Archive for February 13th, 2018

ਗਾਜਰੀ ਕੋਫਤੇ

ਗਾਜਰੀ ਕੋਫਤੇ

February 13, 2018 at 9:45 pm

ਸਮੱਗਰੀ-ਗਾਜਰ 500 ਗਰਾਮ (ਕੱਦੂਕਸ ਕੀਤੀ ਹੋਈ), ਲਾਲ ਮਿਰਚ ਪਾਊਡਰ ਇੱਕ ਚਮਚ, ਟਮਾਟਰ ਚਾਰ (ਬਰੀਕ ਕੱਟੇ ਹੋਏ), ਹਰੀਆਂ ਛੇ-ਸੱਤ, ਪਿਆਜ ਇੱਕ, ਹਰਾ ਧਨੀਆ, ਗਰਮ ਮਸਾਲਾ, ਧਨੀਆ ਪਾਊਡਰ, ਅਦਰਕ-ਛੋਟਾ ਟੁਕੜਾ (ਬਰੀਕ ਕੱਟਿਆ) ਨਮਕ ਸਵਾਦ ਅਨੁਸਾਰ ਤੇ ਘਿਓ ਜਾਂ ਤੇਲ ਪਸੰਦ ਅਨੁਸਾਰ। ਇੱਕ ਕੜਾਹੀ ਵਿੱਚ ਥੋੜ੍ਹਾ ਜਿਹਾ ਪਾਣੀ ਪਾ ਕੇ ਗਾਜਰ ਨੂੰ ਮੱਧਮ […]

Read more ›
ਸਿਹਤਮੰਦ ਚਮੜੀ ਬਣਾਏ ਤੁਹਾਨੂੰ ਆਕਰਸ਼ਕ

ਸਿਹਤਮੰਦ ਚਮੜੀ ਬਣਾਏ ਤੁਹਾਨੂੰ ਆਕਰਸ਼ਕ

February 13, 2018 at 9:43 pm

ਖੂਬਸੂਰਤ ਦਿਸਣ ਦੀ ਚਾਹਤ ਸਾਨੂੰ ਸਾਰਿਆਂ ਨੂੰ ਹੁੰਦੀ ਹੈ ਅਤੇ ਸਾਰੇ ਚਾਹੁੰਦੇ ਹਨ ਕਿ ਭੀੜ ਵਿੱਚ ਵੀ ਵੱਖਰੇ ਅਤੇ ਖਾਸ ਨਜ਼ਰ ਆਈਏ। ਜੇ ਤੁਸੀਂ ਵੀ ਅਜਿਹੀ ਹੀ ਇੱਛਾ ਰੱਖਦੇ ਹੋ ਕਿ ਤੁਹਾਡਾ ਖੂਬਸੂਰਤ ਚਿਹਰਾ ਹੋਰ ਆਕਰਸ਼ਕ ਨਜ਼ਰ ਆਵੇ ਤਾਂ ਇਸ ਦੇ ਲਈ ਤੁਸੀਂ ਆਪਣੀ ਚਮੜੀ ਨਾਲ ਸੰਬੰਧਤ ਸਮੱਸਿਆਵਾਂ ਦਾ ਹੱਲ […]

Read more ›

ਨਿੱਕਾ ਜਿਹਾ ਦੀਵਾ

February 13, 2018 at 9:42 pm

-ਰਵਿੰਦਰ ਰੁਪਾਲ ਕੌਲਗੜ੍ਹ ਅਖਾੜਾ ਪੂਰਾ ਮਘਿਆ ਹੋਇਆ ਸੀ, ਕਈ ਭਲਵਾਨ ਲੰਗੋਟੇ ਲਾ ਕੇ ਕੁਸ਼ਤੀ ਲੜਨ ਲਈ ਹਾਲੇ ਡੰਡ ਬੈਠਕਾਂ ਕੱਢ ਕੇ ਤਿਆਰ ਹੋ ਰਹੇ ਸਨ ਤੇ ਕਈ ਕੁਸ਼ਤੀ ਲੜ ਚੁੱਕੇ ਸਨ। ਅਖੀਰਲੀ ਕੁਸ਼ਤੀ ਦੇ ਵੱਡੀ ਝੰਡੀ ਵਾਲੇ ਦ ਪਹਿਲਵਾਨ ਕੁਸ਼ਤੀ ਲੜਨ ਤੋਂ ਪਹਿਲਾਂ ਢੋਲੀਆਂ ਨੂੰ ਨਾਲ ਲੈ ਕੇ ਦਰਸ਼ਕਾਂ ਦੇ […]

