Archive for February 17th, 2018

ਅੱਜ-ਨਾਮਾ

ਅੱਜ-ਨਾਮਾ

February 17, 2018 at 2:21 pm

ਸੰਜੇ ਸਿੰਘ ਤਾਂ ਫੇਰ ਆ ਚਰਚਿਆਂ ਵਿੱਚ, ਉਸ ਦੇ ਕੇਸ ਕਈ ਪਏ ਹਨ ਚੱਲ ਮੀਆਂ।           ਕਿਧਰੇ ਕਿਸੇ ਉੱਤੇ ਉਸ ਨੇ ਕੇਸ ਕਰਿਆ,           ਕਿਤੇ ਆਪ ਫਸਿਆ ਕਹਿ ਕੇ ਗੱਲ ਮੀਆਂ। ਕਦੀ ਸ਼ਹਿਰ ਲੁਧਿਆਣੇ ਵੱਲ ਪਵੇ ਪੇਸ਼ੀ, ਕਦੀ ਨਿਕਲ ਤੁਰਦਾ ਦਿੱਲੀ ਵੱਲ ਮੀਆਂ।           ਅੰਬਰਸਰ ਵਿੱਚ ਕਦੀ ਆਵਾਜ਼ ਪੈ ਜਾਏ, […]

Read more ›
ਆਸਟਰੇਲੀਆ ਦੇ ਪ੍ਰਧਾਨ ਮੰਤਰੀ ਤੇ ਡਿਪਟੀ ਪ੍ਰਧਾਨ ਮੰਤਰੀ ਵਿਚਾਲੇ ਸ਼ਬਦੀ ਜੰਗ ਛਿੜੀ

ਆਸਟਰੇਲੀਆ ਦੇ ਪ੍ਰਧਾਨ ਮੰਤਰੀ ਤੇ ਡਿਪਟੀ ਪ੍ਰਧਾਨ ਮੰਤਰੀ ਵਿਚਾਲੇ ਸ਼ਬਦੀ ਜੰਗ ਛਿੜੀ

February 17, 2018 at 2:20 pm

ਕੈਨਬਰਾ, 17 ਫਰਵਰੀ (ਪੋਸਟ ਬਿਊਰੋ)- ਆਸਟਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਅਤੇ ਡਿਪਟੀ ਪੀ ਐਮ ਬਾਰਨਬਾਏ ਜਾਇਸ ਦੀ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ। ਰਾਜਸੀ ਤੌਰ ‘ਤੇ ਨੁਕਸਾਨ ਕਰਨ ਵਾਲੀ ਨਿੱਜੀ ਜ਼ਿੰਦਗੀ ਨਾਲ ਜੁੜੀ ਗੱਲ ਜ਼ਾਹਰ ਕਰਨ ਬਾਰੇ ਦੋਵਾਂ ਨੇਤਾਵਾਂ ਨੇ ਇਕ ਦੂਸਰੇ ਦੀ ਜਨਤਕ ਆਲੋਚਨਾ ਕੀਤੀ ਹੈ। ਪਿਛਲੇ ਦਿਨੀਂ […]

Read more ›
ਪੰਜਾਬ ਸਰਕਾਰ ਨੇ ਪ੍ਰਵਾਸੀ ਪੰਜਾਬੀ ਨੌਜਵਾਨਾਂ ਤੋਂ ਪੰਜਾਬ ਯਾਤਰਾ ਦੇ ਲਈ ਅਰਜ਼ੀਆਂ ਮੰਗੀਆਂ

ਪੰਜਾਬ ਸਰਕਾਰ ਨੇ ਪ੍ਰਵਾਸੀ ਪੰਜਾਬੀ ਨੌਜਵਾਨਾਂ ਤੋਂ ਪੰਜਾਬ ਯਾਤਰਾ ਦੇ ਲਈ ਅਰਜ਼ੀਆਂ ਮੰਗੀਆਂ

February 17, 2018 at 2:18 pm

ਲੰਡਨ, 17 ਫਰਵਰੀ (ਪੋਸਟ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਯੂ ਕੇ ਫੇਰੀ ਮੌਕੇ ਪ੍ਰਵਾਸੀ ਪੰਜਾਬੀ ਨੌਜਵਾਨਾਂ ਨੂੰ ਆਪਣੇ ਧਰਮ ਤੇ ਵਿਰਸੇ ਨਾਲ ਜੋੜਨ ਲਈ ਸ਼ੁਰੂ ਕੀਤੀ ਮੁਹਿੰਮ ‘ਆਪਣੀਆਂ ਜੜ੍ਹਾਂ ਨਾਲ ਜੁੜੋ’ ਦੀ ਆਰੰਭਤਾ ਲਈ 30 ਮਾਰਚ ਤੋਂ 10 ਅਪ੍ਰੈਲ ਤੱਕ 10 ਦਿਨਾਂ ਦੀ ਪਹਿਲੀ ਯਾਤਰਾ ਸਬੰਧੀ […]

