, ਲਸਣ 1/2 ਟੀ ਸਪੂਨ, ਸੋਇਆ ਸੌਸ 1 ਟੇਬਲ ਸਪੂਨ, ਅਜਵਾਇਣ ਦੀਆਂ ਪੱਤੀਆਂ 3/4 ਟੀ ਸਪੂਨ, ਸੁੱਕੀ ਤੁਲਸੀ 1/2 ਟੀ ਸਪੂਨ, ਲਸਣ ਪਾਊਡਰ 1/4 ਟੀ ਸਪੂਨ, ਨਮਕ 1 ਟੀ ਸਪੂਨ, ਕਾਲੀ ਮਿਰਚ 1 ਟੀ ਸਪੂਨ, ਪਾਣੀ 110 ਮਿ.ਲੀ., ਉਬਲਿਆ ਹੋਇਆ ਪਾਸਤਾ 350 ਗਰਾਮ, […]

Read more ›
ਲਿਪਸਟਿਕ ਵਿੱਚ ਟ੍ਰਾਈ ਕਰੋ ਕੁਝ ਨਵਾਂ

ਲਿਪਸਟਿਕ ਵਿੱਚ ਟ੍ਰਾਈ ਕਰੋ ਕੁਝ ਨਵਾਂ

February 20, 2018 at 11:12 pm

ਮੇਕਅਪ ਕਰਨਾ ਭਲਾ ਕਿ ਲੜਕੀ ਨੂੰ ਪਸੰਦ ਨਹੀਂ ਹੰੁਦਾ, ਪਰ ਕੁਝ ਲੜਕੀਆਂ ਬੋਲਡ ਮੇਕਅਪ ਪਸੰਦ ਕਰਦੀਆਂ ਹਨ ਤਾਂ ਕੁਝ ਡੀਸੈਂਟ ਲੁਕ ਵਾਲਾ ਲਾਈਟ ਮੇਕਅਪ। ਹਾਂ ਹਰ ਲੜਕੀ ਦੀ ਮੇਕਅਪ ਕਿੱਟ ਵਿੱਚ ਕੁਝ ਚੀਜ਼ਾਂ ਕਾਮਨ ਹੁੰਦੀਆਂ ਹਨ, ਜਿਵੇਂ ਲਾਈਨਰ, ਕੱਜਲ ਅਤੇ ਲਿਪਸਟਿਕ। ਲਿਪਸਟਿਕ ਦੀ ਵਰਤੋਂ ਤਾਂ ਲਗਭਗ ਹਰ ਲੜਕੀ ਕਰਦੀ ਹੈ […]

Read more ›

ਮੁੰਡਾ ਭਾਗਾਂ ਵਾਲਾ

February 20, 2018 at 11:11 pm

-ਰੈਮਨ ਡੈਲ ਵੈਲੇ -ਪੰਜਾਬੀ ਰੂਪ- ਇੰਦੇ ਪਿੰਡ ਦੀ ਸਭ ਤੋਂ ਬੁੱਢੀ ਤੀਵੀਂ ਆਪਣੇ ਪੋਤਰੇ ਦਾ ਹੱਥ ਫੜ ਕੇ ਹਰੇ-ਹਰੇ ਵਲੇਵੇਂਦਾਰ ਰਾਹ ‘ਤੇ ਹੌਲੀ-ਹੌਲੀ ਤੁਰੀ ਜਾਂਦੀ ਹੈ। ਰਾਹ ਇਹ ਪ੍ਰਭਾਤ ਦੇ ਧੁੰਦਲੇ-ਧੁੰਦਲੇ ਹਨੇਰੇ ਵਿੱਚ ਸੁੰਞਾ-ਸੁੰਞਾ ਲੱਗਦਾ ਹੈ। ਬੁੱਢੀ ਦੀ ਕਮਰ ਝੁਕੀ ਹੈ। ਉਹਨੂੰ ਇਕ-ਇਕ ਕਦਮ ਪੁੱਟਣ ਵੇਲੇ ਡੂੰਘਾ-ਡੂੰਘਾ ਸਾਹ ਖਿੱਚਣਾ ਪੈਂਦਾ […]

Read more ›

ਅੱਜ ਦੀ ਖੁਸ਼ੀ

February 20, 2018 at 11:10 pm

-ਪਰਮਜੀਤ ਕੌਰ ਪੁਰਾਣੇ ਸਮਿਆਂ ਵਿੱਚ ਮਾਵਾਂ ਨੇ ਧੀਆਂ ਨੂੰ ਬਹੁਤਾ ਹੱਸਦੇ ਦੇਖ ਲੈਣਾ ਤਾਂ ਕਹਿਣਾ, ‘ਬੱਸ ਕਰੋ, ਜ਼ਿਆਦਾ ਹਾਸਾ ਚੰਗਾ ਨਹੀਂ ਹੁੰਦਾ, ਮਗਰੋਂ ਰੋਣਾ ਪੈਂਦੈ।’ ਅੱਜ ਜਦੋਂ ਮੀਤੀ ਨੇ ਕਿਹਾ, ‘ਮੈਂ ਬਹੁਤ ਖੁਸ਼ ਆਂ। ਦਿਲ ਕਰਦੈ ਐਵੇਂ ਈ ਹੱਸੀ ਜਾਵਾਂ।’ ਤਾਂ ਮਨ ‘ਚ ਆਇਆ ਕਿ ਕਹਿ ਦਿਆਂ, ਬਹੁਤਾ ਨਹੀਂ ਹੱਸੀਦਾ, […]

