Archive for February 12th, 2018

ਵੇਅਰਹਾਊਸ ਗੋਦਾਮਾਂ ਵਿੱਚ ਪੰਜ ਚੌਕੀਦਾਰਾਂ ਨੂੰ ਬੰਨ੍ਹ ਕੇ ਲੱਖਾਂ ਦਾ ਡਾਕਾ

ਵੇਅਰਹਾਊਸ ਗੋਦਾਮਾਂ ਵਿੱਚ ਪੰਜ ਚੌਕੀਦਾਰਾਂ ਨੂੰ ਬੰਨ੍ਹ ਕੇ ਲੱਖਾਂ ਦਾ ਡਾਕਾ

February 12, 2018 at 2:03 pm

ਜਗਰਾਓਂ, 12 ਫਰਵਰੀ (ਪੋਸਟ ਬਿਊਰੋ)- ਏਥੋਂ ਨੇੜਲੇ ਵੇਅਰਹਾਊਸ ਦੇ ਗੋਦਾਮਾਂ ‘ਚੋਂ ਲੱਖਾਂ ਰੁਪਏ ਦੀ ਕੀਮਤ ਦੀਆਂ 17000 ਬੋਰੀਆਂ ਚੌਲ ਚੋਰੀ ਕੀਤੇ ਜਾਣ ਦੀ ਖਬਰ ਹੈ। ਇਹ ਵਾਰਦਾਤ ਜੀ ਟੀ ਰੋਡ ਵਾਲੇ ਗੋਦਾਮਾਂ ਵਿੱਚ ਦਰਜਨਾਂ ਦੀ ਗਿਣਤੀ ਵਿੱਚ ਆਏ ਲੁਟੇਰਿਆਂ ਵੱਲੋਂ ਉਥੇ ਮੌਜੂਦ ਪੰਜ ਚੌਕੀਦਾਰਾਂ ਨੂੰ ਬੰਨ੍ਹ ਕੇ ਕੀਤੀ ਗਈ। ਥਾਣਾ […]

Read more ›
ਗੌਂਡਰ ਤੇ ਲਾਹੌਰੀਆ ਦੇ ਵਾਰਸਾਂ ਨੇ ਘਟਨਾ ਸਥਾਨ ਦੀ ਵੀਡੀਓਗ੍ਰਾਫੀ ਕੀਤੀ

ਗੌਂਡਰ ਤੇ ਲਾਹੌਰੀਆ ਦੇ ਵਾਰਸਾਂ ਨੇ ਘਟਨਾ ਸਥਾਨ ਦੀ ਵੀਡੀਓਗ੍ਰਾਫੀ ਕੀਤੀ

February 12, 2018 at 2:02 pm

ਮਲੋਟ, 12 ਫਰਵਰੀ (ਪੋਸਟ ਬਿਊਰੋ)- ਪਿਛਲੇ ਮਹੀਨੇ ਪੁਲਸ ਮੁਕਾਬਲੇੇ ਵਿੱਚ ਮਾਰੇ ਗਏ ਗੈਂਗਸਟਰ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਦੇ ਪਰਵਾਰਾਂ ਨੇ ਘਟਨਾ ਸਥਾਨ ਦਾ ਦੌਰਾ ਕਰਕੇ ਵੀਡੀਓਗ੍ਰਾਫੀ ਕਰਵਾਈ ਹੈ। ਇਸ ਮੁਕਾਬਲੇ ਵਿੱਚ ਮਾਰੇ ਗਏ ਅੰਮ੍ਰਿਤਸਰ ਦੇ ਸ਼ਮਿੰਦਰ ਸਿੰਘ ਦਾ ਪਰਵਾਰ ਇਸ ਕਾਰਵਾਈ ਵਿੱਚ ਸ਼ਾਮਲ ਨਹੀਂ ਹੋਇਆ। ਇਸ ਦੌਰਾਨ ਵਿੱਕੀ ਗੌਂਡਰ […]

Read more ›
ਕੈਪਟਨ ਅਮਰਿੰਦਰ ਨੇ ਕਿਹਾ:  ਰਾਜੀਵ ਗਾਂਧੀ ਦੇ ਦਿੱਲੀ ਪੁੱਜਣ ਤੋਂ ਪਹਿਲਾਂ ਹੀ ਦੰਗੇ ਸ਼ੁਰੂ ਹੋ ਚੁੱਕੇ ਸਨ

