Archive for February 11th, 2018

ਜਗਦੀਸ਼ ਟਾਈਟਲਰ ਵਾਲੀ ਵੀਡੀਓ ਸੀ ਡੀ ਗ੍ਰਹਿ ਮੰਤਰਾਲੇ ਨੇ ਐੱਸ ਆਈ ਟੀ ਨੂੰ ਜਾਂਚ ਲਈ ਸੌਂਪੀ

ਜਗਦੀਸ਼ ਟਾਈਟਲਰ ਵਾਲੀ ਵੀਡੀਓ ਸੀ ਡੀ ਗ੍ਰਹਿ ਮੰਤਰਾਲੇ ਨੇ ਐੱਸ ਆਈ ਟੀ ਨੂੰ ਜਾਂਚ ਲਈ ਸੌਂਪੀ

February 11, 2018 at 3:21 pm

ਨਵੀਂ ਦਿੱਲੀ, 11 ਫਰਵਰੀ (ਪੋਸਟ ਬਿਊਰੋ)- ਕਾਂਗਰਸ ਪਾਰਟੀ ਦੇ ਨੇਤਾ ਜਗਦੀਸ਼ ਟਾਈਟਲਰ ਵੱਲੋਂ ਦਿੱਲੀ ਕਤਲਾਂ ਦੇ ਸੰਬੰਧ ਵਿੱਚ ਕਈ ਦੋਸ਼ ਕਬੂਲਣ ਦੀ ਵੀਡੀਓ ਸਾਹਮਣੇ ਆਉਣ ਪਿੱਛੋਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਨੂੰ ਨਵੇਂ ਸਬੂਤ ਵਜੋਂ ਜਸਟਿਸ ਐੱਸ ਐੱਨ ਢੀਂਗਰਾ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਸੌਂਪ ਦਿੱਤਾ ਹੈ। ਇਹ ਟੀਮ […]

Read more ›
ਫੌਜ ਵਿਰੁੱਧ ਡਟਵਾਂ ਸਟੈਂਡ ਲੈਣ ਵਾਲੀ ਆਸਮਾਂ ਜਹਾਂਗੀਰ ਨਹੀਂ ਰਹੀ

ਫੌਜ ਵਿਰੁੱਧ ਡਟਵਾਂ ਸਟੈਂਡ ਲੈਣ ਵਾਲੀ ਆਸਮਾਂ ਜਹਾਂਗੀਰ ਨਹੀਂ ਰਹੀ

February 11, 2018 at 3:20 pm

ਇਸਲਾਮਾਬਾਦ, 10 ਫਰਵਰੀ, (ਪੋਸਟ ਬਿਊਰੋ)- ਪਾਕਿਸਤਾਨ ਦੀ ਪ੍ਰਸਿੱਧ ਵਕੀਲ ਅਤੇ ਮਨੁੱਖੀ ਅਧਿਕਾਰਾਂ ਦੀ ਪ੍ਰਸਿੱਧ ਘੁਲਾਟੀਆ ਆਸਮਾ ਜਹਾਂਗੀਰ ਦਾ ਅੱਜ ਐਤਵਾਰ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਸਾਲ 1952 ਵਿੱਚ ਲਾਹੌਰ ਵਿਚ ਜਨਮ ਲੈਣ ਵਾਲੀ ਆਸਮਾਂ ਜਹਾਂਗੀਰ ਨੇ ਪੰਜਾਬ ਯੂਨੀਵਰਸਿਟੀ ਤੋਂ ਕਾਨੂੰਨ ਦੀ ਡਿਗਰੀ ਹਾਸਲ ਕੀਤੀ ਸੀ ਅਤੇ ਉਹ […]

Read more ›
ਅਮਰੀਕਾ ਦੀ ਖੁਫੀਆ ਏਜੰਸੀ ਇੱਕ ਰੂਸੀ ਨੌਸਰਬਾਜ਼ ਹੱਥੋਂ ਲੁੱਟੀ ਗਈ

ਅਮਰੀਕਾ ਦੀ ਖੁਫੀਆ ਏਜੰਸੀ ਇੱਕ ਰੂਸੀ ਨੌਸਰਬਾਜ਼ ਹੱਥੋਂ ਲੁੱਟੀ ਗਈ

February 11, 2018 at 3:19 pm

ਵਾਸ਼ਿੰਗਟਨ, 10 ਫਰਵਰੀ, (ਪੋਸਟ ਬਿਊਰੋ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਜੁੜੀ ਗੁਪਤ ਸੂਚਨਾ ਦੇਣ ਦੇ ਸੁਫਨੇ ਵਿਖਾ ਕੇ ਇੱਕ ਰੂਸੀ ਵਿਅਕਤੀ ਨੇ ਅਮਰੀਕਾ ਦੇ ਖੁਫੀਆ ਅਫਸਰਾਂ ਨਾਲ ਲਗਭਗ 64 ਲੱਖ ਰੁਪਏ ਦੀ ਠੱਗੀ ਮਾਰ ਲਈ। ਉਸ ਵਿਅਕਤੀ ਨੇ ਅਮਰੀਕੀ ਨੈਸ਼ਨਲ ਸਕਿਓਰਿਟੀ ਏਜੰਸੀ ਦੀਆਂ ਕਈ ਸੂਚਨਾਵਾਂ ਹੋਣ ਦਾ ਦਾਅਵਾ ਕੀਤਾ ਸੀ, […]

Read more ›
ਮੋਦੀ ਵੱਲੋਂ ਫਲਸਤੀਨ ਦੇ ਇਤਿਹਾਸਕ ਦੌਰੇ ਦੌਰਾਨ ਕਈ ਸਮਝੌਤੇ ਸਿਰੇ ਚੜ੍ਹੇ

ਮੋਦੀ ਵੱਲੋਂ ਫਲਸਤੀਨ ਦੇ ਇਤਿਹਾਸਕ ਦੌਰੇ ਦੌਰਾਨ ਕਈ ਸਮਝੌਤੇ ਸਿਰੇ ਚੜ੍ਹੇ

February 11, 2018 at 3:17 pm

ਰਾਮੱਲ੍ਹਾ (ਫਲਸਤੀਨ), 10 ਫਰਵਰੀ, (ਪੋਸਟ ਬਿਊਰੋ)- ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਫਲਸਤੀਨ ਦੇ ਇਤਿਹਾਸਕ ਦੌਰੇ ਦੌਰਾਨ ਓਥੋਂ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨਾਲ ਗੱਲਬਾਰਤ ਕੀਤੀ। ਮੋਦੀ ਨੇ ਇਸਰਾਈਲ ਨੂੰ ਵੀ ਇਸ ਦੇ ਨਾਲ ਇੱਕ ਸਪੱਸ਼ਟ ਸੁਨੇਹਾ ਦਿੱਤਾ ਹੈ ਕਿ ਭਾਰਤ ਦੇ ਇਸਰਾਈਲ ਅਤੇ ਫਲਸਤੀਨ ਨਾਲ ਆਜ਼ਾਦ ਸਬੰਧ ਹਨ […]

Read more ›