Archive for February 11th, 2018

ਪੀ ਸੀ ਲੀਡਰਸਿ਼ੱਪ ਉਮੀਦਵਾਰ ਕ੍ਰਿਸਟੀਨ ਈਲੀਅਟ ਵੱਲੋਂ ਬਰੈਂਪਟਨ ਵਿੱਚ ਸ਼ੁਰੂਆਤੀ ਰੈਲੀ

ਪੀ ਸੀ ਲੀਡਰਸਿ਼ੱਪ ਉਮੀਦਵਾਰ ਕ੍ਰਿਸਟੀਨ ਈਲੀਅਟ ਵੱਲੋਂ ਬਰੈਂਪਟਨ ਵਿੱਚ ਸ਼ੁਰੂਆਤੀ ਰੈਲੀ

February 11, 2018 at 9:51 pm

*ਭਾਟੀਆ, ਰਾਕੇਸ਼ ਜੋਸ਼ੀ, ਗੁਲਾਬ ਸੈਣੀ, ਬਜਾਜ, ਦੀਪਕ ਆਨੰਦ ਅਤੇ ਗਹੂਣੀਆ ਪ੍ਰਮੁੱਖ ਸਮਰਥਕ ਬਰੈਂਪਟਨ ਪੋਸਟ ਬਿਉਰੋ: ਪ੍ਰੋਵਿੰਸ਼ੀਅਲ ਕੰਜ਼ਰਵੇਟਿਵ ਪਾਰਟੀ ਦੀ ਲੀਡਰਸਿ਼ੱਪ ਚੋਣ ਲਈ ਉਮੀਦਵਾਰ ਕ੍ਰਿਸਟੀਨ ਈਲੀਅਟ ਵੱਲੋਂ ਕੱਲ੍ਹ ਐਤਵਾਰ ਨੂੰ ਬਰੈਂਪਟਨ ਵਿੱਚ ਇੱਕ ਰੈਲੀ ਕੀਤੀ ਗਈ। ਸਿ਼ੰਗਾਰ ਬੈਂਕੁਇਟ ਹਾਲ ਵਿੱਚ ਆਯੋਜਿਤ ਇਸ ਰੈਲੀ ਵਿੱਚ 300 ਦੇ ਕਰੀਬ ਉਸਦੇ ਸਮਰੱਥਕਾਂ ਨੇ ਹਿੱਸਾ […]

Read more ›
ਪੰਜਾਬੀ ਭਾਸ਼ਾ ਦੇ ਵਿਕਾਸ ਲਈ ਬਿੱਲ 101 ਨੂੰ ਲਾਗੂ ਕਰਨ ਦੀ ਮੰਗ ਉੱਠੀ

ਪੰਜਾਬੀ ਭਾਸ਼ਾ ਦੇ ਵਿਕਾਸ ਲਈ ਬਿੱਲ 101 ਨੂੰ ਲਾਗੂ ਕਰਨ ਦੀ ਮੰਗ ਉੱਠੀ

February 11, 2018 at 9:48 pm

ਬਰੈਂਪਟਨ: ਪੰਜਾਬ ਵਿੱਚ ਪੰਜਾਬੀ ਨੂੰ ਜੀਵਨ ਦੇ ਹਰ ਖੇਤਰ ਵਿੱਚ ਲਾਗੂ ਕੀਤੇ ਜਾਣ ਦੀ ਮੰਗ ਕੈਨੇਡਾ ਵਿੱਚ ਵੀ ਉੱਠਣ ਲੱਗੀ ਹੈ। ਪ੍ਰਸਿੱਧ ਮੀਡੀਆਕਾਰ ਇਕਬਾਲ ਮਾਹਲ ਨੇ ਕਿਹਾ ਹੈ ਕਿ ਇਸ ਵਕਤ ਲੋੜ ਹੈ ਕਿ ਬਿੱਲ 101 ਨੂੰ ਲਾਗੂ ਕੀਤਾ ਜਾਵੇ। ਉਹਨਾਂ ਨੇ ਕਿਹਾ ਹੈ ਕਿ ਹਰ ਇੱਕ ਪੰਜਾਬੀ ਦਾ ਇਹ […]

