Archive for February 11th, 2018

ਟੋਰਾਂਟੋ ਵਿੱਚ ਪਲਾਜ਼ਾ ਵੈਸਟ ਵਿਖੇ ਧਮਾਕਾ, ਤਿੰਨ ਜ਼ਖ਼ਮੀ

ਟੋਰਾਂਟੋ ਵਿੱਚ ਪਲਾਜ਼ਾ ਵੈਸਟ ਵਿਖੇ ਧਮਾਕਾ, ਤਿੰਨ ਜ਼ਖ਼ਮੀ

February 11, 2018 at 9:22 pm

ਮਿਸੀਸਾਗਾ, ਓਨਟਾਰੀਓ, 11 ਫਰਵਰੀ (ਪੋਸਟ ਬਿਊਰੋ) : ਐਤਵਾਰ ਸਵੇਰੇ ਟੋਰਾਂਟੋ ਦੇ ਪੱਛਮ ਵਿੱਚ ਹੋਏ ਜ਼ਬਰਦਸਤ ਧਮਾਕੇ ਕਾਰਨ ਤਿੰਨ ਵਿਅਕਤੀਆਂ ਨੂੰ ਹਸਪਤਾਲ ਲਿਜਾਇਆ ਗਿਆ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਪੈਰਾਮੈਡਿਕਸ ਨੇ ਦੱਸਿਆ ਕਿ ਮਿਸੀਸਾਗਾ, ਓਨਟਾਰੀਓ ਵਿੱਚ ਹੋਏ ਧਮਾਕੇ ਤੋਂ ਬਾਅਦ ਇੱਕ ਵਿਅਕਤੀ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਪਰ […]

Read more ›
ਝਲਕਾਰੀ ਦੇ ਰੂਪ ਵਿੱਚ ਦਮ ਦਿਖਾਏਗੀ ਅੰਕਿਤਾ

ਝਲਕਾਰੀ ਦੇ ਰੂਪ ਵਿੱਚ ਦਮ ਦਿਖਾਏਗੀ ਅੰਕਿਤਾ

February 11, 2018 at 9:18 pm

ਏਕਤਾ ਕਪੂਰ ਦੇ ਸੀਰੀਅਲ ‘ਪਵਿੱਤਰ ਰਿਸ਼ਤਾ’ ਨਾਲ ਘਰ ਘਰ ਵਿੱਚ ਪਛਾਣ ਬਣਾਉਣ ਵਾਲੀ ਅੰਕਿਤਾ ਲੋਖੰਡੇ ਕੁਝ ਸਾਲ ਦੀ ਬ੍ਰੇਕ ਤੋਂ ਬਾਅਦ ਫਿਲਮ ‘ਮਣੀਕਰਣਿਕਾ’ ਵਿੱਚ ਝਲਕਾਰੀ ਬਾਈ ਦੇ ਰੋਲ ਨਾਲ ਬਾਲੀਵੁੱਡ ਵਿੱਚ ਡੈਬਿਊ ਕਰਨ ਜਾ ਰਹੀ ਹੈ। ਜ਼ਿਕਰ ਯੋਗ ਹੈ ਕਿ ਇਸ ਫਿਲਮ ਵਿੱਚ ਲਕਸ਼ਮੀ ਬਾਈ ਦਾ ਲੀਡ ਰੋਲ ਕੰਗਨਾ ਰਣੌਤ […]

