Archive for February 18th, 2018

ਪਹਿਲੇ ਟੀ-20 ਵਿਚ ਭਾਰਤ ਨੇ ਦੱਖਣੀ ਅਫਰੀਕਾ ਨੂੰ ਦਿੱਤੀ 28 ਦੌੜਾਂ ਨਾਲ ਮਾਤ

ਪਹਿਲੇ ਟੀ-20 ਵਿਚ ਭਾਰਤ ਨੇ ਦੱਖਣੀ ਅਫਰੀਕਾ ਨੂੰ ਦਿੱਤੀ 28 ਦੌੜਾਂ ਨਾਲ ਮਾਤ

February 18, 2018 at 12:28 pm

*ਸਿ਼ਖਰ ਧਵਨ ਤੇ ਭੁਵਨੇਸ਼ਵਰ ਰਹੇ ਮੈਚ ਦੇ ਹੀਰੋ ਜੌਹਾਨਸਬਰਗ,  18 ਫਰਵਰੀ, (ਪੋਸਟ ਬਿਊਰੋ)—ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ਦੌਰਾਨ ਭਾਰਤੀ ਟੀਮ ਨੇ ਆਪਣੀ ਬਿਹਤਰੀਨ ਬੱਲੇਬਾਜ਼ ਅਤੇ ਗੇਂਦਬਾਜ਼ਾਂ ਦੇ ਦਮਦਾਰ ਪ੍ਰਦਰਸ਼ਨ ਦੀ ਬਦੌਲਤ ਅਫਰੀਕਾ ਨੂੰ 28 ਦੌੜਾਂ ਨਾਲ ਹਰਾਇਆ। ਅਫਰੀਕਾ ਨੇ ਟਾਸ ਜਿੱਤ ਕੇ […]

Read more ›
ਅੱਜ-ਨਾਮਾ

ਅੱਜ-ਨਾਮਾ

February 18, 2018 at 9:49 am

ਜਨ-ਧਨ ਖਾਤੇ ਖੁੱਲ੍ਹਵਾਏ ਸੀ ਆਪ ਮੋਦੀ, ਅੜੇ-ਥੁੜਿਆਂ ਨੂੰ ਦੇਣ ਲਈ ਮਾਣ ਭਾਈ।         ਜ਼ੀਰੋ ਬੈਲੈਂਸ ਦੀ ਦਿੱਤੀ ਸੀ ਖੁੱਲ੍ਹ ਸੋਹਣੀ,         ਮਾੜੇ-ਤਕੜੇ ਦੀ ਕੱਢਣ ਨੂੰ ਕਾਣ ਭਾਈ। ਖਾਤੇ ਖੋਲ੍ਹੇ, ਪਰ ਲੈਣ ਨਹੀਂ ਦੇਣ ਹੋਇਆ, ਲਾ ਕੇ ਵੇਖ ਲਿਆ ਸਾਰਾ ਸੀ ਤਾਣ ਭਾਈ।         ਬੈਂਕਾਂ ਆਖਣ ਜੀ ਖਾਤੇ ਹੁਣ ਬੋਝ ਜਾਪਣ, […]

Read more ›
ਜਾਪਾਨ ਦੇ ਲੋਕ ਹੁਣ 70 ਸਾਲ ਤੱਕ ਕੰਮ ਕਰ ਸਕਣਗੇ

ਜਾਪਾਨ ਦੇ ਲੋਕ ਹੁਣ 70 ਸਾਲ ਤੱਕ ਕੰਮ ਕਰ ਸਕਣਗੇ

February 18, 2018 at 9:47 am

ਟੋਕੀਓ, 18 ਫਰਵਰੀ (ਪੋਸਟ ਬਿਊਰੋ)- ਜਾਪਾਨ ਸਰਕਾਰ ਨੇ ਸੱਤਰ ਸਾਲ ਦੀ ਉਮਰ ਪਿੱਛੋਂ ਪੈਨਸ਼ਨ ਲੈਣ ਦੇ ਬਦਲ ਨੂੰ ਚੁਣਨ ਦੀ ਇਜਾਜ਼ਤ ਕਾਮਿਆਂ ਨੂੰ ਦੇ ਦਿੱਤੀ ਹੈ। ਇਸ ਦਾ ਮਤਲਬ ਇਹ ਹੋਇਆ ਕਿ ਲੋਕ ਸੱਤਰ ਸਾਲ ਦੀ ਉਮਰ ਤੱਕ ਰੋਜ਼ਾਨਾ ਸੇਵਾ ‘ਚ ਰਹਿ ਸਕਦੇ ਹਨ ਅਤੇ ਉਸ ਪਿੱਛੋਂ ਸੇਵਾਮੁਕਤ ਹੋ ਕੇ […]