Read more ›
ਬਹੁਤ ਕੰਪੀਟੀਸ਼ਨ ਹੈ ਇਥੇ : ਵੈਸ਼ਣਵੀ

ਬਹੁਤ ਕੰਪੀਟੀਸ਼ਨ ਹੈ ਇਥੇ : ਵੈਸ਼ਣਵੀ

February 20, 2018 at 11:10 pm

ਫੈਮਿਨਾ ਮਿਸ ਇੰਡੀਆ ਸੁੰਦਰਤਾ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੀ ਵੈਸ਼ਣਵੀ ਪਟਵਰਧਨ ਮਿਸ ਲਾਈਫ ਸਟਾਈਲ ਅਤੇ ਅਟ੍ਰੈਕਟਿਵ ਪੇਜੈਂਟ ਟਾਈਟਲ ਦੀ ਜੇਤੂ ਰਹਿ ਚੁੱਕੀ ਹੈ। ਉਹ ਫਿਲਮ ‘ਰਾਜਾ ਅਬਰੋਡੀਆ’ ਰਾਹੀਂ ਹਿੰਦੀ ਫਿਲਮਾਂ ਵਿੱਚ ਆਪਣਾ ਡੈਬਿਊ ਕਰਨ ਜਾ ਰਹੀ ਹੈ। ਇਸ ਫਿਲਮ ਬਾਰੇ ਉਹ ਕਾਫੀ ਉਤਸ਼ਾਹਤ ਹੈ। ਪੇਸ਼ ਹਨ ਉਸ ਨਾਲ ਇੱਕ ਗੱਲਬਾਤ […]

Read more ›
ਇਥੇ ਬਹੁਤ ਕੁਝ ਪਾਇਆ ਹੈ : ਆਮਿਰ ਖਾਨ

ਇਥੇ ਬਹੁਤ ਕੁਝ ਪਾਇਆ ਹੈ : ਆਮਿਰ ਖਾਨ

February 20, 2018 at 11:08 pm

ਬਾਲੀਵੁੱਡ ਦੇ ਮਿਸਟਰ ਪ੍ਰਫੈਕਸ਼ਨਿਸਟ ਆਮਿਰ ਖਾਨ ‘ਠੱਗਸ ਆਫ ਹਿੰਦੋਸਤਾਨ’ ਦੀ ਸ਼ੂਟਿੰਗ ਖਤਮ ਕਰਨ ਦੇ ਬਾਅਦ ਹੁਣ ਫੈਂਸ ਨੂੰ ਆਪਣੇ ਹੋਮ ਪ੍ਰੋਡਕਸ਼ਨ ਦੀ ਅਗਲੀ ਫਿਲਮ ‘ਮਹਾਭਾਰਤ’ ਵਿੱਚ ਦਿੱਸਣਗੇ, ਹਾਲਾਂਕਿ ਹੁਣ ਤੱਕ ਉਹ ਇਹ ਤੈਅ ਨਹੀਂ ਕਰ ਸਕੇ ਕਿ ਇਸ ਵਿੱਚ ਉਹ ਕ੍ਰਿਸ਼ਨ ਦਾ ਕਿਰਦਾਰ ਨਿਭਾਉਣ ਜਾਂ ਕਰਣ ਦਾ। ਆਮਿਰ ‘ਮਹਾਭਾਰਤ’ ਦੀਆਂ […]

Read more ›
ਸੰਤਾਪ ਭੋਗ ਰਹੇ ਮਾਪੇ

ਸੰਤਾਪ ਭੋਗ ਰਹੇ ਮਾਪੇ

February 20, 2018 at 11:06 pm

-ਸੁਪਿੰਦਰ ਸਿੰਘ ਰਾਣਾ ਕੁਝ ਅਰਸਾ ਪਹਿਲਾਂ ਸਿਰਫ ਦੁਆਬੇ ਵਾਲੇ ਘਰਾਂ ਦੇ ਬਾਹਰ ਜਿੰਦਰੇ ਲੱਗਣ ਬਾਰੇ ਸੁਣੀਂਦਾ ਸੀ, ਪਰ ਹੁਣ ਪੰਜਾਬ ਦਾ ਕੋਈ ਜ਼ਿਲਾ, ਸ਼ਹਿਰ, ਕਸਬਾ ਤੇ ਗਲੀ ਮੁਹੱਲਾ ਅਜਿਹਾ ਨਜ਼ਰ ਨਹੀਂ ਆਉਂਦਾ ਜਿਥੇ ਘਰਾਂ ਦੇ ਬਾਹਰ ਇਨ੍ਹਾਂ ਦੇ ਦਰਸ਼ਨ ਨਹੀਂ ਹੁੰਦੇ। ਇਹ ਜਿੰਦਰੇ ਕਿਸੇ ਹੋਣੀ ਕਾਰਨ ਨਹੀਂ,ਂ ਨਵੀਂ ਪੀੜ੍ਹੀ ਦੇ […]