Read more ›

ਨਵੀਂ ਪੁਲਾਂਘ

February 13, 2018 at 9:41 pm

-ਧਰਮਿੰਦਰ ਭੰਗੂ ਕਾਲੇਮਾਜਰਾ ਗੁਰਦੁਆਰੇ ਵਿੱਚ ਸੱਦੀ ਪਿੰਡ ਦੀ ਸਾਂਝੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਸਰਦਾਰਾ ਸਿੰਘ ਭਾਰੇ ਕਦਮੀਂ ਤੁਰਿਆ ਆ ਰਿਹਾ ਸੀ। ਵੱਡੀ ਕੋਠੀ ਕਾਰਨ ਭਾਵੇਂ ਪਿੰਡ ਵਾਲਿਆਂ ਦੀ ਨਜ਼ਰ ਵਿੱਚ ਉਹ ਸਰਦਾ ਪੁੱਜਦਾ ਸੀ, ਅਸਲ ਵਿੱਚ ਬੇਲੋੜੇ ਖਰਚਿਆਂ ਅਤੇ ਘਾਟੇ ਦੀ ਖੇਤੀ ਕਾਰਨ ਕਰਜ਼ੇ ਵਿੱਚ ਉਸ ਦਾ ਵਾਲ-ਵਾਲ ਫਸਿਆ […]

Read more ›

ਹਮਦਰਦੀ

February 13, 2018 at 9:39 pm

-ਅਮਰੀਕ ਸਿੰਘ ਤਲਵੰਡੀ ਕਲਾਂ ਜਦੋਂ ਵੀ ਅਖਬਾਰ ਦੇਰੀ ਨਾਲ ਆਉਂਦਾ ਤਾਂ ਮਾਸਟਰ ਜੀ ਦਰਵਾਜ਼ੇ ਅੱਗੇ ਖੜ ਕੇ ਉਡੀਕ ਕਰਨ ਲੱਗ ਜਾਂਦੇ। ਜ਼ਿਆਦਾ ਦੇਰ ਹੋਣ ‘ਤੇ ਅਖਬਾਰ ਸੁੱਟਣ ਵਾਲੇ ਲੜਕੇ ਦੀ ਲਾਹ-ਪਾਹ ਕਰ ਦਿੰਦੇ। ਅੱਜ ਫਿਰ ਅਖਬਾਰ ਪਛੜ ਗਿਆ ਸੀ। ਉਪਰੋਂ ਦਸੰਬਰ ਦਾ ਮਹੀਨਾ ਠੰਢ ਤੇ ਕੋਰਾ ਜ਼ੋਰ ਨਾਲ ਪੈ ਰਿਹਾ […]

Read more ›
ਪੂਰਾ ਹੋਇਆ ਮੇਰਾ ਸੁਫਨਾ : ਹੁਮਾ ਕੁਰੈਸ਼ੀ

ਪੂਰਾ ਹੋਇਆ ਮੇਰਾ ਸੁਫਨਾ : ਹੁਮਾ ਕੁਰੈਸ਼ੀ

February 13, 2018 at 9:38 pm

ਦਿੱਲੀ ਦੀ ਰਹਿਣ ਵਾਲੀ ਹੁਮਾ ਕੁਰੈਸ਼ੀ ਕੁਝ ਸ਼ਾਰਟ ਫਿਲਮਾਂ ਕਰਨ ਤੋਂ ਬਾਅਦ ਪਹਿਲੀ ਵਾਰ ਅਨੁਰਾਗ ਕਸ਼ਯਪ ਦੀ ਫਿਲਮ ‘ਗੈਂਗਸ ਆਫ ਵਾਸੇਪੁਰ ਪਾਰਟ-2’ ਨਾਲ ਚਰਚਾ ‘ਚ ਆਈ ਸੀ। ਉਸ ਤੋਂ ਬਾਅਦ ਹੁਮਾ ਨੇ ‘ਏਕ ਥੀ ਡਾਇਨ’, ‘ਲਵ ਸ਼ਵ ਤੇ ਚਿਕਨ ਖੁਰਾਨਾ’, ‘ਬਦਲਾਪੁਰ’ ਅਤੇ ‘ਜੌਲੀ ਐੱਲ ਐੱਲ ਬੀ 2’ ਵਰਗੀਆਂ ਕਈ ਹਿੱਟ […]

Read more ›
ਮੈਂ ਤਾਂ ਏਦਾਂ ਦੀ ਹੀ ਹਾਂ : ਡਾਇਨਾ ਪੇਂਟੀ

ਮੈਂ ਤਾਂ ਏਦਾਂ ਦੀ ਹੀ ਹਾਂ : ਡਾਇਨਾ ਪੇਂਟੀ

February 13, 2018 at 9:35 pm

ਫਿਲਮ ‘ਕਾਕਟੇਲ’ ਵਿੱਚ ਇੱਕ ਸਾਧਾਰਨ ਜਿਹੀ ਕੁੜੀ ਮੀਰਾ ਦਾ ਕਿਰਦਾਰ ਨਿਭਾਉਣ ਵਾਲੀ ਡਾਇਨਾ ਪੇਂਟੀ ਨੇ ‘ਹੈਪੀ ਭਾਗ ਜਾਏਗੀ’ ਅਤੇ ‘ਲਖਨਊ ਸੈਂਟਰਲ’ ਵਰਗੀਆਂ ਫਿਲਮਾਂ ‘ਚ ਵੱਖ-ਵੱਖ ਕਿਰਦਾਰ ਨਿਭਾਏ ਹਨ। ਫਿਲਮਾਂ ਤੋਂ ਇਲਾਵਾ ਉਹ ਆਪਣੇ ਸਟਾਈਲ ਲਈ ਚਰਚਾ ਵਿੱਚ ਰਹਿੰਦੀ ਹੈ। ਪੇਸ਼ ਹਨ ਡਾਇਨਾ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ : * […]