Read more ›
ਸੂਚਨਾ ਦੇ ਬਾਵਜੂਦ ਐੱਫ ਬੀ ਆਈ ਗੋਲੀਬਾਰੀ ਨਹੀਂ ਰੋਕ ਸਕੀ

ਸੂਚਨਾ ਦੇ ਬਾਵਜੂਦ ਐੱਫ ਬੀ ਆਈ ਗੋਲੀਬਾਰੀ ਨਹੀਂ ਰੋਕ ਸਕੀ

February 18, 2018 at 9:46 am

ਪਾਰਕਲੈਂਡ, 18 ਫਰਵਰੀ (ਪੋਸਟ ਬਿਊਰੋ)- ਅਮਰੀਕਾ ਦੀ ਜਾਂਚ ਏਜੰਸੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਡਾਇਰੈਕਟਰ ‘ਤੇ ਅਸਤੀਫੇ ਦਾ ਦਬਾਅ ਵਧ ਰਿਹਾ ਹੈ। ਐੱਫ ਬੀ ਆਈ ਨੇ ਮੰਨਿਆ ਸੀ ਕਿ ਉਸ ਕੋਲ ਬੀਤੇ ਦਿਨੀਂ ਪਾਰਕਲੈਂਡ ਦੇ ਇੱਕ ਸਕੂਲ ਵਿੱਚ ਗੋਲੀਬਾਰੀ ਕਰਨ ਵਾਲੇ ਨਿਕੋਲਸ ਕਰੂਜ (19) ਨਾਲ ਜੁੜੀਆਂ ਜਾਣਕਾਰੀਆਂ ਸਨ। ਕਰੂਜ ਦੇ […]

Read more ›
ਸਾਬਕਾ ਮੰਤਰੀ ਅਰਵਿੰਦਰ ਸਿੰਘ ਲਵਲੀ ਦੀ ਕਾਂਗਰਸ ਵਿੱਚ ਵਾਪਸੀ

ਸਾਬਕਾ ਮੰਤਰੀ ਅਰਵਿੰਦਰ ਸਿੰਘ ਲਵਲੀ ਦੀ ਕਾਂਗਰਸ ਵਿੱਚ ਵਾਪਸੀ

February 18, 2018 at 9:44 am

ਨਵੀਂ ਦਿੱਲੀ, 18 ਫਰਵਰੀ (ਪੋਸਟ ਬਿਊਰੋ)- ਦਿੱਲੀ ਕਾਂਗਰਸ ਦੇ ਸਾਬਕਾ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਦੀ ਬੀਤੇ ਦਿਨ ਕਾਂਗਰਸ ਵਿੱਚ ਵਾਪਸੀ ਹੋ ਗਈ ਹੈ। ਕੁਝ ਮਹੀਨੇ ਪਹਿਲਾਂ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਲਵਲੀ ਨੇ ਇਸ ਮੌਕੇ ਕਿਹਾ ਕਿ ਕਿ ਉਸ ਦੇ ਲਈ ਭਾਜਪਾ ਵਿਚਾਰਕ ਪੱਖੋਂ ਬੇਮੋਲ ਸੀ। ਤਿੰਨ ਵਾਰੀ […]

Read more ›
ਜ਼ਮੀਨ ਦੇ ਲਾਲਚੀ ਪੁੱਤਰ ਨੇ ਪਿਤਾ ਦੇ ਕਤਲ ਪਿੱਛੋਂ ਤੂੜੀ ਵਾਲੇ ਕਮਰੇ ਵਿੱਚ ਲਾਸ਼ ਦਬਾਈ