Read more ›
ਹਾਈਵੇਅ 413 ਰੱਦ, ਬਰੈਂਪਟਨ ਅਤੇ ਨੇੜਲੇ ਇਲਾਕਿਆਂ ਭਾਰੀ ਨੁਕਸਾਨ ਦਾ ਖਦਸ਼ਾ

ਹਾਈਵੇਅ 413 ਰੱਦ, ਬਰੈਂਪਟਨ ਅਤੇ ਨੇੜਲੇ ਇਲਾਕਿਆਂ ਭਾਰੀ ਨੁਕਸਾਨ ਦਾ ਖਦਸ਼ਾ

February 11, 2018 at 9:45 pm

ਬਰੈਂਪਟਨ ਪੋਸਟ ਬਿਉਰੋ: ਲੰਬੇ ਸਮੇਂ ਤੋਂ ਬੇਧਿਆਨੀ ਦੇ ਡੱਬੇ ਵਿੱਚ ਬੰਦ ਹਾਈਵੇਅ 413 ਨੂੰ ਨਾ ਬਣਾਉਣ ਦਾ ਫੈਸਲਾ ਸਰਕਾਰ ਨੇ ਕੀਤਾ ਹੈ। ਚੇਤੇ ਰਹੇ ਕਿ ਇਹ ਹਾਈਵੇਅ ਈਸਟ ਵੱਲ 400 ਵਿੱਚੋਂ ਨਿਕਲ ਕੇ ਬਰੈਂਪਟਨ ਦੇ ਪਿਛਲੇ ਪਾਸੇ ਕੈਲੀਡਾਨ ਵਿੱਚੋਂ ਹੁੰਦੀਹੋਈ ਮਿਲਟਨ ਕੋਲ ਜਾ ਕੇ 401 ਵਿੱਚ ਮਿਲਣੀ ਸੀ। ਲੱਖਾਂ ਲੋਕਾਂ […]

Read more ›
ਵਿਆਹ ਵਿੱਚ ਕੀਤੀ ਫਾਇਰਿੰਗ ਦੌਰਾਨ ਐਮ ਬੀ ਏ ਦੀ ਵਿਦਿਆਰਥਣ ਮਾਰੀ ਗਈ

ਵਿਆਹ ਵਿੱਚ ਕੀਤੀ ਫਾਇਰਿੰਗ ਦੌਰਾਨ ਐਮ ਬੀ ਏ ਦੀ ਵਿਦਿਆਰਥਣ ਮਾਰੀ ਗਈ

February 11, 2018 at 9:40 pm

ਹੁਸ਼ਿਆਰਪੁਰ, 11 ਫਰਵਰੀ, (ਪੋਸਟ ਬਿਊਰੋ)- ਬੀਤੀ ਰਾਤ ਇਸ ਸ਼ਹਿਰ ਵਿੱਚ ਇੱਕ ਵਿਆਹ ਸਮਾਗਮ ਦੌਰਾਨ ਗੋਲੀ ਲੱਗਣ ਨਾਲ ਇੱਕ ਕਾਲਜ ਵਿਦਿਆਰਥਣ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਮਿਲ ਸਕੀ ਜਾਣਕਾਰੀ ਮੁਤਾਬਕ ਹੁਸ਼ਿਆਰਪੁਰ ਦੇ ਮੁਹੱਲਾ ਛੱਤਾ ਬਾਜ਼ਾਰ ਵਿੱਚ ਬੀਤੀ ਰਾਤ ਕਰੀਬ 11 ਵਜੇ ਇਕ ਲੜਕੀ ਦੇ ਵਿਆਹ ਦੀ ਜਾਗੋ ਕੱਢੀ ਜਾ […]

Read more ›
ਉਂਟੇਰੀਓ ਵਿੱਚ ਜੌਬਾਂ ਦਾ ਨੁਕਸਾਨ ਇੱਕ ਖਤਰਨਾਕ ਸਥਿਤੀ

ਉਂਟੇਰੀਓ ਵਿੱਚ ਜੌਬਾਂ ਦਾ ਨੁਕਸਾਨ ਇੱਕ ਖਤਰਨਾਕ ਸਥਿਤੀ

February 11, 2018 at 9:40 pm

ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਉਂਟੇਰੀਓ ਵਿੱਚ ਪਿਛਲੇ ਇੱਕ ਮਹੀਨੇ (ਜਨਵਰੀ 2018) ਦੌਰਾਨ 59,300 ਪਾਰਟ ਟਾਈਮ ਜੌਬਾਂ ਖਤਮ ਹੋਈਆਂ ਹਨ। ਕੁੱਲ ਕੈਨੇਡਾ ਵਿੱਚ ਇਹ ਗਿਣਤੀ 1 ਲੱਖ 37 ਹਜ਼ਾਰ ਰਹੀ ਹੈ ਜੋ ਕਿ ਪਿਛਲੇ 10 ਸਾਲਾਂ ਵਿੱਚ ਸੱਭ ਤੋਂ ਵੱਧ ਜੌਬਾਂ ਦਾ ਨੁਕਸਾਨ ਹੋਣ ਦਾ ਰਿਕਾਰਡ ਬਣ ਗਿਆ […]

