Archive for February 14th, 2018

ਵੈਲਨਟਾਈਨਜ਼ ਡੇ ਦੀਆਂ ਨਿਵੇਕਲੀਆਂ ਪੈੜਾਂ ਛੱਡਦਾ ਅਮਰ ਕਰਮਾ ਸੰਸਥਾ ਦਾ ਅੱਠਵਾਂ ‘ਗਿਵ ਅ ਹਾਰਟ’ ਸੰਪੰਨ

ਵੈਲਨਟਾਈਨਜ਼ ਡੇ ਦੀਆਂ ਨਿਵੇਕਲੀਆਂ ਪੈੜਾਂ ਛੱਡਦਾ ਅਮਰ ਕਰਮਾ ਸੰਸਥਾ ਦਾ ਅੱਠਵਾਂ ‘ਗਿਵ ਅ ਹਾਰਟ’ ਸੰਪੰਨ

February 14, 2018 at 11:31 pm

ਅਮਰ ਕਰਮਾ ਹੈਲਥ ਅਤੇ ਵੈਲਨੈਸ ਨੈਟਵਰਕ ਵਲੋਂ 8 ਫਰਵਰੀ ਨੂੰ ਅੱਠਵਾਂ ਗਿਵ ਏ ਹਾਰਟ ਮਨਾਇਆ ਗਿਆ। ਕਈ ਮਹੀਨਿਆਂ ਦੀ ਅਣਥੱਕ ਮਿਹਨਤ ਤੋਂ ਬਾਦ ਨੌਜਵਾਨਾ ਦੇ ਇਸ ਗਰੁੱਪ ਦਾ ਵੈਲਨਟਾਈਨਜ਼ ਡੇ ਦਾ ਨਿਵੇਕਲਾ ਸੁਨੇਹਾ ਦਿੰਦਾ ਇਹ ਸਮਾਗਮ ਇਸ ਵਾਰ ਫਿਰ ਸੈਂਕੜੇ ਦਿਲਾਂ ਤੇ ਆਪਣੀਆਂ ਪੈੜਾਂ ਛੱਡ ਗਿਆ। ਅਪੌਲੋ ਕਨਵੈਨਸ਼ਨ ਸੈਂਟਰ ਵਿਚ […]

Read more ›
‘ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼’ ਕਲੱਬ ਦੀ ਨਵੀਂ ਬੋਰਡ ਆਫ਼ ਡਾਇਰੈਕਟਰਜ਼ ਟੀਮ ਚੁਣੀ ਗਈ

‘ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼’ ਕਲੱਬ ਦੀ ਨਵੀਂ ਬੋਰਡ ਆਫ਼ ਡਾਇਰੈਕਟਰਜ਼ ਟੀਮ ਚੁਣੀ ਗਈ

February 14, 2018 at 11:29 pm

ਬਰੈਂਪਟਨ, (ਡਾ. ਝੰਡ) -‘ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ’ ਜਿਸ ਨੇ ਹੁਣ ਆਪਣਾ ਛੋਟਾ ਨਾਂ ‘ਟੀਪੀਏਆਰ ਕਲੱਬ’ ਰੱਖ ਲਿਆ ਹੈ, ਦੀ ਬੀਤੇ ਦਿਨੀਂ ਹੋਈ ਇਕੱਤਰਤਾ ਵਿਚ ਕਲੱਬ ਦੀ ਨਵੀਂ ਬੋਰਡ ਆਫ਼ ਡਾਇਰੈੱਕਟਰਜ਼ ਦੀ ਚੋਣ ਕੀਤੀ ਹੈ। ਇਸ ਮੀਟਿੰਗ ਵਿਚ ਸਰਬ-ਸੰਮਤੀ ਨਾਲ ਇਸ ਕਲੱਬ ਦੇ ਬਾਨੀ ਸੰਧੂਰਾ ਸਿੰਘ ਬਰਾੜ ਨੂੰ ਚੇਅਰ-ਪਰਸਨ, ਹਰਭਜਨ […]