Read more ›
ਅਨਿਲ ਅੰਬਾਨੀ ਵੱਲੋਂ ਸੰਜੇ ਸਿੰਘ ਨੂੰ ਪੰਜ ਹਜ਼ਾਰ ਕਰੋੜ ਰੁਪਏ ਦਾ ਮਾਣਹਾਨੀ ਨੋਟਿਸ

ਅਨਿਲ ਅੰਬਾਨੀ ਵੱਲੋਂ ਸੰਜੇ ਸਿੰਘ ਨੂੰ ਪੰਜ ਹਜ਼ਾਰ ਕਰੋੜ ਰੁਪਏ ਦਾ ਮਾਣਹਾਨੀ ਨੋਟਿਸ

February 17, 2018 at 2:17 pm

ਨਵੀਂ ਦਿੱਲੀ, 17 ਫਰਵਰੀ (ਪੋਸਟ ਬਿਊਰੋ)- ਆਮ ਆਦਮੀ ਪਾਰਟੀ ਦੇ ਆਗੂ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਉਨ੍ਹਾਂ ਨੂੰ ਦੇਸ਼ ਦੇ ਪ੍ਰਸਿੱਧ ਉਦਯੋਗਪਤੀ ਅਨਿਲ ਅੰਬਾਨੀ ਨੇ ਪੰਜ ਹਜ਼ਾਰ ਕਰੋੜ ਰੁਪਏ ਦਾ ਮਾਣਹਾਨੀ ਨੋਟਿਸ ਭੇਜਿਆ ਹੈ। ਅਨਿਲ ਅੰਬਾਨੀ ਦਾ ਕਹਿਣਾ ਹੈ ਕਿ ਸੰਜੇ ਸਿੰਘ ਨੇ ਝੂਠੇ […]

Read more ›
ਚੋਣ ਲੜਦੇ ਉਮੀਦਵਾਰਾਂ ਤੇ ਉਨ੍ਹਾਂ ਦੇ ਆਸ਼ਰਤਾਂ ਨੂੰ ਆਮਦਨ ਸਾਧਨਾਂ ਦਾ ਵੇਰਵਾ ਦੇਣਾ ਹੋਵੇਗਾ

ਚੋਣ ਲੜਦੇ ਉਮੀਦਵਾਰਾਂ ਤੇ ਉਨ੍ਹਾਂ ਦੇ ਆਸ਼ਰਤਾਂ ਨੂੰ ਆਮਦਨ ਸਾਧਨਾਂ ਦਾ ਵੇਰਵਾ ਦੇਣਾ ਹੋਵੇਗਾ

February 17, 2018 at 2:15 pm

ਨਵੀਂ ਦਿੱਲੀ, 17 ਫਰਵਰੀ (ਪੋਸਟ ਬਿਊਰੋ)- ਸੁਪਰੀਮ ਕੋਰਟ ਨੇ ਕੱਲ੍ਹ ਕਿਹਾ ਹੈ ਕਿ ਹੁਣ ਚੋਣ ਲੜਨ ਤੋਂ ਪਹਿਲਾਂ ਰਾਜਸੀ ਆਗੂਆਂ, ਉਨ੍ਹਾਂ ਦੇ ਜੀਵਨ ਸਾਥੀਆਂ ਅਤੇ ਆਸ਼ਰਿਤਾਂ ਨੂੰ ਉਨ੍ਹਾਂ ਦੀ ਸੰਪਤੀ ਸਮੇਤ ਆਮਦਨ ਦੇ ਸਾਧਨਾਂ ਬਾਰੇ ਜਾਣਕਾਰੀ ਦੇਣੀ ਹੋਵੇਗੀ। ਆਪਣੇ ਇਤਿਹਾਸਕ ਫੈਸਲੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਕਿ ਸਿਹਤਮੰਦ ਲੋਕਤੰਤਰ ਲਈ […]