ਕੈਪਟਨ ਅਮਰਿੰਦਰ ਨੇ ਕਿਹਾ: ਰਾਜੀਵ ਗਾਂਧੀ ਦੇ ਦਿੱਲੀ ਪੁੱਜਣ ਤੋਂ ਪਹਿਲਾਂ ਹੀ ਦੰਗੇ ਸ਼ੁਰੂ ਹੋ ਚੁੱਕੇ ਸਨ

February 12, 2018 at 2:01 pm

ਚੰਡੀਗਡ੍ਹ, 12 ਫਰਵਰੀ (ਪੋਸਟ ਬਿਊਰੋ)- ਦਿੱਲੀ ਵਿੱਚ ਤਿੰਨ ਦਹਾਕੇ ਪਹਿਲਾਂ ਹੋਏ ਦੰਗਿਆਂ ‘ਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਗਲਤ ਢੰਗ ਨਾਲ ਪੇਸ਼ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਆਲੋਚਨਾ ਕੀਤੀ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ […]

Read more ›
ਪ੍ਰਧਾਨ ਮੰਤਰੀ ਦੇ ਸੁਰੱਖਿਆ ਸਲਾਹਕਾਰ ਡੋਵਾਲ ਦੀ ਅਮਰਿੰਦਰ ਸਿੰਘ ਨਾਲ ਮੀਟਿੰਗ ਦੇ ਚਰਚੇ

ਪ੍ਰਧਾਨ ਮੰਤਰੀ ਦੇ ਸੁਰੱਖਿਆ ਸਲਾਹਕਾਰ ਡੋਵਾਲ ਦੀ ਅਮਰਿੰਦਰ ਸਿੰਘ ਨਾਲ ਮੀਟਿੰਗ ਦੇ ਚਰਚੇ

February 12, 2018 at 2:00 pm

ਚੰਡੀਗੜ੍ਹ, 12 ਫਰਵਰੀ (ਪੋਸਟ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੀ ਸੱਤ ਫਰਵਰੀ ਸ਼ਾਮ ਨੂੰ ਦਿੱਲੀ ਵਿਖੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨਾਲ ਹੋਈ ਮੀਟਿੰਗ ਪ੍ਰਸ਼ਾਸਨਿਕ ਤੇ ਸਿਆਸੀ ਹਲਕਿਆਂ ਲਈ ਵੱਡੀ ਚਰਚਾ ਦਾ ਕੇਂਦਰ ਬਣੀ ਹੋਈ ਹੈ। ਜਾਣਕਾਰ ਸੂਤਰਾਂ ਅਨੁਸਾਰ ਦਿੱਲੀ ਦੇ ਕਪੂਰਥਲਾ ਹਾਊਸ ਵਿੱਚ […]

Read more ›
ਗੁੰਬਦਾਂ ਉੱਤੇ ਸੋਨਾ ਚੜ੍ਹਾਉਣ ਦੀ ਥਾਂ ਬੱਚਿਆਂ ਦੀ ਪੜ੍ਹਾਈ ਉਤੇ ਖਰਚ ਕਰੋ: ਅਸ਼ੋਕ ਸਿੰਘ ਬਾਗੜੀਆਂ

ਗੁੰਬਦਾਂ ਉੱਤੇ ਸੋਨਾ ਚੜ੍ਹਾਉਣ ਦੀ ਥਾਂ ਬੱਚਿਆਂ ਦੀ ਪੜ੍ਹਾਈ ਉਤੇ ਖਰਚ ਕਰੋ: ਅਸ਼ੋਕ ਸਿੰਘ ਬਾਗੜੀਆਂ

February 12, 2018 at 1:58 pm

ਚੰਡੀਗੜ੍ਹ, 12 ਫਰਵਰੀ (ਪੋਸਟ ਬਿਊਰੋ)- ਸ੍ਰੀ ਹਰਿਮੰਦਰ ਸਾਹਿਬ ਦੇ ਘੰਟਾ ਘਰ ਵਾਲੇ ਪ੍ਰਵੇਸ਼ ਦੁਆਰ ਦੀ ਦਰਸ਼ਨੀ ਡਿਓਢੀ ਦੇ ਗੁੰਬਦਾਂ ਉਪਰ ਸੋਨੇ ਦੇ ਪੱਤਰੇ ਲਾਉਣ ਦੀ ਕਾਰ ਸੇਵਾ ਸ਼ੁਰੂ ਕਰਨ ਉਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਸਿੱਖ ਵਿਦਵਾਨ ਅਸ਼ੋਕ ਸਿੰਘ ਬਾਗੜੀਆਂ ਨੇ ਕਿਹਾ ਕਿ ਸੋਨਾ ਸਿੱਖ ਧਰਮ ਦੀ ਹਲੀਮੀ ਦੀ ਧਾਰਨਾ ਦੇ ਖਿਲਾਫ […]