Read more ›
ਫਾਤਿਮਾ ਲਈ ਆਮਿਰ ਨਾਲ ਨਜ਼ਦੀਕੀਆਂ ਮੁਸੀਬਤ ਬਣੀਆਂ

ਫਾਤਿਮਾ ਲਈ ਆਮਿਰ ਨਾਲ ਨਜ਼ਦੀਕੀਆਂ ਮੁਸੀਬਤ ਬਣੀਆਂ

February 11, 2018 at 9:16 pm

ਛੇ ਸਾਲ ਦੀ ਉਮਰ ਵਿੱਚ ਫਿਲਮ ‘ਚਾਚੀ 420’ ਵਿੱਚ ਬਾਲ ਕਲਾਕਾਰ ਦੇ ਰੂਪ ਵਿੱਚ ਕਰੀਅਰ ਸ਼ੁਰੂ ਕਰਨ ਵਾਲੀ ਫਾਤਿਮਾ ਸਨਾ ਸ਼ੇਖ ਨੂੰ ਆਮਿਰ ਖਾਨ ਦੀ ਫਿਲਮ ‘ਦੰਗਲ’ ਤੋਂ ਪਛਾਣ ਮਿਲੀ ਸੀ। ਦੋ ਸਾਲ ਪਹਿਲਾਂ ਫਿਲਮ ‘ਦੰਗਲ’ ਨਾਲ ਬਾਲੀਵੁੱਡ ‘ਚ ਪਛਾਣ ਬਣਾਉਣ ਵਾਲੀ ਫਾਤਿਮਾ ਸਨਾ ਸ਼ੇਖ ਦੀ ਇਹ ਫਿਲਮ ਸੁਪਰਹਿੱਟ ਰਹੀ, […]

Read more ›
ਸਲਮਾਨ ਖਾਨ ਭਾਰਤ-ਪਾਕਿ ਵੰਡ ਦੇ ਦੌਰ ‘ਚੋਂ ਲੰਘਣਗੇ

ਸਲਮਾਨ ਖਾਨ ਭਾਰਤ-ਪਾਕਿ ਵੰਡ ਦੇ ਦੌਰ ‘ਚੋਂ ਲੰਘਣਗੇ

February 11, 2018 at 9:13 pm

ਸਲਮਾਨ ਖਾਨ ਦੀ ਆਉਣ ਵਾਲੀ ਫਿਲਮ ‘ਭਾਰਤ’ ਵਿੱਚ ਸਲਮਾਨ ਦੀਆਂ ਨਜ਼ਰਾਂ ਵਿੱਚੋਂ ਹੀ ਭਾਰਤ ਦੀ ਯਾਤਰਾ ਦਿਖਾਈ ਜਾਏਗੀ। ਇਸ ਫਿਲਮ ਵਿੱਚ ਚਾਲੀਵੇਂ ਦੇ ਦਹਾਕੇ ਤੋਂ ਅਗਲੇ ਸੱਤਰ ਸਾਲਾਂ ਵਿੱਚ ਹੋਣ ਵਾਲੇ ਕਈ ਖਾਸ ਇਵੈਂਟਸ ਮੁੜ ਪੇਸ਼ ਕੀਤੇ ਜਾਣਗੇ। ਅਲੀ ਅੱਬਾਸ ਜ਼ਫਰ ਦੇ ਡਾਇਰੈਕਸ਼ਨ ਵਿੱਚ ਬਣ ਰਹੀ ਇਸ ਫਿਲਮ ਦੀ ਕਹਾਣੀ […]

Read more ›
ਅੱਜ-ਨਾਮਾ

ਅੱਜ-ਨਾਮਾ

February 11, 2018 at 9:11 pm

ਆ ਗਈ ਖਬਰ ਕਿ ਫੇਰ ਕਸ਼ਮੀਰ ਅੰਦਰ, ਰਾਜਸੀ ਆਗੂਆਂ ਵਿੱਚ ਪਈ ਖੜਕ ਮੀਆਂ।         ਦਹਿਸ਼ਤਗਰਦਾਂ ਦੇ ਨਾਲ ਤਾਂ ਫੌਜ ਲੜਦੀ,         ਅੱਗ ਅਸੈਂਬਲੀ ਵਿੱਚ ਪਈ ਭੜਕ ਮੀਆਂ। ਮੱਧਮ ਸੁਰਾਂ ਵਿੱਚ ਬੋਲਿਆ ਕੋਈ ਨਹੀਂਉਂ, ਸਭ ਹੀ ਬੱਦਲਾਂ ਵਾਂਗ ਰਹੇ ਕੜਕ ਮੀਆਂ।         ਹਰ ਕੋਈ ਏਦਾਂ ਹੀ ਰਿਹਾ ਸੀ ਬੋਲ ਜਿੱਦਾਂ,         […]

