Archive for February 13th, 2018

ਭਾਰਤ ਨੇ ਦੱਖਣੀ ਅਫਰੀਕਾ ਨੂੰ 73 ਦੌੜਾਂ ਨਾਲ ਹਰਾ ਕੇ ਲੜੀ ਉਤੇ ਕੀਤਾ ਕਬਜ਼ਾ

ਭਾਰਤ ਨੇ ਦੱਖਣੀ ਅਫਰੀਕਾ ਨੂੰ 73 ਦੌੜਾਂ ਨਾਲ ਹਰਾ ਕੇ ਲੜੀ ਉਤੇ ਕੀਤਾ ਕਬਜ਼ਾ

February 13, 2018 at 10:18 pm

ਪੋਰਟ ਐਲੀਜ਼ਾਬੇਥ, 13 ਫਰਵਰੀ, (ਪੋਸਟ ਬਿਊਰੋ)— ਭਾਰਤ ਤੇ ਦੱਖਣੀ ਅਫਰੀਕਾ ਦੇ ਵਿਚਾਲੇ ਵਨ ਡੇ ਸੀਰੀਜ਼ ਦਾ 5ਵਾਂ ਮੈਚ ਮੰਗਵਾਰ ਨੂੰ ਪੋਰਟ ਐਲੀਜ਼ਾਬੇਥ ਦੇ ਮੈਦਾਨ ‘ਤੇ ਖੇਡਿਆ ਗਿਆ। ਭਾਰਤ ਨੇ ਪਹਿਲਾ ਬੱਲੇਬਾਜ਼ੀ ਕਰਦੇ ਹੋਏ ਦੱਖਣੀ ਅਫਰੀਕਾ ਨੂੰ 275 ਦੌੜਾਂ ਦਾ ਟੀਚਾ ਦਿੱਤਾ। ਜਵਾਬ ‘ਚ ਬੱਲੇਬਾਜ਼ੀ ਕਰਦੇ ਹੋਏ ਦੱਖਣੀ ਅਫਰੀਕਾ ਦੀ ਪੂਰੀ ਟੀਮ […]

Read more ›
ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਲਾਇਆ ‘ਬਲਿਊ ਮਾਊਂਟੇਨਜ਼’ ਦਾ ਟੂਰ

ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਲਾਇਆ ‘ਬਲਿਊ ਮਾਊਂਟੇਨਜ਼’ ਦਾ ਟੂਰ

February 13, 2018 at 10:00 pm

ਬਰੈਂਪਟਨ, (ਡਾ. ਝੰਡ) -ਬੀਤੇ ਸ਼ੁੱਕਰਵਾਰ 9 ਫ਼ਰਵਰੀ ਨੂੰ ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ ਦੇ ਵੱਖ-ਵੱਖ ਕਲਾਸਾਂ ਦੇ 80 ਵਿਦਿਆਰਥੀਆਂ ਨੇ ‘ਬਲਿਊ ਮਾਊਂਟੇਨਜ਼’ ਦਾ ਟੂਰ ਲਰਾਗਿਆ ਅਤੇ ਉੱਥੇ ਬਰਫ਼ ਵਿਚ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ਖੇਡਦਿਆਂ ਹੋਇਆਂ ਖ਼ੂਬ ਮਨੋਰੰਜਨ ਕੀਤਾ। ਭਾਵੇਂ ਉਸ ਦਿਨ ਸਰਦੀ ਕੜਾਕੇ ਦੀ ਸੀ ਅਤੇ ਬਾਹਰ ਦਾ ਤਾਪਮਾਨ ਮਨਫ਼ੀ […]

Read more ›
ਬਰੈਂਪਟਨ ਦੇ ਵਾਰਡ ਨੰਬਰ 9-10 ਤੋਂ ਪੱਤਰਕਾਰ ਸੱਤਪਾਲ ਜੌਹਲ ਸਕੂਲ-ਟਰੱਸਟੀ ਲਈ ਚੋਣ ਲੜਨਗੇ

