Archive for February 11th, 2018

ਮੋਦੀ ਦੇ ਹਾਸਾ-ਕਾਂਡ ਉੱਤੇ ਕਾਂਗਰਸ ਵੱਲੋਂ ਕੱਢੇ ਪੋਸਟਰ ਵਿੱਚ ਰੇਣੁਕਾ ਨੂੰ ਦਰੋਪਦੀ ਦਿਖਾਇਆ ਗਿਆ

ਮੋਦੀ ਦੇ ਹਾਸਾ-ਕਾਂਡ ਉੱਤੇ ਕਾਂਗਰਸ ਵੱਲੋਂ ਕੱਢੇ ਪੋਸਟਰ ਵਿੱਚ ਰੇਣੁਕਾ ਨੂੰ ਦਰੋਪਦੀ ਦਿਖਾਇਆ ਗਿਆ

February 11, 2018 at 9:01 pm

ਇਲਾਹਾਬਾਦ, 11 ਫਰਵਰੀ (ਪੋਸਟ ਬਿਊਰੋ)- ਲੋਕ ਸਭਾ ਵਿੱਚ ਕਾਂਗਰਸ ਪਾਰਲੀਮੈਂਟ ਮੈਂਬਰ ਰੇਣੁਕਾ ਚੌਧਰੀ ਦੇ ਹਾਸੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਅੰਗ ਕਰਨ ਉੱਤੇ ਇਲਾਹਾਬਾਦ ਦੇ ਇੱਕ ਸਥਾਨਕ ਕਾਂਗਰਸੀ ਨੇਤਾ ਨੇ ਕੱਲ੍ਹ ਇੱਕ ਵਿਵਾਦਤ ਪੋਸਟਰ ਜਾਰੀ ਕੀਤਾ ਹੈ। ਇਸ ਪੋਸਟਰ ਵਿੱਚ ਮੋਦੀ ਦੇ ਵਿਅੰਗ ਨੂੰ ਔਰਤਾਂ ਦਾ ਅਪਮਾਨ ਦੱਸਦੇ ਹੋਏ […]

Read more ›
ਪੰਜਾਬ ਵਿੱਚ ਗੈਰ ਕਾਨੂੰਨੀ ਮਾਇਨਿੰਗ ਬਾਰੇ ਪਾਰਲੀਮੈਂਟ ਦੀ ਪਟੀਸ਼ਨਜ਼ ਕਮੇਟੀ ਨੇ ਜਵਾਬ ਮੰਗਿਆ

ਪੰਜਾਬ ਵਿੱਚ ਗੈਰ ਕਾਨੂੰਨੀ ਮਾਇਨਿੰਗ ਬਾਰੇ ਪਾਰਲੀਮੈਂਟ ਦੀ ਪਟੀਸ਼ਨਜ਼ ਕਮੇਟੀ ਨੇ ਜਵਾਬ ਮੰਗਿਆ

February 11, 2018 at 8:58 pm

ਚੰਡੀਗੜ੍ਹ, 11 ਫਰਵਰੀ (ਪੋਸਟ ਬਿਊਰੋ)- ਭਾਰਤੀ ਪਾਰਲੀਮੈਂਟ ਦੀ ਪਟੀਸ਼ਨਸ ਕਮੇਟੀ ਨੇ ਪੰਜਾਬ ‘ਚ ਲਗਾਤਾਰ ਹੋ ਰਹੀ ਗੈਰ ਕਾਨੂੰਨੀ ਮਾਈਨਿੰਗ ਅਤੇ ਇਸ ਵਿੱਚੋਂ ਕਮਾਏ ਜਾ ਰਹੇ ਹਜ਼ਾਰਾਂ ਕਰੋੜ ਰੁਪਏ ਦੇ ਕਾਲੇ ਧਨ ਅਤੇ ਇਸ ਨਾਜਾਇਜ਼ ਮਾਈਨਿੰਗ ਰਾਹੀਂ ਕੁਦਰਤੀ ਸਰੋਤਾਂ ਦੀ ਹੋ ਰਹੀ ਬਰਬਾਦੀ ਬਾਰੇ ਕੇਂਦਰ ਦੇ ਵਾਤਾਵਰਣ ਜੰਗਲਾਤ ਅਤੇ ਕਲਾਈਮੇਟ ਚੇਂਜ […]

