Archive for February 12th, 2018

ਬ੍ਰਿਟੇਨ ਦੇ ਪ੍ਰਿੰਸ ਹੈਰੀ ਨੇ ਆਪਣੇ ਵਿਆਹ ਨਾਲ ਸੰਬੰਧਤ ਕੁਝ ਪ੍ਰੋਗਰਾਮ ਜਨਤਕ ਕੀਤੇ

ਬ੍ਰਿਟੇਨ ਦੇ ਪ੍ਰਿੰਸ ਹੈਰੀ ਨੇ ਆਪਣੇ ਵਿਆਹ ਨਾਲ ਸੰਬੰਧਤ ਕੁਝ ਪ੍ਰੋਗਰਾਮ ਜਨਤਕ ਕੀਤੇ

February 12, 2018 at 1:46 pm

ਲੰਡਨ, 12 ਫਰਵਰੀ (ਪੋਸਟ ਬਿਊਰੋ)- ਬ੍ਰਿਟੇਨ ਦੇ ਪ੍ਰਿੰਸ ਹੈਰੀ ਅਤੇ ਉਨ੍ਹਾਂ ਦੀ ਮੰਗੇਤਰ ਮੇਘਨ ਮਾਰਕਲੇ ਨੇ ਆਉਂਦੀ 19 ਮਈ 2018 ਨੂੰ ਹੋਣ ਵਾਲੇ ਆਪਣੇ ਵਿਆਹ ਦੀ ਕੁਝ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਵਿਆਹ ਦੀਆਂ ਰਸਮਾਂ ਹੋਣ ਤੋਂ ਬਾਅਦ ਉਹ ਵਿੰਡਸਰ ਟਾਊਨ ਵਿਚ ਬੱਘੀ ਦੀ ਸਵਾਰੀ ਕਰਨਗੇ। […]

Read more ›
ਪਯੌਂਗਚੈਂਗ ਓਲੰਪਿਕਸ ਖੇਡਾਂ: ਕੈਨੇਡਾ ਨੇ ਫਿਗਰ ਸਕੇਟਿੰਗ ਵਿੱਚ ਜਿੱਤਿਆ ਸੋਨ ਤਮਗਾ

ਪਯੌਂਗਚੈਂਗ ਓਲੰਪਿਕਸ ਖੇਡਾਂ: ਕੈਨੇਡਾ ਨੇ ਫਿਗਰ ਸਕੇਟਿੰਗ ਵਿੱਚ ਜਿੱਤਿਆ ਸੋਨ ਤਮਗਾ

February 12, 2018 at 8:14 am

ਗੈਂਗਨਿਊਂਗ, ਕੋਰੀਆ, 12 ਫਰਵਰੀ (ਪੋਸਟ ਬਿਊਰੋ) : ਪਿਓਂਗਚੈਂਗ ਓਲੰਪਿਕਸ ਵਿੱਚ ਕੈਨੇਡਾ ਨੇ ਆਪਣਾ ਪਹਿਲਾ ਸੋਨ ਤਮਗਾ ਜਿੱਤ ਲਿਆ। ਸੋਮਵਾਰ ਨੂੰ ਮਹਿਲਾਵਾਂ ਦੇ ਫਰੀ ਸਕੇਟ ਮੁਕਾਬਲੇ ਵਿੱਚ ਤੀਜੇ ਸਥਾਨ ਉੱਤੇ ਰਹਿਣ ਵਾਲੀ ਨਿਊਮਾਰਕਿਟ, ਓਨਟਾਰੀਓ ਦੀ ਗੈਬਰੀਏਲ ਡੇਲਮੈਨ ਨੇ ਟੀਮ ਫਿਗਰ ਸਕੇਟਿੰਗ ਮੁਕਾਬਲੇ ਵਿੱਚ ਸਰਬਉੱਚ ਸਥਾਨ ਹਾਸਲ ਕੀਤਾ। ਇਸ ਮਗਰੋਂ ਉਸ ਦੇ […]

