Archive for February 15th, 2018

ਦਿਲਚਸਪ ਹੈ ਪੈਟਰਿਕ ਬਰਾਊਨ ਦੇ ਕਿੱਸੇ ਵਿੱਚ ਆਇਆ ਮੋੜ

ਦਿਲਚਸਪ ਹੈ ਪੈਟਰਿਕ ਬਰਾਊਨ ਦੇ ਕਿੱਸੇ ਵਿੱਚ ਆਇਆ ਮੋੜ

February 15, 2018 at 11:08 pm

ਪੈਟਰਿਕ ਬਰਾਊਨ ਖੁਦ ਵਿਰੁੱਧ ਲੱਗੇ ਦੋਸ਼ਾਂ ਨੂੰ ਗਲਤ ਸਾਬਤ ਕਰਨ ਦੀ ਪ੍ਰਕਿਰਿਆ ਵਿੱਚ ਪੂਰੇ ਜੋਸ਼ੋ ਖਰੋਸ਼ ਨਾਲ ਉੱਤਰ ਆਇਆ ਜਾਪਦਾ ਹੈ। ਐਨਾ ਹੀ ਨਹੀਂ ਸਗੋਂ ਉਹ ‘ਸੀ ਟੀ ਵੀ’ ਚੈਨਲ ਨੂੰ ਵੀ ਅਦਾਲਤ ਵਿੱਚ ਖਿੱਚਣ ਦੀ ਗੱਲ ਕਰ ਰਿਹਾ ਹੈ ਜੋ ਕਿ ਉਸਦਾ ਹੱਕ ਬਣਦਾ ਹੈ, ਜੇ ਉਸ ਵਿੱਰੁਧ ਲੱਗੇ […]

Read more ›
ਜੈਕਬ ਜ਼ੁਮਾ ਨੂੰ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਦਾ ਅਹੁਦਾ ਛੱਡਣਾ ਪਿਆ

ਜੈਕਬ ਜ਼ੁਮਾ ਨੂੰ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਦਾ ਅਹੁਦਾ ਛੱਡਣਾ ਪਿਆ

February 15, 2018 at 9:51 pm

ਕੈਪ ਟਾਊਨ, 15 ਫਰਵਰੀ, (ਪੋਸਟ ਬਿਊਰੋ)- ਜੈਕਬ ਜੁਮਾ ਵੱਲੋਂ ਅਸਤੀਫਾ ਦੇਣ ਪਿੱਛੋਂ ਦੱਖਣੀ ਅਫਰੀਕਾ ਨੂੰ ਸੀਰਿਲ ਰਮਫੋਸਾ ਨੂੰ ਨਵਾਂ ਰਾਸ਼ਟਰਪਤੀ ਬਣਾ ਲਿਆ ਹੈ। ਜੁਮਾ ਨੇ ਕੱਲ੍ਹ ਰਾਸ਼ਟਰਪਤੀ ਵਜੋਂ ਅਸਤੀਫਾ ਦੇ ਦਿੱਤਾ ਸੀ। 9 ਸਾਲਾਂ ਤੋਂ ਰਾਸ਼ਟਰਪਤੀ ਚਲੇ ਆ ਰਹੇ ਜੈਕਬ ਜੁਮਾ ਉੱਤੇ ਪਿਛਲੇ ਕੁਝ ਸਮੇਂ ਤੋਂ ਭ੍ਰਿਸ਼ਟਾਚਾਰ ਅਤੇ ਘੋਟਾਲਿਆਂ ਨੂੰ […]