Read more ›
ਕਰੰਟ ਲੱਗਣ ਨਾਲ ਲੁਧਿਆਣਾ ਵਿੱਚ ਚਾਰ ਨੌਜਵਾਨਾਂ ਦੀ ਮੌਤ

ਕਰੰਟ ਲੱਗਣ ਨਾਲ ਲੁਧਿਆਣਾ ਵਿੱਚ ਚਾਰ ਨੌਜਵਾਨਾਂ ਦੀ ਮੌਤ

February 17, 2018 at 2:14 pm

ਲੁਧਿਆਣਾ, 17 ਫਰਵਰੀ (ਪੋਸਟ ਬਿਊਰੋ)- ਢੰਡਾਰੀ ਕਲਾਂ ਦੇ ਇਲਾਕੇ ਈਸ਼ਰ ਨਗਰ ਕਾਲੋਨੀ ਵਿੱਚ ਕੱਲ੍ਹ ਜਨਮ ਦਿਨ ਪਾਰਟੀ ਵਿੱਚ ਦੋਸਤਾਂ ਵਿਚਾਲੇ ਲੜਾਈ ਦੌਰਾਨ ਚਾਰ ਨੌਜਵਾਨਾਂ ਦੀ ਮੌਤ ਹੋ ਗਈ। ਘਟਨਾ ਰਾਤ 10.30 ਵਜੇ ਦੇ ਕਰੀਬ ਓਦੋਂ ਵਾਪਰੀ ਜਦੋਂ ਈਸ਼ਰ ਨਗਰ ਦੇ ਵਸਨੀਕ ਰਣਜੀਤ ਕੁਮਾਰ ਦੀ ਧੀ ਦੀ ਜਨਮ ਦਿਨ ਪਾਰਟੀ ਚੱਲ […]

Read more ›
ਹਾਈ ਕੋਰਟ ਨੇ ਕਿਹਾ: ਪਹਿਲੀ ਪਤਨੀ ਜਿੰਦਾ ਹੈ ਤਾਂ ਦੂਸਰੀ ਨੂੰ ਗੁਜ਼ਾਰਾ ਭੱਤੇ ਦਾ ਹੱਕ ਨਹੀਂ

ਹਾਈ ਕੋਰਟ ਨੇ ਕਿਹਾ: ਪਹਿਲੀ ਪਤਨੀ ਜਿੰਦਾ ਹੈ ਤਾਂ ਦੂਸਰੀ ਨੂੰ ਗੁਜ਼ਾਰਾ ਭੱਤੇ ਦਾ ਹੱਕ ਨਹੀਂ

February 17, 2018 at 2:10 pm

ਚੰਡੀਗੜ੍ਹ, 17 ਫਰਵਰੀ (ਪੋਸਟ ਬਿਊਰੋ)- ਪਹਿਲੀ ਪਤਨੀ ਤੋਂ ਤਲਾਕ ਲਏ ਬਿਨਾ ਕਿਸੇ ਪੁਰਸ਼ ਨਾਲ ਵਿਆਹ ਕਰਨ ਵਾਲੀ ਦੂਸਰੀ ਪਤਨੀ ਆਪਣੇ ਤੋਂ ਪਹਿਲੀ ਪਤਨੀ ਦੇ ਜਿਉਂਦੇ ਹੁੰਦਿਆਂ ਗੁਜ਼ਾਰਾ ਭੱਤਾ ਲੈਣ ਦੀ ਹੱਕਦਾਰ ਨਹੀਂ, ਪਰ ਦੂਸਰੀ ਪਤਨੀ ਤੋਂ ਪੈਦਾ ਹੋਈ ਅਣ-ਵਿਆਹੁਤਾ ਔਲਾਦ ਭੱਤੇ ਦੀ ਹੱਕਦਾਰ ਹੋਵੇਗੀ। ਪੰਜਾਬ ਹਰਿਆਣਾ ਹਾਈ ਕੋਰਟ ਦੀ ਜਸਟਿਸ […]

Read more ›
ਆਪ ਪਾਰਟੀ ਨੇਤਾ ਸੰਜੇ ਸਿੰਘ ਤੇ ਦੁਰਗੇਸ਼ ਨੂੰ ਪੇਸ਼ੀ ਮੌਕੇ ਹਾਜ਼ਰ ਨਾ ਹੋਣ ਕਾਰਨ ਨੋਟਿਸ ਨਿਕਲਿਆ

