Archive for February 12th, 2018

ਸਵੀਕਾਰਨਯੋਗ ਨਹੀਂ ਹੈ ਓਨਟਾਰੀਓ ਦਾ ਸੈਕਸ ਐਜੂਕੇਸ਼ਨ ਪ੍ਰੋਗਰਾਮ : ਫੋਰਡ

ਸਵੀਕਾਰਨਯੋਗ ਨਹੀਂ ਹੈ ਓਨਟਾਰੀਓ ਦਾ ਸੈਕਸ ਐਜੂਕੇਸ਼ਨ ਪ੍ਰੋਗਰਾਮ : ਫੋਰਡ

February 12, 2018 at 11:57 pm

ਓਨਟਾਰੀਓ, 12 ਫਰਵਰੀ (ਪੋਸਟ ਬਿਊਰੋ): ਇਟੋਬੀਕੋ ਵਿੱਚ ਡੌਨ ਬੌਸਕੋ ਕੈਥੋਲਿਕ ਸੈਕੰਡਰੀ ਸਕੂਲ ਦੀ ਇਮਾਰਤ ਦੇ ਸਾਹਮਣੇ ਖੜ੍ਹੇ ਹੋ ਕੇ ਓਨਟਾਰੀਓ ਪ੍ਰੋਗਰੈਸਿਵ ਕੰਜ਼ਰਵੇਟਿਵ ਲੀਡਰਸਿ਼ਪ ਉਮੀਦਵਾਰ ਡੱਗ ਫੋਰਡ ਨੇ ਆਖਿਆ ਕਿ ਜੇ ਉਨ੍ਹਾਂ ਨੂੰ ਪਾਰਟੀ ਆਪਣਾ ਲੀਡਰ ਚੁਣਦੀ ਹੈ ਤੇ ਫਿਰ ਉਹ ਓਨਟਾਰੀਓ ਦੇ ਪ੍ਰੀਮੀਅਰ ਬਣਦੇ ਹਨ ਤਾਂ ਉਹ ਓਨਟਾਰੀਓ ਦੇ ਸੈਕਸ […]

Read more ›
ਹਾਈਡਰੋ ਵੰਨ ਦੀ ਹਿੱਸੇਦਾਰੀ ਵੇਚਣ ਦਾ ਓਨਟਾਰੀਓ ਨੂੰ ਭੁਗਤਣਾ ਹੋਵੇਗਾ ਖਮਿਆਜਾ

ਹਾਈਡਰੋ ਵੰਨ ਦੀ ਹਿੱਸੇਦਾਰੀ ਵੇਚਣ ਦਾ ਓਨਟਾਰੀਓ ਨੂੰ ਭੁਗਤਣਾ ਹੋਵੇਗਾ ਖਮਿਆਜਾ

February 12, 2018 at 11:55 pm

ਟੋਰਾਂਟੋ, 12 ਫਰਵਰੀ (ਪੋਸਟ ਬਿਊਰੋ) : ਓਨਟਾਰੀਓ ਦੇ ਫਾਇਨਾਂਸ਼ੀਅਲ ਵਾਚਡੌਗ ਦਾ ਕਹਿਣਾ ਹੈ ਕਿ ਰਵਾਇਤੀ ਕਰਜ਼ ਰਾਹੀਂ ਇਨਫਰਾਸਟ੍ਰਕਚਰ ਪ੍ਰੋਜੈਕਟਸ ਨੂੰ ਫਾਇਨਾਂਸ ਕੀਤੇ ਜਾਣ ਨਾਲ ਸਰਕਾਰ ਨੂੰ ਹਾਈਡਰੋ ਵੰਨ ਦੇ ਨਿਜੀਕਰਨ ਨਾਲੋਂ ਘੱਟ ਘਾਟਾ ਪੈਣਾ ਸੀ। ਫਾਇਨਾਂਸ਼ੀਅਲ ਅਕਾਊਂਟੇਬਿਲਿਟੀ ਆਫਿਸ ਦਾ ਕਹਿਣਾ ਹੈ ਕਿ ਜੇ ਸਰਕਾਰ ਇਸ ਕੰਮ ਲਈ ਫੰਡ ਮੁਹੱਈਆ ਕਰਵਾਉਣ […]

Read more ›
ਜਿਨਸੀ ਸ਼ੋਸ਼ਣ ਲਈ ਸਖ਼ਤ ਨਿਯਮ ਜਲਦ ਲਾਗੂ ਕਰਨਾ ਚਾਹੁੰਦੀ ਹੈ ਲਿਬਰਲ ਸਰਕਾਰ : ਹਾਜਦੂ