Read more ›

ਵਿਸ਼ਵਾਸ: ਸਭ ਤੋਂ ਖੂਬਸੂਰਤ ਬੂਟਾ

February 20, 2018 at 11:00 pm

-ਕੈਲਾਸ਼ ਚੰਦਰ ਸ਼ਰਮਾ ਇਕ ਅਜਿਹਾ ਸ਼ਬਦ, ਜਿਸ ਨੂੰ ਪੜ੍ਹਨ ਲਈ ਕੇਵਲ ਇਕ ਸੈਕਿੰਡ, ਸਮਝਣ ਲਈ ਇਕ ਦਿਨ ਅਤੇ ਸਿੱਧ ਕਰਨ ਲਈ ਪੂਰੀ ਜ਼ਿੰਦਗੀ ਲੱਗ ਜਾਂਦੀ ਹੈ, ਨੂੰ ਵਿਸ਼ਵਾਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਅਜਿਹੀ ਸ਼ਕਤੀ ਹੈ। ਜਿਸ ਨਾਲ ਆਸ ਬੱਝਦੀ ਹੈ, ਸ਼ਾਂਤੀ ਮਿਲਦੀ ਹੈ ਅਤੇ ਅਸੰਭਵ ਨੂੰ ਜੀਵਨ […]

Read more ›

ਹਲਕਾ ਫੁਲਕਾ

February 20, 2018 at 11:00 pm

ਕੁਲਵਿੰਦਰ, ‘‘ਯਾਰ, ਵਿਆਹ ਤੋਂ ਬਾਅਦ ਘਰ ਵਾਲੀ ਕਿਹੋ ਜਿਹੀ ਵੀ ਹੋਵੇ, ਖਰਚੇ ਤਾਂ ਲੱਗੇ ਹੀ ਰਹਿੰਦੇ ਹਨ।” ਸੁਰਿੰਦਰ, ‘‘ਕਿਹੋ ਜਿਹੇ ਖਰਚੇ?” ਕੁਲਵਿੰਦਰ, ‘‘ਘਰ ਵਾਲੀ ਗੋਰੀ ਹੋਵੇ ਤਾਂ ਸਨ ਸਕ੍ਰੀਨ ਦਾ ਖਰਚਾ ਅਤੇ ਕਾਲੀ ਹੋਵੇ ਤਾਂ ਫੇਅਰਨੈਸ ਕਰੀਮ ਦਾ।” ******** ਪਤਨੀ ਦੇ ਜਨਮ ਦਿਨ ‘ਤੇ ਹੱਦੋਂ ਵੱਧ ਕੰਜੂਸ ਪਤੀ ਨੇ ਪੁੱਛਿਆ, […]

Read more ›

ਅਸੀਂ ਦਾੜ੍ਹੀ ਰੰਗਣੀ ਛੱਡੀ

February 20, 2018 at 10:59 pm

-ਬਲਰਾਜ ਸਿੰਘ ਅਸੀਂ ਪੂਰੇ ਚਾਲੀ ਵਰ੍ਹੇ ਭਾਂਤ-ਭਾਂਤ ਦੇ ਵਸਮੇ ਵਰਤ ਕੇ ਲੋਕਾਂ ਦੇ ਅੱਖੀਂ ਘੱਟਾ ਪਾਉਂਦੇ ਰਹੇ। ਵਾਲ ਸ਼ਾਹ ਕਾਲੇ ਹੋਣ ਕਾਰਨ ਲੋਕਾਂ ਨੂੰ ਸਾਡੀ ਅਸਲੀ ਉਮਰ ਬਾਰੇ ਅਕਸਰ ਭੁਲੇਖਾ ਪੈਂਦਾ ਰਿਹਾ ਤੇ ਉਹ ਸਾਡੀ ਉਮਰ ਬਾਰੇ ਭਾਂਤ-ਭਾਂਤ ਦੀਆਂ ਕਿਆਸ-ਅਰਾਈਆਂ ਲਾਉਂਦੇ ਰਹੇ। ਨਿਰੋਗੀ ਕਾਇਆ ਤੇ ਚੰਗੇ ਪਲੇ ਦੁੰਬੇ ਜਿਹਾ ਸਰੀਰ […]

Read more ›