Read more ›
ਨਸਲਵਾਦ ਅਤੇ ਭੰਡੀਪ੍ਰਚਾਰ ਦਾ ਸਭ ਜਗਾਹ ਹੋ ਰਿਹਾ ਹੈ ਵਿਰੋਧ

ਨਸਲਵਾਦ ਅਤੇ ਭੰਡੀਪ੍ਰਚਾਰ ਦਾ ਸਭ ਜਗਾਹ ਹੋ ਰਿਹਾ ਹੈ ਵਿਰੋਧ

February 14, 2018 at 11:28 pm

25ਜਨਵਰੀ, 2018 ਦੀ ਕਨੇਡੀਅਨ ਪੰਜਾਬੀ ਪੋਸਟ ਵਿਚ ਇਕ ਪੂਰੇ ਸਫੇ ਦੀ ਲੰਬੀ ਚੌੜੀ ਖਬਰ ਛਪੀ ਹੈ। ਸੁਰਲੇਖ ਸੀ :‘ਗੁਰਦੁਆਰਾ ਕਮੇਟੀ ਨੇ ਨਸਲਬਾਦ ਤੇ ਪਰਦਾ ਪਾਉਣ ਲਈ ਅਤੇ ਅਖਬਾਰਾਂ ਨੂੰ ਬਲੈਕਮੇਲ ਕਰਨ ਖਾਤਰ ਗੋਲਕ ਫੰਡਾਂ ਦੀ ਵਰਤੋਂ ਕੀਤੀ`। ਖਬਰ ਵਿਚ ਇੰਗਲੈਂਡ ਦੇ ਲੈਸਟਰ ਸ਼ਹਿਰ ਵਿਖੇ ਇਕ ਗੁਰਦੁਆਰੇ ਦੇ ਕਾਟੋਕਲੇਸ਼ ਦਾ ਜਿ਼ਕਰ […]

Read more ›

2018 ਵਿਚ ਬਹੁਤ ਕੁਝ ਨਵਾਂ! ਤੁਸੀਂ ਵੀ ਭਾਗੀਦਾਰ ਬਣੋ

February 14, 2018 at 11:27 pm

ਬਜ਼ੁਰਗ ਸੇਵਾਦਲ: 2018 ਜੂਨ ਵਿਚ ਮਨਾਏ ਜਾ ਰਹੇ ਮਲਟੀਕਲਚਰ ਦਿਵਸ ਉਪਰ ਸੰਸਥਾ ਦਾ ਵਿਚਾਰ ਹੈ ਕਿ ਪੰਜਾਬੀ ਭਾਈਚਾਰੇ ਵਿਚੋਂ ਕੁਝ ਸਤਿਕਾਰ ਯੋਗ ਸੱਜਣਾ ਨੂੰ ਸਨਿਮਾਨਿਤ ਕੀਤਾ ਜਾਵੇ। ਇਸ ਕਾਰਜ ਲਈ ਕੁਝ ਸਮਾ ਦਰਕਾਰ ਹੈ, ਜਿਸ ਕਾਰਣ ਅਗਾਊ ਕਾਰਵਾਈ ਚਾਲੂ ਹੈ। ਮਲਟੀਕਲਚਰ ਦਿਵਸ ਬਜ਼ੁਰਗ ਸੇਵਾਦਲ (ਸੀਨੀਅਰ ਸੋਸਿ਼ਲ ਸਰਵਿਸ ਗਰੁਪ) ਦਾ ਵਿਸ਼ੇਸ਼ […]

Read more ›
ਐੱਮ.ਪੀ. ਸੋਨੀਆ ਸਿੱਧੂ ਦੀ ਬਰੈਂਪਟਨ ਸਾਊਥ ਰਾਈਡਿੰਗ ਨੂੰ ਸਾਲ 2018 ਲਈ ਮਿਲੀ ਹੋਰ ਨਵੀਂ ਫੰਡਿੰਗ

ਐੱਮ.ਪੀ. ਸੋਨੀਆ ਸਿੱਧੂ ਦੀ ਬਰੈਂਪਟਨ ਸਾਊਥ ਰਾਈਡਿੰਗ ਨੂੰ ਸਾਲ 2018 ਲਈ ਮਿਲੀ ਹੋਰ ਨਵੀਂ ਫੰਡਿੰਗ

February 14, 2018 at 11:25 pm

ਬਰੈਂਪਟਨ: -ਬਰੈਂਪਟਨ ਸਾਊਥ ਲਈ ਸਾਲ 2018 ਬੜਾ ਵਧੀਆ ਹੈ ਜਿਸ ਦੇ ਸ਼ੁਰੂ ਵਿਚ ਹੀ ਇਸ ਨੂੰ ਵੱਖ-ਵੱਖ ਕਮਿਊਨਿਟੀਆਂ ਦੇ ਆਪਸੀ ਤਾਲਮੇਲ ਅਤੇ ਸਮਾਜ ਭਲਾਈ ਦੇ ਪ੍ਰੋਗਰਾਮਾਂ ਲਈ ਨਵੀਂ ਫੰਡਿਗ ਮਿਲ ਰਹੀ ਹੈ। ਫ਼ੈੱਡਰਲ ਸਰਕਾਰ ਤੋਂ ਪ੍ਰਾਪਤ ਹੋਣ ਵਾਲੀ ਇਹ ਨਵੀਂ ਫ਼ੰਡਿੰਗ ਸੀਨੀਅਰਾਂ, ਨੌਜੁਆਨਾਂ ਅਤੇ ਕਈ ਹੋਰਨਾਂ ਦੇ ਪਹੁੰਚ ਸਬੰਧੀ ਦਰਪੇਸ਼ […]