Read more ›
ਸੁਖਬੀਰ ਬਾਦਲ ਕਹਿੰਦੈ:  ਕੈਪਟਨ ਅਮਰਿੰਦਰ ਸਿੰਘ ਦਾ ਦਿਮਾਗੀ ਸੰਤੁਲਨ ਵਿਗੜ ਗਿਐ

ਸੁਖਬੀਰ ਬਾਦਲ ਕਹਿੰਦੈ: ਕੈਪਟਨ ਅਮਰਿੰਦਰ ਸਿੰਘ ਦਾ ਦਿਮਾਗੀ ਸੰਤੁਲਨ ਵਿਗੜ ਗਿਐ

February 15, 2018 at 9:49 pm

ਗੜ੍ਹਸ਼ੰਕਰ, 15 ਫਰਵਰੀ, (ਪੋਸਟ ਬਿਊਰੋ)- ਹੁਸਿ਼ਆਰਪੁਰ ਜਿ਼ਲੇ ਦੇ ਕਸਬਾ ਸੈਲਾ ਖੁਰਦ ਵਿੱਚ ਕਾਂਗਰਸ ਪਾਰਟੀ ਦੀ ਰਾਜ ਸਰਕਾਰ ਦੀਆਂ ‘ਨਾਕਾਮੀਆਂ’ ਦੀ ਪੋਲ੍ਹ ਖੋਲ੍ਹਣ ਦੇ ਨਾਅਰੇ ਨਾਲ ਅਕਾਲੀ ਦਲ ਦੀ ‘ਪੋਲ ਖੋਲ੍ਹ’ ਰੈਲੀ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਿੱਖੇ ਹਮਲੇ ਕੀਤੇ। ਆਪਣੇ ਭਾਸ਼ਣ ਵਿੱਚ ਉਨ੍ਹਾਂ ਨੇ ਕੈਪਟਨ ਅਮਰਿੰਦਰ […]

Read more ›
ਪੀ ਐਨ ਬੀ ਦੇ ਮਹਾਂ ਘੋਟਾਲਾ ਕੇਸ ਵਿੱਚ ਨੀਰਵ ਮੋਦੀ ਦੇ 17 ਅੱਡਿਆਂ ਉੱਤੇ ਛਾਪੇ

ਪੀ ਐਨ ਬੀ ਦੇ ਮਹਾਂ ਘੋਟਾਲਾ ਕੇਸ ਵਿੱਚ ਨੀਰਵ ਮੋਦੀ ਦੇ 17 ਅੱਡਿਆਂ ਉੱਤੇ ਛਾਪੇ

February 15, 2018 at 9:47 pm

* ਕਾਂਗਰਸ ਅਤੇ ਭਾਜਪਾ ਮਿਹਣੋ-ਮਿਹਣੀ ਹੋਣ ਲੱਗੀਆਂ ਨਵੀਂ ਦਿੱਲੀ, 15 ਫਰਵਰੀ, (ਪੋਸਟ ਬਿਊਰੋ)- ਪੰਜਾਬ ਨੈਸ਼ਨਲ ਬੈਂਕ ਵਿੱਚ 11400 ਕਰੋੜ ਰੁਪਏ ਦੇ ਮਹਾਂ-ਘੁਟਾਲੇ ਦੇ ਮੁੱਖ ਦੋਸ਼ੀ ਨੀਰਵ ਮੋਦੀ ਦੇ 17 ਟਿਕਾਣਿਆਂ ਉੱਤੇ ਛਾਪੇ ਮਾਰ ਕੇ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ 5100 ਕਰੋੜ ਰਪਏ ਦੇ ਹੀਰੇ, ਸੋਨਾ ਤੇ ਜ਼ੇਵਰ ਜ਼ਬਤ ਕੀਤੇ ਹਨ। […]

Read more ›
ਚੁਫੇਰੇ ਬਦਨਾਮੀ ਹੋਣ ਪਿੱਛੋਂ ਪੰਜਾਬ ਸਰਕਾਰ ਵੱਲੋਂ ‘ਗੁੰਡਾ ਟੈਕਸ’ ਨੂੰ ਲਗਾਮ ਦੇਣ ਦਾ ਫੈਸਲਾ