ਬਰੈਂਪਟਨ ਦੇ ਵਾਰਡ ਨੰਬਰ 9-10 ਤੋਂ ਪੱਤਰਕਾਰ ਸੱਤਪਾਲ ਜੌਹਲ ਸਕੂਲ-ਟਰੱਸਟੀ ਲਈ ਚੋਣ ਲੜਨਗੇ

February 13, 2018 at 9:59 pm

ਸਕੂਲ ਟਰੱਸਟੀ ਹਰਕੀਰਤ ਸਿੰਘ ਇਸ ਹਲਕੇ ਤੋਂ ਸਿਟੀ ਕੌਂਸਲਰ ਅਤੇ ਗੁਰਪ੍ਰੀਤ ਢਿੱਲੋਂ ਰਿਜਨਲ ਕੌਂਸਲਰ ਲਈ ਉਮੀਦਵਾਰ ਹੋਣਗੇ ਬਰੈਂਪਟਨ, (ਡਾ. ਝੰਡ) -ਪ੍ਰਾਪਤ ਸੂਚਨਾ ਅਨੁਸਾਰ ਇਸ ਸਾਲ ਬਰੈਂਪਟਨ ਸਿਟੀ ਕੌਂਸਲ ਲਈ ਹੋ ਰਹੀਆਂ ਚੋਣਾਂ ਵਿਚ ਵਾਰਡ ਨੰਬਰ 9-10 ਤੋਂ ਉੱਘੇ ਪੰਜਾਬੀ ਪੱਤਰਕਾਰ ਸਕੂਲ-ਟਰੱਸਟੀ ਦੇ ਅਹੁਦੇ ਲਈ ਲਈ ਜ਼ੋਰ-ਅਜ਼ਮਾਈ ਕਰ ਰਹੇ ਹਨ। ਉਹ […]

Read more ›
ਨੰਗੀਆਂ ਬਾਹਵਾਂ ਵਾਲੀਆਂ ਕਮੀਜ਼ਾਂ ਪਹਿਨਣਾ ਔਰਤਾਂ ਲਈ ਸਹੀ ਨਹੀਂ- ਕਿਮ ਕੈਂਪਬੈੱਲ

ਨੰਗੀਆਂ ਬਾਹਵਾਂ ਵਾਲੀਆਂ ਕਮੀਜ਼ਾਂ ਪਹਿਨਣਾ ਔਰਤਾਂ ਲਈ ਸਹੀ ਨਹੀਂ- ਕਿਮ ਕੈਂਪਬੈੱਲ

February 13, 2018 at 9:54 pm

ਵੈਨਕੂਵਰ ਪੋਸਟ ਬਿਉਰੋ: ਕੈਨੇਡਾ ਦੀ ਸਾਬਕਾ ਪ੍ਰਧਾਨ ਮੰਤਰੀ ਕਿਮ ਕੈਂਪਬੈੱਲ ਨੇ ਉਹਨਾਂ ਟੈਲੀਵੀਜ਼ਟ ਹੋਸਟ ਔਰਤਾਂ ਨੂੰ ਕਰੜੇ ਹੱਥੀਂ ਲਿਆ ਹੈ ਜੋ ਨੰਗੀਆਂ ਬਾਹਵਾਂ ਵਾਲੀਆਂ ਕਮੀਜ਼ਾਂ ਪਹਿਨ ਕੇ ਪ੍ਰੋਗਰਾਮ ਕਰਨ ਆਉਂਦੀਆਂ ਹਨ। ਕੈਮਬੈੱਲ ਨੇ ਕਿਹਾ ਕਿ ਅਜਿਹੀਆਂ ਔਰਤਾਂ ਜਦੋਂ ਨੰਗੀਆਂ ਬਾਹਵਾਂ ਵਿਖਾਉਂਦੀਆਂ ਹਨ ਤਾਂ ਉਹਨਾਂ ਦੀ ਨਿੱਜੀ ਭਰੋਸੇਯੋਗਤਾ ਉੱਤੇ ਸੁਆਲ ਖੜੇ […]