ਜ਼ਮੀਨ ਦੇ ਲਾਲਚੀ ਪੁੱਤਰ ਨੇ ਪਿਤਾ ਦੇ ਕਤਲ ਪਿੱਛੋਂ ਤੂੜੀ ਵਾਲੇ ਕਮਰੇ ਵਿੱਚ ਲਾਸ਼ ਦਬਾਈ

February 18, 2018 at 9:42 am

ਭੁੱਚੋ ਮੰਡੀ, 18 ਫਰਵਰੀ (ਪੋਸਟ ਬਿਊਰੋ)- ਪਿੰਡ ਸੇਮਾ ਕਲਾਂ ਵਿੱਚ ਇੱਕ ਪੁੱਤਰ ਨੇ ਜ਼ਮੀਨ ਦੇ ਲਾਲਚ ਵਿੱਚ ਕਰੀਬ ਸਵਾ ਮਹੀਨਾ ਪਹਿਲਾਂ ਪਿਤਾ ਦਾ ਕਤਲ ਕਰ ਕੇ ਲਾਸ਼ ਤੂੜੀ ਵਾਲੇ ਕਮਰੇ ਵਿੱਚ ਦਬਾ ਦਿੱਤੀ ਅਤੇ ਹੁਣ ਇਸ ਦਾ ਖੁਲਾਸਾ ਹੋਇਆ ਹੈ। ਮ੍ਰਿਤਕ ਦੀ ਪਛਾਣ ਗੁਰਦੀਪ ਸਿੰਘ ਪੁੱਤਰ ਬਚਨ ਸਿੰਘ ਦੇ ਰੂਪ […]

Read more ›
ਕਾਰੋਬਾਰੀ ਦੇ ਸਿਰ ਵਿੱਚ ਰਾਡ ਮਾਰ ਕੇ ਪੌਣੇ ਛੇ ਲੱਖ ਰੁਪਏ ਲੁੱਟੇ

ਕਾਰੋਬਾਰੀ ਦੇ ਸਿਰ ਵਿੱਚ ਰਾਡ ਮਾਰ ਕੇ ਪੌਣੇ ਛੇ ਲੱਖ ਰੁਪਏ ਲੁੱਟੇ

February 18, 2018 at 9:40 am

ਪਟਿਆਲਾ, 18 ਫਰਵਰੀ (ਪੋਸਟ ਬਿਊਰੋ)- ਬੀਤੀ ਰਾਤ ਮਸਾਲਿਆਂ ਦੇ ਕਾਰੋਬਾਰੀ ਅਸ਼ੋਕ ਕੁਮਾਰ (53) ਦੇ ਸਿਰ ਵਿੱਚ ਰਾਡ ਮਾਰ ਕੇ ਉਸ ਕੋਲੋਂ ਲੁਟੇਰੇ ਪੰਜ ਲੱਖ 71 ਹਜ਼ਾਰ ਰੁਪਏ ਖੋਹ ਕੇ ਲੈ ਗਏ। ਪਟਿਆਲਾ ਸ਼ਹਿਰ ਵਿੱਚ ਪਿਛਲੇ ਤਿੰਨ ਮਹੀਨਿਆਂ ‘ਚ ਇਹ ਤੀਜੀ ਵੱਡੀ ਲੁੱਟ ਹੈ। ਘਟਨਾ ਦੀ ਸੂਚਨਾ ਮਿਲਦੇ ਸਾਰ ਡੀ ਐੱਸ […]

Read more ›
ਪ੍ਰਧਾਨ ਮੰਤਰੀ ਮੋਦੀ ਵੱਲੋਂ ਖੁੱਲ੍ਹਵਾਏ ਅੱਠ ਲੱਖ ਜਨ ਧਨ ਖਾਤੇ ਜ਼ੀਰੋ ਬੈਲੈਂਸ ਕਾਰਨ ਬੰਦ ਹੋਣ ਲੱਗੇ

ਪ੍ਰਧਾਨ ਮੰਤਰੀ ਮੋਦੀ ਵੱਲੋਂ ਖੁੱਲ੍ਹਵਾਏ ਅੱਠ ਲੱਖ ਜਨ ਧਨ ਖਾਤੇ ਜ਼ੀਰੋ ਬੈਲੈਂਸ ਕਾਰਨ ਬੰਦ ਹੋਣ ਲੱਗੇ

