Archive for February 8th, 2018

ਕੇਂਦਰੀ ਮੰਤਰੀ ਵੱਲੋਂ ਆਧਾਰ ਕਾਰਡ ਡਾਟਾ ਪੂਰੀ ਤਰ੍ਹਾਂ ਸੁਰੱਖਿਅਤ ਹੋਣ ਦਾ ਦਾਅਵਾ

ਕੇਂਦਰੀ ਮੰਤਰੀ ਵੱਲੋਂ ਆਧਾਰ ਕਾਰਡ ਡਾਟਾ ਪੂਰੀ ਤਰ੍ਹਾਂ ਸੁਰੱਖਿਅਤ ਹੋਣ ਦਾ ਦਾਅਵਾ

February 8, 2018 at 9:07 pm

ਨਵੀਂ ਦਿੱਲੀ, 8 ਫਰਵਰੀ (ਪੋਸਟ ਬਿਊਰੋ)- ਕੇਂਦਰੀ ਸੂਚਨਾ ਤਕਨਾਲੋਜੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕੱਲ੍ਹ ਕਿਹਾ ਹੈ ਕਿ ਆਧਾਰ ਕਾਰਡ ਡਾਟਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਤੇ ਇਸ ਵਿੱਚ ਕੋਈ ਸੰਨ੍ਹ ਨਹੀਂ ਲੱਗੀ। ਉਨ੍ਹਾਂ ਦੱਸਿਆ ਕਿ ਆਧਾਰ ਸਕੀਮ ਮੁਕੰਮਲ ਰੂਪ ‘ਚ ਸੁਰੱਖਿਅਤ ਹੋਣ ਕਰਕੇ ਦੇਸ਼ ਦੇ ਬਹੁਗਿਣਤੀ ਲੋਕ ਇਸ ‘ਤੇ ਭਰੋਸਾ […]

Read more ›
ਪਾਕਿਸਤਾਨ ਵਿੱਚ ਆਨੰਦ ਮੈਰਿਜ ਐਕਟ ਬਣਾਉਣ ਦੀ ਚਾਰਾਜੋਈ ਸ਼ੁਰੂ

ਪਾਕਿਸਤਾਨ ਵਿੱਚ ਆਨੰਦ ਮੈਰਿਜ ਐਕਟ ਬਣਾਉਣ ਦੀ ਚਾਰਾਜੋਈ ਸ਼ੁਰੂ

February 8, 2018 at 9:07 pm

ਨਵੀਂ ਦਿੱਲੀ, 8 ਫਰਵਰੀ (ਪੋਸਟ ਬਿਊਰੋ)- ਭਾਰਤ ਦੀ ਪਾਰਲੀਮੈਂਟ ਵੱਲੋਂ ਆਨੰਦ ਮੈਰਿਜ ਐਕਟ 2012 ਪਾਸ ਕੀਤੇ ਜਾਣ ਅਤੇ ਇਸ ਨੂੰ ਰਾਜਧਾਨੀ ਦਿੱਲੀ ਸਮੇਤ 14 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਲਾਗੂ ਕੀਤੇ ਜਾਣ ਪਿੱਛੋਂ ਹੁਣ ਪਾਕਿਸਤਾਨ ਵਿੱਚ ਵੀ ਏਸੇ ਐਕਟ ਵਾਂਗ ਆਨੰਦ ਮੈਰਿਜ ਐਕਟ ਬਣਾਉਣ ਦੇ ਯਤਨ ਸ਼ੁਰੂ ਹੋਏ ਹਨ। […]

Read more ›
ਢੀਂਡਸਾ ਨੇ 84 ਦੇ ਦੰਗਿਆਂ ਬਾਰੇ ਸੀ ਡੀ ਰਾਜ ਸਭਾ ਵਿੱਚ ਰੱਖੀ

ਢੀਂਡਸਾ ਨੇ 84 ਦੇ ਦੰਗਿਆਂ ਬਾਰੇ ਸੀ ਡੀ ਰਾਜ ਸਭਾ ਵਿੱਚ ਰੱਖੀ

February 8, 2018 at 9:06 pm

ਨਵੀਂ ਦਿੱਲੀ, 8 ਫਰਵਰੀ (ਪੋਸਟ ਬਿਊਰੋ)- ਅਕਾਲੀ ਦਲ ਦੇ ਪਾਰਲੀਮੈਂਟ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕੱਲ੍ਹ ਰਾਜ ਸਭਾ ਵਿੱਚ 1984 ਦੇ ਦੰਗਿਆਂ ਬਾਰੇ ਇੱਕ ਸੀ ਡੀ ਰਾਹੀਂ ਹੋਏ ਸਨਸਨੀਖੇਜ਼ ਖੁਲਾਸੇ ਦਾ ਮੁੱਦਾ ਉਠਾਇਆ ਅਤੇ ਇੱਕ ਸੀ ਡੀ ਹਾਊਸ ਨੂੰ ਸੌਂਪੀ। ਜਦੋਂ ਸਿਫਰ ਕਾਲ ਦੌਰਾਨ ਢੀਂਡਸਾ ਨੇ ਇਹ ਮਾਮਲਾ ਉਠਾਇਆ ਤਾਂ […]