Read more ›
ਇਨਾਮ ਵੰਡ ਸਮਾਰੋਹ ਕਰਵਾਇਆ

ਇਨਾਮ ਵੰਡ ਸਮਾਰੋਹ ਕਰਵਾਇਆ

February 14, 2018 at 11:18 pm

ਬੀਤੇ 10 ਫਰਵਰੀ ਨੂੰ ਗੁਰੂੁ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋ ਗੁਰੂਦਵਾਰਾ ਸਿੱਖ ਸ੍ਰਪ੍ਰਿਚੁਆਲ ਸੈਂਟਰ ਰੇਕਸਡੇਲ ਵਿਖੇ ਇਨਾਮ ਵੰਡ ਸਮਾਗਮ ਦਾ ਆਯੋਜਿਤ ਕੀਤਾ ਗਿਆ। ਇਹ ਇਨਾਮ ਵੰਡ ਸਮਾਰੋਹ ਸਿੱਖ ਸ੍ਰਪ੍ਰਿਚੁਆਲ ਸੈਂਟਰ ਰੇਕਸਡੇਲ ਗੁਰੂਦਵਾਰਾ ਸਾਹਿਬ ਵਿਖੇ ਦਸੰਬਰ 22, 23, 24, 2017 ਨੂੰ ਗੁਰਮਤਿ ਕਰੈਸ਼ ਕੋਰਸ ਦਸ ਗੁਰੂ ਸਾਹਿਬ ਪਾਰਟ ਸੈਕਿੰਡ ਦੇ ਜੇਤੂਆਂ […]

Read more ›
ਪੈਨੋਰਮਾ ਇੰਡੀਆ ਵੱਲੋਂ ਸੱਭਿਆਚਾਰਕ ਈਵੈਂਟ ਦਾ ਆਯੋਜਨ

ਪੈਨੋਰਮਾ ਇੰਡੀਆ ਵੱਲੋਂ ਸੱਭਿਆਚਾਰਕ ਈਵੈਂਟ ਦਾ ਆਯੋਜਨ

February 14, 2018 at 11:13 pm

ਟੋਰਾਂਟੋ, 14 ਫਰਵਰੀ (ਪੋਸਟ ਬਿਊਰੋ) : ਟੋਰਾਂਟੋ ਵਿੱਚ ਕੌਂਸੂਲੇਟ ਜਨਰਲ ਆਫ ਇੰਡੀਆ ਦੇ ਸਹਿਯੋਗ ਨਾਲ ਪੈਨੋਰਮਾ ਇੰਡੀਆ ਵੱਲੋਂ ਬੀਤੇ ਦਿਨੀਂ 69ਵੇਂ ਗਣਤੰਤਰ ਦਿਵਸ ਦੇ ਜਸ਼ਨਾਂ ਲਈ ਬਹੁਤ ਵੱਡੇ ਕਲਚਰਲ ਈਵੈਂਟ ਦਾ ਆਯੋਜਨ ਕੀਤਾ ਗਿਆ। ਕਾਉਂਸਲ ਜਨਰਲ ਸ੍ਰੀ ਦਿਨੇਸ਼ ਭਾਟੀਆ ਨੇ ਕੌਂਸੂਲੇਟ ਦੇ ਹੋਰਨਾਂ ਸੀਨੀਅਰ ਅਧਿਕਾਰੀਆਂ ਨਾਲ ਇਸ ਈਵੈਂਟ ਵਿੱਚ ਸਿ਼ਰਕਤ […]