ਜਿਨਸੀ ਸ਼ੋਸ਼ਣ ਲਈ ਸਖ਼ਤ ਨਿਯਮ ਜਲਦ ਲਾਗੂ ਕਰਨਾ ਚਾਹੁੰਦੀ ਹੈ ਲਿਬਰਲ ਸਰਕਾਰ : ਹਾਜਦੂ

February 12, 2018 at 11:54 pm

ਓਟਵਾ, 12 ਫਰਵਰੀ (ਪੋਸਟ ਬਿਊਰੋ) : ਲਿਬਰਲ ਸਰਕਾਰ ਚਾਹੁੰਦੀ ਹੈ ਕਿ ਇਸ ਦੇ ਪ੍ਰਸਤਾਵਿਤ ਸਖ਼ਤ ਨਿਯਮਾਂ ਨੂੰ ਜਲਦ ਲਾਗੂ ਕਰਕੇ ਫੈਡਰਲ ਕੰਮ ਵਾਲੀਆਂ ਥਾਂਵਾਂ ਉੱਤੇ ਜਿਨਸੀ ਸ਼ੋਸ਼ਣ ਆਦਿ ਨੂੰ ਰੋਕਿਆ ਜਾਵੇ। ਲੇਬਰ ਮੰਤਰੀ ਪੈਟੀ ਹਾਜਦੂ ਸੋਮਵਾਰ ਨੂੰ ਹਾਊਸ ਆਫ ਕਾਮਨਜ਼ ਦੀ ਹਿਊਮਨ ਰਿਸੋਰਸਿਜ਼ ਕਮੇਟੀ ਸਾਹਮਣੇ ਪੇਸ਼ ਹੋਈ ਤੇ ਉਨ੍ਹਾਂ ਕੰਮ […]

Read more ›
ਕੈਨੇਡਾ ਨੇ ਸਾਡੇ ਨਾਲ ਸਹੀ ਵਿਵਹਾਰ ਨਹੀਂ ਕੀਤਾ : ਟਰੰਪ

ਕੈਨੇਡਾ ਨੇ ਸਾਡੇ ਨਾਲ ਸਹੀ ਵਿਵਹਾਰ ਨਹੀਂ ਕੀਤਾ : ਟਰੰਪ

February 12, 2018 at 11:53 pm

ਵਾਸਿੰ਼ਗਟਨ, 12 ਫਰਵਰੀ (ਪੋਸਟ ਬਿਊਰੋ) : ਰਾਸ਼ਟਰਪਤੀ ਡੌਨਲਡ ਟਰੰਪ ਕੈਨੇਡੀਅਨ ਟਰੇਡ ਪ੍ਰੈਕਟਿਸਿਜ਼ ਬਾਰੇ ਸਿ਼ਕਾਇਤ ਕਰ ਰਹੇ ਹਨ ਜਦਕਿ ਉਨ੍ਹਾਂ ਕੌਮਾਂਤਰੀ ਟੈਕਸ ਲਾਏ ਜਾਣ ਦੀ ਧਮਕੀ ਵੀ ਦਿੱਤੀ ਹੈ। ਇਸ ਤੋਂ ਇਹ ਡਰ ਖੜ੍ਹਾ ਹੋ ਗਿਆ ਹੈ ਕਿ ਟਰੰਪ ਕਿਤੇ ਨਵੀਆਂ ਅਮਰੀਕੀ ਇੰਪੋਰਟ ਪਨੈਲਿਟੀਜ਼ ਲਾਉਣ ਬਾਰੇ ਵਿਚਾਰ ਤਾਂ ਨਹੀਂ ਕਰ ਰਹੇ। […]