Read more ›
ਚੀਨ ਦੇ ਸ਼ਾਪਿੰਗ ਮਾਲ ਵਿੱਚ ਚਾਕੂ ਨਾਲ ਹਮਲੇ ਕਾਰਨ ਇਕ ਮੌਤ, 12 ਜ਼ਖਮੀ

ਚੀਨ ਦੇ ਸ਼ਾਪਿੰਗ ਮਾਲ ਵਿੱਚ ਚਾਕੂ ਨਾਲ ਹਮਲੇ ਕਾਰਨ ਇਕ ਮੌਤ, 12 ਜ਼ਖਮੀ

February 12, 2018 at 1:54 pm

ਬੀਜਿੰਗ, 12 ਫਰਵਰੀ (ਪੋਸਟ ਬਿਊਰੋ)- ਚੀਨ ਦੀ ਰਾਜਧਾਨੀ ਬੀਜਿੰਗ ਦੇ ਮਾਲ ‘ਚ ਕੱਲ੍ਹ ਇਕ ਸਿਰਫਿਰੇ ਨੇ ਚਾਕੂ ਨਾਲ ਹਮਲਾ ਕਰਕੇ ਕਈ ਵਿਅਕਤੀਆਂ ਨੂੰ ਜ਼ਖਮੀ ਕਰ ਦਿੱਤਾ। ਹਮਲੇ ਵਿੱਚ ਬੁਰੀ ਤਰ੍ਹਾਂ ਜ਼ਖਮੀ ਇਕ ਮਹਿਲਾ ਦੀ ਬਾਅਦ ‘ਚ ਹਸਪਤਾਲ ‘ਚ ਮੌਤ ਹੋ ਗਈ। ਹਮਲੇ ‘ਚ ਜ਼ਖਮੀ 12 ਵਿਅਕਤੀਆਂ ‘ਚ ਤਿੰਨ ਪੁਰਸ਼ ਤੇ […]

Read more ›
ਲਿਖਤ ਵਿੱਚ ‘ਕੌਮਾ’ ਨਾ ਲਾਉਣ ਉੱਤੇ ਕੰਪਨੀ ਨੂੰ 50 ਲੱਖ ਡਾਲਰ ਦਾ ਜੁਰਮਾਨਾ

ਲਿਖਤ ਵਿੱਚ ‘ਕੌਮਾ’ ਨਾ ਲਾਉਣ ਉੱਤੇ ਕੰਪਨੀ ਨੂੰ 50 ਲੱਖ ਡਾਲਰ ਦਾ ਜੁਰਮਾਨਾ

February 12, 2018 at 1:49 pm

ਵਾਸ਼ਿੰਗਟਨ, 12 ਫਰਵਰੀ (ਪੋਸਟ ਬਿਊਰੋ)- ਅਮਰੀਕਾ ਵਿੱਚ ਇੱਕ ਕੰਪਨੀ ਨੂੰ ਕੌਮਾ (,) ਨਾ ਲਾਉਣ ਦੀ ਬਹੁਤ ਭਾਰੀ ਕੀਮਤ ਚੁਕਾਉਣੀ ਪਈ ਹੈ। ਇਸ ਦੇਸ਼ ਦੇ ਸੂਬੇ ਮੇਯੇਨ ‘ਚ ਇੱਕ ਡੇਅਰੀ ਕੰਪਨੀ ਨੂੰ ਸਿਰਫ ਇੱਕ ਕੌਮਾ ਨਾ ਲਗਾਉਣ ਦੀ ਕੀਮਤ 50 ਲੱਖ ਡਾਲਰ ਭਾਵ 32 ਕਰੋੜ ਰੁਪਏ ਦੇ ਕੇ ਭਰਨੀ ਪਈ। ਉਕਹਰਸਟ […]

Read more ›
ਮੇਘਾਲਿਆ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਟਲੀ, ਅਰਜਨਟੀਨਾ ਤੇ ਸਵੀਡਨ ਵੋਟ ਪਾਉਣਗੇ!

ਮੇਘਾਲਿਆ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਟਲੀ, ਅਰਜਨਟੀਨਾ ਤੇ ਸਵੀਡਨ ਵੋਟ ਪਾਉਣਗੇ!