Read more ›

ਹਲਕਾ ਫੁਲਕਾ

February 11, 2018 at 9:10 pm

ਮੁਰਾਰੀ (ਮੋਹਣ ਨੂੰ), ‘‘ਮੈਨੂੰ ਤੇਰੇ ਨਾਲ ਮਿਲ ਕੇ ਬਹੁਤ ਖੁਸ਼ੀ ਹੋਈ। ਕੀ ਤੁਸੀਂ ਮੈਨੂੰ 500 ਰੁਪਏ ਉਧਾਰ ਦੇ ਸਕਦੇ ਹੋ?” ਸੋਹਣ, ‘‘…ਇਸ ਸਮੇਂ ਇਥੇ ਤਾਂ ਮੇਰੇ ਕੋਲ ਕੋਈ ਪੈਸਾ ਨਹੀਂ ਹੈ।” ਮੁਰਾਰੀ, ‘‘ਅਤੇ ਘਰ?” ਸੋਹਣ, ‘‘ਓਹ ਘਰ, ਸਭ ਰਾਜੀ ਖੁਸ਼ੀ ਹਨ। ਧੰਨਵਾਦ।” ******** ਮਨੂੰ, ‘‘ਪਾਪਾ ‘ਆਈ ਡੋਂਟ ਨੋ’ ਦਾ ਅਰਥ […]

Read more ›
ਪੂਰੀ ਤਰ੍ਹਾਂ ਸਿਆਸਤ ਤੋਂ ਪ੍ਰੇਰਿਤ ਹੈ ਮੋਦੀ ਸਰਕਾਰ ਦਾ ਬਜਟ

ਪੂਰੀ ਤਰ੍ਹਾਂ ਸਿਆਸਤ ਤੋਂ ਪ੍ਰੇਰਿਤ ਹੈ ਮੋਦੀ ਸਰਕਾਰ ਦਾ ਬਜਟ

February 11, 2018 at 9:05 pm

-ਪ੍ਰੋ. ਦਰਬਾਰੀ ਲਾਲ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਅਗਲੀਆਂ ਪਾਰਲੀਮੈਂਟ ਚੋਣਾਂ ਤੋਂ ਪਹਿਲਾਂ ਆਪਣਾ ਆਖਰੀ ਬਜਟ ਪੇਸ਼ ਕਰ ਦਿੱਤਾ ਹੈ, ਜਿਹੜਾ ਨਾ ਵਿਕਾਸ ਨੂੰ ਰਫਤਾਰ ਦੇਣ ਵਾਲਾ ਹੈ ਅਤੇ ਨਾ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਨ ਵਾਲਾ, ਨਾ ਉਦਯੋਗ-ਵਪਾਰ ਨੂੰ ਉਤਸ਼ਾਹਤ ਕਰਨ ਵਾਲਾ, ਨਾ ਦੇਸ਼ ਵਿੱਚ ਵਧਦੀ ਬੇਰੋਜ਼ਗਾਰੀ ਨੂੰ […]

Read more ›

ਹੁਣ ਕਿੱਥੇ ਰਹੀ ਅੱਲ੍ਹੜ ਉਮਰ ਵਾਲੀ ਉਹ ‘ਦੀਵਾਨਗੀ’

February 11, 2018 at 9:03 pm

-ਕਰਣ ਥਾਪਰ ਪੁਰਾਣੇ ਜ਼ਮਾਨੇ ‘ਚ ਇੱਕ ਗੀਤ ਚੱਲਦਾ ਸੀ ਼ੋਵੲ ਸਿ ਨਿ ਟਹੲ ਅਰਿ, ਪਰ ਮੈਨੂੰ ਲੱਗਦਾ ਹੈ ਕਿ ਸਾਡੇ ਦੇਸ਼ ‘ਚ ਅਜਿਹੀ ਸਥਿਤੀ ਨਹੀਂ ਹੈ। ਅਸੀਂ ਬੇਸ਼ੱਕ ‘ਕਾਮਸੂਤਰ’ ਦੇ ਯੁੱਗ ਵਿੱਚ ਪ੍ਰੇਮ ਲੀਲਾ ਦੀ ਕਲਾ ਵਿੱਚ ਕਿੰਨੀ ਵੀ ਮੁਹਾਰਤ ਹਾਸਲ ਕਿਉਂ ਨਾ ਕੀਤੀ ਹੋਵੇ, ਪਰ ਹੁਣ ਉਹ ਪ੍ਰਾਪਤੀਆਂ ਅਤੀਤ […]

Read more ›

ਆਨੰਦ ਕਾਰਜ ਸਵੇਰੇ, ਬਰਾਤ ਦੁਪਹਿਰੇ..