Read more ›
ਇਥੇ ਟਿਕੇ ਰਹਿਣ ਲਈ ਜ਼ਰੂਰੀ ਹੈ ਗਾਡਫਾਦਰ

ਇਥੇ ਟਿਕੇ ਰਹਿਣ ਲਈ ਜ਼ਰੂਰੀ ਹੈ ਗਾਡਫਾਦਰ

February 12, 2018 at 2:27 pm

ਕੇਨ ਘੋਸ਼ ਦੇ ਨਿਰਦੇਸ਼ਨ ਹੇਠ 2003 ਵਿੱਚ ਆਈ ‘ਇਸ਼ਕ ਵਿਸ਼ਕ’ ਵਿੱਚ ਸ਼ਾਹਿਦ ਕਪੂਰ ਦੇ ਆਪੋਜ਼ਿਟ ਪਾਇਲ ਮਹਿਰਾ ਦਾ ਕਿਰਦਾਰ ਨਿਭਾ ਕੇ ਅੰਮ੍ਰਿਤਾ ਰਾਓ ਚਰਚਿਤ ਚਿਹਰਾ ਬਣ ਗਈ। ਤਦ ਤੋਂ ਉਹ ‘ਮਸਤੀ’, ‘ਵਾਹ! ਲਾਈਫ ਹੋ ਤੋ ਐਸੀ’, ‘ਪਿਆਰੇ ਮੋਹਨ’ ਅਤੇ ‘ਵਿਵਾਹ’ ਵਰਗੀਆਂ ਫਿਲਮਾਂ ਵਿੱਚ ਦਿੱਸ ਚੁੱਕੀ ਹੈ। ਉਸ ਨੇ ਫਰਾਹ ਖਾਨ […]

Read more ›
ਮੈਂ ਸਲਮਾਨ ਨੂੰ ਪਿਆਰ ਕਰਦੀ ਹਾਂ : ਯੂਲੀਆ ਵੰਤੂਰ

ਮੈਂ ਸਲਮਾਨ ਨੂੰ ਪਿਆਰ ਕਰਦੀ ਹਾਂ : ਯੂਲੀਆ ਵੰਤੂਰ

February 12, 2018 at 2:26 pm

ਭਾਰਤ ਵਿੱਚ ਆਪਣੇ ਸਿੰਗਿੰਗ ਕਰੀਅਰ ਨੂੰ ਵਧਦਾ ਦੇਖ ਕੇ ਯੂਲੀਆ ਵੰਤੂਰ ਖੁਸ਼ ਹੈ। ਉਹ ਸਲਮਾਨ ਖਾਨ ਦੀ ਸ਼ੁਕਰ ਗੁਜ਼ਾਰ ਹੈ ਕਿ ਉਨ੍ਹਾਂ ਨੇ ਗਾਣਾ ਗਾਉਣ ਲਈ ਉਸ ਨੂੰ ਪ੍ਰੇਰਿਤ ਕੀਤਾ। ਕਝ ਦਿਨ ਪਹਿਲਾਂ ਯੂਲੀਆ ਦਾ ਮਨੀਸ਼ ਪਾਲ ਨਾਲ ਇੱਕ ਵੀਡੀਓ ਗੀਤ ‘ਹਰਜਾਈ’ ਰਿਲੀਜ਼ ਹੋਇਆ, ਜਿਸ ਨੂੰ ਕਾਫੀ ਪਸੰਦ ਕੀਤਾ ਗਿਆ […]

Read more ›
ਕਰਣ-ਇਮਤਿਆਜ਼ ਵਿੱਚੋਂ ਕਿਸੇ ਇੱਕ ਨੂੰ ਚੁਣੇਗੀ ਕਰੀਨਾ

ਕਰਣ-ਇਮਤਿਆਜ਼ ਵਿੱਚੋਂ ਕਿਸੇ ਇੱਕ ਨੂੰ ਚੁਣੇਗੀ ਕਰੀਨਾ

February 12, 2018 at 2:22 pm

ਕਰੀਨਾ ਕਪੂਰ ਖਾਨ ਨੇ ਆਪਣੀ ਅਗਲੀ ਫਿਲਮ ‘ਵੀਰੇ ਦੀ ਵੈਡਿੰਗ’ ਦੀ ਸ਼ੂਟਿੰਗ ਕੁਝ ਮਹੀਨੇ ਪਹਿਲਾਂ ਹੀ ਖਤਮ ਕੀਤੀ ਹੈ। ਇਹ ਤੈਮੂਰ ਅਲੀ ਖਾਨ ਨੂੰ ਜਨਮ ਦੇਣ ਦੇ ਬਾਅਦ ਉਸ ਦੀ ਪਹਿਲੀ ਫਿਲਮ ਹੈ। ਇਸ ਫਿਲਮ ਵਿੱਚ ਉਸ ਨਾਲ ਸੋਨਮ ਕਪੂਰ, ਸਵਰਾ ਭਾਸਕਰ ਅਤੇ ਸ਼ਿਖਾ ਤਲਸਾਨੀਆ ਵੀ ਨਜ਼ਰ ਆਉਣਗੀਆਂ। ਸੁਣਨ ਵਿੱਚ […]