ਚੁਫੇਰੇ ਬਦਨਾਮੀ ਹੋਣ ਪਿੱਛੋਂ ਪੰਜਾਬ ਸਰਕਾਰ ਵੱਲੋਂ ‘ਗੁੰਡਾ ਟੈਕਸ’ ਨੂੰ ਲਗਾਮ ਦੇਣ ਦਾ ਫੈਸਲਾ

February 15, 2018 at 9:45 pm

ਚੰਡੀਗੜ੍ਹ, 15 ਫਰਵਰੀ, (ਪੋਸਟ ਬਿਊਰੋ)- ਪੰਜਾਬ ਵਿੱਚ ਸਰਕਾਰ ਚਲਾ ਰਹੀ ਕਾਂਗਰਸ ਪਾਰਟੀ ਨਾਲ ਸਬੰਧਤ ਰਾਜਸੀ ਅਤੇ ਗੈਰ-ਰਾਜਸੀ ਲੋਕਾਂ ਵਲੋਂ ਬਠਿੰਡਾ ਵਿਚ ‘ਗੁੰਡਾ ਟੈਕਸ’ ਵਸੂਲੀ ਕਰਨ ਅਤੇ ਦਰਿਆਵਾਂ ਅਤੇ ਹੋਰ ਥਾਵਾਂ ਤੋਂ ਰੇਤਾ-ਬੱਜਰੀ ਦੀ ਸ਼ਰੇਆਮ ਖੁਦਾਈ ਦਾ ਮੁੱਦਾ ਅੱਜ ਜਦੋਂ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਵੀ ਭੜਕ ਪਿਆ ਤਾਂ ਮੁੱਖ […]

Read more ›
ਹੁਣ ਟਰੰਪ ਪ੍ਰਸ਼ਾਸਨ ਨੂੰ ਨਾਫਟਾ ਡੀਲ ਸਿਰੇ ਚੜ੍ਹਨ ਦੀ ਉਮੀਦ ਜਾਗੀ!!

ਹੁਣ ਟਰੰਪ ਪ੍ਰਸ਼ਾਸਨ ਨੂੰ ਨਾਫਟਾ ਡੀਲ ਸਿਰੇ ਚੜ੍ਹਨ ਦੀ ਉਮੀਦ ਜਾਗੀ!!

February 15, 2018 at 9:40 pm

ਵਾਸਿੰ਼ਗਟਨ,15 ਫਰਵਰੀ (ਪੋਸਟ ਬਿਊਰੋ) : ਟਰੰਪ ਪ੍ਰਸ਼ਾਸਨ ਦੇ ਮੈਂਬਰਾਂ ਵੱਲੋਂ ਪਿਛਲੇ ਕੁੱਝ ਦਿਨਾਂ ਵਿੱਚ ਅਜਿਹੇ ਕਈ ਹਿੰਟ ਦਿੱਤੇ ਗਏ ਹਨ ਕਿ ਨਾਫਟਾ ਡੀਲ ਨੂੰ ਖ਼ਤਮ ਕਰਨ ਦੀ ਉਨ੍ਹਾਂ ਦੀ ਕੋਈ ਯੋਜਨਾ ਨਹੀਂ ਹੈ। ਇਸ ਤਰ੍ਹਾਂ ਦੀ ਹੀ ਇੱਕ ਮਿਸਾਲ ਵੀਰਵਾਰ ਨੂੰ ਸਾਹਮਣੇ ਆਈ। ਇੱਕ ਇੱਕਠ ਵਿੱਚ ਖਜ਼ਾਨਾ ਮੰਤਰੀ ਸਟੀਵਨ ਨੂਚਿਨ […]

Read more ›
ਟਰਾਂਸ ਮਾਊਨਟੇਨ ਪਾਈਪਲਾਈਨ ਲਈ ਨੈਸ਼ਨਲ ਐਨਰਜੀ ਬੋਰਡ ਨੇ ਦਿੱਤੀਆਂ ਨਵੀਆਂ ਮਨਜ਼ੂਰੀਆਂ