Read more ›
ਕ੍ਰਿਸਟੀਨ ਈਲੀਅਟ ਦੇ ਕੈਂਬਰਿੱਜ ਤੋਂ ਚੋਣ ਲੜਨ ਦੇ ਆਸਾਰ

ਕ੍ਰਿਸਟੀਨ ਈਲੀਅਟ ਦੇ ਕੈਂਬਰਿੱਜ ਤੋਂ ਚੋਣ ਲੜਨ ਦੇ ਆਸਾਰ

February 13, 2018 at 9:53 pm

ਟੋਰਾਂਟੋ, ਪੋਸਟ ਬਿਉਰੋ: ਪੀ ਸੀ ਪਾਰਟੀ ਲੀਡਰਸਿ਼ੱਪ ਵਿੱਚ ਕੁੱਦ ਚੁੱਕੀ ਸਾਬਕਾ ਵਿੱਤ ਮੰਤਰੀ ਜਿਮ ਫਲਹਰਟੀ ਦੇ ਪਤਨੀ ਕ੍ਰਿਸਟੀਨ ਈਲੀਅਟ ਵੱਲੋਂ ਕੈਂਬਰਿੱਜ ਇਲਾਕੇ ਤੋਂ ਚੋਣ ਲੜੇ ਜਾਣ ਦੀਆਂ ਖਬਰਾਂ ਮਿਲ ਰਹੀਆਂ ਹਨ। ਸੀ ਬੀ ਸੀ ਦੇ ਹਵਾਲੇ ਨਾਲ ਖ਼ਬਰਾਂ ਆ ਰਹੀਆਂ ਹਨ ਕਿ ਕ੍ਰਿਸਟੀਨ ਕਿਸੇ ਅਜਿਹੀ ਰਾਈਡਿੰਗ ਦੀ ਤਲਾਸ਼ ਵਿੱਚ ਹੈ […]

Read more ›
ਸ੍ਰੀਨਗਰ ਵਿੱਚ 32 ਘੰਟੇ ਚੱਲਿਆ ਮੁਕਾਬਲਾ ਦੋ ਅੱਤਵਾਦੀਆਂ ਦੀ ਮੌਤ ਨਾਲ ਮੁੱਕਿਆ

ਸ੍ਰੀਨਗਰ ਵਿੱਚ 32 ਘੰਟੇ ਚੱਲਿਆ ਮੁਕਾਬਲਾ ਦੋ ਅੱਤਵਾਦੀਆਂ ਦੀ ਮੌਤ ਨਾਲ ਮੁੱਕਿਆ

February 13, 2018 at 9:53 pm

ਸ੍ਰੀਨਗਰ, 13 ਫਰਵਰੀ, (ਪੋਸਟ ਬਿਊਰੋ)- ਜੰਮੂ-ਕਸ਼ਮੀਰ ਵਿੱਚ ਸੀ ਆਰ ਪੀ ਐਫ ਕੈਂਪ ਉੱਤੇ ਹਮਲਾ ਕਰਨ ਵਿੱਚ ਨਾਕਾਮ ਹੋਣ ਪਿੱਛੋਂ ਇਕ ਇਮਾਰਤ ਵਿੱਚ ਛੁਪੇ ਹੋਏ ਲਸ਼ਕਰ-ਏ-ਤੋਇਬਾ ਦੇ ਦੋ ਦਹਿਸ਼ਤਗਰਦਾਂ ਨੂੰ ਸੁਰੱਖਿਆ ਫੋਰਸਾਂ ਨੇ ਅੱਜ 32 ਘੰਟਿਆਂ ਦੇ ਸੰਘਰਸ਼ ਦੇ ਬਾਅਦ ਮਾਰ ਦਿੱਤਾ ਹੈ। ਇਸ ਸੰਬੰਧ ਵਿੱਚ ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ […]