Read more ›
ਅੱਜ-ਨਾਮਾ

ਅੱਜ-ਨਾਮਾ

February 12, 2018 at 2:21 pm

ਆਪਣੀ ਬੇਟੀ ਦਾ ਕਰਨ ਵਿਆਹ ਲੱਗਾ, ਬਾਪ ਖੁਸ਼ੀ ਵਿੱਚ ਭੰਗੜੇ ਪਾਉਣ ਲੱਗਾ।           ਯਾਰ ਮਿੱਤਰ ਵੀ ਲਏ ਸੀ ਸੱਦ ਉਸ ਨੇ,           ਪੈ ਗਈ ਸ਼ਾਮ ਤੋਂ ਲੋਰ ਸਤਾਉਣ ਲੱਗਾ। ਜਾਗੋ ਤੁਰੀ ਤਾਂ ਪਕੜ ਬੰਦੂਕ ਲਈ ਸੀ, ਠਾਹ-ਠਾਹ ਫਿਰ ਗੰਨ ਚਲਾਉਣ ਲੱਗਾ।           ਪਿਆ ਚੀਕ-ਚਿਹਾੜਾ ਤਾਂ ਸੁਰਤ ਹੋਈ,           ਅੱਖਾਂ ਮੂਹਰੇ […]

Read more ›

ਹਲਕਾ ਫੁਲਕਾ

February 12, 2018 at 2:20 pm

ਡਾਕਟਰ, ‘‘ਸ਼ਰਾਬ ਪੀਂਦਾ ਏਂ ਤਾਂ ਕਸਰਤ ਕਰਨੀ ਵੀ ਜ਼ਰੂਰੀ ਹੈ।” ਮਰੀਜ਼, ‘‘ਕਸਰਤ ਤਾਂ ਮੈਂ ਕਰਦਾ ਹਾਂ।” ਡਾਕਟਰ, ‘‘ਕਿਹੜੀ ਕਸਰਤ ਕਰਦਾ ਏਂ?” ਮਰੀਜ਼, ‘‘ਠੇਕੇ ਤੱਕ ਪੈਦਲ ਹੀ ਜਾਂਦਾ ਹਾਂ।” ******** ਅਧਿਆਪਕ, ‘‘ਸੁਰਿੰਦਰ, ਚੱਲ ਦੱਸ ਕਿ ਯਮੁਨਾ ਨਦੀ ਕਿੱਥੇ ਵਗਦੀ ਹੈ?” ਸੁਰਿੰਦਰ, ‘‘ਜ਼ਮੀਨ ਉਤੇ।” ਅਧਿਆਪਕ, ‘‘ਨਕਸ਼ੇ ਵਿੱਚ ਦੱਸ ਕਿੱਥੇ ਵਗਦੀ ਹੈ?” ਸੁਰਿੰਦਰ, […]

Read more ›

ਕਲਾ ਉੱਤੇ ਕਲੇਸ਼ ਬਨਾਮ ਮੋਦੀ ਵਾਲਾ ਮਾਹੌਲ

February 12, 2018 at 2:20 pm

-ਜਸਵੀਰ ਸਿੰਘ ਸਮਰ ਫ਼ਿਲਮ ‘ਪਦਮਾਵਤ’ ਵਾਲੀ ਸਿਆਸਤ ਦਾ ਨਿਬੇੜਾ ਫਿਲਮ ਦੀ ਨੁਮਾਇਸ਼ ਮਗਰੋਂ ਹੁਣ ਹੋ ਚੁੱਕਾ ਹੈ, ਹੁਣ ਕੰਗਨਾ ਰਣੌਤ ਦੀ ਫਿਲਮ ‘ਮਣੀਕਰਣਿਕਾ’ ਦੀ ਵਾਰੀ ਹੈ। ਰਾਜਸਥਾਨ ਦੀ ਹੀ ਕਿਸੇ ਬ੍ਰਾਹਮਣ ਮਹਾ ਸਭਾ ਦਾ ਉਹੀ ‘ਪਦਮਾਵਤ’ ਵਾਲਾ ਇਤਰਾਜ਼ ਆ ਗਿਆ ਹੈ: ਝਾਂਸੀ ਦੀ ਰਾਣੀ ਨੂੰ ਸੁਫ਼ਨੇ ਵਿੱਚ ਕਿਸੇ ਅੰਗਰੇਜ਼ ਨਾਲ […]

Read more ›