Archive for February 12th, 2018

ਹਾਲੇ ਵੀ ਬਚਾ ਲਈਏ ਆਪਣੇ ਪੰਜਾਬ ਦਾ ਵਜੂਦ

ਹਾਲੇ ਵੀ ਬਚਾ ਲਈਏ ਆਪਣੇ ਪੰਜਾਬ ਦਾ ਵਜੂਦ

February 12, 2018 at 2:19 pm

-ਗੁਰਚਰਨ ਸਿੰਘ ਨੂਰਪੁਰ ਕੁਝ ਸਾਲ ਪਹਿਲਾਂ ਦੇ ਪੰਜਾਬ ਵਿੱਚ ਵੱਡੇ ਉੱਚੇ ਵਿਸ਼ਾਲ ਦਰੱਖਤ ਸਨ। ਇਨ੍ਹਾਂ ਦਰੱਖਤਾਂ ਉੱਤੇ ਗਿਰਝਾਂ, ਇੱਲਾਂ, ਬਾਜ਼ ਆਲ੍ਹਣੇ ਪਾਉਂਦੇ ਸਨ। ਬੋਹੜਾਂ, ਪਿੱਪਲਾਂ, ਟਾਹਲੀਆਂ, ਕਿੱਕਰਾਂ ਦੇ ਉੱਚੇ ਵਿਸ਼ਾਲ ਦਰੱਖਤਾਂ ਉੱਤੇ ਪੰਛੀ ਅੰਡੇ ਦਿੰਦੇ ਸਨ। ਵੱਖ ਵੱਖ ਬੋਲੀਆਂ ਬੋਲਦੇ ਸਨ। ਇੱਲਾਂ ਗਿਰਝਾਂ ਮਰ ਚੁੱਕੇ ਜਾਨਵਰਾਂ ਦਾ ਮਾਸ ਖਾਂਦੀਆਂ ਸਨ। […]

Read more ›
ਪੰਜਾਬੀ ਲੋਕ ਗੀਤਾਂ ਦੀ ਮਲਿਆਲੀ ਰਾਣੀ

ਪੰਜਾਬੀ ਲੋਕ ਗੀਤਾਂ ਦੀ ਮਲਿਆਲੀ ਰਾਣੀ

February 12, 2018 at 2:18 pm

-ਹਰਦਿਆਲ ਸਿੰਘ ਥੂਹੀ ਇਹ ਸੁਣ ਕੇ ਹੈਰਾਨੀ ਹੁੰਦੀ ਹੈ ਕਿ ਇਕ ਮਲਿਆਲੀ ਕੁੜੀ ਪੰਜਾਬੀ ਲੋਕ ਗੀਤ ਗਾਉਂਦੀ ਹੈ। ਪੰਜਾਬੀ ਗਾਇਕੀ ਵਿੱਚ ਉਸ ਦਾ ਨਾਂ ਹੈ। ਸੂਰਤ ਤੋਂ ਵੀ ਉਹ ਪੂਰੀ ਪੰਜਾਬਣ ਲੱਗਦੀ ਹੈ। ਇਹ ਹੈ ਪੰਜਾਬੀ ਲੋਕ ਗੀਤਾਂ ਦੀ ਗਾਇਕਾ ਰੰਜਨਾ। ਰੰਜਨਾ ਦੱਖਣੀ ਭਾਰਤ ਦੇ ਧੁਰ ਹੇਠਲੇ ਰਾਜ ਕੇਰਲਾ ਨਾਲ […]

Read more ›
ਹਰਿਆਣੇ ਦਾ ਜੇ ਈ ਸੱਤ ਸਾਲ ਵਿਚ 30 ਵਾਰ ਤਬਦੀਲ, ਹਾਈ ਕੋਰਟ ਨੇ ਨੋਟਿਸ ਲਿਆ

ਹਰਿਆਣੇ ਦਾ ਜੇ ਈ ਸੱਤ ਸਾਲ ਵਿਚ 30 ਵਾਰ ਤਬਦੀਲ, ਹਾਈ ਕੋਰਟ ਨੇ ਨੋਟਿਸ ਲਿਆ

February 12, 2018 at 2:16 pm

ਚੰਡੀਗੜ੍ਹ, 12 ਫਰਵਰੀ (ਪੋਸਟ ਬਿਊਰੋ)- ਹਰਿਆਣੇ ਦਾ ‘ਦੂਸਰਾ ਖੇਮਕਾ’ ਕਹੇ ਜਾਂਦੇ ਹਰਿਆਣਾ ਬਿਜਲੀ ਵਿਭਾਗ ਦੇ ਜੇ ਈ ਬੀਰ ਸਿੰਘ ਦੀ ਪਟੀਸ਼ਨ ਦਾ ਨਿਪਟਾਰਾ ਕਰਦੇ ਹੋਏ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਉਨ੍ਹਾਂ ਨੂੰ ਇਨਸਾਫ ਦੇਣ ਦੇ ਹੁਕਮ ਦਿੱਤੇ ਹਨ। ਕੋਰਟ ਨੇ ਕਿਹਾ ਕਿ ਬੀਰ ਸਿੰਘ ਦੀ ਸਿ਼ਕਾਇਤ ਉੱਤੇ ਕਾਨੂੰਨ ਦੇ […]

