Archive for February 9th, 2018

ਅੱਜ-ਨਾਮਾ

ਅੱਜ-ਨਾਮਾ

February 9, 2018 at 3:02 pm

ਝੇੜਾ ਸ਼ਹਿਰ ਦੀ ਜੂਹ ਵਿੱਚ ਮੁੱਕਦਾ ਨਹੀਂ, ਚੰਡੀਗੜ੍ਹ ਵਿੱਚ ਪਹੁੰਚ ਗਿਆ ਭੇੜ ਬੇਲੀ।         ਇੱਕ ਕਾਕਾ ਵਿਧਾਇਕ ਆ ਕਾਂਗਰਸੀਆ,         ਚੱਕਰੀ ਰਿਹਾ ਸਿਆਸਤ ਦੀ ਗੇੜ ਬੇਲੀ। ਮੂਹਰੇ ਸਾਬਕ ਵਿਧਾਇਕ ਅਕਾਲੀਆਂ ਦਾ, ਕਾਂਗਰਸ ਆਗੂਆਂ ਨਾਲ ਕੁਝ ਨੇੜ ਬੇਲੀ।         ਵਧਿਆ ਝੇੜਾ ਇਹ ਸਿਰੇ ਨਾ ਕਿਸੇ ਲੱਗੇ,         ਬਾਹਰੀ ਸੱਜਣ ਕੁਝ ਰਹੇ […]

Read more ›
ਇਰਾਨ ਵਿੱਚ ਹਿਜਾਬ ਦੇ ਵਿਰੋਧ ਵਿੱਚ ਅੰਦੋਲਨ ਹੋਰ ਤੇਜ਼ ਹੋਇਆ

ਇਰਾਨ ਵਿੱਚ ਹਿਜਾਬ ਦੇ ਵਿਰੋਧ ਵਿੱਚ ਅੰਦੋਲਨ ਹੋਰ ਤੇਜ਼ ਹੋਇਆ

February 9, 2018 at 3:01 pm

ਤਹਿਰਾਨ, 9 ਫਰਵਰੀ (ਪੋਸਟ ਬਿਊਰੋ)- ਈਰਾਨ ‘ਤੇ ਹਿਜਾਬ ਪਹਿਨਣ ਨੂੰ ਜ਼ਰੂਰੀ ਕਰਨ ਦੇ ਕਾਨੂੰਨ ਦੇ ਵਿਰੋਧ ਵਿੱਚ ਔਰਤਾਂ ਦਾ ਅੰਦੋਲਨ ਤੇਜ਼ ਹੋ ਗਿਆ ਹੈ। ਉਨ੍ਹਾਂ ਦੇ ਇਸ ਵੱਧਦੇ ਵਿਰੋਧ ਨੇ ਹਿਜਾਬ ਦੇ ਮੁੱਦੇ ‘ਤੇ ਦੇਸ਼ ‘ਚ ਨਵੀਂ ਬਹਿਸ ਛੇੜ ਦਿੱਤੀ ਹੈ। ਇਸ ਅੰਦੋਲਨ ਵਿੱਚ ਸ਼ਾਮਲ ਔਰਤ ਡੈਂਟਿਸਟ ਡਾ. ਸਮਰ ਕਹਿੰਦੀ […]

Read more ›
ਉਤਰੀ ਕੋਰੀਆ ਤੇ ਅਮਰੀਕਾ ਹਾਲ ਦੀ ਘੜੀ ਗੱਲਬਾਤ ਨਹੀਂ ਕਰਨਗੇ

ਉਤਰੀ ਕੋਰੀਆ ਤੇ ਅਮਰੀਕਾ ਹਾਲ ਦੀ ਘੜੀ ਗੱਲਬਾਤ ਨਹੀਂ ਕਰਨਗੇ

February 9, 2018 at 2:59 pm

ਸਿਓਲ, 9 ਫਰਵਰੀ (ਪੋਸਟ ਬਿਊਰੋ)- ਦੱਖਣੀ ਕੋਰੀਆ ‘ਚ ਵਿੰਟਰ ਓਲੰਪਿਕਸ ਦੇ ਉਦਘਾਟਨ ਸਮਾਰੋਹ ਵਿੱਚ ਉਤਰੀ ਕੋਰੀਆ ਅਤੇ ਅਮਰੀਕਾ ਦੇ ਨੇਤਾ ਆਹਮੋ ਸਾਹਮਣੇ ਹੋਣਗੇ, ਪਰ ਉਨ੍ਹਾਂ ਵਿਚਾਲੇ ਗੱਲਬਾਤ ਨਹੀਂ ਹੋਵੇਗੀ। ਉਤਰੀ ਕੋਰੀਆ ਨੇ ਸਾਫ ਕਰ ਦਿੱਤਾ ਕਿ ਅਮਰੀਕਾ ਨਾਲ ਗੱਲਬਾਤ ਦੀ ਹਾਲ ਦੀ ਘੜੀ ਉਸ ਦੀ ਕੋਈ ਯੋਜਨਾ ਨਹੀਂ ਹੈ। ਵਿੰਟਰ […]