Read more ›
ਖਾਲੀ ਕੁਰਸੀਆਂ ਦੇਖ ਕੇ ਅਮਰਿੰਦਰ ਸਿੰਘ ਭਾਸ਼ਣ ਕੀਤੇ ਬਿਨਾਂ ਵਾਪਸ ਚਲੇ ਗਏ

ਖਾਲੀ ਕੁਰਸੀਆਂ ਦੇਖ ਕੇ ਅਮਰਿੰਦਰ ਸਿੰਘ ਭਾਸ਼ਣ ਕੀਤੇ ਬਿਨਾਂ ਵਾਪਸ ਚਲੇ ਗਏ

February 11, 2018 at 8:57 pm

ਅੰਮ੍ਰਿਤਸਰ, 11 ਫਰਵਰੀ (ਪੋਸਟ ਬਿਊਰੋ)- ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਬਹਾਦਰ ਸੈਨਾਪਤੀਆਂ ਵਿੱਚੋਂ ਇੱਕ ਅਤੇ ਸਾਲ 1846 ਵਿੱਚ ਸਭਰਾਵਾਂ ਦੀ ਜੰਗ ਵਿੱਚ ਅੰਗਰੇਜ਼ਾਂ ਨਾਲ ਲੋਹਾ ਲੈਂਦਿਆਂ ਸ਼ਹਾਦਤ ਦਾ ਜਾਮ ਪੀਣ ਵਾਲੇ ਜਰਨੈਲ ਸ਼ਾਮ ਸਿੰਘ ਅਟਾਰੀਵਾਲਾ ਦੇ 172ਵੇਂ ਸ਼ਹੀਦੀ ਦਿਵਸ ਉੱਤੇ ਰਾਜ ਪੱਧਰੀ ਸਮਾਗਮ ਵਿੱਚ 12 ਸਾਲ ਬਾਅਦ ਆਏ ਮੁੱਖ […]

Read more ›
ਸਾਬਕਾ ਚੀਫ ਪ੍ਰਿੰਸੀਪਲ ਸੈਕਟਰੀ ਸੁਰੇਸ਼ ਕੁਮਾਰ ਖਿਲਾਫ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ

ਸਾਬਕਾ ਚੀਫ ਪ੍ਰਿੰਸੀਪਲ ਸੈਕਟਰੀ ਸੁਰੇਸ਼ ਕੁਮਾਰ ਖਿਲਾਫ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ

February 11, 2018 at 8:55 pm

ਚੰਡੀਗੜ੍ਹ, 11 ਫਰਵਰੀ (ਪੋਸਟ ਬਿਊਰੋ)- ਰਿਟਾਇਰਡ ਆਈ ਏ ਐਸ ਅਫਸਰ ਸੁਰੇਸ਼ ਕੁਮਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਚੀਫ ਪ੍ਰਿੰਸੀਪਲ ਸੈਕਟਰੀ (ਸੀ ਪੀ ਐਸ) ਲਾਏ ਜਾਣ ਦੀ ਨਿਯੁਕਤੀ ਰੱਦ ਕਰਨ ਦੇ ਹਾਈ ਕੋਰਟ ਦੇ ਸਿੰਗਲ ਜੱਜ ਦੇ ਪਿਛਲੇ ਮਹੀਨੇ ਦੇ ਫੈਸਲੇ ਨੂੰ ਚੁਣੌਤੀ ਦਿੰਦੀ ਪਟੀਸ਼ਨ ਹੁਣ […]

Read more ›
ਝੂਠ ਬੋਲ ਕੇ ਨੌਕਰੀ ਲੈਣ ਵਾਲੇ ਭਾਰਤੀ ਨੂੰ ਛੇ ਸਾਲ ਕੈਦ ਦੀ ਸਜ਼ਾ

ਝੂਠ ਬੋਲ ਕੇ ਨੌਕਰੀ ਲੈਣ ਵਾਲੇ ਭਾਰਤੀ ਨੂੰ ਛੇ ਸਾਲ ਕੈਦ ਦੀ ਸਜ਼ਾ

February 11, 2018 at 8:06 pm

ਲੰਡਨ, 11 ਫਰਵਰੀ (ਪੋਸਟ ਬਿਊਰੋ)- ਰੌਸਟਰ ਦੇ ਇਕ ਭਾਰਤੀ ਮੂਲ ਦੇ ਚਾਲਬਾਜ਼ ਡਾਕਟਰ ਨੂੰ ਹਸਪਤਾਲ ਵਿੱਚ ਇਕ ਲੱਖ ਪੌਂਡ ਦੀ ਨੌਕਰੀ ਲੈਣ ਲਈ ਝੂਠ ਬੋਲਣ ਦੇ ਦੋਸ਼ ‘ਚ ਛੇ ਸਾਲ ਕੈਦ ਦੀ ਸਜ਼ਾ ਹੋੋਈ ਹੈ, ਜਿਸ ਕਰਕੇ ਰੋਗੀਆਂ ਨੂੰ ਹੋਏ ਨੁਕਸਾਨ ਲਈ ਹਸਪਤਾਲ ਟਰੱਸਟ ਨੂੰ 20 ਲੱਖ ਪੌਂਡ ਦੇ ਕਰੀਬ […]

