Archive for February 8th, 2018

ਬਰੈਂਪਟਨ ਕਾਉਂਸਲ ਕੁੱਝ ਮਾਸੂਮੀਅਤਾਂ ਦੀ ਗੱਲ

ਬਰੈਂਪਟਨ ਕਾਉਂਸਲ ਕੁੱਝ ਮਾਸੂਮੀਅਤਾਂ ਦੀ ਗੱਲ

February 8, 2018 at 10:35 pm

  ਬਰੈਂਪਟਨ ਕਾਉਂਸਲ ਫੁੱਟ ਦਾ ਸਿ਼ਕਾਰ ਹੈ ਇਸ ਬਾਰੇ ਕਿਸੇ ਨੂੰ ਕੋਈ ਦੋ ਰਾਵਾਂ ਨਹੀਂ ਹਨ। ਫੁੱਟ ਕਿਸੇ ਵੀ ਸੰਸਥਾ ਨੂੰ ਧੜਿਆਂ ਵਿੱਚ ਵੰਡਦੀ ਹੈ, ਇਹ ਅਟੱਲ ਸੱਚਾਈ ਦਾ ਨੇਮ ਬਰੈਂਪਟਨ ਕਾਉਂਸਲ ਉੱਤੇ ਉੱਨਾ ਹੀ ਲਾਗੂ ਹੁੰਦਾ ਹੈ ਜਿੰਨਾ ਆਪਣੀ ਪੂਰੀ ਤਾਕਤ ਨਾਲ ਹੋ ਸਕਦਾ ਹੈ। ਫੁੱਟ ਕਾਰਣ ਸੰਸਥਾਵਾਂ ਆਪਣੇ […]

Read more ›
ਗੈਂਗਸਟਰਾਂ ਦੇ ਡਾਨ ਦੀ ਬਰਥ ਡੇਅ ਪਾਰਟੀ ਉੱਤੇ ਛਾਪਾ, 76 ਮੋਸਟ ਵਾਂਟਿਡ ਇਕੱਠੇ ਫੜੇ ਗਏ

ਗੈਂਗਸਟਰਾਂ ਦੇ ਡਾਨ ਦੀ ਬਰਥ ਡੇਅ ਪਾਰਟੀ ਉੱਤੇ ਛਾਪਾ, 76 ਮੋਸਟ ਵਾਂਟਿਡ ਇਕੱਠੇ ਫੜੇ ਗਏ

February 8, 2018 at 9:44 pm

ਚੇਨਈ, 8 ਫਰਵਰੀ, (ਪੋਸਟ ਬਿਊਰੋ)- ਤਾਮਿਲ ਨਾਡੂ ਵਿੱਚ ਇਕ ਗੈਂਗਸਟਰ ਨੂੰ ਆਪਣੀ ਜਨਮ ਦਿਨ ਪਾਰਟੀ ਕਰਨੀ ਉਸ ਸਮੇਂ ਮਹਿੰਗੀ ਪੈ ਗਈ, ਜਦੋਂ ਉਥੇ ਬਿਨਾ ਬੁਲਾਏ ਮਹਿਮਾਨਾਂ ਦੇ ਰੂਪ ਵਿੱਚ ਪੁਲਸ ਵੀ ਪਹੁੰਚ ਗਈ। ਚੇਨਈ ਪੁਲਸ ਨੇ ਗੈਂਗਸਟਰਾਂ ਦੇ ਡਾਨ ਦੀ ਬਰਥ ਡੇਅ ਪਾਰਟੀ ਮਨਾ ਰਹੇ 67 ਵਾਂਟੇਡ ਗੈਂਗਸਟਰਾਂ ਨੂੰ ਗ੍ਰਿਫਤਾਰ […]

Read more ›
ਜ਼ੀਰੇ ਦੇ ਮੌਜੂਦਾ ਤੇ ਸਾਬਕਾ ਵਿਧਾਇਕ ਦਾ ਫ਼ਲੈਟ ਦਾ ਝਗੜਾ ਚੰਡੀਗੜ੍ਹ ਪੁਲਿਸ ਕੋਲ ਜਾ ਪੁੱਜਾ