Read more ›
ਟਰੰਪ ਦੀ ਸਰਕਾਰ ਇੱਕ ਹੋਰ ਸ਼ੱਟ ਡਾਊਨ ਵਿੱਚੋਂ ਮਸਾਂ ਨਿਕਲੀ

ਟਰੰਪ ਦੀ ਸਰਕਾਰ ਇੱਕ ਹੋਰ ਸ਼ੱਟ ਡਾਊਨ ਵਿੱਚੋਂ ਮਸਾਂ ਨਿਕਲੀ

February 9, 2018 at 2:57 pm

ਵਾਸ਼ਿੰਗਟਨ, 9 ਫਰਵਰੀ (ਪੋਸਟ ਬਿਊਰੋ)- ਅਮਰੀਕਨ ਪਾਰਲੀਮੈਂਟ (ਕਾਂਗਰਸ) ਵੱਲੋਂ ਸਰਕਾਰ ਚਲਾਉਣ ਲਈ ਜ਼ਰੂਰੀ ਬਜਟ ਸਮੇਂ ਉੱਤੇ ਪਾਸ ਨਾ ਕਰਨ ਦੇ ਕਾਰਨ ਅਮਰੀਕਾ ਵਿਚ ਫਿਰ ਸ਼ਟਡਾਊਨ ਹੋ ਗਿਆ ਸੀ, ਜਿਸ ਨੂੰ 6 ਘੰਟੇ ਬਾਅਦ ਹੀ ਖਤਮ ਕਰ ਦਿੱਤਾ ਗਿਆ ਹੈ। ਸਰਕਾਰੀ ਕੰਮ ਨੂੰ ਫਿਰ ਸੁਚਾਰੂ ਰੂਪ ਨਾਲ ਸ਼ੁਰੂ ਕਰਨ ਲਈ ਇਕ […]

Read more ›
ਤਿੰਨ ਪਾਸਿਆਂ ਤੋਂ ਚੀਨ ਘੇਰਾਬੰਦੀ ਕਰ ਰਿਹੈ, ਡੋਕਲਾਮ ਵਿੱਚ 25 ਟੈਂਟ ਲਾ ਲਏ

ਤਿੰਨ ਪਾਸਿਆਂ ਤੋਂ ਚੀਨ ਘੇਰਾਬੰਦੀ ਕਰ ਰਿਹੈ, ਡੋਕਲਾਮ ਵਿੱਚ 25 ਟੈਂਟ ਲਾ ਲਏ

February 9, 2018 at 2:55 pm

ਨਵੀਂ ਦਿੱਲੀ, 9 ਫਰਵਰੀ (ਪੋਸਟ ਬਿਊਰੋ)- ਚੀਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਡੋਕਲਾਮ ਵਿੱਚ ਚੀਨ ਮੁੜ ਤੋਂ ਉਸਾਰੀ ਕਾਰਜ ਕਰਵਾ ਰਿਹਾ ਹੈ। ਇੱਕ ਖੁਫੀਆ ਰਿੋਪਰਟ ਕਹਿੰਦੀ ਹੈ ਕਿ ਚੀਨ ਨੇ ਡੋਕਲਾਮ ਵਿੱਚ 25 ਟੈਂਟ ਲਾ ਲਏ ਹਨ। ਚੀਨ ਤਿੰਨ ਪਾਸਿਆਂ ਤੋਂ ਭਾਰਤ ਨੂੰ ਘੇਰਨ ਦੀ ਕੋਸ਼ਿਸ਼ ਵਿੱਚ ਲੱਗਾ […]