Read more ›
ਨਰੇਸ਼ ਅਗਰਵਾਲ ਨੇ ਪ੍ਰਧਾਨ ਮੰਤਰੀ ਮੋਦੀ ਲਈ ਜਾਤੀ ਵਾਲੇ ਸ਼ਬਦ ਦੀ ਵਰਤੋਂ ਕੀਤੀ

ਨਰੇਸ਼ ਅਗਰਵਾਲ ਨੇ ਪ੍ਰਧਾਨ ਮੰਤਰੀ ਮੋਦੀ ਲਈ ਜਾਤੀ ਵਾਲੇ ਸ਼ਬਦ ਦੀ ਵਰਤੋਂ ਕੀਤੀ

February 12, 2018 at 2:13 pm

ਲਖਨਊ, 12 ਫਰਵਰੀ (ਪੋਸਟ ਬਿਊਰੋ)- ਕੱਲ੍ਹ ਇਥੇ ਹੋਏ ਅਖਿਲ ਭਾਰਤੀ ਵੈਸ਼ ਮਹਾ ਸੰਮੇਲਨ ਦੇ ਇਜਲਾਸ ਵਿੱਚ ਉਦੋਂ ਹੰਗਾਮਾ ਸ਼ੁਰੂ ਹੋ ਗਿਆ, ਜਦੋਂ ਮੁੱਖ ਮਹਿਮਾਨ ਨਰੇਸ਼ ਅਗਰਵਾਲ ਨੇ ਪ੍ਰਧਾਨ ਮੰਤਰੀ ਲਈ ਜਾਤੀ ਸੂਚਕ ਸ਼ਬਦ ਦੀ ਵਰਤੋਂ ਕਰਦੇ ਹੋਏ ਉਨ੍ਹਾਂ ਨੂੰ ਵੈਸ਼ਯਾ ਸਮਾਜ ਦਾ ਹਿੱਸਾ ਮੰਨਣ ਤੋਂ ਨਾਂਹ ਕਰ ਦਿੱਤੀ। ਇਹੋ ਨਹੀਂ, […]

Read more ›
ਅਯੁੱਧਿਆ ਮੁੱਦੇ ਤੋਂ ਮੁਸਲਿਮ ਪ੍ਰਸਨਲ ਲਾਅ ਬੋਰਡ ਨੇ ਨਦਵੀ ਨੂੰ ਕੱਢ ਦਿੱਤਾ

ਅਯੁੱਧਿਆ ਮੁੱਦੇ ਤੋਂ ਮੁਸਲਿਮ ਪ੍ਰਸਨਲ ਲਾਅ ਬੋਰਡ ਨੇ ਨਦਵੀ ਨੂੰ ਕੱਢ ਦਿੱਤਾ

February 12, 2018 at 2:10 pm

ਹੈਦਰਾਬਾਦ, 12 ਫਰਵਰੀ (ਪੋਸਟ ਬਿਊਰੋ)- ਅਯੁੱਧਿਆ ਵਿੱਚ ਰਾਮ ਮੰਦਰ ਉਸਾਰੀ ਦੇ ਲਈ ਆਲ ਇੰਡੀਆ ਮੁਸਲਿਮ ਪ੍ਰਸਨਲ ਲਾਅ ਬੋਰਡ (ਏ ਆਈ ਐੱਮ ਪੀ ਐੱਲ ਬੀ) ਨੇ ਸਮਝੌਤੇ ਦਾ ਫਾਰਮੂਲਾ ਦੇਣ ਵਾਲੇ ਮੌਲਾਨਾ ਸੈਯਦ ਸਲਮਾਨ ਹੁਸੈਨੀ ਨਦਵੀ ਨੂੰ ਐਗਜੀਕਿਊਟਿਵ ਮੈਂਬਰ ਦੇ ਅਹੁਦੇ ਤੋਂ ਲਾਹ ਦਿੱਤਾ ਹੈ। ਇਸ ਬੋਰਡ ਨੇ 26ਵੀਂ ਸਾਲਾਨਾ ਬੈਠਕ […]