ਜ਼ੀਰੇ ਦੇ ਮੌਜੂਦਾ ਤੇ ਸਾਬਕਾ ਵਿਧਾਇਕ ਦਾ ਫ਼ਲੈਟ ਦਾ ਝਗੜਾ ਚੰਡੀਗੜ੍ਹ ਪੁਲਿਸ ਕੋਲ ਜਾ ਪੁੱਜਾ

February 8, 2018 at 9:40 pm

ਚੰਡੀਗੜ੍ਹ, 8 ਫਰਵਰੀ, (ਪੋਸਟ ਬਿਊਰੋ)- ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਵਿਚ ਸਰਕਾਰ ਬਣੀ ਨੂੰ ਹੁਣ ਤੱਕ 11 ਮਹੀਨੇ ਹੋ ਗਏ ਹਨ, ਪਰ ਇਸ ਦੇ 77 ਵਿਧਾਇਕਾਂ ਵਿਚੋਂ ਸਿਰਫ 9 ਮੰਤਰੀਆਂ ਦੇ ਨਾਲ ਸਪੀਕਰ ਅਤੇ ਡਿਪਟੀ ਸਪੀਕਰ ਨੂੰ ਛੱਡ ਕੇ ਬਾਕੀ 66 ਕਾਂਗਰਸੀ ਵਿਧਾਇਕਾਂ ਦੇ ਨਾਲ ਆਮ ਆਦਮੀ ਪਾਰਟੀ […]

Read more ›
ਸੁਪਰੀਮ ਕੋਰਟ ਨੇ ਕਿਹਾ:  ਬਾਬਰੀ ਕੇਸ ਦੀ ਸੁਣਵਾਈ ਸਿਰਫ ਜ਼ਮੀਨੀ ਮੁਕੱਦਮੇ ਵਾਂਗ ਹੋਵੇਗੀ

ਸੁਪਰੀਮ ਕੋਰਟ ਨੇ ਕਿਹਾ: ਬਾਬਰੀ ਕੇਸ ਦੀ ਸੁਣਵਾਈ ਸਿਰਫ ਜ਼ਮੀਨੀ ਮੁਕੱਦਮੇ ਵਾਂਗ ਹੋਵੇਗੀ

February 8, 2018 at 9:38 pm

* ਸਾਰੀਆਂ ਧਿਰਾਂ ਨੂੰ ਦੋ ਹਫ਼ਤੇ ਦਾ ਸਮਾਂ ਮਿਲਿਆ, ਅਗਲੀ ਸੁਣਵਾਈ 14 ਮਾਰਚ ਨੂੰ ਨਵੀਂ ਦਿੱਲੀ, 8 ਫਰਵਰੀ, (ਪੋਸਟ ਬਿਊਰੋ)- ਸਿਆਸੀ ਅਤੇ ਧਾਰਮਿਕ ਦੋਵਾਂ ਪੱਖਾਂ ਤੋਂ ਸੰਵੇਦਨਸ਼ੀਲ ਰਾਮ ਜਨਮ ਭੂਮੀ-ਬਾਬਰੀ ਮਸਜਿਦ ਕੇਸ ਦੀ ਸੁਣਵਾਈ ਮੌਕੇ ਸੁਪਰੀਮ ਕੋਰਟ ਨੇ ਅੱਜ ਧਾਰਮਿਕ ਬਹਿਸ ਵਿੱਚ ਪੈਣ ਤੋਂ ਪਾਸੇ ਹਟ ਕੇ ਇਹ ਸਪੱਸ਼ਟ ਕਰ […]