ਟਰਾਂਸ ਮਾਊਨਟੇਨ ਪਾਈਪਲਾਈਨ ਲਈ ਨੈਸ਼ਨਲ ਐਨਰਜੀ ਬੋਰਡ ਨੇ ਦਿੱਤੀਆਂ ਨਵੀਆਂ ਮਨਜ਼ੂਰੀਆਂ

February 15, 2018 at 9:37 pm

ਕੈਲਗਰੀ, 15 ਫਰਵਰੀ (ਪੋਸਟ ਬਿਊਰੋ) : ਦ ਨੈਸ਼ਨਲ ਐਨਰਜੀ ਬੋਰਡ ਵੱਲੋਂ ਟਰਾਂਸ ਮਾਊਨਟੇਨ ਪਾਈਪਲਾਈਨ ਦੇ ਪਸਾਰ ਲਈ ਤਿੰਨ ਹੋਰ ਮਨਜ਼ੂਰੀਆਂ ਜਾਰੀ ਕੀਤੀਆਂ ਗਈਆਂ ਹਨ ਤੇ ਇਸ ਨਾਲ ਬ੍ਰਿਟਿਸ਼ ਕੋਲੰਬੀਆ ਵਿੱਚ ਟਨਲ ਐਂਟਰੈਂਸ ਉੱਤੇ ਉਸਾਰੀ ਦਾ ਕੰਮ ਸ਼ੁਰੂ ਹੋ ਜਾਵੇਗਾ। ਬੋਰਡ ਦਾ ਕਹਿਣਾ ਹੈ ਕਿ ਉਸ ਵੱਲੋਂ ਵੈਸਟਰਿੱਜ ਮਰੀਨ ਟਰਮੀਨਲ, ਜਿੱਥੇ […]

Read more ›
ਨਵੰਬਰ ਮਹੀਨੇ ਨੂੰ ਹਿੰਦੂ ਹੈਰੀਟੇਜ ਮੰਥ ਐਲਾਨਣ ਲਈ ਰਾਜ ਗਰੇਵਾਲ ਨੇ ਪੇਸ਼ ਕੀਤਾ ਮਤਾ

ਨਵੰਬਰ ਮਹੀਨੇ ਨੂੰ ਹਿੰਦੂ ਹੈਰੀਟੇਜ ਮੰਥ ਐਲਾਨਣ ਲਈ ਰਾਜ ਗਰੇਵਾਲ ਨੇ ਪੇਸ਼ ਕੀਤਾ ਮਤਾ

February 15, 2018 at 9:35 pm

ਬਰੈਂਪਟਨ, 15 ਫਰਵਰੀ (ਪੋਸਟ ਬਿਊਰੋ) : ਬਰੈਂਪਟਨ ਈਸਟ ਤੋਂ ਮੈਂਬਰ ਪਾਰਲੀਆਮੈਂਟ ਰਾਜ ਗਰੇਵਾਲ ਨੇ ਨਵੰਬਰ ਮਹੀਨੇ ਨੂੰ ਹਿੰਦੂ ਹੈਰੀਟੇਜ ਮੰਥ ਐਲਾਨਣ ਲਈ ਮਤਾ ਪੇਸ਼ ਕੀਤਾ। ਰਾਜ ਗਰੇਵਾਲ ਨੇ ਆਖਿਆ ਕਿ ਪੂਰੇ ਦੇਸ਼ ਵਿੱਚ ਬਰੈਂਪਟਨ ਈਸਟ ਸੱਭ ਤੋਂ ਵੱਧ ਵੰਨਸੁਵੰਨੀ ਅਬਾਦੀ ਨਾਲ ਸਜਿਆ ਹੋਇਆ ਹੈ। ਉਨ੍ਹਾਂ ਆਖਿਆ ਕਿ ਨਵੰਬਰ ਮਹੀਨੇ ਨੂੰ […]