Read more ›
ਪੁਰਾਣੇ ਨੋਟਾਂ ਦੀ ਗਿਣਤੀ ਦਾ ਕੰਮ ਨੋਟਬੰਦੀ ਤੋਂ 15 ਮਹੀਨੇ ਪਿੱਛੋਂ ਹਾਲੇ ਤੱਕ ਵੀ ਚੱਲੀ ਜਾਂਦੈ

ਪੁਰਾਣੇ ਨੋਟਾਂ ਦੀ ਗਿਣਤੀ ਦਾ ਕੰਮ ਨੋਟਬੰਦੀ ਤੋਂ 15 ਮਹੀਨੇ ਪਿੱਛੋਂ ਹਾਲੇ ਤੱਕ ਵੀ ਚੱਲੀ ਜਾਂਦੈ

February 12, 2018 at 2:08 pm

ਨਵੀਂ ਦਿੱਲੀ, 12 ਫਰਵਰੀ (ਪੋਸਟ ਬਿਊਰੋ)- ਰਿਜ਼ਰਵ ਬੈਂਕ ਆਫ ਇੰਡੀਆ ਦੇ ਮੁਤਾਬਕ 15 ਮਹੀਨੇ ਪਹਿਲਾਂ ਨੋਟਬੰਦੀ ਦੇ ਐਲਾਨ ਤੋਂ ਬਾਅਦ ਜਿਹੜੀ ਉਚ ਮੁੱਲ ਰਾਸ਼ੀ 500 ਅਤੇ 1000 ਰੁਪਏ ਦੇ ਨੋਟ ਜਮ੍ਹਾ ਕਰਵਾਏ ਗਏ ਸਨ, ਉਨ੍ਹਾਂ ਦੀ ਗਿਣਤੀ ਅਜੇ ਤੱਕ ਵੀ ਜਾਰੀ ਹੈ ਤਾਂ ਕਿ ਉਨ੍ਹਾਂ ਦੀ ਸਹੀ ਗਿਣਤੀ ਅਤੇ ਸਟੀਕਤਾ […]

Read more ›
ਵਿਆਹ ਤੋਂ ਛੇ ਘੰਟੇ ਬਾਅਦ ਲਾੜੀ ਦੀ ਸਿ਼ਕਾਇਤ ਉੱਤੇ ਲਾੜੇ ਨੂੰ ਪੁਲਸ ਨੇ ਥਾਣੇ ਬੰਦ ਕੀਤਾ

ਵਿਆਹ ਤੋਂ ਛੇ ਘੰਟੇ ਬਾਅਦ ਲਾੜੀ ਦੀ ਸਿ਼ਕਾਇਤ ਉੱਤੇ ਲਾੜੇ ਨੂੰ ਪੁਲਸ ਨੇ ਥਾਣੇ ਬੰਦ ਕੀਤਾ

February 12, 2018 at 2:08 pm

ਪਟਨਾ, 12 ਫਰਵਰੀ (ਪੋਸਟ ਬਿਊਰੋ)- ਇਹ ਗੱਲ ਹੈਰਾਨੀ ਵਾਲੀ ਹੈ, ਪਰ ਹੈ ਇਹ ਸੱਚ ਕਿ ਵਿਆਹ ਤੋਂ ਕਰੀਬ 6 ਘੰਟੇ ਬਾਅਦ ਹੀ ਦੁਲਹਨ ਵਿਆਹ ਦੇ ਕੱਪੜਿਆਂ ਵਿੱਚ ਥਾਣੇ ਜਾ ਪਹੁੰਚੀ। ਉਸ ਨੇ ਥਾਣੇ ਜਾ ਕੇ ਵੈਭਵ ਨਾਂ ਦੇ ਆਪਣੇ ਪਤੀ ਉੱਤੇ ਯੌਨ-ਸ਼ੋਸ਼ਣ, ਜਾਨ ਤੋਂ ਮਾਰਨ ਦੀ ਕੋਸ਼ਿਸ਼ ਤੇ ਦਾਜ ਮੰਗਣ […]