Read more ›
ਪਾਕਿ ਵਿੱਚ ਹਿੰਦੂ ਕੁੜੀ ਨੂੰ ਅਗਵਾ ਕਰ ਕੇ ਧਰਮ ਪਰਿਵਰਤਨ ਕਰਵਾ ਦਿੱਤਾ ਗਿਆ

ਪਾਕਿ ਵਿੱਚ ਹਿੰਦੂ ਕੁੜੀ ਨੂੰ ਅਗਵਾ ਕਰ ਕੇ ਧਰਮ ਪਰਿਵਰਤਨ ਕਰਵਾ ਦਿੱਤਾ ਗਿਆ

February 11, 2018 at 8:04 pm

ਲਾਹੌਰ, 11 ਫਰਵਰੀ (ਪੋਸਟ ਬਿਊਰੋ)- ਪਾਕਿਸਤਾਨ ਦੇ ਸੂਬਾ ਸਿੰਧ ਦੇ ਪਿੰਡ ਪਨੁ ਅਕੀਲ ਵਿੱਚ ਹਿੰਦੂ ਮੁਟਿਆਰ ਨਿਸ਼ਾ ਪੁੱਤਰੀ ਦੀਵਾਨ ਮੱਲ ਦਾ ਧਰਮ ਪਰਿਵਰਤਨ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਤਿੰਨ ਦਿਨ ਪਹਿਲਾਂ ਕੁਝ ਅਣਪਛਾਤੇ ਲੋਕਾਂ ਨੇ ਹਥਿਆਰਾਂ ਦੇ ਜ਼ੋਰ ਉਤੇ ਨਿਸ਼ਾ (17 ਸਾਲ) ਨੂੰ ਉਸ ਦੇ […]

Read more ›
ਪਾਕਿਸਤਾਨੀ ਪਾਰਲੀਮੈਂਟ ਮੈਂਬਰ ਨੇ ਮਹਿਲਾ ਐੱਮ ਪੀ ਦੇ ਸਾੜ੍ਹੀ ਪਾਉਣ ਉੱਤੇ ਇਤਰਾਜ਼ ਕੀਤਾ

ਪਾਕਿਸਤਾਨੀ ਪਾਰਲੀਮੈਂਟ ਮੈਂਬਰ ਨੇ ਮਹਿਲਾ ਐੱਮ ਪੀ ਦੇ ਸਾੜ੍ਹੀ ਪਾਉਣ ਉੱਤੇ ਇਤਰਾਜ਼ ਕੀਤਾ

February 11, 2018 at 7:59 pm

ਇਸਲਾਮਾਬਾਦ, 11 ਫਰਵਰੀ, (ਪੋਸਟ ਬਿਊਰੋ)- ਜਮੀਅਤ ਉਲੇਮਾ-ਏ-ਇਸਲਾਮ ਫਜ਼ਲ ਦੇ ਇਕ ਪਾਰਲੀਮੈਂਟ ਮੈਂਬਰ ਨੇ ਮੁਤਾਹਿਦਾ ਕੌਮੀ ਮੂਵਮੈਂਟ (ਐੱਮ ਕਿਊ ਐੱਮ) ਦੀ ਪਾਰਲੀਮੈਂਟ ਮੈਂਬਰ ਨਸਰੀਨ ਜਲੀਲ ਦੀ ਨੁਕਤਾਚੀਨੀ ਕਰਦੇ ਹੋਏ ਉਸ ਦੇ ਪਹਿਰਾਵੇ ਦੀ ਨਿੰਦਾ ਕੀਤੀ ਹੈ। ਸੈਨੇਟ ਦੀ ਕਾਰਜਕਾਰਨੀ ਬੈਠਕ ਦੀ ਮੀਟਿੰਗ ਦੌਰਾਨ ਇਸਲਾਮ ਦਾ ਹਵਾਲਾ ਦਿੰਦੇ ਹੋਏ ਉਸ ਪਾਰਲੀਮੈਂਟ ਮੈਂਬਰ […]