Read more ›
ਪੈਰਿਸ ਭੇਜਣ ਦੇ ਲਾਰੇ ਨਾਲ ਲੁਧਿਆਣਵੀ ਜੋੜੇ ਨੇ ਨੌਂ ਲੱਖ ਰੁਪਏ ਠੱਗੇ

ਪੈਰਿਸ ਭੇਜਣ ਦੇ ਲਾਰੇ ਨਾਲ ਲੁਧਿਆਣਵੀ ਜੋੜੇ ਨੇ ਨੌਂ ਲੱਖ ਰੁਪਏ ਠੱਗੇ

February 9, 2018 at 2:53 pm

ਰਾਦੌਰ (ਯਮੁਨਾ ਨਗਰ), 9 ਫਰਵਰੀ (ਪੋਸਟ ਬਿਊਰੋ)- ਪਾਲੇਵਾਲਾ ਦੇ ਇੱਕ ਨੌਜਵਾਨ ਤੋਂ ਪੈਰਿਸ ਭੇਜਣ ਦੇ ਨਾਂਅ ‘ਤੇ ਲੁਧਿਆਣਾ ਦੇ ਇੱਕ ਜੋੜੇ ਸਮੇਤ ਚਾਰ ਜਣਿਆਂ ਨੇ ਨੌਂ ਲੱਖ ਰੁਪਏ ਠੱਗ ਲਏ। ਦੋਸ਼ ਲਾਇਆ ਗਿਆ ਹੈ ਕਿ ਸ਼ਿਕਾਇਤ ਦੇਣ ਦੇ ਬਾਵਜੂਦ ਪੁਲਸ ਨੇ ਕੇਸ ਦਰਜ ਨਹੀਂ ਕੀਤਾ। ਸ਼ਿਕਾਇਤਕਰਤਾ ਨੇ ਸੀ ਐੱਮ ਵਿੰਡੋ […]

Read more ›
ਅਰੁਣਾਚਲ ਪ੍ਰਦੇਸ਼ ਵਿੱਚ ਛੇ ਥਾਂਵਾਂ ਦੇ ਨਾਂਅ ਰੱਖਣ ਦੀ ਚੀਨ ਦੀ ਕੋਸ਼ਿਸ਼ ਭਾਰਤ ਵੱਲੋਂ ਰੱਦ

ਅਰੁਣਾਚਲ ਪ੍ਰਦੇਸ਼ ਵਿੱਚ ਛੇ ਥਾਂਵਾਂ ਦੇ ਨਾਂਅ ਰੱਖਣ ਦੀ ਚੀਨ ਦੀ ਕੋਸ਼ਿਸ਼ ਭਾਰਤ ਵੱਲੋਂ ਰੱਦ

February 9, 2018 at 2:51 pm

ਨਵੀਂ ਦਿੱਲੀ, 9 ਫਰਵਰੀ (ਪੋਸਟ ਬਿਊਰੋ)- ਚੀਨ ਸਰਕਾਰ ਦੇ ਸਿਵਲ ਮਾਮਲਿਆਂ ਵਾਲੇ ਮੰਤਰਾਲੇ ਵੱਲੋਂ ਆਪਣੇ ਵਿਭਾਗ ਦੀ ਵੈੱਬਸਾਈਟ ਉੱਤੇ ਇੱਕ ਨੋਟਿਸ ਜਾਰੀ ਕਰ ਕੇ ਭਾਰਤ ਦੇ ਅਰੁਣਾਚਲ ਪ੍ਰਦੇਸ਼ ਰਾਜ ਵਿੱਚਲੇ ਛੇ ਥਾਂਵਾਂ ਦੇ ਨਵੇਂ ਨਾਂਅ ਰੱਖਣ ਦੀ ਕੋਸ਼ਿਸ਼ ਨੂੰ ਭਾਰਤ ਸਰਕਾਰ ਨੇ ਰੱਦ ਕਰ ਦਿੱਤਾ ਹੈ। ਭਾਰਤ ਦੇ ਵਿਦੇਸ਼ ਰਾਜ […]

Read more ›
ਗਰਲਜ਼ ਸਕੂਲਾਂ ਵਿੱਚ ਵੱਡੀ ਉਮਰ ਦੇ ਟੀਚਰ ਲਾਉਣ ਦਾ ਫੈਸਲਾ ਅਜੇ ਨਹੀਂ ਹੋਇਆ : ਅਰੁਣਾ ਚੌਧਰੀ

ਗਰਲਜ਼ ਸਕੂਲਾਂ ਵਿੱਚ ਵੱਡੀ ਉਮਰ ਦੇ ਟੀਚਰ ਲਾਉਣ ਦਾ ਫੈਸਲਾ ਅਜੇ ਨਹੀਂ ਹੋਇਆ : ਅਰੁਣਾ ਚੌਧਰੀ

February 9, 2018 at 2:49 pm

ਚੰਡੀਗੜ੍ਹ, 9 ਫਰਵਰੀ (ਪੋਸਟ ਬਿਊਰੋ)- ਪੰਜਾਬ ਦੀ ਸਿਖਿਆ ਮੰਤਰੀ ਅਰੁਣਾ ਚੌਧਰੀ ਨੇ ਦੱਸਿਆ ਹੈ ਕਿ ਲੜਕੀਆਂ ਦੇ ਸਕੂਲਾਂ ਵਿੱਚ ਸਿਰਫ ਵੱਡੀ ਉਮਰ ਦੇ ਅਧਿਆਪਕਾਂ ਹੀ ਨਿਯੁਕਤ ਕਰਨ ਬਾਰੇ ਕੋਈ ਫੈਸਲਾ ਨਹੀਂ ਕੀਤਾ ਗਿਆ। ਵਰਨਣ ਯੋਗ ਹੈ ਕਿ ਸਿਖਿਆ ਵਿਭਾਗ ਵੱਲੋਂ ਬੀਤੇ ਦਿਨੀਂ ਨਵੀਂ ਤਬਾਦਲਾ ਨੀਤੀ ਦਾ ਖਰੜਾ ਜਾਰੀ ਹੋਇਆ ਤਾਂ […]