Read more ›
ਆਧਾਰ ਕਾਰਡ ਨਾ ਹੁੰਦਿਆਂ ਵੀ ਜ਼ਰੂਰੀ ਸੇਵਾਵਾਂ ਤੇ ਸਕੀਮਾਂ ਦਾ ਲਾਭ ਮਿਲੇਗਾ

ਆਧਾਰ ਕਾਰਡ ਨਾ ਹੁੰਦਿਆਂ ਵੀ ਜ਼ਰੂਰੀ ਸੇਵਾਵਾਂ ਤੇ ਸਕੀਮਾਂ ਦਾ ਲਾਭ ਮਿਲੇਗਾ

February 12, 2018 at 2:07 pm

ਨਵੀਂ ਦਿੱਲੀ, 12 ਫਰਵਰੀ (ਪੋਸਟ ਬਿਊਰੋ)- ਜੇ ਕਿਸੇ ਕੋਲ ਆਧਾਰ ਨਹੀਂ ਹੈ, ਇਸ ਦੇ ਬਾਵਜੂਦ ਸਭ ਜ਼ਰੂਰੀ ਸਰਵਿਸ ਤੇ ਸਕੀਮਾਂ ਦੇ ਲਾਭ ਮਿਲਦੇ ਰਹਿਣਗੇ। ਯੂ ਆਈ ਡੀ ਏ ਆਈ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਇਸ ਮਕਸਦ ਲਈ ਕੇਂਦਰ ਤੇ ਰਾਜਾਂ ਦੇ ਸਾਰੇ ਵਿਭਾਗਾਂ ਨੂੰ ਹੁਕਮ ਜਾਰੀ ਕੀਤੇ ਗਏ […]

Read more ›
ਜੇ ਈ ਨੇ ਆਪਣੀ ਪਤਨੀ ਤੇ ਬੇਟੇ ਨੂੰ ਗੋਲੀਆਂ ਮਾਰ ਕੇ ਜ਼ਖਮੀ ਕੀਤਾ

ਜੇ ਈ ਨੇ ਆਪਣੀ ਪਤਨੀ ਤੇ ਬੇਟੇ ਨੂੰ ਗੋਲੀਆਂ ਮਾਰ ਕੇ ਜ਼ਖਮੀ ਕੀਤਾ

February 12, 2018 at 2:06 pm

ਬਠਿੰਡਾ, 12 ਫਰਵਰੀ (ਪੋਸਟ ਬਿਊਰੋ)- ਬਿਜਲੀ ਬੋਰਡ ਦੇ ਇਕ ਜੇ ਈ ਨੇ ਕੱਲ੍ਹ ਆਪਣੀ ਪਤਨੀ ਤੇ ਬੇਟੇ ਨੂੰ ਗੋਲੀਆਂ ਮਾਰ ਦਿੱਤੀਆਂ, ਜਿਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦੋਸ਼ੀ ਪਿਸਤੌਲ ਸਮੇਤ ਫਰਾਰ ਹੋ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਜੇ ਈ ਪਵਨ ਕੁਮਾਰ (57) ਨਿਵਾਸੀ ਗੋਪਾਲ ਨਗਰ ਬਠਿੰਡਾ ਮਾਨਸਿਕ ਰੋਗੀ ਸੀ, […]

Read more ›
ਪੰਜਾਬ ਸਰਕਾਰ ਹੁਣ ਪਰਾਲੀ ਤੋਂ ਜਾਗਰੂਕ ਕਰਨ ਲਈ ਮੋਬਾਈਲ ਐਪ ਲਾਂਚ ਕਰੇਗੀ

ਪੰਜਾਬ ਸਰਕਾਰ ਹੁਣ ਪਰਾਲੀ ਤੋਂ ਜਾਗਰੂਕ ਕਰਨ ਲਈ ਮੋਬਾਈਲ ਐਪ ਲਾਂਚ ਕਰੇਗੀ

February 12, 2018 at 2:04 pm

ਚੰਡੀਗੜ੍ਹ, 12 ਫਰਵਰੀ (ਪੋਸਟ ਬਿਊਰੋ)- ਝੋਨੇ ਦੀ ਪਰਾਲੀ ਸਾੜਨ ਤੋਂ ਕਿਸਾਨਾਂ ਨੂੰ ਰੋਕਣ ਅਤੇ ਇਸ ਦੀ ਸੰਭਾਲ ਲਈ ਜਾਗਰੂਕ ਕਰਨ ਵਾਸਤੇ ਪੰਜਾਬ ਸਰਕਾਰ ਨੇ ਇੱਕ ਮੋਬਾਈਲ ਐਪ ਲਾਂਚ ਕਰਨ ਦਾ ਫੈਸਲਾ ਕੀਤਾ ਹੈ, ਜਿਸ ਉਤੇ ਪੰਜਾਬ ਦੇ ਕਿਸਾਨਾਂ ਦਾ ਡਾਟਾ ਅਪਲੋਡ ਕਰ ਕੇ ਉਨ੍ਹਾਂ ਨੂੰ ਖੇਤੀਬਾੜੀ ਦੀ ਫਸਲਾਂ ਦੀ ਰਹਿੰਦ-ਖੂੰਹਦ […]

Read more ›