Read more ›
ਗੁਰਦੁਆਰਾ ਮਸਤੂਆਣਾ ਵਿਖੇ ਅਕਾਲ ਤਖਤ ਦੀ ਹਦਾਇਤ ਮੁਤਾਬਕ ਅਮਲ ਨਹੀਂ ਕੀਤਾ ਗਿਆ

ਗੁਰਦੁਆਰਾ ਮਸਤੂਆਣਾ ਵਿਖੇ ਅਕਾਲ ਤਖਤ ਦੀ ਹਦਾਇਤ ਮੁਤਾਬਕ ਅਮਲ ਨਹੀਂ ਕੀਤਾ ਗਿਆ

February 11, 2018 at 3:26 pm

ਸੰਗਰੂਰ, 11 ਫਰਵਰੀ (ਪੋਸਟ ਬਿਊਰੋ)- ਇਸ ਜਿ਼ਲੇ ਵਿੱਚ ਗੁਰਦੁਆਰਾ ਮਸਤੂਆਣਾ ਸਾਹਿਬ ਦੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਵਰਗੀ ਬਣਾਈ ਗਈ ਇਮਾਰਤ ਦੀ ਜਾਂਚ ਰਿਪੋਰਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਦਿੱਤੀ ਜਾਣੀ ਹੈ। ਇਸ ਪਿੱਛੋਂ ਇਸ ਰਿਪੋਰਟ ਉੱਤੇ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ 16 ਫਰਵਰੀ ਨੂੰ ਵਿਚਾਰ […]

Read more ›
ਗਾਇਕਾਂ ਨੂੰ ਪੁਲਸ ਮਨਾਉਣ ਲੱਗੀ: “ਚੱਕ ‘ਲੋ ਰਿਵਾਲਵਰ ਰਫਲਾਂ” ਦੇ ਗੀਤ ਨਾ ਗਾਇਆ ਕਰੋ

ਗਾਇਕਾਂ ਨੂੰ ਪੁਲਸ ਮਨਾਉਣ ਲੱਗੀ: “ਚੱਕ ‘ਲੋ ਰਿਵਾਲਵਰ ਰਫਲਾਂ” ਦੇ ਗੀਤ ਨਾ ਗਾਇਆ ਕਰੋ

February 11, 2018 at 3:25 pm

ਜਗਰਾਓਂ, 11 ਫਰਵਰੀ (ਪੋਸਟ ਬਿਊਰੋ)- ਪੰਜਾਬ ਪੁਲਸ ਦੇ ਮੁਖੀ (ਡੀ ਜੀ ਪੀ) ਵੱਲੋਂ ਸ਼ੁਰੂ ਕੀਤੀ ਗਈ ਸਮਾਜ ਸੁਧਾਰ ਦੀ ਮੁਹਿੰਮ ਅਧੀਨ ਹੁਣ ਜਦੋਂ ਗੈਂਗਸਟਰਾਂ ਦੇ ਘਰੀਂ ਸਮਝਾਉਣ ਲਈ ਗੇੜੇ ਮਾਰੇ ਜਾ ਰਹੇ ਹਨ ਤਾਂ ਇਸ ਦੇ ਨਾਲ ਗਾਇਕੀ ਦੇ ਖੇਤਰ ਵਿੱਚ ਵੀ ਸੁਧਾਰ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। […]

Read more ›
ਸੀਲਿੰਗ ਮੁਹਿੰਮ ਦਾ ਵਿਰੋਧ ਕਰਦੇ ਵਪਾਰੀਆਂ ਦੇ ਖਿਲਾਫ ਹਾਈ ਕੋਰਟ ਸਖਤ ਹੋਈ

ਸੀਲਿੰਗ ਮੁਹਿੰਮ ਦਾ ਵਿਰੋਧ ਕਰਦੇ ਵਪਾਰੀਆਂ ਦੇ ਖਿਲਾਫ ਹਾਈ ਕੋਰਟ ਸਖਤ ਹੋਈ

February 11, 2018 at 3:23 pm

ਨਵੀਂ ਦਿੱਲੀ, 10 ਫਰਵਰੀ, (ਪੋਸਟ ਬਿਊਰੋ)- ਦਿੱਲੀ ਵਿੱਚ ਸੀਲਿੰਗ ਮੁਹਿੰਮ ਦੇ ਖਿਲਾਫ ਵਪਾਰੀਆਂ ਦੇ ਵਿਰੋਧ ਪ੍ਰਗਟਾਵੇ ਤੋਂ ਬਾਅਦ ਮਾਸਟਰ ਪਲਾਨ ਵਿੱਚ ਸਰਕਾਰ ਦੀ ਪ੍ਰਸਤਾਵਤ ਸੋਧ ਵਾਸਤੇ ਸਹਿਮਤ ਨਾ ਹੁੰਦੇ ਹੋਏ ਦਿੱਲੀ ਹਾਈ ਕੋਰਟ ਨੇ ਕਿਹਾ ਹੈ ਕਿ ਕੁਝ ਲੋਕਾਂ ਨੇ ਸ਼ਹਿਰ ਨੂੰ ਬੰਧਕ ਬਣਾ ਲਿਆ ਹੈ। ਐਕਟਿੰਗ ਚੀਫ ਜਸਟਿਸ ਗੀਤਾ […]

Read more ›