February 18, 2018 at 9:33 am

ਚੰਡੀਗੜ੍ਹ, 18 ਫਰਵਰੀ (ਪੋਸਟ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਹੱਤਵ ਪੂਰਨ ਯੋਜਨਾ ਜਨ ਧਨ ਹੇਠ ਖੋਲ੍ਹੇ ਗਏ ਖਾਤੇ ਸਮਾਂ ਪਾ ਕੇ ਹੁਣ ਬੈਂਕਾਂ ਲਈ ਬੋਝ ਬਣ ਗਏ ਹਨ। ਪੰਜਾਬ ਵਿੱਚ ਕਰੀਬ 13.5 ਫੀਸਦੀ ਏਦਾਂ ਦੇ ਜਨ ਧਨ ਖਾਤੇ ਹਨ, ਜਿਨ੍ਹਾਂ ਵਿੱਚ ਕੋਈ ਲੈਣ-ਦੇਣ ਨਹੀਂ ਹੋ ਰਿਹਾ। ਇਨ੍ਹਾਂ ਦੀ ਗਿਣਤੀ […]

Read more ›
ਕੈਪਟਨ ਅਮਰਿੰਦਰ ਸਿੰਘ ਦੇ ਵਿਰੁੱਧ ਇਨਕਮ ਟੈਕਸ ਦੀ ਸੁਣਵਾਈ 17 ਮਾਰਚ ਨੂੰ

ਕੈਪਟਨ ਅਮਰਿੰਦਰ ਸਿੰਘ ਦੇ ਵਿਰੁੱਧ ਇਨਕਮ ਟੈਕਸ ਦੀ ਸੁਣਵਾਈ 17 ਮਾਰਚ ਨੂੰ

February 18, 2018 at 9:31 am

ਲੁਧਿਆਣਾ, 18 ਫਰਵਰੀ (ਪੋਸਟ ਬਿਊਰੋ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਸ ਦੇ ਪੁੱਤਰ ਰਣਇੰਦਰ ਸਿੰਘ ਦੇ ਖਿਲਾਫ ਇਨਕਮ ਟੈਕਸ ਵਾਲੇ ਕੇਸ ਦੀ ਸੁਣਵਾਈ ਐਡੀਸ਼ਨਲ ਸੈਸ਼ਨ ਜੱਜ ਦੇ ਛੁੱਟੀ ਉੱਤੇ ਹੋਣ ਕਾਰਨ 17 ਮਾਰਚ ਤੱਕ ਅੱਗੇ ਪਾ ਦਿੱਤੀ ਗਈ ਹੈ। ਵਰਨਣ ਯੋਗ ਹੈ ਕਿ ਚੀਫ ਜੁਡੀਸ਼ਲ ਮੈਜਿਸਟਰੇਟ (ਸੀ ਜੇ ਐੱਮ) […]

Read more ›
ਟਰੂਡੋ ਪਰਿਵਾਰ ਨੇ ਐਲੀਫੈਂਟ ਸੈਂਕਚੁਰੀ ਦਾ ਕੀਤਾ ਦੌਰਾ

ਟਰੂਡੋ ਪਰਿਵਾਰ ਨੇ ਐਲੀਫੈਂਟ ਸੈਂਕਚੁਰੀ ਦਾ ਕੀਤਾ ਦੌਰਾ

February 18, 2018 at 8:17 am

ਟਰੂਡੋ ਪਰਿਵਾਰ ਦਾ ਐਲੀਫੈਂਟ ਸੈਂਕਚੁਰੀ ਪਹੁੰਚਣ ਉੱਤੇ ਸੈਂਕਚੁਰੀ ਦੀ ਬਾਨੀ ਗੀਤਾ ਸੇ਼ਸ਼ਮਨੀ ਤੇ ਸਹਿ ਬਾਨੀ ਕੈਟਰਿੱਕ ਸੱਤਿਆਨਾਰਾਇਣ ਵੱਲੋਂ ਸਵਾਗਤ ਕੀਤਾ ਗਿਆ। ਸਾਰੇ ਟਰੂਡੋ ਪਰਿਵਾਰ ਨੇ ਹੀ ਕੈਜ਼ੁਅਲ ਪਹਿਰਾਵਾ ਪਾਇਆ ਹੋਇਆ ਸੀ। ਟਰੂਡੋ ਤੇ ਉਨ੍ਹਾਂ ਦੇ ਬੇਟਿਆਂ ਨੇ ਗੌਲਫ ਸ਼ਰਟਜ਼ ਜਦਕਿ ਸੋਫੀ ਟਰੂਡੋ ਨੇ ਨੀਲੇ ਰੰਗ ਦੀ ਡਰੈੱਸ ਪਾਈ ਹੋਈ ਸੀ […]

Read more ›