Read more ›
ਵਿਧਾਨ ਸਭਾ ਚੋਣਾਂ ਵਿੱਚ ਹੋਏ ਮੌੜ ਧਮਾਕੇ ਦੀ ਜਾਂਚ ਡੇਰਾ ਸਿਰਸਾ ਤੱਕ ਜਾ ਪਹੁੰਚੀ

ਵਿਧਾਨ ਸਭਾ ਚੋਣਾਂ ਵਿੱਚ ਹੋਏ ਮੌੜ ਧਮਾਕੇ ਦੀ ਜਾਂਚ ਡੇਰਾ ਸਿਰਸਾ ਤੱਕ ਜਾ ਪਹੁੰਚੀ

February 8, 2018 at 9:37 pm

* ਡੇਰੇ ਦੀ ਵਰਕਸ਼ਾਪ ਵਿੱਚ ਹੋਇਆ ਸੀ ਧਮਾਕੇ ਵਾਲੀ ਕਾਰ ਦਾ ਰੰਗ-ਰੋਗਨ * ਸੱਚਾ ਸੌਦਾ ਡੇਰੇ ਦੇ ਡੈਂਟਰ-ਪੇਂਟਰ ਪੰਜਾਬ ਪੁਲੀਸ ਨੇ ਚੁੱਕੇ ਬਠਿੰਡਾ, 8 ਫਰਵਰੀ, (ਪੋਸਟ ਬਿਊਰੋ)- ਪਿਛਲੇ ਸਾਲ ਵਿਧਾਨ ਸਭਾ ਚੋਣਾਂ ਦੇ ਦੌਰਾਨ ਮੌੜ ਮੰਡੀ ਵਿੱਚ ਹੋਏ ਬੰਬ ਧਮਾਕੇ ਦੀ ਜਾਂਚ ਹੁਣ ਡੇਰਾ ਸੱਚਾ ਸੌਦਾ ਸਿਰਸਾ ਤੱਕ ਜਾ ਪਹੁੰਚੀ […]

Read more ›
ਕੈਨੇਡਾ ਦੇ ਦੋਂਹ ਮੰਤਰੀਆਂ ਦੇ ਨਵੇਂ ਬਿਆਨ ਪਿੱਛੋਂ ਟਰੂਡੋ ਨੂੰ ਅਮਰਿੰਦਰ ਸਿੰਘ ਵੱਲੋਂ ਵਧਾਈ

ਕੈਨੇਡਾ ਦੇ ਦੋਂਹ ਮੰਤਰੀਆਂ ਦੇ ਨਵੇਂ ਬਿਆਨ ਪਿੱਛੋਂ ਟਰੂਡੋ ਨੂੰ ਅਮਰਿੰਦਰ ਸਿੰਘ ਵੱਲੋਂ ਵਧਾਈ

February 8, 2018 at 9:35 pm

ਚੰਡੀਗੜ੍ਹ, 8 ਫਰਵਰੀ, (ਪੋਸਟ ਬਿਊਰੋ)- ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਵਲੋਂ ਖ਼ਾਲਿਸਤਾਨੀ ਪੱਖੀ ਧਿਰਾਂ ਦੇ ਹੱਕ ਵਿਚ ਖੜੋਣ ਤੋਂ ਨਾਂਹ ਕਰਨ ਦਾ ਸਵਾਗਤ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਉਨ੍ਹਾਂ ਦੇ ਦੇਸ਼ ਵਿਚ ਵਖਵਾਦੀ ਤਾਕਤਾਂ ਵਿਰੁਧ ਢੁਕਵਾਂ […]

Read more ›
ਅੱਜ-ਨਾਮਾ

ਅੱਜ-ਨਾਮਾ

February 8, 2018 at 9:30 pm

ਕ੍ਰਿਪਟੋ ਕਰੰਸੀ ਦਾ ਭੂਤ ਪ੍ਰਧਾਨ ਹੋਇਆ, ਫਿਕਰ ਵਿੱਚ ਕਈ ਦੇਸ਼ ਗਲਤਾਨ ਬੇਲੀ।         ਬ੍ਰਿਟੇਨ, ਫਰਾਂਸ ਤੇ ਇਟਲੀ ਨੇ ਪਏ ਸੋਚੀਂ,         ਫਿਕਰ ਵਿੱਚ ਆ ਜਰਮਨ-ਜਾਪਾਨ ਬੇਲੀ। ਰੂਸ, ਚੀਨ ਨਾ ਬਾਹਰ ਤਾਂ ਜ਼ਾਹਰ ਕਰਦੇ, ਅੰਦਰੋ-ਅੰਦਰ ਪਏ ਦੇਣ ਧਿਆਨ ਬੇਲੀ।         ਕਹਿੰਦੇ ਟਰੰਪ ਵੀ ਫਿਕਰ ਦੇ ਵਿੱਚ ਡੁੱਬਾ,         ਚਿੰਤਤ ਹੋਇਆ ਹੁਣ […]

