Archive for February 19th, 2018

ਮੌਨੀ ਰਾਏ ਡੈਬਿਊ ਤੋਂ ਪਹਿਲਾਂ ਬਣੀ ਸਟਾਰ

ਮੌਨੀ ਰਾਏ ਡੈਬਿਊ ਤੋਂ ਪਹਿਲਾਂ ਬਣੀ ਸਟਾਰ

February 19, 2018 at 11:22 pm

ਮੌਨੀ ਰਾਏ ਅਕਸ਼ੈ ਕੁਮਾਰ ਨਾਲ ‘ਗੋਲਡ’ ਦੀ ਸ਼ੂਟਿੰਗ ਪੂਰੀ ਕਰ ਚੁੱਕੀ ਹੈ। ਉਸ ਦੀ ਇਹ ਫਿਲਮ 15 ਅਗਸਤ ਨੂੰ ਰਿਲੀਜ਼ ਹੋਵੇਗੀ। ਇਸ ਦੇ ਨਾਲ ਹੀ ਮੌਨੀ ਨੂੰ ਕਰਣ ਜੌਹਰ ਦੇ ਪ੍ਰੋਡਕਸ਼ਨ ਤੇ ਅਯਾਨ ਮੁਖਰਜੀ ਦੀ ਡਾਇਰੈਕਸ਼ਨ ਵਿੱਚ ਬਣਨ ਵਾਲੀ ਆਲੀਆ ਭੱਟ ਅਤੇ ਰਣਬੀਰ ਕਪੂਰ ਸਟਾਰਰ ਫਿਲਮ ‘ਬ੍ਰਹਮਾਸਤਰ’ ਲਈ ਫਾਈਨਲ ਕੀਤਾ […]

Read more ›
ਵੈੱਬ ਸੀਰੀਜ਼ ਲਈ ਤਿਆਰ ਹੈ ਸੋਨਾਕਸ਼ੀ

ਵੈੱਬ ਸੀਰੀਜ਼ ਲਈ ਤਿਆਰ ਹੈ ਸੋਨਾਕਸ਼ੀ

February 19, 2018 at 11:20 pm

ਅੱਜ ਦੇ ਬਾਲੀਵੁੱਡ ਸਿਤਾਰੇ ਖੁਦ ਨੂੰ ਫਿਲਮਾਂ ਤੱਕ ਸੀਮਿਤ ਨਹੀਂ ਰੱਖਣਾ ਚਾਹੰੁਦੇ। ਉਨਾਂ ਕੋਲ ਪ੍ਰਤਿਭਾ ਦਿਖਾਉਣ ਲਈ ਹੁਣ ਕਈ ਬਦਲ ਹਨ। ਇਨ੍ਹਾਂ ‘ਚੋਂ ਛੋਟੇ ਪਰਦੇ ਉਤੇ ਰਿਐਲਿਟੀ ਸ਼ੋਅ ਦਾ ਜੱਜ ਬਣਨ ਤੋਂ ਲੈ ਕੇ ਇੰਟਰਨੈਟ ਉਤੇ ਲੋਕਪ੍ਰਿਯ ਹੋ ਰਹੀ ਵੈੱਬ ਸੀਰੀਜ਼ ਦਾ ਹਿੱਸਾ ਬਣਨ, ਫਿਲਮ ਨਿਰਮਾਣ, ਨਿਰਦੇਸ਼ਨ ਅਤੇ ਗਾਇਕੀ ਵਿੱਚ […]