Read more ›
ਫ਼ੌਜੀ ਕੈਂਪ ਉੱਤੇ ਹਮਲਾ ਕਰਨ ਵਾਲੇ ਤਿੰਨੇ ਦਹਿਸ਼ਤਗਰਦ ਮਾਰੇ ਗਏ, ਪੰਜ ਫੌਜੀਆਂ ਦੀ ਜਾਨ ਗਈ

ਫ਼ੌਜੀ ਕੈਂਪ ਉੱਤੇ ਹਮਲਾ ਕਰਨ ਵਾਲੇ ਤਿੰਨੇ ਦਹਿਸ਼ਤਗਰਦ ਮਾਰੇ ਗਏ, ਪੰਜ ਫੌਜੀਆਂ ਦੀ ਜਾਨ ਗਈ

February 11, 2018 at 9:38 pm

ਸੁੰਜਵਾਂ (ਜੰਮੂ), 11 ਫਰਵਰੀ, (ਪੋਸਟ ਬਿਊਰੋ)- ਭਾਰਤ ਫ਼ੌਜ ਦੇ ਕੈਂਪ ਉੱਤੇ ਸ਼ਨੀਵਾਰ ਤੜਕੇ ਕੀਤੇ ਗਏ ਇੱਕ ਵੱਡੇ ਦਹਿਸ਼ਤਗਰਦ ਹਮਲੇ ਦੇ ਬਾਅਦ ਦੀ ਕਾਰਵਾਈ ਵਿੱਚ ਸਾਰੇ ਹਮਲਾਵਰ ਮਾਰੇ ਗਏ। ਇਸ ਦੌਰਾਨ ਤਿੰਨ ਜਵਾਨਾਂ ਤੇ ਇਕ ਆਮ ਨਾਗਰਿਕ ਦੀ ਲਾਸ਼ ਮਿਲਣ ਨਾਲ ਮ੍ਰਿਤਕਾਂ ਦੀ ਗਿਣਤੀ ਵਧ ਕੇ ਛੇ ਹੋ ਗਈ ਹੈ। ਫ਼ੌਜ […]

Read more ›
ਮੋਦੀ ਵੱਲੋਂ ਤਕਨਾਲੋਜੀ ਦੀ ਵਰਤੋਂ ਤਬਾਹੀ ਦੀ ਥਾਂ ਵਿਕਾਸ ਲਈ ਕਰਨ ਦਾ ਸੱਦਾ

ਮੋਦੀ ਵੱਲੋਂ ਤਕਨਾਲੋਜੀ ਦੀ ਵਰਤੋਂ ਤਬਾਹੀ ਦੀ ਥਾਂ ਵਿਕਾਸ ਲਈ ਕਰਨ ਦਾ ਸੱਦਾ

February 11, 2018 at 9:36 pm

ਦੁਬਈ, 11 ਫਰਵਰੀ, (ਪੋਸਟ ਬਿਊਰੋ)- ਸਾਈਬਰ ਸਪੇਸ ਦੀ ਦੁਰਵਰਤੋਂ ਦੇ ਖ਼ਿਲਾਫ਼ ਚਿਤਾਵਨੀ ਦਿੰਦਿਆਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਸੰਸਾਰ ਦੇ ਲੋਕ ਹੁਣ ਗਰਮ ਖ਼ਿਆਲੀਆਂ ਦਾ ਸਰੋਤ ਨਾ ਬਣਨ। ਉਨ੍ਹਾਂ ਕਿਹਾ ਕਿ ਤਕਨਾਲੋਜੀ ਨੂੰ ਵਿਕਾਸ ਦੇ ਸੰਦ ਵਜੋਂ ਵਰਤਿਆ ਜਾਣਾ ਚਾਹੀਦਾ ਹੈ, […]

Read more ›
ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਗਲਤ ਸਿੱਧ ਕਰ ਸਕਦਾ ਹਾਂ : ਬ੍ਰਾਊਨ

ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਗਲਤ ਸਿੱਧ ਕਰ ਸਕਦਾ ਹਾਂ : ਬ੍ਰਾਊਨ