Read more ›
ਸਾਨੂੰ ਤਬਦੀਲੀ ਲਿਆਉਣੀ ਪਵੇਗੀ : ਦੀਆ ਮਿਰਜ਼ਾ

ਸਾਨੂੰ ਤਬਦੀਲੀ ਲਿਆਉਣੀ ਪਵੇਗੀ : ਦੀਆ ਮਿਰਜ਼ਾ

February 13, 2018 at 9:34 pm

ਫੈਮਿਨਾ ਮਿਸ ਇੰਡੀਆ 2000 ਰਹਿ ਚੁੱਕੀ ਦੀਆ ਮਿਰਜ਼ਾ ਅਭਿਨੇਤਰੀ ਹੋਣ ਦੇ ਨਾਲ ਨਿਰਮਾਤਰੀ ਵੀ ਹੈ। ਅਜੇ ਹੁਣੇ ਜਿਹੇ ਉਹ ਨਵੀਂ ਭੂਮਿਕਾ ਵੀ ਨਿਭਾਉਣ ਜਾ ਰਹੀ ਹੈ। ਉਸ ਨੂੰ ਭਾਰਤ ਲਈ ਯੂਨਾਈਟਿਡ ਨੇਸ਼ਨਸ ਐਨਵਾਇਰਮੈਂਟ ਗੁੱਡਵਿਲ ਅੰਬੈਸਡਰ ਚੁਣਿਆ ਗਿਆ ਹੈ। ਆਉਣ ਵਾਲੇ ਦਿਨਾਂ ਵਿੱਚ ਉਹ ਸੰਜੇ ਦੱਤ ਦੀ ਬਾਇਓਪਿਕ ਫਿਲਮ ‘ਸੰਜੂ’ ਵਿੱਚ […]

Read more ›

ਤਿ੍ਰਪੁਰਾ ਚੋਣਾਂ ਵਿੱਚ ਇੱਕ ਭਰਾ ਭਾਜਪਾ ਤੇ ਦੂਜਾ ਕਾਂਗਰਸ ਵੱਲੋਂ

February 13, 2018 at 9:33 pm

-ਪ੍ਰਿਅੰਕਾ ਦੇਬ ਬਰਮਨ ਤਿ੍ਰਪੁਰਾ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਇੱਕ ਸਾਬਕਾ ਮੰਤਰੀ ਦੇ ਦੋ ਬੇਟੇ ਚੋਣਾਂ ਲੜ ਰਹੇ ਹਨ, ਪਰ ਅੱਡ ਅੱਡ ਪਾਰਟੀਆਂ ਵੱਲੋਂ। ਇੱਕ ਕਾਂਗਰਸ ਵੱਲੋਂ ਤੇ ਇੱਕ ਭਾਜਪਾ ਵੱਲੋਂ। ਇਨ੍ਹਾਂ ਦੋਵਾਂ ਭਰਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਵੱਖ-ਵੱਖ ਸਿਆਸੀ ਵਿਚਾਰਧਾਰਾਵਾਂ ਕਾਰਨ ਉਨ੍ਹਾਂ ਦੇ ਆਪਸੀ ਰਿਸ਼ਤੇ ਪ੍ਰਭਾਵਤ […]

Read more ›

..ਤੇ ਮੈਂ ਚੁੱਪ ਹੋ ਗਈ

February 13, 2018 at 9:31 pm

-ਪ੍ਰੀਤਮਾ ਦੋਮੇਲ ਬਚਪਨ ਦੀ ਗੱਲ ਹੈ। ਉਦੋਂ ਕੁੜੀਆਂ ਨੂੰ ਅੱਜ ਜਿੰਨੀ ਖੁੱਲ੍ਹ ਨਹੀਂ ਸੀ। ਬਹੁਤ ਸਾਲ ਲੰਘ ਗਏ, ਹੁਣ ਅਜਿਹੀਆਂ ਘਟਨਾਵਾਂ ਆਮ ਹੋਣ ਲੱਗ ਪਈਆਂ ਹਨ ਤੇ ਬਾਪੂ ਜੀ ਵੀ ਚਲੇ ਗਏ ਹਨ। ਮੈਂ ਪਿੰਡ ਦੇ ਸਕੂਲ ‘ਚੋਂ ਮੁਸ਼ਕਿਲ ਨਾਲ ਅੱਠਵੀਂ ਪਾਸ ਕਰਕੇ ਪਿਤਾ ਜੀ ਕੋਲ ਸ਼ਹਿਰ ਵਿੱਚ ਆ ਕੇ […]

Read more ›