Read more ›
ਮੈਰੀਜੁਆਨਾ ਸਬੰਧੀ ਬਿੱਲ ਉੱਤੇ ਸੈਨੇਟ 7 ਜੂਨ ਨੂੰ ਕਰੇਗੀ ਵੋਟ

ਮੈਰੀਜੁਆਨਾ ਸਬੰਧੀ ਬਿੱਲ ਉੱਤੇ ਸੈਨੇਟ 7 ਜੂਨ ਨੂੰ ਕਰੇਗੀ ਵੋਟ

February 15, 2018 at 9:31 pm

ਓਟਵਾ, 15 ਫਰਵਰੀ (ਪੋਸਟ ਬਿਊਰੋ) : ਕੈਨੇਡੀਅਨਾਂ ਨੂੰ ਕਾਨੂੰਨੀ ਤੌਰ ਉੱਤੇ ਮੈਰੀਜੁਆਨਾ ਖਰੀਦਣ ਲਈ ਹੁਣ ਅਗਸਤ ਦੇ ਸੁ਼ਰੂ ਤੱਕ ਜਾਂ ਸਤੰਬਰ ਦੇ ਅੰਤ ਤੱਕ ਉਡੀਕ ਕਰਨੀ ਹੋਵੇਗੀ। ਇੱਕ ਡੀਲ ਮੁਤਾਬਕ ਸੈਨੇਟਰਜ਼ ਨੇ ਹੁਣ 7 ਜੂਨ ਨੂੰ ਇਸ ਬਿੱਲ ਉੱਤੇ ਫਾਈਨਲ ਵੋਟ ਕਰਨ ਦਾ ਫੈਸਲਾ ਕੀਤਾ ਹੈ। ਇਹ ਪਤਾ ਲੱਗਣ ਉੱਤੇ […]

Read more ›
ਸੰਜੂ ਦੇ ਬਰਥਡੇ ‘ਤੇ ਰਿਲੀਜ਼ ਹੋਵੇਗੀ ‘ਸਾਹਿਬ ਬੀਵੀ ਅਤੇ ਗੈਂਗਸਟਰ 3’

ਸੰਜੂ ਦੇ ਬਰਥਡੇ ‘ਤੇ ਰਿਲੀਜ਼ ਹੋਵੇਗੀ ‘ਸਾਹਿਬ ਬੀਵੀ ਅਤੇ ਗੈਂਗਸਟਰ 3’

February 15, 2018 at 9:27 pm

ਸੰਜੇ ਦੱਤ ਇਸ ਸਾਲ ਆਪਣੇ ਜਨਮ ਦਿਨ (29 ਜੁਲਾਈ) ਉੱਤੇ ਫੈਂਸ ਨੂੰ ਇੱਕ ਗਿਫਟ ਦੇਣਗੇ। ਉਨ੍ਹਾਂ ਦੀ ਫਿਲਮ ‘ਸਾਹਿਬ ਬੀਵੀ ਔਰ ਗੈਂਗਸਟਰ 3’ 29 ਜੁਲਾਈ ਨੂੰ ਰਿਲੀਜ਼ ਹੋਵੇਗੀ। ਫਿਲਮ ਦੇ ਪ੍ਰੋਡਿਊਸਰ ਰਾਹੁਲ ਮਿੱਤਰਾ ਨੇ ਇਹ ਜਾਣਕਾਰੀ ਦਿੱਤੀ ਹੈ। ਸੂਤਰਾਂ ਮੁਤਾਬਕ ਇਹ ਫੈਸਲਾ ਫਿਲਮ ਦੇ ਡਾਇਰੈਕਟਰ ਤਿਗਮਾਂਸ਼ੂ ਧੂਲੀਆ ਤੇ ਉਨ੍ਹਾਂ ਦੀ […]

Read more ›