February 11, 2018 at 9:31 pm

ਟੋਰਾਂਟੋ, 11 ਫਰਵਰੀ (ਪੋਸਟ ਬਿਊਰੋ) : ਜਿਨਸੀ ਸ਼ੋਸ਼ਣ ਦੇ ਦੋਸ਼ ਲੱਗਣ ਤੋਂ ਬਾਅਦ ਪਿਛਲੇ ਮਹੀਨੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਓਨਟਾਰੀਓ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਸਾਬਕਾ ਆਗੂ ਪੈਟਰਿੱਕ ਬ੍ਰਾਊਨ ਨੇ ਐਤਵਾਰ ਨੂੰ ਆਖਿਆ ਕਿ ਉਹ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਗਲਤ ਸਿੱਧ ਕਰ ਸਕਦੇ ਹਨ। ਫੇਸਬੁੱਕ ਉੱਤੇ ਪਾਈ ਇੱਕ […]

Read more ›
ਬੌਸ਼ੀ ਮਾਮਲੇ ਵਿੱਚ ਟੋਰੀਜ਼ ਨੇ ਟਰੂਡੋ ਉੱਤੇ ਲਾਇਆ ਸਿਆਸੀ ਦਖ਼ਲਅੰਦਾਜ਼ੀ ਦਾ ਦੋਸ਼

ਬੌਸ਼ੀ ਮਾਮਲੇ ਵਿੱਚ ਟੋਰੀਜ਼ ਨੇ ਟਰੂਡੋ ਉੱਤੇ ਲਾਇਆ ਸਿਆਸੀ ਦਖ਼ਲਅੰਦਾਜ਼ੀ ਦਾ ਦੋਸ਼

February 11, 2018 at 9:28 pm

ਓਟਵਾ, 11 ਫਰਵਰੀ (ਪੋਸਟ ਬਿਊਰੋ) : ਨੌਜਵਾਨ ਮੂਲਵਾਸੀ ਵਿਅਕਤੀ ਦੀ ਮੌਤ ਦੇ ਸਬੰਧ ਵਿੱਚ ਗੋਰੇ ਕਿਸਾਨ ਨੂੰ ਬੇਕਸੂਰ ਦੱਸੇ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਵੱਲੋਂ ਪ੍ਰਗਟਾਈ ਪ੍ਰਕਿਰਿਆ ਨੂੰ ਫੈਡਰਲ ਕੰਜ਼ਰਵੇਟਿਵਾਂ ਵੱਲੋਂ ਸਿਆਸੀ ਦਖਲਅੰਦਾਜ਼ੀ ਦੱਸਿਆ ਜਾ ਰਿਹਾ ਹੈ। ਟਰੂਡੋ ਨੇ ਇਸ ਮਾਮਲੇ ਵਿੱਚ ਇਹ ਟਿੱਪਣੀ ਕੀਤੀ ਸੀ ਕਿ ਕ੍ਰਿਮੀਨਲ ਜਸਟਿਸ ਸਿਸਟਮ […]

Read more ›
ਮਾਸਕੋ ਵਿੱਚ ਉਡਾਨ ਭਰਨ ਤੋਂ ਕੁੱਝ ਮਿੰਟ ਬਾਅਦ ਹੀ ਜਹਾਜ਼ ਹਾਦਸਾਗ੍ਰਸਤ, 71 ਹਲਾਕ

ਮਾਸਕੋ ਵਿੱਚ ਉਡਾਨ ਭਰਨ ਤੋਂ ਕੁੱਝ ਮਿੰਟ ਬਾਅਦ ਹੀ ਜਹਾਜ਼ ਹਾਦਸਾਗ੍ਰਸਤ, 71 ਹਲਾਕ

February 11, 2018 at 9:25 pm

ਮਾਸਕੋ, 11 ਫਰਵਰੀ (ਪੋਸਟ ਬਿਊਰੋ) : ਐਤਵਾਰ ਨੂੰ ਦੇਸ਼ ਦੇ ਦੂਜੇ ਸੱਭ ਤੋਂ ਮਸ਼ਰੂਫ ਏਅਰਪੋਰਟ ਤੋਂ ਉਡਾਨ ਭਰਨ ਤੋਂ ਕੁੱਝ ਸਮੇਂ ਬਾਅਦ ਹੀ ਰੂਸੀ ਏਅਰਲਾਈਨ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਤੇ ਉਸ ਵਿੱਚ ਸਵਾਰ ਸਾਰੇ ਦੇ ਸਾਰੇ 71 ਲੋਕ ਮਾਰੇ ਗਏ। ਜਹਾਜ਼ ਦਾ ਮਲਬਾ ਮਾਸਕੋ ਦੇ ਬਾਹਰਵਾਰ ਇੱਕ ਖੇਤ ਵਿੱਚੋਂ […]

Read more ›