ਆਪ ਪਾਰਟੀ ਨੇਤਾ ਸੰਜੇ ਸਿੰਘ ਤੇ ਦੁਰਗੇਸ਼ ਨੂੰ ਪੇਸ਼ੀ ਮੌਕੇ ਹਾਜ਼ਰ ਨਾ ਹੋਣ ਕਾਰਨ ਨੋਟਿਸ ਨਿਕਲਿਆ

February 17, 2018 at 2:09 pm

ਚੰਡੀਗੜ੍ਹ, 17 ਫਰਵਰੀ (ਪੋਸਟ ਬਿਊਰੋ)- ਆਮ ਆਦਮੀ ਪਾਰਟੀ (ਆਪ) ਦੇ ਪਾਲੀਟੀਕਲ ਅਫੇਅਰਜ਼ ਕਮੇਟੀ ਦੇ ਮੈਂਬਰ ਸੰਜੇ ਸਿੰਘ ਤੇ ਪਾਰਟੀ ਨੇਤਾ ਦੁਰਗੇਸ਼ ਪਾਠਕ ਦੇ ਖਿਲਾਫ ਜ਼ਿਲਾ ਅਦਾਲਤ ਨੇ ਕੱਲ੍ਹ ਨੋਟਿਸ ਜਾਰੀ ਕੀਤੇ। ਇਹ ਨੋਟਿਸ ਇੱਕ ਮਾਣਹਾਨੀ ਦੇ ਕੇਸ ਵਿੱਚ ਪਿਛਲੀਆਂ ਕੁਝ ਸੁਣਵਾਈਆਂ ਮੌਕੇ ਪੇਸ਼ ਨਾ ਹੋਣ ‘ਤੇ ਜਾਰੀ ਕੀਤਾ ਗਿਆ ਹੈ। […]

Read more ›
ਕਿਸੇ ਵੱਡੇ ਮੰਤਰੀ ਤੋਂ ਬਿਨਾਂ ਟਰੂਡੋ ਦਾ ਭਾਰਤ ‘ਚ ਫਿੱਕਾ ਸਵਾਗਤ

ਕਿਸੇ ਵੱਡੇ ਮੰਤਰੀ ਤੋਂ ਬਿਨਾਂ ਟਰੂਡੋ ਦਾ ਭਾਰਤ ‘ਚ ਫਿੱਕਾ ਸਵਾਗਤ

February 17, 2018 at 2:00 pm

ਨਵੀਂ ਦਿੱਲੀ , 17 ਫਰਵਰੀ (ਪੋਸਟ ਬਿਓਰੋ)-  ਭਾਰਤ ਦੇ ਇਕ ਹਫਤੇ ਦੇ ਦੌਰੇ ‘ਤੇ ਸ਼ਨੀਵਾਰ ਸ਼ਾਮ ਭਾਰਤ ਪਹੁੰਚੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਮੋਦੀ ਤੋਂ ਬਿਨ੍ਹਾਂ ਫਿੱਕਾ ਸਵਾਗਤ ਕੀਤਾ ਗਿਆ। ਟਰੂਡੋ ਦਾ ਜਹਾਜ਼ ਸ਼ਨੀਵਾਰ ਸ਼ਾਮ ਕਰੀਬ 7 ਵਜੇ ਦਿੱਲੀ ਏਅਰਪੋਰਟ ‘ਤੇ ਪਹੁੰਚਿਆ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਅਤੇ […]

Read more ›
ਟਰੂਡੋ ਦੇ ਸਵਾਗਤ ਲਈ ਐਸ.ਜੀ.ਪੀ.ਸੀ. ਵਲੋਂ ਸੁਰੱਖਿਆ ਦੇ ਸਖ਼ਤ ਇੰਤਜ਼ਾਮ

ਟਰੂਡੋ ਦੇ ਸਵਾਗਤ ਲਈ ਐਸ.ਜੀ.ਪੀ.ਸੀ. ਵਲੋਂ ਸੁਰੱਖਿਆ ਦੇ ਸਖ਼ਤ ਇੰਤਜ਼ਾਮ

February 17, 2018 at 1:54 pm

ਅੰਮ੍ਰਿਤਸਰ, 17 ਫਰਵਰੀ (ਪੋਸਟ ਬਿਓਰੋ)- ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅੱਜ ਭਾਵ ਸ਼ਨੀਵਾਰ ਨੂੰ ਭਾਰਤ ਪੁੱਜ ਗਏ ਹਨ। 21 ਫਰਵਰੀ ਨੂੰ ਉਹ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣਗੇ ਅਤੇ ਇੱਥੇ ਲਗਭਗ ਇਕ ਕੁ ਘੰਟਾ ਰੁਕਣਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ.ਪੀ. ਸੀ.) ਟਰੂਡੋ ਦੇ ਸਵਾਗਤ ਲਈ ਪੱਬਾਂ ਭਾਰ ਹੈ ਅਤੇ ਇਸ ਲਈ ਖਾਸ […]

Read more ›