Read more ›
ਮਿਹਨਤ ਤੇ ਕਿਸਮਤ ਦੋਵਾਂ ਨਾਲ ਬਣਦੇ ਹਨ ਸਟਾਰ : ਆਯੁਸ਼ਮਾਨ

ਮਿਹਨਤ ਤੇ ਕਿਸਮਤ ਦੋਵਾਂ ਨਾਲ ਬਣਦੇ ਹਨ ਸਟਾਰ : ਆਯੁਸ਼ਮਾਨ

February 19, 2018 at 11:18 pm

ਆਯੁਸ਼ਮਾਨ ਖੁਰਾਣਾ ਦੀ ਮਿਹਨਤ ਅਤੇ ਲਗਨ ਨੇ ਰੰਗ ਦਿਖਾਇਆ ਅਤੇ ਉਸ ਨੇ ਫਿਲਮ ਨਗਰੀ ਵਿੱਚ ਘੱਟ ਸਮੇਂ ਵਿੱਚ ਐਕਟਿੰਗ ਦੇ ਨਾਲ ਐਂਕਰਿੰਗ, ਸਿੰਗਿੰਗ ਅਤੇ ਰਾਈਟਿੰਗ ‘ਚ ਆਪਣੇ ਲਈ ਜਗ੍ਹਾ ਬਣਾ ਲਈ। ਆਯੁਸ਼ਮਾਨ ਦਰਸ਼ਕਾਂ ਨੂੰ ਸੱਚਾ ਤੇ ਜ਼ਮੀਨ ਨਾਲ ਜੁੜਿਆ ਕਲਾਕਾਰ ਮਹਿਸੂਸ ਹੁੰਦਾ ਹੈ। ਯਕੀਨਨ ਉਹ ਨਵੇਂ ਮਿਜਾਜ਼ ਅਤੇ ਨਵੇਂ ਰੰਗ […]

Read more ›
ਅੱਜ-ਨਾਮਾ

ਅੱਜ-ਨਾਮਾ

February 19, 2018 at 11:15 pm

ਆਗੂ ਆਇਆ ਈਰਾਨੀ ਸੀ ਹਿੰਦ ਵੰਨੀਂ, ਧਮਕੀ ਗਿਆ ਅਮਰੀਕਾ ਨੂੰ ਦਾਗ ਬੇਲੀ।         ਵਕਤ ਅੱਗੋਂ ਟਰੰਪ ਨਹੀਂ ਖਾਸ ਲਾਇਆ,         ਉਸ ਨੇ ਛੇੜ ਲਿਆ ਮੋੜਵਾਂ ਰਾਗ ਬੇਲੀ। ਅਗਲੇ ਰੋਜ਼ ਇਸਰਾਈਲ ਤੋਂ ਬਾਂਗ ਉੱਠੀ, ਜਿੱਦਾਂ ਕੁੱਕੜ ਦੀ ਖੁੱਲ੍ਹ ਜਾਏ ਜਾਗ ਬੇਲੀ।         ਓਦੋਂ ਤੀਕ ਸੀ ਬੋਲ ਪਿਆ ਚੀਨ ਓਧਰ,         ਜਿਸ […]

Read more ›
ਲੀਡਰਾਂ ਲਈ ਤਾਂ ਲੋਕ ਸਿਰਫ ਵੋਟਾਂ ਹਨ, ਇਨ੍ਹਾਂ ਵੋਟਾਂ ਵਿਚਲੀ ਆਤਮਾ ਕਿਸ ਦਿਨ ਜਾਗੇਗੀ?

ਲੀਡਰਾਂ ਲਈ ਤਾਂ ਲੋਕ ਸਿਰਫ ਵੋਟਾਂ ਹਨ, ਇਨ੍ਹਾਂ ਵੋਟਾਂ ਵਿਚਲੀ ਆਤਮਾ ਕਿਸ ਦਿਨ ਜਾਗੇਗੀ?

February 19, 2018 at 11:15 pm

-ਜਤਿੰਦਰ ਪਨੂੰ ਇੱਕ ਪਿੱਛੋਂ ਦੂਸਰੀ ਉਲਝਣ ਵਿੱਚ ਫਸੇ ਰਹਿਣ ਵਾਲੇ ਦੇਸ਼ ਦਾ ਹਰ ਲੀਡਰ ਸੰਸਾਰ ਭਰ ਵਿੱਚ ਫੈਲੇ ਹੋਏ ਆਪਣੇ ਲੋਕਾਂ ਨੂੰ ਵੀ ਅਤੇ ਹੋਰਨਾਂ ਨੂੰ ਵੀ ਇਹ ਸੱਦੇ ਦੇਣ ਲੱਗਾ ਰਹਿੰਦਾ ਹੈ ਕਿ ਤੁਸੀਂ ਆਣ ਕੇ ਵੇਖੋ ਕਿ ਭਾਰਤ ਐਨੀ ਤਰੱਕੀ ਕਰ ਗਿਆ ਹੈ, ਫਿਰ ਤੁਹਾਡਾ ਮੁੜ-ਮੁੜ ਆਉਣ ਨੂੰ […]

Read more ›
ਕੀ ਅਰਥ ਕੱਢਿਆ ਜਾਵੇ ਮੋਹਨ ਭਾਗਵਤ ਦੇ ਬਿਆਨ ਦਾ?