February 11, 2018 at 9:02 pm

-ਕੁਲਦੀਪ ਸਿੰਘ ਧਨੌਲਾ ਕੋਈ ਸਮਾਂ ਸੀ ਜਦੋਂ ਬਰਾਤਾਂ ਦੋ-ਦੋ, ਤਿੰਨ-ਤਿੰਨ ਦਿਨ ਰਿਹਾ ਕਰਦੀਆਂ ਸਨ ਤੇ ਲੋਕਾਂ ਵਿੱਚ ਪਿਆਰ ਮੁਹੱਬਤ ਡੁੱਲ੍ਹ-ਡੁੱਲ੍ਹ ਪੈਂਦਾ ਸੀ। ਬਰਾਤ ਆਉਣ ਉਤੇ ਥਾਈਆਂ (ਧਰਮਸ਼ਾਲਾਵਾਂ) ਵਿੱਚ ਕੜਾਹੇ ਰੱਖੇ ਹੁੰਦੇ। ਛਟੀਆਂ, ਲੱਕੜਾਂ ਵੀ ਰੱਖੀਆਂ ਹੁੰਦੀਆਂ, ਜਿਨ੍ਹਾਂ ਨਾਲ ਪਾਣੀ ਗਰਮ ਕੀਤਾ ਜਾਂਦਾ। ਆਉਣ ਸਾਰ ਬਰਾਤੀ ਗਰਮ ਪਾਣੀ ਨਾਲ ਨਹਾਉਂਦੇ ਧੋਂਦੇ, […]

Read more ›
ਮਦਰਾਸ ਹਾਈ ਕੋਰਟ ਦਾ ਫੈਸਲਾ: ਪੁੱਤਰ ਨੂੰ ਜਾਇਦਾਦ ਮਿਲਣੀ ਹੈ ਤਾਂ ਮ੍ਰਿਤਕ ਪਿਤਾ ਦਾ ਕਰਜ਼ਾ ਮੋੜਨਾ ਹੋਵੇਗਾ

ਮਦਰਾਸ ਹਾਈ ਕੋਰਟ ਦਾ ਫੈਸਲਾ: ਪੁੱਤਰ ਨੂੰ ਜਾਇਦਾਦ ਮਿਲਣੀ ਹੈ ਤਾਂ ਮ੍ਰਿਤਕ ਪਿਤਾ ਦਾ ਕਰਜ਼ਾ ਮੋੜਨਾ ਹੋਵੇਗਾ

February 11, 2018 at 9:01 pm

ਚੇਨਈ, 10 ਫਰਵਰੀ (ਪੋਸਟ ਬਿਊਰੋ)- ਮਦਰਾਸ ਹਾਈ ਕੋਰਟ ਨੇ ਇਤਿਹਾਸਕ ਫੈਸਲਾ ਦੇਂਦਿਆਂ ਕਿਹਾ ਕਿ ਜੇ ਪਿਤਾ ਦੀ ਮੌਤ ਮਗਰੋਂ ਉਸ ਦਾ ਪੁੱਤਰ ਜਾਇਦਾਦ ਦਾ ਵਾਰਸ ਹੈ ਤਾਂ ਉਸੇ ਤਰ੍ਹਾਂ ਪਿਤਾ ਦੇ ਕਰਜ਼ੇ ਤੇ ਦੇਣਦਾਰੀਆਂ ਦਾ ਜਿ਼ੰਮਾ ਵੀ ਪੁੱਤਰ ਦਾ ਹੋਵੇਗਾ। ਅਦਾਲਤ ਨੇ ਇਹ ਫੈਸਲਾ 17 ਸਾਲ ਪੁਰਾਣੇ ਕੇਸ ਵਿੱਚ ਦਿੱਤਾ […]

Read more ›