Read more ›
ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਦੀ ਬਹਿਸ ਪੂਰੀ, ਫਰਵਰੀ ਅੰਤ ਤੱਕ ਫੈਸਲਾ ਹੋਵੇਗਾ

ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਦੀ ਬਹਿਸ ਪੂਰੀ, ਫਰਵਰੀ ਅੰਤ ਤੱਕ ਫੈਸਲਾ ਹੋਵੇਗਾ

February 8, 2018 at 9:05 pm

ਚੰਡੀਗੜ੍ਹ, 8 ਫਰਵਰੀ (ਪੋਸਟ ਬਿਊਰੋ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਾਲਾ ਫੈਸਲਾ ਫਰਵਰੀ ਦੇ ਅੰਤ ਤੱਕ ਹੋ ਜਾਵੇਗਾ। ਇਸ ਕੇਸ ਦੇ ਦੋਸ਼ੀ ਅਤੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਮੁਖੀ ਜਗਤਾਰ ਸਿੰਘ ਤਾਰਾ ਨਾਲ ਬਹਿਸ ਖਤਮ ਹੋ ਗਈ ਹੈ ਅਤੇ ਅਗਲੀ ਤਰੀਕ ‘ਤੇ ਅੰਤਿਮ ਬਹਿਸ ਤੋਂ ਬਾਅਦ […]

Read more ›
ਪੰਜਾਬ ਵਿੱਚ ਕੁੜੀਆਂ ਦੇ ਸਰਕਾਰੀ ਸਕੂਲਾਂ ‘ਚ 50 ਤੋਂ ਵੱਧ ਉਮਰ ਦੇ ਮਰਦ ਟੀਚਰ ਹੀ ਪੜ੍ਹਾ ਸਕਣਗੇ

ਪੰਜਾਬ ਵਿੱਚ ਕੁੜੀਆਂ ਦੇ ਸਰਕਾਰੀ ਸਕੂਲਾਂ ‘ਚ 50 ਤੋਂ ਵੱਧ ਉਮਰ ਦੇ ਮਰਦ ਟੀਚਰ ਹੀ ਪੜ੍ਹਾ ਸਕਣਗੇ

February 8, 2018 at 9:03 pm

ਚੰਡੀਗੜ੍ਹ, 8 ਫਰਵਰੀ (ਪੋਸਟ ਬਿਊਰੋ)- ਪੰਜਾਬ ਸਕੂਲ ਸਿੱਖਿਆ ਵਿਭਾਗ ਦੀ ‘ਨਵੀਂ ਅਧਿਆਪਕ ਨੀਤੀ’ ਦੇ ਖਰੜੇ ‘ਚ ਕਿਹਾ ਗਿਆ ਹੈ ਕਿ 50 ਸਾਲ ਤੋਂ ਘੱਟ ਉਮਰ ਦੇ ਮਰਦ ਟੀਚਰ ਲੜਕੀਆਂ ਦੇ ਸਰਕਾਰੀ ਸਕੂਲਾਂ ‘ਚ ਨਹੀਂ ਪੜ੍ਹਾਉਣਗੇ, ਭਾਵ ਭਵਿੱਖ ਵਿੱਚ ਕੁੜੀਆਂ ਦੇ ਸਰਕਾਰੀ ਸਕੂਲਾਂ ‘ਚ 50 ਸਾਲ ਤੋਂ ਵੱਧ ਉਮਰ ਵਾਲੇ ਮਰਦ […]