ਕੀ ਅਰਥ ਕੱਢਿਆ ਜਾਵੇ ਮੋਹਨ ਭਾਗਵਤ ਦੇ ਬਿਆਨ ਦਾ?

February 19, 2018 at 11:14 pm

– ਵਿਪਿਨ ਪੱਬੀ ਰਾਸ਼ਟਰੀ ਸਵੈਮ ਸੇਵਕ ਸੰਘ (ਆਰ ਐੱਸ ਐੱਸ) ਦੇ ਮੁਖੀ ਮੋਹਨ ਭਾਗਵਤ ਸਮੇਂ-ਸਮੇਂ ‘ਤੇ ਅਜਿਹੇ ਬਿਆਨ ਦਿੰਦੇ ਰਹਿੰਦੇ ਹਨ, ਜਿਨ੍ਹਾਂ ਨਾਲ ਵਿਵਾਦ ਖੜ੍ਹੇ ਹੋ ਜਾਂਦੇ ਹਨ ਤੇ ਸੰਘ ਪਰਵਾਰ ਦੇ ਅਸਲੀ ਇਰਾਦਿਆਂ ਅਤੇ ਇਸ ਦੀ ਖੁਦ ਤੈਅ ਕੀਤੀ ਗਈ ਭੂਮਿਕਾ ਬਾਰੇ ਖਦਸ਼ੇ ਪੈਦਾ ਹੋ ਜਾਂਦੇ ਹਨ। ਭਾਗਵਤ ਦੇ […]

Read more ›
ਨੌਕਰੀ ਥਰਮਲ ਦੀ..

ਨੌਕਰੀ ਥਰਮਲ ਦੀ..

February 19, 2018 at 11:13 pm

-ਨਵਿੰਦਰ ਸ਼ਰਮਾ ਖੇਤੀਬਾੜੀ ਕਰਦਿਆਂ, ਟਿਊਸ਼ਨਾਂ ਪੜ੍ਹਾਉਂਦਿਆਂ ਤੇ ਆਪਣੀ ਪੜ੍ਹਾਈ ਜਾਰੀ ਰੱਖਦਿਆਂ ਐਮ ਏ ਕਰ ਲਈ। ਪਤਨੀ ਨੇ ਸਰਕਾਰੀ ਸੰਸਥਾ ‘ਚੋਂ ਸ਼ਾਰਟਹੈਡ/ ਸਟੈਨੋ ਦਾ ਕੋਰਸ ਕੀਤਾ ਹੋਇਆ ਸੀ। ਇਕ ਦਿਨ ਉਹ ਪੇਕੇ ਗਈ ਤਾਂ ਉਸ ਦੇ ਵੱਡੇ ਭਰਾ ਨੇ ਬਿਜਲੀ ਬੋਰਡ ਵਿੱਚ ਕਲਰਕਾਂ ਦੀ ਭਰਤੀ ਦਾ ਫਾਰਮ ਲਿਆ ਦਿੱਤਾ। ਫਾਰਮ ਭਰਨ […]

Read more ›

ਆਪਣੇ ਖੰਭਾਂ ‘ਤੇ ਭਰੀ ਉਡਾਣ

February 19, 2018 at 11:11 pm

-ਸੁਖਦੇਵ ਸਿੰਘ ਮਾਨ ਪ੍ਰਾਇਮਰੀ ਤੱਕ ਦੀ ਪੜ੍ਹਾਈ ਵੇਲੇ ਦੀ ਗੱਲ ਹੈ। ਪੰਜ ਕੁੜੀਆਂ ਮਗਰੋਂ ਜੰਮਿਆ ਹੋਣ ਕਰਕੇ ਸੰਘਰਸ ਕਰਨ ਦੀ ਬਿਰਤੀ ਨਹੀਂ ਸੀ। ਮਾੜਾ ਜਿਹਾ ਔਖਾ ਕੰਮ ਮੇਰੇ ਹਿੱਸੇ ਆਉਂਦਾ ਤਾਂ ਮਾਂ ਝੱਟ ਕੁੜੀਆਂ ਦੇ ਜ਼ਿੰਮੇ ਪਾ ਦਿੰਦੀ। ਫਿਰ ਤਾਂ ਮੇਰੀ ਪੜ੍ਹਾਈ ਵੀ ਭੈਣਾਂ ਦੇ ਦਿਮਾਗ ‘ਤੇ ਚੱਲਣ ਲੱਗੀ। ਆਖਰਕਾਰ […]