Read more ›
ਮੇਰੇ ਤੋਂ ਵੱਧ ਕਾਬਲ ਹੋਰ ਕੋਈ ਉਮੀਦਵਾਰ ਨਹੀਂ ਹੈ- ਮੁਲਰੋਨੀ

ਮੇਰੇ ਤੋਂ ਵੱਧ ਕਾਬਲ ਹੋਰ ਕੋਈ ਉਮੀਦਵਾਰ ਨਹੀਂ ਹੈ- ਮੁਲਰੋਨੀ

February 13, 2018 at 9:52 pm

ਟੋਰਾਂਟੋ, ਪੋਸਟ ਬਿਉਰੋ: ਪੀ ਸੀ ਪਾਰਟੀ ਲੀਡਰਸਿ਼ੱਪ ਰੇਸ ਵਿੱਚ ਉਮੀਦਵਾਰ ਕੈਰੋਲਿਨ ਮੂਰਲੋਨੀ ਨੇ ਕਿਹਾ ਹੈ ਕਿ ਕੰਜ਼ਰਵੇਟਿਵਾਂ ਵਿੱਚੋਂ ਉਹ ਹੀ ਇੱਕ ਅਜਿਹੀ ਉਮੀਦਵਾਰ ਹੈ ਜੋ ਲੀਡਰਸਿ਼ੱਪ ਪ੍ਰਦਾਨ ਕਰਨ ਦੇ ਸੱਭ ਤੋਂ ਯੋਗ ਹੈ। ਕੈਰੋਲਿਨ ਕੱਲ ਹਾਲਟਨ ਰੀਜਨ ਵਿੱਚ ਚੋਣ ਪ੍ਰਚਾਰ ਕਰਨ ਪੁੱਜੀ ਹੋਈ ਸੀ। ਕੈਰੋਲਿਨ ਨੇ ਕਿਹਾ ਕਿ ਉਸਨੇ ਆਪਣਾ […]

Read more ›
ਤੇਲ ਤੇ ਕੁਦਰਤੀ ਗੈਸ ਕਮਿਸ਼ਨ ਦੇ ਜਹਾਜ਼ ਵਿੱਚ ਗੈਸ ਲੀਕੇਜ, ਧਮਾਕੇ ਨਾਲ 5 ਮੌਤਾਂ

ਤੇਲ ਤੇ ਕੁਦਰਤੀ ਗੈਸ ਕਮਿਸ਼ਨ ਦੇ ਜਹਾਜ਼ ਵਿੱਚ ਗੈਸ ਲੀਕੇਜ, ਧਮਾਕੇ ਨਾਲ 5 ਮੌਤਾਂ

February 13, 2018 at 9:51 pm

ਕੋਚੀ, 13 ਫਰਵਰੀ, (ਪੋਸਟ ਬਿਊਰੋ)- ਕੋਚੀਨ ਸ਼ਿਪਯਾਰਡ ਲਿਮਟਿਡ (ਸੀ ਐਸ ਐਲ) ਦੇ ਕੰਪਲੈਕਸ ਵਿੱਚ ਮੁਰੰਮਤ ਦੇ ਕੰਮਾਂ ਦੇ ਦੌਰਾਨ ਓ ਐਨ ਜੀ ਸੀ (ਆਇਲ ਐਂਡ ਨੈਚੁਰਲ ਗੈਸ ਕਮਿਸ਼ਨ) ਦੇ ਬੇੜੇ ਵਿੱਚ ਹੋਏ ਇੱਕ ਧਮਾਕੇ ਕਾਰਨ ਲੱਗੀ ਅੱਗ ਦੀ ਮਾਰ ਹੇਠ ਆਣ ਕੇ ਅੱਜ ਪੰਜ ਜਣੇ ਮਾਰੇ ਗਏ ਅਤੇ ਸੱਤ ਜਣੇ […]