Read more ›
ਜਲੰਧਰ ਦੇ ਏ ਡੀ ਸੀ ਦੇ ਲੁਧਿਆਣਾ ਸ਼ਹਿਰ ਵਿਚਲੇ ਘਰ ਵਿੱਚ ਚੋਰੀ

ਜਲੰਧਰ ਦੇ ਏ ਡੀ ਸੀ ਦੇ ਲੁਧਿਆਣਾ ਸ਼ਹਿਰ ਵਿਚਲੇ ਘਰ ਵਿੱਚ ਚੋਰੀ

February 8, 2018 at 9:03 pm

ਲੁਧਿਆਣਾ, 8 ਫਰਵਰੀ (ਪੋਸਟ ਬਿਊਰੋ)- ਆਪਣੇ ਪਰਵਾਰ ਨਾਲ ਕਿਸੇ ਨਿੱਜੀ ਕੰਮ ਬਾਹਰ ਗਏ ਜਲੰਧਰ ਨਗਰ ਨਿਗਮ ਦੇ ਵਧੀਕ ਕਮਿਸ਼ਨਰ ਜਸਬੀਰ ਸਿੰਘ ਦੇ ਘਰ ਦੇ ਤਾਲੇ ਤੋੜ ਕੇ ਚੋਰ ਅੱਸੀ ਹਜ਼ਾਰ ਰੁਪਏ ਤੇ ਲੱਖਾਂ ਦੇ ਗਹਿਣੇ ਚੋਰੀ ਲੈ ਗਏ। ਪੁਲਸ ਦੀ ਪਹੁੰਚ ਤੋਂ ਬਚਣ ਲਈ ਚੋਰਾਂ ਨੇ ਘਰ ਵਿੱਚ ਲੱਗੇ ਸੀ […]

Read more ›
ਜਨਮ ਮਿਤੀ ਦਾ ਵਿਵਾਦ: ਵਿਧਾਇਕ ਘੁਬਾਇਆ ਦੀ ਚੋਣ ਦਾ ਰਿਕਾਰਡ ਚੋਣ ਕਮਿਸ਼ਨ ਦੇ ਸਟਾਫ ਨੇ ਕਬਜ਼ੇ ਵਿੱਚ ਲਿਆ

ਜਨਮ ਮਿਤੀ ਦਾ ਵਿਵਾਦ: ਵਿਧਾਇਕ ਘੁਬਾਇਆ ਦੀ ਚੋਣ ਦਾ ਰਿਕਾਰਡ ਚੋਣ ਕਮਿਸ਼ਨ ਦੇ ਸਟਾਫ ਨੇ ਕਬਜ਼ੇ ਵਿੱਚ ਲਿਆ

February 8, 2018 at 9:02 pm

ਫਾਜ਼ਿਲਕਾ, 8 ਫਰਵਰੀ (ਪੋਸਟ ਬਿਊਰੋ)- ਪਿਛਲੀਆਂ ਵਿਧਾਨ ਸਭਾ ਚੋਣਾਂ ਵੇਲੇ ਫਾਜ਼ਿਲਕਾ ਹਲਕੇ ਦੀ ਚੋਣ ਵਾਲਾ ਸਾਰਾ ਰਿਕਾਰਡ ਕੱਲ੍ਹ ਚੋਣ ਕਮਿਸ਼ਨ ਦੇ ਸਟਾਫ ਨੇ ਕਬਜ਼ੇ ਵਿੱਚ ਲੈ ਲਿਆ ਹੈ। ਵਰਣਨ ਯੋਗ ਹੈ ਕਿ ਵਿਧਾਨ ਸਭਾ ਹਲਕਾ ਫਾਜਿ਼ਲਕਾ ਤੋਂ ਕਾਂਗਰਸੀ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦੀ ਚੋਣ ਦੇ ਖਿਲਾਫ ਇਸ ਵੇਲੇ ਪੰਜਾਬ ਅਤੇ […]

Read more ›
ਟਰੂਡੋ ਦੀ ਭਾਰਤ ਫੇਰੀ ਤੋਂ ਉੱਠੇ ਸੁਆਲਾਂ ਵਿੱਚ ਉਲਝਿਆ ਸਿੱਖ ਭਾਈਚਾਰੇ ਦਾ ਅਕਸ

ਟਰੂਡੋ ਦੀ ਭਾਰਤ ਫੇਰੀ ਤੋਂ ਉੱਠੇ ਸੁਆਲਾਂ ਵਿੱਚ ਉਲਝਿਆ ਸਿੱਖ ਭਾਈਚਾਰੇ ਦਾ ਅਕਸ

February 8, 2018 at 6:08 pm

ਸਾਡੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ 17 ਫਰਵਰੀ ਤੋਂ 23 ਫਰਵਰੀ ਤੱਕ ਹੋਣ ਵਾਲੀ ਭਾਰਤ ਫੇਰੀ ਨੂੰ ਲੈ ਕੇ ਕਾਫੀ ਚਰਚਾ ਛਿੜੀ ਹੋਈ ਹੈ। ਇੱਕ ਅਤੀਅੰਤ ਵਿਕਸਿਤ ਦੇਸ਼ ਦਾ ਪ੍ਰਧਾਨ ਮੰਤਰੀ ਜਦੋਂ ਇੱਕ ਤੇਜੀ ਨਾਲ ਵਿਕਾਸ ਕਰ ਰਹੇ, ਦੁਨੀਆਂ ਦੀ ਸੱਭ ਤੋਂ ਤੀਜੀ ਵੱਡੀ ਆਰਥਕਤਾ (ਵਸਤਾਂ ਖਰੀਦਣ ਦੀ ਸਮਰੱਥਾ ਮੁਤਾਬਕ) […]