Read more ›
ਪਾਕਿ ਦੇ ਸਿਆਸੀ ਆਗੂ ਇਮਰਾਨ ਖ਼ਾਨ ਨੇ ਬੁੱਢੇ ਵਾਰੇ ‘ਪੀਰਨੀ’ ਨਾਲ ਤੀਸਰਾ ਵਿਆਹ ਕਰਾਇਆ

ਪਾਕਿ ਦੇ ਸਿਆਸੀ ਆਗੂ ਇਮਰਾਨ ਖ਼ਾਨ ਨੇ ਬੁੱਢੇ ਵਾਰੇ ‘ਪੀਰਨੀ’ ਨਾਲ ਤੀਸਰਾ ਵਿਆਹ ਕਰਾਇਆ

February 19, 2018 at 11:09 pm

ਲਾਹੌਰ, 19 ਫਰਵਰੀ, (ਪੋਸਟ ਬਿਊਰੋ)- ਪਾਕਿਸਤਾਨ ਦੀ ਪ੍ਰਮੁੱਖ ਸਿਆਸੀ ਧਿਰ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਮੁਖੀ ਅਤੇ ਸਾਬਕਾ ਕ੍ਰਿਕਟ ਖਿਡਾਰੀ ਇਮਰਾਨ ਖ਼ਾਨ ਅਪਣੇ ਤੀਸਰੇ ਵਿਆਹ ਕਾਰਨ ਚਰਚਾ ਵਿਚ ਹਨ। ਉਸ ਨੇ ਧਾਰਮਕ ਗੁਰੂ ਬੁਸ਼ਰਾ ਮਨੇਕਾ ਨਾਲ ਲਾਹੌਰ ਵਿਚ ਨਿਕਾਹ ਕਰ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਬੁਸ਼ਰਾ ਨਾਲ ਇਮਰਾਨ ਖਾਨ ਦੀ ਮੁਲਾਕਾਤ ਤਿੰਨ […]

Read more ›
ਪੀ ਐੱਨ ਬੀ ਘੋਟਾਲਾ: ਅਫਸਰਾਂ ਵਾਲਾ ਗੁਪਤ ਪਾਸਵਰਡ ਵੀ ਫਰਾਡੀਏ ਨੀਰਵ ਮੋਦੀ ਕੋਲ ਹੋਣ ਦਾ ਭੇਦ ਖੁੱਲ੍ਹਾ

ਪੀ ਐੱਨ ਬੀ ਘੋਟਾਲਾ: ਅਫਸਰਾਂ ਵਾਲਾ ਗੁਪਤ ਪਾਸਵਰਡ ਵੀ ਫਰਾਡੀਏ ਨੀਰਵ ਮੋਦੀ ਕੋਲ ਹੋਣ ਦਾ ਭੇਦ ਖੁੱਲ੍ਹਾ

February 19, 2018 at 11:07 pm

ਨਵੀਂ ਦਿੱਲੀ, 19 ਫਰਵਰੀ, (ਪੋਸਟ ਬਿਊਰੋ)- ਭਾਰਤ ਵਿੱਚ ਹੁਣ ਤੱਕ ਵਾਪਰੇ ਸਭ ਤੋਂ ਵੱਡੇ ਬੈਕਿੰਗ ਘੋਟਾਲੇ ਦੇ ਕੇਸ ਦੀ ਜਾਂਚ ਦੇ ਦੌਰਾਨ ਜਾਂਚ ਏਜੰਸੀ ਸੀ ਬੀ ਆਈ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਦੀ ਕਾਰਵਾਈ ਲਗਾਤਾਰ ਜਾਰੀ ਹੈ। ਇਸ ਦੌਰਾਨ ਪਤਾ ਲੱਗਾ ਹੈ ਕਿ ਸਭ ਤੋਂ ਵੱਡੇ ਬੈਂਕਿੰਗ ਘੋਟਾਲੇ ਦੇ ਮੁੱਖ […]

Read more ›