February 12, 2018 at 1:48 pm

ਉਮਨਿਊਹ (ਮੇਘਾਲਿਆ), 12 ਫਰਵਰੀ (ਪੋਸਟ ਬਿਊਰੋ)- ਇਸ ਸਾਲ 27 ਫਰਵਰੀ ਨੂੰ ਮੇਘਾਲਿਆ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਇਟਲੀ, ਅਰਜਨਟੀਨਾ, ਸਵੀਡਨ ਤੇ ਇੰਡੋਨੇਸ਼ੀਆ ਵੱਲੋਂ ਵੋਟ ਪਾਏ ਜਾਣਗੇ। ਤੁਸੀਂ ਹੈਰਾਨ ਹੋਵੇਗੇ ਕਿ ਇਨ੍ਹਾਂ ਦੇਸ਼ਾਂ ਨੂੰ ਭਾਰਤ ਦੇ ਇਸ ਉਤਰੀ ਪੂਰਬੀ ਪਹਾੜੀ ਰਾਜ ਵਿੱਚ ਵੋਟ ਦਾ ਅਧਿਕਾਰ ਕਿਵੇਂ ਮਿਲ ਗਿਆ। ਇਟਲੀ, ਅਰਜਨਟੀਨਾ, ਸਵੀਡਨ […]

Read more ›
ਮੋਬਾਈਲ ਫੋਨ ਹੁਣ ਮਨੁੱਖੀ ਸਰੀਰ ਨਾਲ ਵੀ ਚਾਰਜ ਹੋਣਗੇ

ਮੋਬਾਈਲ ਫੋਨ ਹੁਣ ਮਨੁੱਖੀ ਸਰੀਰ ਨਾਲ ਵੀ ਚਾਰਜ ਹੋਣਗੇ

February 12, 2018 at 1:47 pm

ਵਾਸ਼ਿੰਗਟਨ, 12 ਫਰਵਰੀ (ਪੋਸਟ ਬਿਊਰੋ)- ਲੰਮੀ ਦੂਰੀ ਦੀ ਯਾਤਰਾ ਕਰਦੇ ਸਮੇਂ ਫੋਨ ਚਾਰਜ ਦੀ ਸਮੱਸਿਆ ਹਮੇਸ਼ਾ ਰਹਿੰਦੀ ਹੈ। ਹੁਣ ਇਹ ਪਰੇਸ਼ਾਨੀ ਜਲਦੀ ਦੂਰ ਹੋਣ ਵਾਲੀ ਹੈ। ਵਿਗਿਆਨੀਆਂ ਨੇ ਧਾਤੂ ਦਾ ਇਕ ਛੋਟੇ ਟੈਬ ਬਣਾਉਣ ‘ਚ ਸਫਲਤਾ ਹਾਸਲ ਕੀਤੀ ਹੈ, ਜਿਹੜਾ ਮਨੁੱਖੀ ਸਰੀਰ ਤੋਂ ਬਿਜਲੀ ਪੈਦਾ ਕਰੇਗਾ। ਵਿਗਿਆਨੀਆਂ ਦੀ ਸਮਝ ਅਨੁਸਾਰ […]

Read more ›
ਫਲਸਤੀਨੀ ਬਾਪ ਦਾ ਮੋਦੀ ਨੂੰ ਤਰਲਾ: ਮੇਰੀ ਧੀ ਇਸਰਾਈਲ ਤੋਂ ਬਚਾ ਦਿਓ

ਫਲਸਤੀਨੀ ਬਾਪ ਦਾ ਮੋਦੀ ਨੂੰ ਤਰਲਾ: ਮੇਰੀ ਧੀ ਇਸਰਾਈਲ ਤੋਂ ਬਚਾ ਦਿਓ

February 12, 2018 at 1:47 pm

ਫਲਸਤੀਨ, 12 ਫਰਵਰੀ (ਪੋਸਟ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਭਾਰਤੀ ਲੋਕ ਹੀ ਨਹੀਂ, ਹੋਰਨਾਂ ਦੇਸ਼ਾਂ ਦੇ ਲੋਕ ਵੀ ਆਸ ਰੱਖਦੇ ਹਨ। ਇਨ੍ਹੀਂ ਦਿਨੀਂ ਨਰਿੰਦਰ ਮੋਦੀ ਫਿਰ ਇੱਕ ਵਿਦੇਸ਼ ਯਾਤਰਾ ਉੱਤੇ ਹਨ। ਬੀਤੇ ਦਿਨੀਂ ਜਦੋਂ ਉਹ ਫਲਸਤੀਨ ਵਿੱਚ ਸਨ ਤਾਂ ਆਪਣੇ ਵਿਚਾਲੇ ਉਨ੍ਹਾਂ ਨੂੰ ਦੇਖ ਕੇ ਸਥਾਨਕ ਲੋਕਾਂ ਨੂੰ ਇਹ […]

Read more ›