Read more ›
ਕਿਉਂ ਪਿੱਠ ਮੋੜੀ ਖੜਾ ਹੈ ਕੈਨੇਡਾ ਸਾਬਕਾ ਫੌਜੀਆਂ ਤੋਂ

ਕਿਉਂ ਪਿੱਠ ਮੋੜੀ ਖੜਾ ਹੈ ਕੈਨੇਡਾ ਸਾਬਕਾ ਫੌਜੀਆਂ ਤੋਂ

February 8, 2018 at 6:06 pm

’ਪ੍ਰਧਾਨ ਮੰਤਰੀ ਜੀਓ, 24 ਅਗਸਤ 2015 ਨੂੰ ਤੁਸੀਂ ਐ਼ਲਾਨ ਕੀਤਾ ਸੀ ਕਿ ਕਿਸੇ ਵੀ ਸਾਬਕਾ ਫੌਜੀ (ਵੈਟਰਨ) ਨੂੰ ਆਪਣੀ ਹੀ ਸਰਕਾਰ ਨਾਲ ਉਹਨਾਂ ਤਨਖਾਹਾਂ ਅਤੇ ਸਹੂਲਤਾਂ ਲੈਣ ਵਾਸਤੇ ਲੜਨ ਵਾਸਤੇ ਮਜ਼ਬੂਰ ਨਹੀਂ ਹੋਣਾ ਪਵੇਗਾ ਜਿਹੜੀਆਂ ਉਹਨਾਂ ਨੇ ਕਮਾਈਆਂ ਹਨ। ਇਸਦੇ ਬਾਵਜੂਦ ਤੁਸੀਂ ਵੈਟਰਨਜ਼ ਨਾਲ ਅਦਾਲਤ ਵਿੱਚ ਮੁੱਕਦਮਾ ਲੜ ਰਹੇ ਹੋ। […]

Read more ›
ਬ੍ਰਿਟੇਨ ਦੇ ਬੈਂਕਾਂ ਨੇ ਕ੍ਰੈਡਿਟ ਕਾਰਡ ਨਾਲ ਬਿਟਕੁਆਇਨ ਦੀ ਖਰੀਦ ਦੀ ਰੋਕ ਲਾਈ

ਬ੍ਰਿਟੇਨ ਦੇ ਬੈਂਕਾਂ ਨੇ ਕ੍ਰੈਡਿਟ ਕਾਰਡ ਨਾਲ ਬਿਟਕੁਆਇਨ ਦੀ ਖਰੀਦ ਦੀ ਰੋਕ ਲਾਈ

February 8, 2018 at 3:03 pm

ਲੰਡਨ, 8 ਫਰਵਰੀ (ਪੋਸਟ ਬਿਊਰੋ)- ਅਮਰੀਕਾ ਤੋਂ ਪਿੱਛੋਂ ਬ੍ਰਿਟੇਨ ਨੇ ਕ੍ਰੈਡਿਟ ਕਾਰਡ ਨਾਲ ਬਿਟਕੁਆਇਨ ਦੀ ਖਰੀਦ ਉਤੇ ਰੋਕ ਲਾ ਦਿੱਤੀ ਹੈ। ਲਾਇਡਸ ਬੈਂਕਿਗ ਗਰੁੱਪ, ਹੈਲੀਫੈਕਸ, ਬੈਂਕ ਆਫ ਸਕਾਟਲੈਂਡ, ਐਮ ਬੀ ਐਨ ਏ ਅਤੇ ਯਕੀਨੀ ਰੂਪ ਨਾਲ ਲਾਇਡਸ ਨੇ ਗਾਹਕਾਂ ਨੂੰ ਕ੍ਰੈਡਿਟ ਕਾਰਡ ਨਾਲ ਬਿਟਕੁਆਇਨ ਖਰੀਦਣ ਤੋਂ ਰੋਕ ਦਿੱਤਾ ਹੈ। ਲਾਇਡਸ […]

Read more ›