Read more ›

ਹਲਕਾ ਫੁਲਕਾ

February 8, 2018 at 9:29 pm

ਪੰਕਜ ਨੂੰ ਖੇਡਦੇ ਸਮੇਂ ਉਸ ਦੀ ਸੱਜੀ ਬਾਂਹ ਉੱਤੇ ਸੱਟ ਲੱਗ ਗਈ। ਉਹ ਡਾਕਟਰ ਕੋਲ ਗਿਆ ਅਤੇ ਬੋਲਿਆ, ‘‘ਡਾਕਟਰ ਸਾਹਿਬ, ਪੱਟੀ ਖੱਬੀ ਬਾਂਹ ‘ਤੇ ਕਰਨਾ।” ‘‘ਕਿਉਂ? ਸੱਟ ਤਾਂ ਤੇਰੀ ਸੱਜੀ ਬਾਂਹ ‘ਤੇ ਲੱਗੀ ਹੈ।” ਡਾਕਟਰ ਸਾਹਿਬ ਨੇ ਹੈਰਾਨ ਹੋ ਕੇ ਕਿਹਾ। ‘‘ਜੀ ਹਾਂ, ਪਰ ਸਕੂਲ ਦੇ ਮੁੰਡੇ ਬਹੁਤ ਸ਼ਰਾਰਤੀ ਹਨ। […]

Read more ›
ਮੋਬਾਈਲ ਤੇ ਸੋਸ਼ਲ ਸਾਈਟਸ ਵਿੱਚ ਗੁਆਚੀ ਨੌਜਵਾਨ ਪੀੜ੍ਹੀ

ਮੋਬਾਈਲ ਤੇ ਸੋਸ਼ਲ ਸਾਈਟਸ ਵਿੱਚ ਗੁਆਚੀ ਨੌਜਵਾਨ ਪੀੜ੍ਹੀ

February 8, 2018 at 9:28 pm

-ਸੁਖਵੀਰ ਘੁਮਾਣ ਦਿੜ੍ਹਬਾ ਇਸ ਸਦੀ ਨੂੰ ਇੰਟਰਨੈਟ ਤਕਨਾਲੋਜੀ ਦਾ ਯੁੱਗ ਕਿਹਾ ਜਾ ਸਕਦਾ ਹੈ। ਇੰਟਰਨੈਟ ਦੀ ਕਾਢ ਤੋਂ ਬਾਅਦ ਸਮੁੱਚੀ ਦੁਨੀਆ ਇਕ ਪਿੰਡ ਦਾ ਰੂਪ ਧਾਰਨ ਕਰ ਚੁੱਕੀ ਹੈ। ਤਕਨਾਲੋਜੀ ਦੇ ਵਸਾਏ ਇਸ ਪਿੰਡ ਵਿੱਚ ਜਾਣੇ ਅਣਜਾਣੇ ਲੋਕ ਇਕ ਮੰਚ ‘ਤੇ ਇਕੱਠੇ ਹੋ ਰਹੇ ਹਨ, ਜਿਥੇ ਸੂਚਨਾਵਾਂ ਅਤੇ ਸੁਨੇਹਿਆਂ ਦਾ […]

Read more ›

ਜੇ ਮੈਂ ਵੀ ਮੂੜ੍ਹਮੱਤ ਕਰ ਬੈਠਦਾ..

February 8, 2018 at 9:26 pm

-ਪ੍ਰਿੰ. ਵਿਜੈ ਕੁਮਾਰ ਮੇਰੇ ਸਕੂਲ ਦੀ ਇਕ ਅਧਿਆਪਕਾ ਵਿੱਚ ਭਾਵੇਂ ਬਹੁਤ ਸਾਰੇ ਗੁਣ ਹਨ, ਪਰ ਉਸ ਵਿੱਚ ਇਕ ਵੱਡਾ ਔਗੁਣ ਇਹ ਹੈ ਕਿ ਉਹ ਗੁਸੈਲ ਬਹੁਤ ਹੈ। ਇਕ ਦਿਨ ਇਸ ਅਧਿਆਪਕਾ ਨੇ ਆਪਣੀ ਜਮਾਤ ਦੀ ਵਿਦਿਆਰਥਣ ਨੂੰ ਕੁਝ ਜ਼ਿਆਦਾ ਹੀ ਤਾੜ ਦਿੱਤਾ। ਉਸ ਦੀ ਤਿੱਖੀ ਤਾੜਨਾ ਨਾਲ ਵਿਦਿਆਰਥਣ ਸਕੂਲ ਆਉਣਾ […]

Read more ›