Read more ›
ਹਾਈ ਕੋਰਟ ਦੀਆਂ ਫਿਟਕਾਰਾਂ ਪਿੱਛੋਂ ਪੰਜਾਬ ਸਰਕਾਰ ਨੇ ਵਰਮੇ ਵਾਲੀ ਮਾਈਨਿੰਗ ‘ਤੇ ਰੋਕ ਲਾਈ

ਹਾਈ ਕੋਰਟ ਦੀਆਂ ਫਿਟਕਾਰਾਂ ਪਿੱਛੋਂ ਪੰਜਾਬ ਸਰਕਾਰ ਨੇ ਵਰਮੇ ਵਾਲੀ ਮਾਈਨਿੰਗ ‘ਤੇ ਰੋਕ ਲਾਈ

February 9, 2018 at 2:48 pm

ਚੰਡੀਗੜ੍ਹ, 9 ਫਰਵਰੀ (ਪੋਸਟ ਬਿਊਰੋ)- ਪੰਜਾਬ ਵਿਚਲੇ ਨਦੀਆਂ ਤੇ ਦਰਿਆਵਾਂ ਵਿੱਚ ਕੀਤੀ ਜਾਂਦੀ ਸਕਸ਼ਨ ਮਾਈਨਿੰਗ (ਵਰਮੇ ਵਾਲੀ ਮਾਈਨਿੰਗ) ਨਾਲ ਨਦੀਆਂ ਅਤੇ ਦਰਿਆਵਾਂ ਵਿੱਚ ਵਗਦੇ ਪਾਣੀ ਦੇ ਵਹਿਣ ਉੱਤੇ ਪੈ ਰਹੇ ਮਾੜੇ ਅਸਰ ਵੱਲ ਪੰਜਾਬ ਸਰਕਾਰ ਨੇ ਧਿਆਨ ਦੇਣਾ ਹੁਣ ਸ਼ੁਰੂ ਕਰ ਦਿੱਤਾ ਹੈ। ਇਸ ਸਬੰਧੀ ਚੱਲਦੇ ਮਾਮਲੇ ‘ਚ ਸਰਕਾਰ ਨੇ […]

Read more ›
ਸ਼੍ਰੋਮਣੀ ਕਮੇਟੀ ਨੂੰ ਸੱਤ ਮਹੀਨਿਆਂ ਵਿੱਚ ਲੰਗਰ ਉਤੇ ਦੋ ਕਰੋੜ ਰੁਪਏ ਦਾ ਜੀ ਐਸ ਟੀ ਭਰਨਾ ਪੈ ਗਿਆ

ਸ਼੍ਰੋਮਣੀ ਕਮੇਟੀ ਨੂੰ ਸੱਤ ਮਹੀਨਿਆਂ ਵਿੱਚ ਲੰਗਰ ਉਤੇ ਦੋ ਕਰੋੜ ਰੁਪਏ ਦਾ ਜੀ ਐਸ ਟੀ ਭਰਨਾ ਪੈ ਗਿਆ

February 9, 2018 at 2:47 pm

ਅੰਮ੍ਰਿਤਸਰ, 9 ਫਰਵਰੀ (ਪੋਸਟ ਬਿਊਰੋ)- ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਸ਼ੁਰੂ ਕੀਤੀ ਨਵੀਂ ਟੈਕਸ ਪ੍ਰਣਾਲੀ ਜੀ ਐਸ ਟੀ ਇਸ ਵਕਤ ਗੁਰੂ ਕੀ ਗੋਲਕ ‘ਤੇ ਲਾਗੂ ਹੋ ਚੁੱਕੀ ਅਤੇ ਕਾਫੀ ਬੋਝ ਦਾ ਕਾਰਨ ਬਣ ਰਹੀ ਹੈ। ਗੁਰੂ ਰਾਮਦਾਸ ਲੰਗਰ ਘਰ ਵਿਖੇ 24 ਘੰਟੇ ਚੱਲਦੇ ਲੰਗਰ ਦੀ ਰਸਦ ‘ਤੇ ਰੋਜ਼ ਤਕਰੀਬਨ […]

Read more ›