Read more ›
ਪ੍ਰਧਾਨ ਮੰਤਰੀ ਟਰੂਡੋ ਤੋਂ ਟੋਰਾਂਟੋ-ਅੰਮ੍ਰਿਤਸਰ ਸਿੱਧੀ ਫਲਾਈਟ ਲਈ ਕੀਤੀ ਗਈ ਮੰਗ

ਪ੍ਰਧਾਨ ਮੰਤਰੀ ਟਰੂਡੋ ਤੋਂ ਟੋਰਾਂਟੋ-ਅੰਮ੍ਰਿਤਸਰ ਸਿੱਧੀ ਫਲਾਈਟ ਲਈ ਕੀਤੀ ਗਈ ਮੰਗ

February 14, 2018 at 10:58 pm

ਬਰੈਂਪਟਨ ਪੋਸਟ ਬਿਉਰੋ: ਅਗਲੇ ਦਿਨਾਂ ਵਿੱਚ ਭਾਰਤ ਦੀ ਫੇਰੀ ਉੱਤੇ ਜਾ ਰਹੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਵਿਰਾਸਤ ਏ ਖਾਲਸਾ ਸੰਸਥਾ ਵੱਲੋਂ ਟੋਰਾਂਟੋ ਅੰਮ੍ਰਿਤਸਰ ਦਰਮਿਆਨ ਸਿੱਧੀ ਫਲਾਈਟ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ। ਇੱਕ ਲਿਖਤੀ ਪੱਤਰ ਵਿੱਚ ਇੰਦਰਜੀਤ ਸਿੰਘ ਬੱਲ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਇਹ […]

Read more ›
ਆਸਾਂ ਜੋ ਭਾਰਤ ਫੇਰੀ ਦੌਰਾਨ ਪ੍ਰਧਾਨ ਮੰਤਰੀ ਟਰੂਡੋ ਕਾਇਮ ਰੱਖਣਗੇ

ਆਸਾਂ ਜੋ ਭਾਰਤ ਫੇਰੀ ਦੌਰਾਨ ਪ੍ਰਧਾਨ ਮੰਤਰੀ ਟਰੂਡੋ ਕਾਇਮ ਰੱਖਣਗੇ

February 14, 2018 at 10:57 pm

ਇੱਕ ਮੁਲਕ ਦੇ ਪ੍ਰਧਾਨ ਮੰਤਰੀ ਵੱਲੋਂ ਜਦੋਂ ਕਿਸੇ ਦੂਜੇ ਮੁਲਕ ਦੀ ਯਾਤਰਾ ਆਰੰਭ ਕੀਤੀ ਜਾਂਦੀ ਹੈ ਤਾਂ ਉਹ ਮਹਿਜ਼ ‘ਸੈਰ ਸਪਾਟੇ’ ਲਈ ਨਹੀਂ ਕੀਤੀ ਜਾਂਦੀ ਸਗੋਂ ਦੋਵਾਂ ਮੁਲਕਾਂ ਦਰਮਿਆਨ ਇੱਕ ਖਾਸ ਕਿਸਮ ਦੇ ਸਬੰਧ ਕਾਇਮ ਕਰਨ ਲਈ ਕੀਤੀ ਜਾਂਦੀ ਹੈ। ਜੇ ਕੈਨੇਡਾ-ਭਾਰਤ ਸਬੰਧਾਂ ਦੀ ਗੱਲ ਕੀਤੀ ਜਾਵੇ ਤਾਂ ਆਰਥਕ ਸਬੰਧਾਂ […]

Read more ›
ਪੰਜਾਬ ਨੈਸ਼ਨਲ ਬੈਂਕ ਵਿੱਚ 11334 ਕਰੋੜ ਦੇ ਘਪਲੇ ਦਾ ਖੁਲਾਸਾ

ਪੰਜਾਬ ਨੈਸ਼ਨਲ ਬੈਂਕ ਵਿੱਚ 11334 ਕਰੋੜ ਦੇ ਘਪਲੇ ਦਾ ਖੁਲਾਸਾ

February 14, 2018 at 10:28 pm

ਨਵੀਂ ਦਿੱਲੀ, 14 ਫਰਵਰੀ, (ਪੋਸਟ ਬਿਊਰੋ)- ਪੰਜਾਬ ਨੈਸ਼ਨਲ ਬੈਂਕ ਨੇ ਖੁਦ ਹੀ ਖੁਲਾਸਾ ਕੀਤਾ ਹੈ ਕਿ ਉਸ ਨੇ ਕੁਝ ਧੋਖਾਧੜੀ ਵਾਲੇ ਲੈਣ-ਦੇਣ ਦਾ ਪਤਾ ਲਾਇਆ ਹੈ। ਕਰੀਬ 11334 ਕਰੋੜ ਰੁਪਏ ਦੇ ਇਸ ਲੈਣ-ਦੇਣ ਦੀ ਵਸੂਲੀ ਦਾ ਕੇਸ ਵੱਖ ਵੱਖ ਕਾਨੂੰਨੀ ਏਜੰਸੀਆਂ ਨੂੰ ਭੇਜ ਦਿੱਤਾ ਗਿਆ ਹੈ। ਇਸ ਬਾਰੇ ਬੈਂਕ ਨੇ […]

Read more ›