Read more ›
ਪੰਜਾਬ ਸਰਕਾਰ ਨੇ ਜਸਟਿਸ ਐੱਸ ਐੱਸ ਸਾਰੋਂ ਦੀ ਚੇਅਰਮੈਨੀ ਹੇਠ ਛੇ ਮੈਂਬਰੀ ਰੈਵੇਨਿਊ ਕਮਿਸ਼ਨ ਬਣਾਇਆ

ਪੰਜਾਬ ਸਰਕਾਰ ਨੇ ਜਸਟਿਸ ਐੱਸ ਐੱਸ ਸਾਰੋਂ ਦੀ ਚੇਅਰਮੈਨੀ ਹੇਠ ਛੇ ਮੈਂਬਰੀ ਰੈਵੇਨਿਊ ਕਮਿਸ਼ਨ ਬਣਾਇਆ

February 13, 2018 at 9:49 pm

ਚੰਡੀਗੜ੍ਹ, 13 ਫਰਵਰੀ, (ਪੋਸਟ ਬਿਊਰੋ)- ਮਾਲ (ਰੈਵੇਨਿਊ) ਵਿਭਾਗ ਦੇ ਕੰਮ ਵਿੱਚ ਵਧੇਰੇ ਮੁਹਾਰਤ ਅਤੇ ਜਿ਼ਮੇਵਾਰੀ ਪੈਦਾ ਕਰਨ ਵਾਸਤੇ ਪੰਜਾਬ ਸਰਕਾਰ ਨੇ ਛੇ ਮੈਂਬਰੀ ਰੈਵੇਨਿਊ ਕਮਿਸ਼ਨ ਬਣਾ ਦਿੱਤਾ ਹੈ। ਪੰਜਾਬ ਹਰਿਆਣਾ ਹਾਈ ਕੋਰਟ ਦੇ ਸਾਬਕਾ ਕਾਰਜਕਾਰੀ ਚੀਫ ਜੱਜ, ਜਸਟਿਸ (ਸੇਵਾ ਮੁਕਤ) ਐੱਸ ਐੱਸ ਸਾਰੋਂ, ਇਸ ਕਮਿਸ਼ਨ ਦੇ ਚੇਅਰਮੈਨ ਹੋਣਗੇ। ਇਹ ਕਮਿਸ਼ਨ […]

Read more ›
ਕਾਲੇ ਭਾਈਚਾਰੇ ਦੇ ਐਮ ਪੀ ਚੁਣਨ ਦੀ ਲੋੜ- ਟਰੂਡੋ

ਕਾਲੇ ਭਾਈਚਾਰੇ ਦੇ ਐਮ ਪੀ ਚੁਣਨ ਦੀ ਲੋੜ- ਟਰੂਡੋ

February 13, 2018 at 9:48 pm

ਓਟਾਵਾ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਕੈਨੇਡਾ ਨੂੰ ਲੋੜ ਹੈ ਕਿ ਉਹ ਕਾਲੇ ਭਾਈਚਾਰੇ ਨਾਲ ਸਬੰਧਿਤ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਐਮ ਪੀ ਚੁਣ ਕੇ ਭੇਜਣ। ਬਲੈਕ ਹਿਸਟਰੀ ਮੰਥ ਨਾਲ ਜੁੜੇ ਇੱਕ ਸਮਾਗਮ ਦੌਰਾਨ ਬੋਲਦੇ ਹੋਏ ਸ੍ਰੀ ਟਰੂਡੋ ਨੇ ਕਿਹਾ ਕਿ ਸਾਨੂੰ ਸੱਚਾਈ ਕਬੂਲ ਕਰਨ […]

Read more ›