Read more ›
ਮੈਰੀਜੁਆਨਾ ਦੀ ਆਨਲਾਈਨ ਵਿੱਕਰੀ ਲਈ ਐਲਸੀਬੀਓ ਨੇ ਸੌ਼ਪੀਫਾਈ ਨਾਲ ਕੀਤਾ ਸਮਝੌਤਾ

ਮੈਰੀਜੁਆਨਾ ਦੀ ਆਨਲਾਈਨ ਵਿੱਕਰੀ ਲਈ ਐਲਸੀਬੀਓ ਨੇ ਸੌ਼ਪੀਫਾਈ ਨਾਲ ਕੀਤਾ ਸਮਝੌਤਾ

February 12, 2018 at 8:11 am

ਓਨਟਾਰੀਓ, 12 ਫਰਵਰੀ (ਪੋਸਟ ਬਿਊਰੋ) : ਓਨਟਾਰੀਓ ਸਰਕਾਰ ਨੇ ਸ਼ੌਪੀਫਾਈ ਇਨਕਾਰਪੋਰੇਸ਼ਨ ਦੇ ਈ-ਕਾਮਰਸ ਪਲੇਟਫਾਰਮ ਨੂੰ ਮੈਰੀਜੁਆਨਾ ਦੀ ਆਨਲਾਈਨ ਤੇ ਸਟੋਰਾਂ ਵਿੱਚ ਵਿੱਕਰੀ ਵਜੋਂ ਵਰਤਣ ਲਈ ਇੱਕ ਸਮਝੌਤਾ ਕੀਤਾ ਹੈ। ਅਜਿਹਾ ਕਰਕੇ ਉਹ ਮੈਰੀਜੁਆਨਾ ਦੇ ਇੱਕਮਾਤਰ ਵਿਕਰੇਤਾ ਬਣਨ ਦੀ ਆਪਣੀ ਯੋਜਨਾ ਨੂੰ ਲਾਗੂ ਕਰਨਾ ਚਾਹੁੰਦੇ ਹਨ। ਓਨਟਾਰੀਓ ਕੈਨਾਬਿਸ ਰੀਟੇਲ ਕਾਰਪੋਰੇਸ਼ਨ (ਓਸੀਆਰਸੀ), […]

Read more ›
ਬੇਅਵਿਊ ਵਿਲੇਜ ਵਿੱਚ ਗੋਲੀ ਦਾ ਸਿ਼ਕਾਰ ਹੋਏ ਵਿਅਕਤੀ ਦੀ ਮੌਤ

ਬੇਅਵਿਊ ਵਿਲੇਜ ਵਿੱਚ ਗੋਲੀ ਦਾ ਸਿ਼ਕਾਰ ਹੋਏ ਵਿਅਕਤੀ ਦੀ ਮੌਤ

February 12, 2018 at 8:09 am

ਟੋਰਾਂਟੋ, 12 ਫਰਵਰੀ (ਪੋਸਟ ਬਿਊਰੋ) : ਪਿਛਲੇ ਹਫਤੇ ਬੇਅਵਿਊ ਵਿਲੇਜ ਵਿੱਚ ਚੱਲੀ ਗੋਲੀ ਵਿੱਚ ਜ਼ਖ਼ਮੀ ਹੋਏ ਵਿਅਕਤੀ ਦੀ ਹਸਪਤਾਲ ਵਿੱਚ ਮੌਤ ਹੋ ਗਈ। ਇਸ ਦੀ ਪੁਸ਼ਟੀ ਪੁਲਿਸ ਵੱਲੋਂ ਕੀਤੀ ਗਈ। ਵੀਰਵਾਰ ਦੇਰ ਰਾਤ ਨੂੰ ਬੇਅਵਿਊ ਤੇ ਫਿੰਚ ਐਵਨਿਊਜ਼ ਨੇੜੇ ਬਰਬੈਂਕ ਡਰਾਈਵ ਤੇ ਕੈਨੇਰੀ ਕ੍ਰੀਸੈਂਟ ਇਲਾਕੇ ਨੇੜੇ ਇੱਕ ਘਰ ਵਿੱਚ ਇਹ […]

Read more ›